Archive for February 7th, 2018

ਸੁਪਰੀਮ ਕੋਰਟ ਨੇ ਸਰਕਾਰ ਨੂੰ ਆਖਿਆ: ਸਾਨੂੰ ਕੂੜਾ ਇਕੱਠਾ ਕਰਨ ਵਾਲੇ ਨਾ ਸਮਝੋ

ਸੁਪਰੀਮ ਕੋਰਟ ਨੇ ਸਰਕਾਰ ਨੂੰ ਆਖਿਆ: ਸਾਨੂੰ ਕੂੜਾ ਇਕੱਠਾ ਕਰਨ ਵਾਲੇ ਨਾ ਸਮਝੋ

February 7, 2018 at 3:25 pm

ਨਵੀਂ ਦਿੱਲੀ, 7 ਫਰਵਰੀ (ਪੋਸਟ ਬਿਊਰੋ)- ਠੋਸ ਕਚਰਾ ਪ੍ਰਬੰਧ ਲਈ ਵੱਡੇ ਐਫੀਡੇਵਿਟ ਉੱਤੇ ਸੁਪਰੀਮ ਕੋਰਟ ਨੇ ਕੱਲ੍ਹ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਫਿਟਕਾਰ ਲਾਉਂਦੇ ਹੋਏ ਸਪਸ਼ਟ ਕੀਤਾ ਕਿ ਉਸ ਨੂੰ ਕੂੜਾ ਇਕੱਠਾ ਕਰਨ ਵਾਲਾ ਨਾ ਸਮਝਿਆ ਜਾਵੇ। ਜਸਟਿਸ ਮਦਨ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਸਾਹਮਣੇ ਕੇਂਦਰ ਵੱਲੋਂ […]

Read more ›
ਰਾਹੁਲ ਦਰਾਵੜ ਨੇ ਕਿਹਾ:  ਮਿਹਨਤ ਸਭ ਨੇ ਕੀਤੀ ਤਾਂ ਮੈਨੂੰ ਇਕੱਲੇ ਨੂੰ ਵੱਧ ਪੈਸੇ ਕਿਉਂ

ਰਾਹੁਲ ਦਰਾਵੜ ਨੇ ਕਿਹਾ: ਮਿਹਨਤ ਸਭ ਨੇ ਕੀਤੀ ਤਾਂ ਮੈਨੂੰ ਇਕੱਲੇ ਨੂੰ ਵੱਧ ਪੈਸੇ ਕਿਉਂ

February 7, 2018 at 3:24 pm

ਨਵੀਂ ਦਿੱਲੀ, 7 ਫਰਵਰੀ (ਪੋਸਟ ਬਿਊਰੋ)- ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਣ ਪਿੱਛੋਂ ਉਸ ਟੀਮ ਦੇ ਕੋਚ ਰਾਹਲ ਦ੍ਰਾਵਿੜ ਨੂੰ ਉਨ੍ਹਾਂ ਦੇ ਕੋਚਿੰਗ ਕੋਰੀਅਰ ਦੀ ਸਭ ਤੋਂ ਵੱਡੀ ਕਾਮਯਾਬੀ ਨਾਲ ਨਿਵਾਜਿਆ ਗਿਆ ਹੈ। ਟੀਮ ਵਾਪਸ ਆਪਣੇ ਦੇਸ਼ ਪਰਤ ਆਈ ਹੈ। ਭਾਰਤੀ ਕ੍ਰਿਕਟ […]

Read more ›
ਭਾਰਤ ਨੇ ਫਿਰ ਐਟਮੀ ਸਮਰੱਥਾ ਵਾਲੀ ਅਗਨੀ ਮਿਜ਼ਾਈਲ ਦਾ ਸਫਲ ਟੈਸਟ ਕੀਤਾ

ਭਾਰਤ ਨੇ ਫਿਰ ਐਟਮੀ ਸਮਰੱਥਾ ਵਾਲੀ ਅਗਨੀ ਮਿਜ਼ਾਈਲ ਦਾ ਸਫਲ ਟੈਸਟ ਕੀਤਾ

February 7, 2018 at 3:22 pm

ਬਾਲਾਸੌਰ (ਓਡੀਸ਼ਾ), 7 ਫਰਵਰੀ (ਪੋਸਟ ਬਿਊਰੋ)- ਭਾਰਤ ਨੇ ਐਟਮੀ ਹਥਿਆਰ ਲਿਜਾ ਸਕਣ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-1 ਦਾ ਓਡੀਸ਼ਾ ਤੱਟ ਨੇੜੇ ਕੱਲ੍ਹ ਸਫਲ ਪ੍ਰੀਖਣ ਕੀਤਾ ਹੈ। ਮਾਹਰਾਂ ਦੇ ਦੱਸਣ ਅਨੁਸਾਰ ਇਸ ਮਿਜ਼ਾਈਲ ਦੀ ਮਾਰੂ ਸਮਰੱਥਾ 700 ਕਿਲੋਮੀਟਰ ਤੋਂ ਵੱਧ ਹੈ। ਇਸ ਮੌਕੇ ਰੱਖਿਆ ਮਾਹਰਾਂ ਨੇ ਦੱਸਿਆ ਕਿ ਜ਼ਮੀਨ ਤੋਂ ਜ਼ਮੀਨ ਤੱਕ […]

Read more ›
ਜ਼ਰਦਾਰੀ ਕਹਿੰਦੈ:  ਬੇਨਜ਼ੀਰ ਤੇ ਰਾਜੀਵ ਕਸ਼ਮੀਰ ਮਸਲਾ ਹੱਲ ਕਰਨ ਲਈ ਤਿਆਰ ਸਨ

ਜ਼ਰਦਾਰੀ ਕਹਿੰਦੈ: ਬੇਨਜ਼ੀਰ ਤੇ ਰਾਜੀਵ ਕਸ਼ਮੀਰ ਮਸਲਾ ਹੱਲ ਕਰਨ ਲਈ ਤਿਆਰ ਸਨ

February 7, 2018 at 3:20 pm

ਲਾਹੌਰ, 7 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕੱਲ੍ਹ ਦਾਅਵਾ ਕੀਤਾ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਕਸ਼ਮੀਰ ਮਸਲੇ ਦਾ ਦੋਸਤਾਨਾ ਢੰਗ ਨਾਲ ਹੱਲ ਲੱਭਣ ਲਈ ਤਿਆਰ ਸਨ, ਪਰ 1991 ਵਿੱਚ ਰਾਜੀਵ ਗਾਂਧੀ ਦੀ […]

Read more ›
ਡੈਨਮਾਰਕ ਵਿੱਚ ਬੁਰਕੇ ਵਾਲੀਆਂ ਔਰਤਾਂ ਨੂੰ ਮੋਟਾ ਜੁਰਮਾਨਾ ਲੱਗੇਗਾ

ਡੈਨਮਾਰਕ ਵਿੱਚ ਬੁਰਕੇ ਵਾਲੀਆਂ ਔਰਤਾਂ ਨੂੰ ਮੋਟਾ ਜੁਰਮਾਨਾ ਲੱਗੇਗਾ

February 7, 2018 at 3:19 pm

ਕੋਪੇਨਹੇਗਨ, 7 ਫਰਵਰੀ (ਪੋਸਟ ਬਿਊਰੋ)- ਡੈਨਮਾਰਕ ਸਰਕਾਰ ਇਸ ਦੇਸ਼ ਵਿੱਚ ਔਰਤਾਂ ਦੇ ਬੁਰਕਾ ਪਹਿਨਣ ਦੀ ਰੋਕ ਲਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਜਨਤਕ ਥਾਵਾਂ ਉੱਤੇ ਔਰਤਾਂ ਦੇ ਉਸ ਪਹਿਰਾਵੇ ਉੱਤੇ ਰੋਕ ਲਾਏਗੀ, ਜਿਸ ਨਾਲ ਚਿਹਰਾ ਪੂਰੀ ਤਰ੍ਹਾਂ ਢੱਕ ਜਾਂਦਾ ਹੋਵੇ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸਰਕਾਰ ਦਾ ਕਹਿਣਾ […]

Read more ›
ਸਿੱਖ ਪ੍ਰਵਾਸੀ ਦੇ ਗੈਸ ਸਟੇਸ਼ਨ ਉੱਤੇ ਨਕਾਬਪੋਸ਼ ਵੱਲੋਂ ਭੰਨਤੋੜ, ਨਸਲੀ ਟਿਪਣੀਆਂ ਵੀ ਲਿਖੀਆਂ

ਸਿੱਖ ਪ੍ਰਵਾਸੀ ਦੇ ਗੈਸ ਸਟੇਸ਼ਨ ਉੱਤੇ ਨਕਾਬਪੋਸ਼ ਵੱਲੋਂ ਭੰਨਤੋੜ, ਨਸਲੀ ਟਿਪਣੀਆਂ ਵੀ ਲਿਖੀਆਂ

February 7, 2018 at 3:18 pm

ਵਾਸ਼ਿੰਗਟਨ, 7 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਕੈਂਟਕੀ ਵਿਚ ਇਕ ਨਕਾਬਪੋਸ਼ ਨੇ ਇੱਕ ਸਿੱਖ ਐਨ ਆਰ ਆਈ ਦੇ ਗੈਸ ਸਟੇਸ਼ਨ ਉੱਤੇ ਨਸਲੀ ਤੇ ਭੱਦੀਆਂ ਟਿੱਪਣੀਆਂ ਕਰਦੇ ਹੋਏ ਭੰਨਤੋੜ ਕੀਤੀ। ਗ੍ਰੀਨਅੱਪ ਕਾਊਂਟੀ ਦੇ ਸਟੇਸ਼ਨ ਉੱਤੇ ਇਹ ਹਮਲਾ ਪਿਛਲੇ ਹਫਤੇ ਕੀਤਾ ਗਿਆ ਸੀ। ਇਸ ਨਾਲ ਭਾਰਤੀ ਲੋਕਾਂ ਵਿਚ ਡਰ ਹੈ। ਇਕ ਸਥਾਨਕ […]

Read more ›
ਕੈਨੇਡੀਅਨ ਸੈਨਾਵਾਂ ਖਿਲਾਫ ਜਿਨਸੀ ਸ਼ੋਸ਼ਣ ਸਬੰਧੀ ਕੇਸ ਨੂੰ ਰਫਾ ਦਫਾ ਕਰਵਾਉਣਾ ਚਾਹੁੰਦੀ ਹੈ ਫੈਡਰਲ ਸਰਕਾਰ

ਕੈਨੇਡੀਅਨ ਸੈਨਾਵਾਂ ਖਿਲਾਫ ਜਿਨਸੀ ਸ਼ੋਸ਼ਣ ਸਬੰਧੀ ਕੇਸ ਨੂੰ ਰਫਾ ਦਫਾ ਕਰਵਾਉਣਾ ਚਾਹੁੰਦੀ ਹੈ ਫੈਡਰਲ ਸਰਕਾਰ

February 7, 2018 at 8:10 am

ਓਟਵਾ, 7 ਫਰਵਰੀ (ਪੋਸਟ ਬਿਊਰੋ) : ਕੈਨੇਡੀਅਨ ਹਥਿਆਰਬੰਦ ਫੋਰਸਿਜ਼ ਵਿੱਚ ਕਥਿਤ ਤੌਰ ਉੱਤੇ ਹੋਣ ਵਾਲੇ ਜਿਨਸੀ ਸ਼ੋਸ਼ਣ ਤੇ ਲਿੰਗਕ ਵਿਤਕਰੇ ਸਬੰਧੀ ਚੱਲ ਰਹੇ ਕਲਾਸ ਐਕਸ਼ਨ ਕੇਸ ਨੂੰ ਟਰੂਡੋ ਸਰਕਾਰ ਖ਼ਤਮ ਕਰਵਾਉਣਾ ਚਾਹੁੰਦੀ ਹੈ। ਕੇਸ ਵਿੱਚ ਵਾਦੀਆਂ ਵੱਲੋਂ ਸਿਲਸਿਲੇਵਾਰ ਜਿਨਸੀ ਪਰੇਸ਼ਾਨੀ, ਜਿਨਸੀ ਹਮਲੇ ਤੇ ਵਿਤਕਰੇ ਦੀ ਸਿ਼ਕਾਇਤ ਕੀਤੀ ਗਈ ਸੀ। ਇਸ […]

Read more ›
ਉੱਤਰੀ ਕੋਰੀਆ ਉੱਤੇ ਜਲਦ ਹੀ ਸਖ਼ਤ ਪਾਬੰਦੀਆਂ ਲਾਵੇਗਾ ਅਮਰੀਕਾ : ਪੈਂਸ

ਉੱਤਰੀ ਕੋਰੀਆ ਉੱਤੇ ਜਲਦ ਹੀ ਸਖ਼ਤ ਪਾਬੰਦੀਆਂ ਲਾਵੇਗਾ ਅਮਰੀਕਾ : ਪੈਂਸ

February 7, 2018 at 8:09 am

ਟੋਕੀਓ, 7 ਫਰਵਰੀ (ਪੋਸਟ ਬਿਊਰੋ) : ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ, ਉੱਤਰੀ ਕੋਰੀਆ ਖਿਲਾਫ ਸਖ਼ਤ ਤੇ ਹਮਲਾਵਰ ਆਰਥਿਕ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਕਰਕੇ ਅਮਰੀਕਾ, ਉੱਤਰੀ ਕੋਰੀਆ ਦੀ ਲੜਾਕੂ ਸਰਕਾਰ ਉੱਤੇ ਦਬਾਅ ਹੋਰ ਵਧਾਉਣਾ ਚਾਹੁੰਦਾ ਹੈ। ਸੁ਼ੱਕਰਵਾਰ […]

Read more ›
ਅੱਜ-ਨਾਮਾ

ਅੱਜ-ਨਾਮਾ

February 7, 2018 at 12:00 am

ਸਾਲ ਇੱਕ ਪੰਜਾਬ ਵਿੱਚ ਗੁਜ਼ਰਿਆ ਨਹੀਂ, ਗੁੰਡਾ ਟੈਕਸ ਦੀ ਬਾਹਲੀ ਸੀ ਖੱਪ ਮੀਆਂ।         ਕੈਪਟਨ ਕਿਹਾ ਸੀ ਆਊ ਜਦ ਰਾਜ ਸਾਡਾ,         ਗੁੰਡਾਗਰਦੀ ਇਹ ਹੋਊ ਫਿਰ ਠੱਪ ਮੀਆਂ। ਸੜਕਾਂ ਉੱਪਰ ਹੈ ਜਿੱਦਾਂ ਦੀ ਧਾੜ ਘੁੰਮਦੀ, ਪਟਾਰੀ ਅੰਦਰ ਇਹ ਪਾਊਂ ਮੈਂ ਸੱਪ ਮੀਆਂ।         ਹਾਲੇ ਤੀਕਰ ਨਹੀਂ ਉਹ ਸਨ ਗਏ ਪਕੜੇ, […]

Read more ›