Archive for February 5th, 2018

ਸੀਨੀਅਰ ਸੈਨਿਕਾਂ ਦੀ ਮੰਗ ਨੂੰ ਵਾਧੂ ਦੱਸਣ ਕਾਰਨ ਫੈਡਰਲ ਕੰਜ਼ਰਵੇਟਿਵ ਟਰੂਡੋ ਤੋਂ ਨਰਾਜ਼

ਸੀਨੀਅਰ ਸੈਨਿਕਾਂ ਦੀ ਮੰਗ ਨੂੰ ਵਾਧੂ ਦੱਸਣ ਕਾਰਨ ਫੈਡਰਲ ਕੰਜ਼ਰਵੇਟਿਵ ਟਰੂਡੋ ਤੋਂ ਨਰਾਜ਼

February 5, 2018 at 10:23 pm

ਓਟਵਾ, 5 ਫਰਵਰੀ (ਪੋਸਟ ਬਿਊਰੋ) : ਕੁੱਝ ਜ਼ਖ਼ਮੀ ਸਾਬਕਾ ਸੈਨਿਕਾਂ ਵੱਲੋਂ ਵਧੇਰੇ ਮਦਦ ਦੀ ਮੰਗ ਕੀਤੇ ਜਾਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਆਖੇ ਜਾਣ ਤੋਂ ਫੈਡਰਲ ਕੰਜ਼ਰਵੇਟਿਵ ਨਰਾਜ਼ ਹਨ ਕਿ ਕੁੱਝ ਸੀਨੀਅਰ ਸੈਨਿਕ ਫੈਡਰਲ ਸਰਕਾਰ ਦੀ ਪਹੁੰਚ ਤੋਂ ਬਾਹਰ ਵਾਲੀ ਮਦਦ ਮੰਗ ਰਹੇ ਹਨ। ਇਸ ਲਈ ਫੈਡਰਲ ਕੰਜ਼ਰਵੇਟਿਵਾਂ […]

Read more ›
ਜਿਨਸੀ ਸ਼ੋਸ਼ਣ ਦੀਆਂ ਸਿ਼ਕਾਇਤਾਂ ਨਾਲ ਨਜਿੱਠਣ ਲਈ ਪੀਐਮਓ ਨੇ ਕਾਇਮ ਕੀਤੀ ਟੀਮ

ਜਿਨਸੀ ਸ਼ੋਸ਼ਣ ਦੀਆਂ ਸਿ਼ਕਾਇਤਾਂ ਨਾਲ ਨਜਿੱਠਣ ਲਈ ਪੀਐਮਓ ਨੇ ਕਾਇਮ ਕੀਤੀ ਟੀਮ

February 5, 2018 at 10:17 pm

ਓਟਵਾ, 5 ਫਰਵਰੀ (ਪੋਸਟ ਬਿਊਰੋ) : ਕੈਬਨਿਟ ਮੰਤਰੀਆਂ ਨਾਲ ਕੰਮ ਕਰਨ ਵਾਲੇ ਸਿਆਸੀ ਸਟਾਫਰਜ਼ ਵੱਲੋਂ ਜਿਨਸੀ ਸ਼ੋਸ਼ਣ ਸਬੰਧੀ ਮਿਲਣ ਵਾਲੀਆਂ ਸਿ਼ਕਾਇਤਾਂ ਸਾਂਭਣ ਲਈ ਪ੍ਰਧਾਨ ਮੰਤਰੀ ਆਫਿਸ ਵੱਲੋਂ ਇੱਕ ਨਿੱਕੀ ਟੀਮ ਕਾਇਮ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਰਜ਼ਮਾਨ ਐਲੇਨੋਰ ਕੈਟੇਨਾਰੋ ਨੇ ਦੱਸਿਆ ਕਿ ਦੋ ਸੀਨੀਅਰ ਸਹਾਇਕਾਂ ਵੱਲੋਂ ਮੰਤਰੀਆਂ […]

Read more ›
ਕੈਰੋਲੀਨ ਮਲਰੋਨੀ ਨੇ ਓਨਟਾਰੀਓ ਪੀਸੀ ਲੀਡਰਸਿ਼ਪ ਰੇਸ ਵਿੱਚ ਸ਼ਾਮਲ ਹੋਣ ਦੀ ਕੀਤੀ ਪੁਸ਼ਟੀ

ਕੈਰੋਲੀਨ ਮਲਰੋਨੀ ਨੇ ਓਨਟਾਰੀਓ ਪੀਸੀ ਲੀਡਰਸਿ਼ਪ ਰੇਸ ਵਿੱਚ ਸ਼ਾਮਲ ਹੋਣ ਦੀ ਕੀਤੀ ਪੁਸ਼ਟੀ

February 5, 2018 at 8:17 am

ਟੋਰਾਂਟੋ, 5 ਫਰਵਰੀ (ਪੋਸਟ ਬਿਊਰੋ) : ਟੋਰਾਂਟੋ ਤੋਂ ਵਕੀਲ ਤੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੀ ਧੀ ਕੈਰੋਲੀਨ ਮਲਰੋਨੀ ਨੇ ਲੰਮੇਂ ਸਮੇਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਉੱਤੇ ਵਿਰਾਮ ਲਾਉਂਦਿਆਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਆਗੂ ਬਣਨ ਲਈ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੈ। […]

Read more ›
ਮਾਂਟਰੀਅਲ ਵਿੱਚ ਭਾਸ਼ਣ ਦੇਵੇਗੀ ਮਿਸ਼ੇਲ ਓਬਾਮਾ

ਮਾਂਟਰੀਅਲ ਵਿੱਚ ਭਾਸ਼ਣ ਦੇਵੇਗੀ ਮਿਸ਼ੇਲ ਓਬਾਮਾ

February 5, 2018 at 8:14 am

ਮਾਂਟਰੀਅਲ, 5 ਫਰਵਰੀ (ਪੋਸਟ ਬਿਊਰੋ) : ਇੱਕ ਮਹੀਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਖਚਾਖਚ ਭਰੇ ਹਾਲ ਵਿੱਚ ਦਿੱਤੇ ਭਾਸ਼ਣ ਤੋਂ ਬਾਅਦ ਹੁਣ ਅਮਰੀਕਾ ਦੀ ਸਾਬਕਾ ਫਰਸਟ ਲੇਡੀ ਮਿਸ਼ੇਲ ਓਬਾਮਾ ਹੁਣ ਮਾਂਟਰੀਅਲ ਦਾ ਦੌਰਾ ਕਰੇਗੀ। ਮਿਸ਼ੇਲ ਓਬਾਮਾ ਸੋਮਵਾਰ ਸ਼ਾਮ ਨੂੰ ਭਾਸ਼ਣ ਦੇਵੇਗੀ ਤੇ ਮਹਿਲਾ ਕਾਰੋਬਾਰੀਆਂ ਦਾ ਸਮਰਥਨ ਕਰਨ ਵਾਲੀ ਸੰਸਥਾ […]

Read more ›
ਓਨਟਾਰੀਓ ਨਰਸਾਂ ਤੇ ਮੈਨੇਜਮੈਂਟ ਵਿਚਾਲੇ ਕਾਂਟਰੈਕਟ ਸਬੰਧੀ ਗੱਲਬਾਤ ਸਿਰੇ ਨਹੀਂ ਚੜ੍ਹੀ

ਓਨਟਾਰੀਓ ਨਰਸਾਂ ਤੇ ਮੈਨੇਜਮੈਂਟ ਵਿਚਾਲੇ ਕਾਂਟਰੈਕਟ ਸਬੰਧੀ ਗੱਲਬਾਤ ਸਿਰੇ ਨਹੀਂ ਚੜ੍ਹੀ

February 5, 2018 at 8:12 am

ਓਨਟਾਰੀਓ, 5 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਨਰਸਿਜ ਐਸੋਸਿਏਸਨ ਦੇ ਪ੍ਰੈਜੀਡੈਂਟ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਹੱਦੋਵੱਧ ਭਰੇ ਹੋਏ ਹਸਪਤਾਲਾਂ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਨੇ ਕਾਂਟਰੈਕਟ ਸਬੰਧੀ ਗੱਲਬਾਤ ਵਿਚਾਲੇ ਹੀ ਛੱਡ ਦਿੱਤੀ। ਨਰਸਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਮਰੀਜਾਂ ਦੀ ਸਿਹਤ ਉੱਤੇ ਅਸਰ ਪੈਣ ਦੇ ਨਾਲ ਨਾਲ […]

Read more ›