Archive for February 5th, 2018

ਭੱਠਲ ਬੀਬੀ ਨੇ ਕਿਹਾ:  ਢੀਂਡਸਾ ਪਰਵਾਰ ਹਾਸੋਹੀਣੀਆਂ ਗੱਲਾਂ ਦੀ ਥਾਂ ਗੁਨਾਹ ਕਬੂਲ ਕਰੇ

ਭੱਠਲ ਬੀਬੀ ਨੇ ਕਿਹਾ: ਢੀਂਡਸਾ ਪਰਵਾਰ ਹਾਸੋਹੀਣੀਆਂ ਗੱਲਾਂ ਦੀ ਥਾਂ ਗੁਨਾਹ ਕਬੂਲ ਕਰੇ

February 5, 2018 at 10:49 pm

ਚੰਡੀਗੜ੍ਹ, 5 ਫਰਵਰੀ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਦੇ ਸੈਕਟਰੀ ਜਨਰਲ ਅਤੇ ਪਾਰਲੀਮੈਂਟ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਵੀ ਦਿਓਲ ਨਾਲ ਉਨ੍ਹਾਂ ਦੇ ਗੈਂਗਸਟਰ ਸੰਬੰਧ ਹੋਣ ਦੇ ਦੋਸ਼ ਲਾਉਣ ਨੂੰ ਰੱਦ ਕਰਦਿਆਂ ਕਿਹਾ ਕਿ ਢੀਂਡਸਾ ਪਰਵਾਰ ਨੂੰ ਆਪਣੇ […]

Read more ›
ਵੱਡੇ ਢੀਂਡਸਾ ਨੇ ਕਿਹਾ:  ਸਾਡਾ ਅਮਨਵੀਰ ਚੈਰੀ ਨਾਲ ਕੋਈ ਸੰਬੰਧ ਹੀ ਨਹੀਂ

ਵੱਡੇ ਢੀਂਡਸਾ ਨੇ ਕਿਹਾ: ਸਾਡਾ ਅਮਨਵੀਰ ਚੈਰੀ ਨਾਲ ਕੋਈ ਸੰਬੰਧ ਹੀ ਨਹੀਂ

February 5, 2018 at 10:47 pm

ਸੰਗਰੂਰ, 5 ਫਰਵਰੀ (ਪੋਸਟ ਬਿਊਰੋ)- ਪਿਛਲੇ ਹਫਤੇ ਅਦਾਲਤ ਵਿੱਚ ਆਤਮ ਸਮੱਰਪਣ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਵੱਲੋਂ ਇਹ ਕਹਿਣ ਕਿ ਉਸ ਨੂੰ ਗੈਂਗਸਟਰ ਬਣਾਉਣ ਪਿੱਛੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਓ ਐਸ ਡੀ ਅਤੇ ਇਕ ਹੋਰ ਨੇਤਾ ਦਾ ਹੱਥ ਸੀ, ਦੇ ਬਾਅਦ ਜ਼ਿਲਾ ਸੰਗਰੂਰ ਦੀ ਰਾਜਨੀਤੀ […]

Read more ›
ਸੀਰੀਆ ਵਿੱਚ ਬਾਗੀਆਂ ਨੇ ਰੂਸ ਦਾ ਲੜਾਕੂ ਜਹਾਜ਼ ਡੇਗਿਆ

ਸੀਰੀਆ ਵਿੱਚ ਬਾਗੀਆਂ ਨੇ ਰੂਸ ਦਾ ਲੜਾਕੂ ਜਹਾਜ਼ ਡੇਗਿਆ

February 5, 2018 at 10:46 pm

ਅਮਾਨ, 5 ਫਰਵਰੀ (ਪੋਸਟ ਬਿਊਰੋ)- ਸੀਰੀਆ ਵਿੱਚ ਕੱਲ੍ਹ ਸਰਕਾਰ ਵਿਰੋਧੀਆਂ ਨੇ ਇੱਕ ਰੂਸੀ ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਤੇ ਉਸ ਦੇ ਪਾਇਲਟ ਦੀ ਹੱਤਿਆ ਕਰ ਦਿੱਤੀ। ਇਹ ਪਾਇਲਟ ਹਮਲੇ ਦਾ ਸ਼ਿਕਾਰ ਹੋਏ ਜਹਾਜ਼ ਤੋਂ ਕੁਦ ਗਿਆ ਸੀ, ਜਿੱਥੇ ਉਸ ਨੂੰ ਫੜ ਲਿਆ ਗਿਆ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਘਟਨਾ […]

Read more ›
ਪਕਿਸਤਾਨ ਪੀਪਲਜ਼ ਪਾਰਟੀ ਨੇ ਹਿੰਦੂ ਕੁੜੀ ਨੂੰ ਟਿਕਟ ਦਿੱਤੀ

ਪਕਿਸਤਾਨ ਪੀਪਲਜ਼ ਪਾਰਟੀ ਨੇ ਹਿੰਦੂ ਕੁੜੀ ਨੂੰ ਟਿਕਟ ਦਿੱਤੀ

February 5, 2018 at 10:45 pm

ਕਰਾਚੀ, 5 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਪੀਪਲਜ਼ ਪਾਰਟੀ ਨੇ ਅਗਲੀਆਂ ਸੈਨੇਟ ਚੋਣਾਂ ਦੇ ਲਈ ਇਕ ਹਿੰਦੂ ਕੁੜੀ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਹੈ। ਮਰਹੂਮ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਕੱਲ੍ਹ ਕ੍ਰਿਸ਼ਨਾ ਕੁਮਾਰੀ ਨੂੰ ਸਿੰਧ ਦੀ ਸਧਾਰਨ ਸੀਟ ਤੋਂ ਚੋਣ ਲੜਾਉਣ […]

Read more ›
ਮਾਲਦੀਵ ਦਾ ਸੰਵਿਧਾਨਕ ਸੰਕਟ ਵਧ ਗਿਆ, ਸਾਬਕਾ ਰਾਸ਼ਟਰਪਤੀ ਵੀ ਗ੍ਰਿਫਤਾਰ

ਮਾਲਦੀਵ ਦਾ ਸੰਵਿਧਾਨਕ ਸੰਕਟ ਵਧ ਗਿਆ, ਸਾਬਕਾ ਰਾਸ਼ਟਰਪਤੀ ਵੀ ਗ੍ਰਿਫਤਾਰ

February 5, 2018 at 10:42 pm

ਮਾਲੇ, 5 ਫਰਵਰੀ, (ਪੋਸਟ ਬਿਊਰੋ)- ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੌਮੂਨ ਅਬਦੁਲ ਗਯੂਮ ਨੂੰ ਉਨ੍ਹਾਂ ਤੋਂ ਵੱਖ ਹੋ ਚੁੱਕੇ ਮਤਰੇਏ ਭਰਾ ਅਤੇ ਮੌਜੂਦਾ ਰਾਸ਼ਟਰਪਤੀ ਅਬਦੁਲਾ ਯਾਮੀਨ ਵੱਲੋਂ ਇਸ ਦੇਸ਼ ਵਿੱਚ ਐਮਰਜੰਸੀ ਲਾਏ ਜਾਣ ਤੋਂ ਥੋੜ੍ਹੀ ਦੇਰ ਬਾਅਦ ਸੋਮਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਬਕਾ ਰਾਸ਼ਟਰਪਤੀ ਗਯੂਮ ਦੀ ਬੇਟੀ ਨੇ […]

Read more ›
ਸੁਪਰੀਮ ਕੋਰਟ ਤੋਂ ਖਾਪ ਪੰਚਾਇਤਾਂ ਨੂੰ ਸਖ਼ਤ ਚਿਤਾਵਨੀ: ਬਦੋਬਦੀ ਦੇ ਪਹਿਰੇਦਾਰ ਨਾ ਬਣਦੇ ਫਿਰੋ

ਸੁਪਰੀਮ ਕੋਰਟ ਤੋਂ ਖਾਪ ਪੰਚਾਇਤਾਂ ਨੂੰ ਸਖ਼ਤ ਚਿਤਾਵਨੀ: ਬਦੋਬਦੀ ਦੇ ਪਹਿਰੇਦਾਰ ਨਾ ਬਣਦੇ ਫਿਰੋ

February 5, 2018 at 10:39 pm

ਨਵੀਂ ਦਿੱਲੀ, 5 ਫਰਵਰੀ, (ਪੋਸਟ ਬਿਊਰੋ)- ਭਾਰਤ ਦੀ ਸੁਪਰੀਮ ਕੋਰਟ ਨੇ ਦੇਸ਼ ਵਿੱਚ ਅਣਖ ਦੇ ਨਾਂਅ ਉੱਤੇ ਕੀਤੇ ਜਾ ਰਹੇ ਕਤਲਾਂ ਉੱਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਅੱਜ ਇਸ ਸਮਾਜ ਵਿਚਲੀਆਂ ਖਾਪ ਪੰਚਾਇਤਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਆਪ ਬਦੋਬਦੀ ਸਮਾਜ ਦੇ ਪਹਿਰੇਦਾਰ ਬਣਨ ਦਾ ਵਿਹਾਰ ਨਾ ਕਰਨ। ਅਦਾਲਤ […]

Read more ›
ਦਿੱਲੀ ਕਤਲੇਆਮ ਬਾਰੇ ਪੁਰਾਣੀ ਸਟਿੰਗ ਵੀਡੀਓ ਫਿਰ ਜਾਰੀ ਹੋਣ ਨਾਲ ਟਾਈਟਲਰ ਦੀ ਘੇਰਾਬੰਦੀ ਸ਼ੁਰੂ

ਦਿੱਲੀ ਕਤਲੇਆਮ ਬਾਰੇ ਪੁਰਾਣੀ ਸਟਿੰਗ ਵੀਡੀਓ ਫਿਰ ਜਾਰੀ ਹੋਣ ਨਾਲ ਟਾਈਟਲਰ ਦੀ ਘੇਰਾਬੰਦੀ ਸ਼ੁਰੂ

February 5, 2018 at 10:37 pm

ਨਵੀਂ ਦਿੱਲੀ, 5 ਫਰਵਰੀ, (ਪੋਸਟ ਬਿਊਰੋ)- ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਨਾਮਜ਼ਦ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਇੱਕ ਪੁਰਾਣੀ ਸਟਿੰਗ ਵੀਡੀਓ ਦੇ ਕੁਝ ਅੰਸ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਰੀ ਕਰ ਕੇ ਮੰਗ ਕੀਤੀ ਹੈ ਕਿ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵੀਡੀਓ ਕਲਿੱਪਾਂ ਦੇ ਹਵਾਲੇ ਨਾਲ […]

Read more ›
ਟਰੂਡੋ ਦਾ ਸਵਾਗਤ ਕਰਨ ਨੂੰ ਕੈਪਟਨ ਅਮਰਿੰਦਰ ਸਿੰਘ ਤਿਆਰ, ਪਰ ਉਨ੍ਹਾਂ ਦੇ ਮੰਤਰੀਆਂ ਦਾ ਨਹੀਂ

ਟਰੂਡੋ ਦਾ ਸਵਾਗਤ ਕਰਨ ਨੂੰ ਕੈਪਟਨ ਅਮਰਿੰਦਰ ਸਿੰਘ ਤਿਆਰ, ਪਰ ਉਨ੍ਹਾਂ ਦੇ ਮੰਤਰੀਆਂ ਦਾ ਨਹੀਂ

February 5, 2018 at 10:32 pm

ਚੰਡੀਗੜ੍ਹ, 5 ਫਰਵਰੀ, (ਪੋਸਟ ਬਿਊਰੋ)- ਅਗਲੇਰੇ ਹਫਤੇ 16 ਫਰਵਰੀ ਤੋਂ ਆਪਣੇ ਪਹਿਲੇ ਭਾਰਤ ਦੌਰੇ ਉੱਤੇ ਆ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜਾਣਾ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੌਰੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਪੁੱਜਣ ਉੱਤੇ ਮੁੱਖ ਮੰਤਰੀ ਕੈਪਟਨ […]

Read more ›
ਟੈੱਸ ਰਿਚੇ ਦੇ ਕਤਲ ਦੇ ਮਾਮਲੇ ਵਿੱਚ 21 ਸਾਲਾ ਵਿਅਕਤੀ ਨੂੰ ਕੀਤਾ ਗਿਆ ਚਾਰਜ

ਟੈੱਸ ਰਿਚੇ ਦੇ ਕਤਲ ਦੇ ਮਾਮਲੇ ਵਿੱਚ 21 ਸਾਲਾ ਵਿਅਕਤੀ ਨੂੰ ਕੀਤਾ ਗਿਆ ਚਾਰਜ

February 5, 2018 at 10:29 pm

ਟੋਰਾਂਟੋ, 5 ਫਰਵਰੀ (ਪੋਸਟ ਬਿਊਰੋ) : ਸ਼ਹਿਰ ਦੇ ਚਰਚ ਵੈਲਸਲੇ ਵਿੱਚ ਗਲ ਘੋਟ ਕੇ ਮੌਤ ਦੇ ਘਾਟ ਉਤਾਰੀ ਗਈ 22 ਸਾਲਾ ਟੈੱਸ ਰਿਚੇ ਦੇ ਨਾਲ ਵੇਖੇ ਗਏ ਟੋਰਾਂਟੋ ਦੇ ਵਿਅਕਤੀ ਨੂੰ ਹੁਣ ਇਸੇ ਮਾਮਲੇ ਵਿੱਚ ਸੈਕਿੰਡ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ। ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ […]

Read more ›
ਡੋਅ ਜੋਨਜ਼ ਸਮੇਤ ਦੁਨੀਆ ਦੀ ਸ਼ੇਅਰ ਮਾਰਕਿਟ ਲੜਖੜਾਈ

ਡੋਅ ਜੋਨਜ਼ ਸਮੇਤ ਦੁਨੀਆ ਦੀ ਸ਼ੇਅਰ ਮਾਰਕਿਟ ਲੜਖੜਾਈ

February 5, 2018 at 10:25 pm

ਟੋਰਾਂਟੋ, 5 ਫਰਵਰੀ (ਪੋਸਟ ਬਿਊਰੋ) : ਸੋਮਵਾਰ ਦੇ ਟਰੇਡਿੰਗ ਸੈਸ਼ਨ ਦੌਰਾਨ ਡੋਅ ਜੋਨਜ਼ 1600 ਅੰਕਾਂ ਨਾਲ ਡਿੱਗ ਗਿਆ। ਇਸ ਨਾਲ ਅਰਸੇ ਤੱਕ ਮਾਰਕਿਟ ਵਿੱਚ ਬਣੀ ਹੋਈ ਸ਼ਾਂਤੀ ਭੰਗ ਹੋ ਗਈ। ਨਿਊ ਯੌਰਕ ਵਿੱਚ ਡੋਅ 24,345.75 ਅੰਕ ਤੋਂ 1,175.21 ਅੰਕ ਹੇਠਾਂ ਜਾ ਡਿੱਗਿਆ। ਇਸ ਨਾਲ ਸਾਲ ਭਰ ਦਾ ਮੁਨਾਫਾ ਵੀ ਖੂਹ […]

Read more ›