Archive for February 6th, 2018

ਤਾਇਵਾਨ ਦੇ ਪੂਰਬੀ ਤੱਟ ਉੱਤੇ ਆਇਆ ਜ਼ਬਰਦਸਤ ਭੂਚਾਲ, 2 ਹਲਾਕ, 144 ਜ਼ਖ਼ਮੀ

ਤਾਇਵਾਨ ਦੇ ਪੂਰਬੀ ਤੱਟ ਉੱਤੇ ਆਇਆ ਜ਼ਬਰਦਸਤ ਭੂਚਾਲ, 2 ਹਲਾਕ, 144 ਜ਼ਖ਼ਮੀ

February 6, 2018 at 11:59 pm

ਭੂਚਾਲ ਦੀ ਗਤੀ ਰਿਕਟਰ ਪੈਮਾਨੇ ਉੱਤੇ 6.4 ਮਾਪੀ ਗਈ ਤਾਇਪੇਈ, ਤਾਇਵਾਨ, 6 ਫਰਵਰੀ (ਪੋਸਟ ਬਿਊਰੋ) : ਤਾਇਵਾਨ ਦੇ ਤਟ ਨੇੜੇ 6.4 ਗਤੀ ਦੇ ਭੂਚਾਲ ਕਾਰਨ ਹੋਟਲ ਵਿੱਚ ਕੰਮ ਕਰਨ ਵਾਲੇ ਦੋ ਮੁਲਾਜ਼ਮ ਮਾਰੇ ਗਏ ਜਦਕਿ 144 ਹੋਰ ਵਿਅਕਤੀ ਜ਼ਖ਼ਮੀ ਹੋਏ। ਇਸ ਦੀ ਪੁਸ਼ਟੀ ਸਥਾਨਕ ਅਧਿਕਾਰੀਆਂ ਵੱਲੋਂ ਕੀਤੀ ਗਈ। ਸੈਂਟਰਲ ਨਿਊਜ਼ […]

Read more ›
ਓਨਟਾਰੀਓ ਵਿਨਾਇਲ ਪ੍ਰੋਡਕਟਸ ਫੈਕਟਰੀ ਵਿੱਚ ਲੱਗੀ ਅੱਗ ਉੱਤੇ ਪਾਇਆ ਗਿਆ ਕਾਬੂ

ਓਨਟਾਰੀਓ ਵਿਨਾਇਲ ਪ੍ਰੋਡਕਟਸ ਫੈਕਟਰੀ ਵਿੱਚ ਲੱਗੀ ਅੱਗ ਉੱਤੇ ਪਾਇਆ ਗਿਆ ਕਾਬੂ

February 6, 2018 at 11:58 pm

ਓਨਟਾਰੀਓ, 6 ਫਰਵਰੀ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਵਿਨਾਇਲ ਪ੍ਰੋਡਕਟਸ ਫੈਕਟਰੀ ਨੂੰ ਲੱਗੀ ਅੱਗ ਕਾਰਨ ਪੋਰਟ ਕੌਲਬੋਰਨ, ਓਨਟਾਰੀਓ ਵਿੱਚ ਚਾਰੇ ਪਾਸੇ ਧੂੰਏ ਦੇ ਬੱਦਲ ਛਾ ਗਏ। ਵਿਨਾਇਲ ਵਰਕਜ਼ ਕੈਨੇਡਾ ਫੈਸਿਲਿਟੀ ਉੱਤੇ ਲੱਗੀ ਇਸ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਅਮਲੇ ਨੂੰ ਕਾਫੀ ਮਸ਼ੱਕਤ ਕਰਨੀ ਪਈ। ਇੱਥੋਂ ਨਿਕਲਣ ਵਾਲਾ ਧੂੰਆਂ ਕਈ […]

Read more ›
ਮੈਰੀਜੁਆਨਾ ਦੇ ਕਾਨੂੰਨੀਕਰਨ ਲਈ ਪਹਿਲੀ ਜੁਲਾਈ ਦਾ ਟੀਚਾ ਖੁੰਝ ਸਕਦੀ ਹੈ ਸਰਕਾਰ

ਮੈਰੀਜੁਆਨਾ ਦੇ ਕਾਨੂੰਨੀਕਰਨ ਲਈ ਪਹਿਲੀ ਜੁਲਾਈ ਦਾ ਟੀਚਾ ਖੁੰਝ ਸਕਦੀ ਹੈ ਸਰਕਾਰ

February 6, 2018 at 11:57 pm

ਓਟਵਾ, 6 ਫਰਵਰੀ (ਪੋਸਟ ਬਿਊਰੋ) : ਟਰੂਡੋ ਸਰਕਾਰ ਜੁਲਾਈ ਤੋਂ ਮੈਰੀਜੁਆਨਾ ਦੇ ਕਾਨੂੰਨੀਕਰਨ ਲਈ ਆਪਣਾ ਪੂਰਾ ਟਿੱਲ ਲਾ ਰਹੀ ਹੈ ਤੇ ਇਸ ਲਈ ਸੈਨੇਟਰਜ਼ ਤੋਂ ਵੀ ਸਹਿਯੋਗ ਦੀ ਲੋੜ ਹੋਵੇਗੀ। ਪਰ ਇੰਜ ਲੱਗਦਾ ਹੈ ਕਿ ਇਸ ਬਿੱਲ ਨੂੰ ਪਾਸ ਕਰਨ ਵਿੱਚ ਸੈਨੇਟਰਜ਼ ਨੂੰ ਕੋਈ ਕਾਹਲੀ ਨਹੀਂ ਹੈ। ਤਿੰਨ ਫੈਡਰਲ ਮੰਤਰੀਆਂ- […]

Read more ›
ਅਲਬਰਟਾ ਤੇ ਬੀਸੀ ਵਿਚਾਲੇ ਪਾਈਪਲਾਈਨ ਝਗੜੇ ਨੇ ਲਿਆ ਨਵਾਂ ਮੋੜ

ਅਲਬਰਟਾ ਤੇ ਬੀਸੀ ਵਿਚਾਲੇ ਪਾਈਪਲਾਈਨ ਝਗੜੇ ਨੇ ਲਿਆ ਨਵਾਂ ਮੋੜ

February 6, 2018 at 11:56 pm

ਨੌਟਲੇ ਨੇ ਬੀਸੀ ਦੀ ਵਾਈਨ ਉੱਤੇ ਲਾਈ ਪਾਬੰਦੀ ਐਡਮੰਟਨ, 6 ਫਰਵਰੀ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਆਉਣ ਵਾਲੇ ਅਲਬਰਟਾ ਦੇ ਤੇਲ ਦੀ ਲੜਾਈ ਹੁਣ ਵਾਈਨ ਦੀ ਜੰਗ ਬਣ ਗਈ ਹੈ। ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਲਬਰਟਾ ਵੱਲੋਂ ਬੀਸੀ ਦੀਆਂ ਵਾਈਨਰੀਜ਼ ਦੀ ਵਾਈਨ ਉੱਤੇ ਤੁਰੰਤ […]

Read more ›
ਜਲਦ ਹੀ ਸੱਚ ਸਾਰਿਆਂ ਦੇ ਸਾਹਮਣੇ ਹੋਵੇਗਾ : ਬ੍ਰਾਊਨ

ਜਲਦ ਹੀ ਸੱਚ ਸਾਰਿਆਂ ਦੇ ਸਾਹਮਣੇ ਹੋਵੇਗਾ : ਬ੍ਰਾਊਨ

February 6, 2018 at 11:54 pm

ਓਟਵਾ, 6 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਪੀਸੀ ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਉੱਤੇ ਦੋ ਮਹਿਲਾਵਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ ਦੋ ਹਫਤੇ ਤੋਂ ਵੀ ਘੱਟ ਦਾ ਸਮਾਂ ਹੋਇਆ ਹੈ ਕਿ ਬ੍ਰਾਊਨ ਵੱਲੋਂ ਜਨਤਕ ਤੌਰ ਉੱਤੇ ਟਵਿੱਟਰ ਰਾਹੀਂ ਇਹ ਆਖਿਆ ਜਾ ਰਿਹਾ ਹੈ ਕਿ ਜਲਦ ਹੀ ਹਕੀਕਤ […]

Read more ›
ਗਿੱਲ ਕਮਿਸ਼ਨ ਦੀ ਪੰਜਵੀਂ ਅੰਤਿ੍ਰਮ ਰਿਪੋਰਟ ਮੁੱਖ ਮੰਤਰੀ ਨੂੰ ਪੇਸ਼

ਗਿੱਲ ਕਮਿਸ਼ਨ ਦੀ ਪੰਜਵੀਂ ਅੰਤਿ੍ਰਮ ਰਿਪੋਰਟ ਮੁੱਖ ਮੰਤਰੀ ਨੂੰ ਪੇਸ਼

February 6, 2018 at 2:21 pm

-41 ਹੋਰ ਝੂਠੇ ਕੇਸਾਂ ਦੀ ਸ਼ਨਾਖਤ ਚੰਡੀਗੜ੍ਹ, 05 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤੀ ਆਪਣੀ ਪੰਜਵੀਂ ਅੰਤਿ੍ਰਮ ਰਿਪੋਰਟ ਵਿੱਚ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ ਨੇ 41 ਹੋਰ ਝੁੂਠੇ ਕੇਸਾਂ ਦੀ ਪਹਿਚਾਣ ਕਰਦਿਆਂ ਇਨ੍ਹਾਂ ’ਚ ਐਫ.ਆਈ.ਆਰ. ਰੱਦ ਕਰਨ ਦੀ ਸਿਫਾਰਿਸ਼ ਕੀਤੀ […]

Read more ›
ਵਰਲਡ ਵਾਰ-1 ਵਿਚ ਪੰਜਾਬੀ ਸਿਪਾਹੀਆਂ ਦੀ ਬਹਾਦਰੀ ਉਤੇ ਬਣੀ ਦਲਜੀਤ ਦੀ ਨਵੀਂ ਆ ਰਹੀ ਫਿਲਮ ‘ਸੱਜਣ ਸਿੰਘ ਰੰਗਰੂਟ’, ਟਰੇਲਰ ਦੇਖੋ ਤੇ ਦਿਓ ਆਪਣੇ ਵਿਚਾਰ

ਵਰਲਡ ਵਾਰ-1 ਵਿਚ ਪੰਜਾਬੀ ਸਿਪਾਹੀਆਂ ਦੀ ਬਹਾਦਰੀ ਉਤੇ ਬਣੀ ਦਲਜੀਤ ਦੀ ਨਵੀਂ ਆ ਰਹੀ ਫਿਲਮ ‘ਸੱਜਣ ਸਿੰਘ ਰੰਗਰੂਟ’, ਟਰੇਲਰ ਦੇਖੋ ਤੇ ਦਿਓ ਆਪਣੇ ਵਿਚਾਰ

February 6, 2018 at 2:07 pm
Read more ›
ਮੋਦੀ ਸਰਕਾਰ ਨੇ ਬਜਟ ਵਿਚ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੈ : ਗੁਰਭਿੰਦਰ ਸਿੰਘ ਕੋਕਰੀ

ਮੋਦੀ ਸਰਕਾਰ ਨੇ ਬਜਟ ਵਿਚ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੈ : ਗੁਰਭਿੰਦਰ ਸਿੰਘ ਕੋਕਰੀ

February 6, 2018 at 9:57 am

ਚੰਡੀਗੜ੍ਹ, 6 ਫਰਵਰੀ (ਅੰਗਰੇਜ਼): ਕੇਂਦਰੀ ਬਜਟ ਵਿਰੁਧ ਰੋਹ ‘ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੱਦੇ ‘ਤੇ ਅੱਜ ਥਾਂ-ਥਾਂ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਥੇ ਜਾਰੀ ਕੀਤੇ ਪ੍ਰੈਸ ਨੋਟ ਵਿਚ ਅੱਜ ਜੱਥੇਬੰਦੀ ਦੇ ਮੋਗਾ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਜਟ ਵਿਚ ਕਿਸਾਨਾਂ […]

Read more ›
ਲੀਡਰ ਵਜੋਂ ਜਿਹੜਾ ਤਜਰਬਾ ਟੋਰੀਜ਼ ਨੂੰ ਚਾਹੀਦਾ ਹੈ ਉਹ ਮੇਰੇ ਕੋਲ ਹੈ : ਐਲੀਅਟ

ਲੀਡਰ ਵਜੋਂ ਜਿਹੜਾ ਤਜਰਬਾ ਟੋਰੀਜ਼ ਨੂੰ ਚਾਹੀਦਾ ਹੈ ਉਹ ਮੇਰੇ ਕੋਲ ਹੈ : ਐਲੀਅਟ

February 6, 2018 at 7:50 am

ਓਨਟਾਰੀਓ, 6 ਫਰਵਰੀ (ਪੋਸਟ ਬਿਊਰੋ) : ਬਿਨਾ ਪਰਖੇ ਹੋਏ ਆਗੂ ਨੂੰ ਚੁਣਨ ਦਾ ਨੁਕਸਾਨ ਸਮਝਾਉਂਦਿਆਂ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਉਹ ਤਜਰਬੇਕਾਰ ਤੇ ਸਿਆਸੀ ਪਿੜ ਦੀ ਪੁਰਾਣੀ ਖਿਡਾਰੀ ਹੈ। ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀ ਐਲੀਅਟ, ਜੋ ਕਿ ਵਿਵਾਦਾਂ ਵਿੱਚ ਘਿਰੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਤੋਂ 2015 ਦੀਆਂ ਚੋਣਾਂ ਵਿੱਚ ਦੂਜੇ ਨੰਬਰ […]

Read more ›
ਪ੍ਰੋਗਰੈਸਿਵ ਕੰਜ਼ਰਵੇਟਿਵ ਪਲੇਟਫਾਰਮ ਵਿੱਚ ਤਬਦੀਲੀ ਕਰਨ ਲਈ ਤਿਆਰ ਹੈ ਮਲਰੋਨੀ

ਪ੍ਰੋਗਰੈਸਿਵ ਕੰਜ਼ਰਵੇਟਿਵ ਪਲੇਟਫਾਰਮ ਵਿੱਚ ਤਬਦੀਲੀ ਕਰਨ ਲਈ ਤਿਆਰ ਹੈ ਮਲਰੋਨੀ

February 6, 2018 at 7:48 am

ਓਨਟਾਰੀਓ, 6 ਫਰਵਰੀ (ਪੋਸਟ ਬਿਊਰੋ) : ਕੈਰੋਲੀਨ ਮਲਰੋਨੀ ਦਾ ਕਹਿਣਾ ਹੈ ਕਿ ਜੇ ਉਹ 10 ਮਾਰਚ ਨੂੰ ਹੋਣ ਵਾਲੀ ਪਾਰਟੀ ਆਗੂ ਦੀ ਚੋਣ ਜਿੱਤ ਜਾਂਦੀ ਹੈ ਤਾਂ ਬਹਾਰ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਪਲੇਟਫਾਰਮ ਨੂੰ ਬਦਲਣ ਲਈ ਸਾਰੇ ਰਾਹ ਖੁੱਲ੍ਹੇ ਰੱਖੇਗੀ। ਸੋਮਵਾਰ ਰਾਤ ਨੂੰ […]

Read more ›