Archive for February 5th, 2018

ਗੈਂਗ, ਗੀਤ, ਟੌਹਰ ਅਤੇ ਪਹਿਚਾਣ ਦਾ ਖਤਰਨਾਕ ਮਿਸ਼ਰਣ

ਗੈਂਗ, ਗੀਤ, ਟੌਹਰ ਅਤੇ ਪਹਿਚਾਣ ਦਾ ਖਤਰਨਾਕ ਮਿਸ਼ਰਣ

February 5, 2018 at 11:33 pm

ਦੋ ਗੱਲਾਂ ਹਨ ਜੋ ਇੱਕ ਮਸਲੇ ਵੱਲ ਇਸ਼ਾਰਾ ਕਰਦੀਆਂ ਹਨ। ਨੌਜਵਾਨਾਂ ਵਿੱਚ ਮਸ਼ਹੂਰ ਹੋ ਚੁੱਕੇ ਗਾਇਕ ਸਿੱਧੂ ਮੂਸੇ-ਆਲਾ ਦਾ ਪਿਛਲੇ ਸ਼ੁੱਕਰਵਾਰ ਨੂੰ ਐਬਟਸਫੋਰਡ ਵਿੱਚ ਸ਼ੋਅ ਹੋਣਾ ਸੀ। ਉਸਤੋਂ ਇੱਕ ਦਿਨ ਪਹਿਲਾਂ ਗਲੋਬਲ ਨਿਊਜ਼ ਨੇ ‘ਸਾਊਥ ਏਸ਼ੀਅਨ ਰੈਪ ਵੀਡੀਓ ਵਿੱਚ ਉਹ ਗੰਨਾਂ ਰੱਖਦੇ ਹਨ ਪਰ ਅਸਲ ਜਿ਼ੰਦਗੀ ਵਿੱਚ ਕਈਆਂ ਨੇ (ਗੰਨ […]

Read more ›
ਅੱਜ-ਨਾਮਾ

ਅੱਜ-ਨਾਮਾ

February 5, 2018 at 11:04 pm

ਬੋਫੋਰਜ਼ ਤੋਪ ਦੀ ਫੇਰ ਹੁਣ ਖਬਰ ਆਈ, ਲੱਗਣ ਵਾਲੀ ਇਹ ਜਾਂਚ ਹੈ ਸਿਰੇ ਮੀਆਂ।         ਫਾਈਲਾਂ ਲੱਭੀਆਂ ਮੁਸ਼ਕਲ ਦੇ ਨਾਲ ਸੀ ਜੋ,         ਕਿਧਰੇ ਫਾਈਲ ਨਾ ਫੇਰ ਹੁਣ ਗਿਰੇ ਮੀਆਂ। ਲਾਇਆ ਜ਼ੋਰ ਹੈ ਕੇਂਦਰ ਨੇ ਸਿਖਰ ਵਾਲਾ, ਨਹਿਰੂ ਕੋੜਮਾ ਏਹਦੇ ਵਿੱਚ ਘਿਰੇ ਮੀਆਂ।         ਮੁੱਕਰਦੇ ਰਹਿੰਦੇ ਗਵਾਹ ਸੀ ਕਈ ਪਹਿਲਾਂ, […]

Read more ›

ਟੁੱਟਵੇਂ ਸੰਕਲਪ ਨਾਲ ਮੁਰਝਾਉਂਦੇ ਸੁਫਨੇ

February 5, 2018 at 11:01 pm

-ਰਾਜਿੰਦਰ ਰਾਣਾ, ਵਿਧਾਇਕ ਹਿਮਾਚਲ ਪ੍ਰਦੇਸ਼ ਆਉਂਦੀ 26 ਮਈ ਨੂੰ ਮੋਦੀ ਸਰਕਾਰ ਨੂੰ ਸੱਤਾ ਵਿੱਚ ਆਇਆਂ ਚਾਰ ਸਾਲ ਪੂਰੇ ਹੋ ਜਾਣਗੇ ਅਤੇ ਫਿਰ ਲੋਕ ਸਭਾ ਚੋਣਾਂ ਲਈ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ। ਦੇਸ਼ਵਾਸੀਆਂ ਨੂੰ ਯਾਦ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ ‘ਸੰਕਲਪ ਪੱਤਰ’ […]

Read more ›

ਗਾਇਬ ਹੋਇਆ ਰਿਸ਼ਤਿਆਂ ਦਾ ਨਿੱਘ

February 5, 2018 at 11:00 pm

-ਡਾ. ਵਰਿੰਦਰਜੀਤ ਕੌਰ ਕੋਈ ਵੇਲਾ ਹੁੰਦਾ ਸੀ, ਜਦੋਂ ਆਪਣਿਆਂ ਤੇ ਪਰਾਇਆਂ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਸੀ। ਲੋਕ ਪੜ੍ਹੇ ਲਿਖੇ ਘੱਟ, ਪਰ ਨੇਕ ਹੁੰਦੇ ਸਨ। ਮਨੁੱਖੀ ਕਦਰਾਂ ਕੀਮਤਾਂ ਦੀ ਉਨ੍ਹਾਂ ਨੂੰ ਜਾਚ ਸੀ। ਉਨ੍ਹਾਂ ਵੇਲਿਆਂ ਵਿੱਚ ਕੋਈ ਹੇਰ ਫੇਰ ਨਹੀਂ ਸੀ ਅਤੇ ਮਨੁੱਖ ਦੂਜਿਆਂ ਦੇ ਨੇੜੇ ਹੋਣਾ ਆਪਣਾ ਹੱਕ ਸਮਝਦਾ […]

Read more ›

ਇਕ ਭੰਵਰ ਰਿਸ਼ਤਿਆਂ ਦਾ

February 5, 2018 at 11:00 pm

-ਜਸਇੰਦਰ ਸਿੰਘ ਮਨੁੱਖ ਦੇ ਪੈਦਾ ਹੋਣ ਤੋਂ ਉਸ ਦੇ ਮਰਨ ਤੱਕ ਦੇ ਸਫਰ ਨੂੰ ਜੀਵਨ ਚੱਕਰ ਸਮਝਿਆ ਜਾਂਦਾ ਹੈ। ਇਸ ਨੂੰ ਚੱਕਰ ਸ਼ਾਇਦ ਇਸ ਲਈ ਕਿਹਾ ਗਿਆ ਹੈ ਕਿ ਮਨੁੱਖ ਸਮੁੰਦਰ ਰੂਪੀ ਸੰਸਾਰ ਵਿਚਲੇ ਰਿਸ਼ਤਿਆਂ ਦੇ ਤੂਫਾਨੀ ਚੱਕਰਵਾਤ ਵਿੱਚ ਇਸ ਤਰ੍ਹਾਂ ਫਸਦਾ ਹੈ ਕਿ ਉਸ ਦੇ ਇਸ ਭੰਵਰ ਵਿੱਚੋਂ ਨਿਕਲਣ […]

Read more ›
2017 ਵਿੱਚ 7000 ਭਾਰਤੀ ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ

2017 ਵਿੱਚ 7000 ਭਾਰਤੀ ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ

February 5, 2018 at 10:59 pm

ਨਵੀਂ ਦਿੱਲੀ, 5 ਫਰਵਰੀ (ਪੋਸਟ ਬਿਊਰੋ)- ਦੇਸ਼ ਛੱਡਣ ਵਾਲੇ ਕਰੋੜਪਤੀਆਂ ਦੀ ਗਿਣਤੀ ਵਿੱਚ ਸਾਲ 2017 ਵਿੱਚ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ 7000 ਉਚੀ ਨੈਟਵਰਥ ਵਾਲੇ ਭਾਰਤੀਆਂ ਨੇ ਆਪਣਾ ਸਥਾਈ ਨਿਵਾਸ ਬਦਲ ਲਿਆ। ਇਹ ਚੀਨ ਤੋਂ ਬਾਅਦ ਵਿਦੇਸ਼ ਜਾਣ ਵਾਲੇ ਕਰੋੜਪਤੀਆਂ ਦੀ ਦੁੁਨੀਆ ਵਿੱਚ ਦੂਜੀ ਸਭ […]

Read more ›
ਝੂਠਾ ਪੁਲਸ ਮੁਕਾਬਲਾ ਕਰਨ ਵਾਲਾ ਯੂ ਪੀ ਦਾ ਥਾਣੇਦਾਰ ਗ੍ਰਿਫਤਾਰ

ਝੂਠਾ ਪੁਲਸ ਮੁਕਾਬਲਾ ਕਰਨ ਵਾਲਾ ਯੂ ਪੀ ਦਾ ਥਾਣੇਦਾਰ ਗ੍ਰਿਫਤਾਰ

February 5, 2018 at 10:59 pm

ਨੋਇਡਾ, 5 ਫਰਵਰੀ (ਪੋਸਟ ਬਿਊਰੋ)- ਨੋਇਡਾ ਵਿੱਚ ਯੂ ਪੀ ਪੁਲਸ ਦੇ ਇੱਕ ਥਾਣੇਦਾਰ ਨੇ ਮਾਮੂਲੀ ਝਗੜੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਮਾਰ ਕੇ ਇਸ ਨੂੰ ਪੁਲਸ ਮੁਕਾਬਲੇ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਹੁਣ ਸਬ ਇੰਸਪੈਕਟਰ ਵਿਜੇ ਦਰਸ਼ਨ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ ਉਸ […]

Read more ›
ਆਪ ਪਾਰਟੀ ਦੇ ਮੰਤਰੀ ਦੀ ਕਰੋੜਾਂ ਦੀ ਬੇਨਾਮੀ ਜਾਇਦਾਦ ਬੇਨਕਾਬ

ਆਪ ਪਾਰਟੀ ਦੇ ਮੰਤਰੀ ਦੀ ਕਰੋੜਾਂ ਦੀ ਬੇਨਾਮੀ ਜਾਇਦਾਦ ਬੇਨਕਾਬ

February 5, 2018 at 10:58 pm

ਨਵੀਂ ਦਿੱਲੀ, 5 ਫਰਵਰੀ (ਪੋਸਟ ਬਿਊਰੋ)- ਲਾਭ ਦਾ ਅਹੁਦਾ ਮਾਮਲੇ ‘ਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਹੋਣ ਦੀ ਘਟਨਾ ਨਾਲ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਜੇ ਉਭਰ ਨਹੀਂ ਸਕੀ ਕਿ ਸਿਹਤ ਮੰਤਰੀ ਸਤੇਂਦਰ ਜੈਨ ਉਤੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦਾ ਸ਼ਿਕੰਜਾ ਕਸਦਾ ਨਜ਼ਰ ਆ […]

Read more ›
ਦਿੱਲੀ ਦੇ ਗੁਰਦੁਆਰਾ ਸਾਹਿਬਾਨ ਸੂਰਜੀ ਊਰਜਾ ਨਾਲ ਜਗਮਗਾਉਣਗੇ: ਜੀ ਕੇ

ਦਿੱਲੀ ਦੇ ਗੁਰਦੁਆਰਾ ਸਾਹਿਬਾਨ ਸੂਰਜੀ ਊਰਜਾ ਨਾਲ ਜਗਮਗਾਉਣਗੇ: ਜੀ ਕੇ

February 5, 2018 at 10:51 pm

ਨਵੀਂ ਦਿੱਲੀ, 5 ਫਰਵਰੀ (ਪੋਸਟ ਬਿਊਰੋ)- ਦਿੱਲੀ ਦੀ ਆਬੋ ਹਵਾ ਸਾਫ ਰੱਖਣ ‘ਚ ਮਦਦ ਕਰਨ ਦੇ ਮਕਸਦ ਨਾਲ ਇਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸੂਰਜੀ ਊਰਜਾ ਨਾਲ ਜਗਮਗਾਉਣਗੇ। ਇਸ ਬਾਰੇ ਇਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਸੂਰਜੀ ਊਰਜਾ ਪਲਾਂਟਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਗੁਰਦੁਆਰਿਆਂ ਦੀਆਂ ਨਿੱਤ ਵਰਤੋਂ ਦੀਆਂ ਬਿਜਲੀ ਲੋੜਾਂ ਨੂੰ […]

Read more ›
ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਰੇਸ਼ ਕੁਮਾਰ ਨੂੰ ਮਨਾਉਣ ਦੀ ਇੱਕ ਹੋਰ ਕੋਸ਼ਿਸ਼

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਰੇਸ਼ ਕੁਮਾਰ ਨੂੰ ਮਨਾਉਣ ਦੀ ਇੱਕ ਹੋਰ ਕੋਸ਼ਿਸ਼

February 5, 2018 at 10:49 pm

ਚੰਡੀਗੜ੍ਹ, 5 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਸਾਬਕਾ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਘਰ ਜਾ ਕੇ ਉਨ੍ਹਾਂ ਨੂੰ ਫਿਰ ਮੁੱਖ ਮੰਤਰੀ ਦਫਤਰ ‘ਚ ਹਾਜ਼ਰ ਕਰਵਾਉਣ ਦੇ ਲਈ ਯਤਨ ਆਰੰਭ ਕੀਤੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਲਗਭਗ 40 ਮਿੰਟ ਸੁਰੇਸ਼ ਕੁਮਾਰ ਦੇ […]

Read more ›