Archive for February 7th, 2018

ਸਾਡੀ ਵਿਵਸਥਾ ਹੀ ਬਣਾਉਂਦੀ ਹੈ ‘ਵਿੱਕੀ ਗੌਂਡਰ’

ਸਾਡੀ ਵਿਵਸਥਾ ਹੀ ਬਣਾਉਂਦੀ ਹੈ ‘ਵਿੱਕੀ ਗੌਂਡਰ’

February 7, 2018 at 11:17 pm

-ਪ੍ਰੋਫੈਸਰ ਹੀਰਾ ਸਿੰਘ ਪਿਛਲੇ ਮਹੀਨੇ ਪੁਲਸ ਮੁਕਾਬਲੇ ਵਿੱਚ ਮਾਰੇ ਗਏ ਵਿੱਕੀ ਗੌਂਡਰ ਦੀਆਂ ਰੋਜ਼ ਅਖਬਾਰਾਂ ਵਿੱਚ ਖਬਰਾਂ ਆ ਰਹੀਆਂ ਹਨ। ਇਹ ਵਿੱਕੀ ਗੌਂਡਰ ਕੌਣ ਹੈ? ਕੋਈ ਬੇਗਾਨਾ ਨਹੀਂ, ਸਾਡੇ ਤੁਹਾਡੇ ਧੀਆਂ ਪੁੱਤਰਾਂ ਵਿੱਚੋਂ ਇਕ ਸੀ। ਜ਼ਿਲਾ ਮੁਕਤਸਰ ਦੇ ਪਿੰਜ ਸਰਾਵਾਂ ਬੋਦਲਾ ਦਾ ਵਸਨੀਕ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ 28 […]

Read more ›

ਦੋ ਜਮ੍ਹਾਂ ਦੋ ਚਾਰ ਰੋਟੀਆਂ

February 7, 2018 at 11:15 pm

-ਗੁਰਦੀਪ ਸਿੰਘ ਢੁੱਡੀ ਗੱਲ 1997 ਦੇ ਮਾਰਚ ਮਹੀਨੇ ਦੀ ਹੈ। ਮੇਰੀ ਡਿਊਟੀ ਬਤੌਰ ਪ੍ਰੀਖਿਆ ਸੁਪਰਡੈਂਟ ਸ਼ਹਿਰ ਤੋਂ ਦੂਰ ਇੱਕ ਸਕੂਲ ਵਿੱਚ ਲੱਗ ਗਈ। ਡਿਊਟੀ ਦੀ ਕਾਰਵਾਈ ਅਨੁਸਾਰ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪ੍ਰੀਖਿਆ ਕੇਂਦਰ ਖੋਲ੍ਹਣਾ ਹੁੰਦਾ ਹੈ। ਮੇਰੇ ਸਮੇਤ ਪੂਰਾ ਪ੍ਰੀਖਿਆ ਅਮਲਾ ਇੱਕ ਦਿਨ ਪਹਿਲਾਂ ਸਕੂਲ ਪਹੁੰਚ ਗਿਆ। ਪ੍ਰੀਖਿਆ ਕੇਂਦਰ […]

Read more ›

ਧਰਮ ਵਿੱਚ ਵਿਖਾਵਾ ਹੋਇਆ ਭਾਰੂ

February 7, 2018 at 11:15 pm

-ਮਹਿੰਦਰ ਸਿੰਘ ਦੋਸਾਂਝ ਪੁਰਾਣੇ ਸਮਿਆਂ ਵਿੱਚ ਜਦੋਂ ਸਾਡੇ ਦੇਸ਼ ਵਿੱਚ ਧਾਰਮਿਕ ਸਥਾਨ ਕੱਚੇ ਹੁੰਦੇ ਸਨ ਤਾਂ ਮਨ ਧਰਮਾਂ ਨਾਲ ਪੱਕੇ ਹੁੰਦੇ ਸਨ। ਪਾਠ, ਕੀਰਤਨ ਤੇ ਧਾਰਮਿਕ ਸੰਗੀਤ ਦੀ ਆਵਾਜ਼ ਕੰਧਾਂ ਵਿੱਚੋਂ ਬਾਹਰ ਨਹੀਂ ਸੀ ਨਿਕਲਦੀ ਹੁੰਦੀ। ਅੱਜ ਧਾਰਮਿਕ ਸਥਾਨ ਪੱਕੇ ਹੀ ਨਹੀਂ ਹੋਏ, ਇਨ੍ਹਾਂ ਅੰਦਰ ਚਿਪਸਾਂ ਲੱਗ ਗਈਆਂ ਹਨ ਤੇ […]

Read more ›
ਅੱਜ-ਨਾਮਾ

ਅੱਜ-ਨਾਮਾ

February 7, 2018 at 11:10 pm

ਸਖਤੀ ਬਹੁਤ ਹੈ ਕੇਂਦਰ ਸਰਕਾਰ ਕਹਿੰਦੀ, ਕਹਿੰਦੀ ਦੇਣੀ ਨਹੀਂ ਕਦੇ ਵੀ ਢਿੱਲ ਮੀਆਂ।         ਕੱਸਣਾ ਸਖਤ ਸਿ਼ਕੰਜਾ ਹੁਣ ਇਸ ਤਰ੍ਹਾਂ ਦਾ,         ਦਹਿਸ਼ਤਗਰਦ ਨਹੀਂ ਸਕਣਗੇ ਹਿੱਲ ਮੀਆਂ। ਢਾਹ ਲਾਉਣ ਲਈ ਪਾਕਿ ਦੀ ਫੌਜ ਓਧਰ, ਲਾਉਂਦੀ ਪਈ ਸਭ ਤਾਣ ਤੇ ਟਿੱਲ ਮੀਆ।         ਕਰ ਕੇ ਮਾਰ ਤੇ ਜਾਂਦੇ ਨੇ ਖਿਸਕ ਦੁਸ਼ਮਣ, […]

Read more ›
ਭਾਰਤੀ ਸੰਸਦ  ਦੇ ਵੱਲੋਂ ਆਨੰਦ ਵਿਆਹ ਏਕਟ 2012 ਪਾਸ

ਭਾਰਤੀ ਸੰਸਦ  ਦੇ ਵੱਲੋਂ ਆਨੰਦ ਵਿਆਹ ਏਕਟ 2012 ਪਾਸ

February 7, 2018 at 11:08 pm

*ਦਿੱਲੀ ਸਮੇਤ 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼  ਦੇ ਵੱਲੋਂ ਲਾਗੂ *ਪਾਕਿਸਤਾਨ ਵਿੱਚ ਵੀ ਭਾਰਤੀ ਏਕਟ ਦੀ ਤਰਜ ਉੱਤੇ ਆਨੰਦ ਵਿਆਹ ਏਕਟ ਬਣਾਉਣ ਲਈ ਹੱਲ ਸ਼ੁਰੂ ਨਵੀਂ ਦਿੱਲੀ ,  7 ਫਰਵਰੀ (ਨਰੇਂਦਰ ਭੰਡਾਰੀ )   ਭਾਰਤੀ ਸੰਸਦ  ਦੇ ਵੱਲੋਂ ਆਨੰਦ ਵਿਆਹ ਏਕਟ 2012  ਦੇ ਪਾਸ ਹੋਣ ਅਤੇ ਇਸਦੇ ਦਿੱਲੀ ਸਮੇਤ 14 ਰਾਜਾਂ […]

Read more ›
ਟਰੈਕਟਰ ਟਰੇਲਰ ਤੇ ਐਸਯੂਵੀ ਦੀ ਟੱਕਰ ਵਿੱਚ ਸਾਰੇ ਪੈਸੈਂਜਰਜ਼ ਦੇ ਮਾਰੇ ਜਾਣ ਦਾ ਖਦਸ਼ਾ

ਟਰੈਕਟਰ ਟਰੇਲਰ ਤੇ ਐਸਯੂਵੀ ਦੀ ਟੱਕਰ ਵਿੱਚ ਸਾਰੇ ਪੈਸੈਂਜਰਜ਼ ਦੇ ਮਾਰੇ ਜਾਣ ਦਾ ਖਦਸ਼ਾ

February 7, 2018 at 11:07 pm

ਪੈਰੀ ਸਾਊਂਡ, ਓਨਟਾਰੀਓ, 7 ਫਰਵਰੀ (ਪੋਸਟ ਬਿਊਰੋ): ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਪੈਰੀ ਸਾਊਂਡ, ਓਨਟਾਰੀਓ ਦੇ ਉੱਤਰ ਵੱਲ ਟਰੈਕਟਰ ਟਰੇਲਰ ਨਾਲ ਟਕਰਾਈ ਐਸਯੂਵੀ ਵਿੱਚ ਸਵਾਰ ਸਾਰੇ ਯਾਤਰੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਐਸਯੂਵੀ ਟਰੈਫਿਕ ਦੀ ਗਲਤ ਲੇਨ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਟਰੱਕ ਨਾਲ ਸਿੱਧਿਆਂ ਜਾ ਟਕਰਾਈ। […]

Read more ›
ਬਦਤਰ ਹਾਲਾਤ ਵਿੱਚ ਜਿ਼ੰਦਗੀ ਬਸਰ ਕਰ ਰਹੇ ਸਨ ਨਿਊ ਬਰੰਜ਼ਵਿੱਕ ਦੇ ਪੰਜ ਬੱਚੇ

ਬਦਤਰ ਹਾਲਾਤ ਵਿੱਚ ਜਿ਼ੰਦਗੀ ਬਸਰ ਕਰ ਰਹੇ ਸਨ ਨਿਊ ਬਰੰਜ਼ਵਿੱਕ ਦੇ ਪੰਜ ਬੱਚੇ

February 7, 2018 at 11:05 pm

ਨਿਊ ਬਰੰਜ਼ਵਿੱਕ, 7 ਫਰਵਰੀ (ਪੋਸਟ ਬਿਊਰੋ) : ਗੈਰ ਮਨੁੱਖੀ ਹਾਲਾਤ ਵਿੱਚ ਆਪਣੇ ਪੰਜ ਬੱਚਿਆਂ ਨੂੰ ਰੱਖਣ ਦੇ ਦੋਸ਼ ਵਿੱਚ ਸੇਂਟ ਜੌਹਨ, ਨਿਊ ਬਰੰਜ਼ਵਿੱਕ ਦੇ ਇੱਕ ਜੋੜੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਕ੍ਰਾਊਨ ਪ੍ਰੌਸੀਕਿਊਟਿਰ ਨੇ ਅਦਾਲਤ ਨੂੰ ਦੱਸਿਆ ਕਿ ਪੰਜ ਬੱਚੇ, ਜਿਨ੍ਹਾਂ ਦੀ ਉਮਰ ਦੋ ਤੋਂ 10 ਸਾਲ […]

Read more ›
ਨਵੇਂ ਸਾਲ ਵਿਚ ਹਾਊਸ ਆਫ਼ ਕਾਮਨਜ਼ ਦੀ ਕਾਰਵਾਈ ਮੁੜ ਸ਼ੁਰੂ ਹੋਈ

ਨਵੇਂ ਸਾਲ ਵਿਚ ਹਾਊਸ ਆਫ਼ ਕਾਮਨਜ਼ ਦੀ ਕਾਰਵਾਈ ਮੁੜ ਸ਼ੁਰੂ ਹੋਈ

February 7, 2018 at 11:04 pm

-ਐੱਮ.ਪੀ. ਸੋਨੀਆ ਸਿੱਧੂ ਬਣਨਗੇ ਫਿਰ ਬਰੈਂਪਟਨ ਸਾਊਥ ਦੀ ਆਵਾਜ਼ ਓਟਵਾ, (ਪੋਸਟ ਬਿਊਰੋ) -ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਆਪਣੇ ਹਲਕਾ-ਵਾਸੀਆਂ ਦੀ ਹਾਊਸ ਆਫ਼ ਕਾਮਨਜ਼ ਵਿਚ ਨੁਮਾਇੰਦਗੀ ਕਰਨ ਲਈ ਨਵੇਂ ਸਾਲ 2018 ਵਿਚ ਮੁੜ ਔਟਵਾ ਪਧਾਰੇ। ਪਿਛਲੇ ਸਾਲ 2017 ਦੇ ਅਖ਼ੀਰ ਵਿਚ ਛੁੱਟੀਆਂ ਵਿਚ ਹਾਊਸ ਦੇ ਸਾਰੇ ਮੈਂਬਰ ਆਪੋ-ਆਪਣੇ ਹਲਕਿਆਂ […]

Read more ›
ਮਾਂਟਰੀਅਲ ਨੇੜੇ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਜ਼ਖ਼ਮੀ

ਮਾਂਟਰੀਅਲ ਨੇੜੇ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਜ਼ਖ਼ਮੀ

February 7, 2018 at 11:02 pm

ਮਾਂਟਰੀਅਲ, 7 ਫਰਵਰੀ (ਪੋਸਟ ਬਿਊਰੋ) : ਮਾਂਟਰੀਅਲ ਨੇੜੇ ਹਾਈਵੇਅ ਉੱਤੇ ਕਈ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਸੁਰੇਤੇ ਡੂ ਕਿਊਬਿਕ ਅਨੁਸਾਰ ਬੁੱਧਵਾਰ ਨੂੰ ਇਹ ਹਾਦਸਾ ਮੌਂਟ ਸਟਰੀਟ ਹਿਲੇਅਰ ਦੇ ਬਿਲਕੁਲ ਬਾਹਰ ਹਾਈਵੇਅ 20 ਉੱਤੇ ਪੱਛਮ ਵਾਲੀਆਂ ਲੇਨਜ਼ ਉੱਤੇ 1:00 ਵਜੇ […]

Read more ›
ਜਿਨਸੀ ਸ਼ੋਸ਼ਣ ਸਬੰਧੀ ਮੁਕੱਦਮੇ ਨੂੰ ਰਫਾ-ਦਫਾ ਕਰਨ ਦੇ ਮਾਮਲੇ ਉੱਤੇ ਵਿਰੋਧੀ ਧਿਰਾਂ ਨੇ ਲਿਬਰਲਾਂ ਨੂੰ ਘੇਰਿਆ

ਜਿਨਸੀ ਸ਼ੋਸ਼ਣ ਸਬੰਧੀ ਮੁਕੱਦਮੇ ਨੂੰ ਰਫਾ-ਦਫਾ ਕਰਨ ਦੇ ਮਾਮਲੇ ਉੱਤੇ ਵਿਰੋਧੀ ਧਿਰਾਂ ਨੇ ਲਿਬਰਲਾਂ ਨੂੰ ਘੇਰਿਆ

February 7, 2018 at 11:00 pm

ਓਟਵਾ, 7 ਫਰਵਰੀ (ਪੋਸਟ ਬਿਊਰੋ) : ਕੈਨੇਡੀਅਨ ਹਥਿਆਰਬੰਦ ਸੈਨਾਵਾਂ ਵਿੱਚ ਹੋਣ ਵਾਲੇ ਜਿਨਸੀ ਸ਼ੋਸ਼ਣ ਤੇ ਵਿਤਕਰੇ ਸਬੰਧੀ ਕੀਤੇ ਗਏ ਕਲਾਸ ਐਕਸ਼ਨ ਕੇਸ ਨੂੰ ਫੈਡਰਲ ਸਰਕਾਰ ਵੱਲੋਂ ਰਫਾ ਦਫਾ ਕਰਨ ਦੀ ਕੋਸਿ਼ਸ਼ ਕਰਨ ਦਾ ਪਤਾ ਲੱਗਣ ਤੋਂ ਬਾਅਦ ਕੰਜ਼ਰਵੇਟਿਵਾਂ ਤੇ ਐਨਡੀਪੀ ਵੱਲੋਂ ਬੁੱਧਵਾਰ ਨੂੰ ਲਿਬਰਲਾਂ ਨੂੰ ਪ੍ਰਸ਼ਨ ਕਾਲ ਦੌਰਾਨ ਘੇਰਿਆ ਗਿਆ। […]

Read more ›