Archive for February 4th, 2018

ਅਮਰੀਕੀ ਹਵਾਈ ਫੌਜ ਦੇ ਮੁਖੀ ਨੇ ਭਾਰਤ ਵਿੱਚ ਬਣਿਆ ਤੇਜਸ ਉਡਾ ਕੇ ਵੇਖਿਆ

ਅਮਰੀਕੀ ਹਵਾਈ ਫੌਜ ਦੇ ਮੁਖੀ ਨੇ ਭਾਰਤ ਵਿੱਚ ਬਣਿਆ ਤੇਜਸ ਉਡਾ ਕੇ ਵੇਖਿਆ

February 4, 2018 at 1:59 pm

ਜੈਪੁਰ, 4 ਫਰਵਰੀ (ਪੋਸਟ ਬਿਊਰੋ)- ਅਮਰੀਕੀ ਏਅਰਫੋਰਸ ਦੇ ਚੀਫ ਆਫ ਸਟਾਫ ਜਨਰਲ ਡੇਵਿਡ ਐੱਲ ਗੋਲਡਫਿਨ ਭਾਵੇਂ ਦੁਨੀਆ ਦੇ ਬਿਹਤਰੀਨ ਫਾਈਟਰ ਜੈੱਟ ਉਡਾ ਚੁੱਕੇ ਹਨ, ਕੱਲ੍ਹ ਉਨ੍ਹਾ ਨੇ ਭਾਰਤ ਵਿੱਚ ਬਣਿਆ ਤੇਜਸ ਫਾਈਟਰ ਜੈੱਟ ਵੀ ਜੋਧਪੁਰ ਏਅਰਬੇਸ ਤੋਂ ਉਡਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਰਤ ਦੇ ਏਅਰ ਮਾਰਸ਼ਲ ਏ ਪੀ ਸਿੰਘ […]

Read more ›
ਨੌਜਵਾਨ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਖੁਦ ਨੂੰ ਗੋਲੀ ਮਾਰੀ

ਨੌਜਵਾਨ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਖੁਦ ਨੂੰ ਗੋਲੀ ਮਾਰੀ

February 4, 2018 at 1:50 pm

ਦੋਦਾ, 3 ਫਰਵਰੀ (ਪੋਸਟ ਬਿਊਰੋ)- ਪਿੰਡ ਭੁੱਟੀਵਾਲਾ ਵਿਖੇ ਜ਼ਮੀਨੀ ਵਿਵਾਦ ਕਾਰਨ ਇਕ ਨੌਜਵਾਨ ਦੇ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਭੁੱਟੀਵਾਲਾ ਦੇ ਨੌਜਵਾਨ ਗੁਰਤੇਜ ਸਿੰਘ ਪੁੱਤਰ ਗੁਰਜੰਟ ਸਿੰਘ ਢਿੱਲੋਂ ਦਾ ਆਪਣੇ ਸ਼ਰੀਕੇ ਵਿੱਚੋਂ ਤਾਏ ਗੁਰਦਰਸ਼ਨ ਸਿੰਘ ਢਿੱਲੋਂ ਸੇਵਾਮੁਕਤ ਨਾਇਬ ਤਹਿਸੀਲਦਾਰ ਨਾਲ ਚਾਰ ਕਿੱਲੇ […]

Read more ›
ਅਮਰਿੰਦਰ ਸਿੰਘ ਵੱਲੋਂ ਜ਼ਮੀਨ ਖਰੀਦਣ ਬਾਰੇ ਵਿਰੋਧੀ ਧਿਰ ਦੇ ਆਗੂਆਂ ਦੇ ਦੋਸ਼ ਰੱਦ

ਅਮਰਿੰਦਰ ਸਿੰਘ ਵੱਲੋਂ ਜ਼ਮੀਨ ਖਰੀਦਣ ਬਾਰੇ ਵਿਰੋਧੀ ਧਿਰ ਦੇ ਆਗੂਆਂ ਦੇ ਦੋਸ਼ ਰੱਦ

February 4, 2018 at 1:48 pm

ਚੰਡੀਗੜ੍ਹ, 4 ਫਰਵਰੀ (ਪੋਸਟ ਬਿਊਰੋ)- ਜ਼ਿਲ੍ਹਾ ਮੋਹਾਲੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੋਟਲ ਨੇੜੇ ਬੰਗਲਾ ਬਣਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਰੀਦੀ ਜ਼ਮੀਨ ਦੇ ਸੌਦੇ ਵਿੱਚ ਕਿਸੇ ਵੀ ਤਰ੍ਹਾਂ ਟਕਰਾਅ ਹੋਣ ਨੂੰ ਮੁੱਖ ਮੰਤਰੀ ਨੇ ਮੁੱਢੋਂ […]

Read more ›
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੇ ਕਿਹਾ: ਲੰਗਰ ਉੱਤੇ ਜੀ ਐੱਸ ਟੀ ਬਾਰੇ ਜੇਤਲੀ ਗਲਤ ਕਹਿੰਦੈ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੇ ਕਿਹਾ: ਲੰਗਰ ਉੱਤੇ ਜੀ ਐੱਸ ਟੀ ਬਾਰੇ ਜੇਤਲੀ ਗਲਤ ਕਹਿੰਦੈ

February 4, 2018 at 1:45 pm

ਅੰਮ੍ਰਿਤਸਰ, 4 ਫਰਵਰੀ (ਪੋਸਟ ਬਿਊਰੋ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਗੁਰੂ ਘਰਾਂ ਵਿੱਚ ਲੰਗਰ ਉਤੇ ਜੀ ਐੱਸ ਟੀ ਲਾਗੂ ਨਾ ਹੋਣ ਬਾਰੇ ਦਿੱਤੇ ਬਿਆਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁੰਮਰਾਹਕੁਨ ਕਰਾਰ ਦਿੱਤਾ ਹੈ। ਆਮ ਬਜਟ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਦਾ ਇਹ ਬਿਆਨ ਆਇਆ ਹੈ ਕਿ ਗੁਰਦੁਆਰਿਆਂ ਵਿੱਚ […]

Read more ›
ਸਿਟੀ ਸੈਂਟਰ ਕੇਸ ਵਿੱਚ ਧਿਰ ਬਣਾਉਣ ਦੀ ਸਿਮਰਜੀਤ ਬੈਂਸ ਦੀ ਅਰਜ਼ੀ ਕੋਰਟ ਵਿੱਚ ਰੱਦ

ਸਿਟੀ ਸੈਂਟਰ ਕੇਸ ਵਿੱਚ ਧਿਰ ਬਣਾਉਣ ਦੀ ਸਿਮਰਜੀਤ ਬੈਂਸ ਦੀ ਅਰਜ਼ੀ ਕੋਰਟ ਵਿੱਚ ਰੱਦ

February 4, 2018 at 1:44 pm

* ਗਵਾਹ ਸੁਨੀਲ ਕੁਮਾਰ ਡੇਅ ਦੀ ਅਰਜ਼ੀ ਵੀ ਰੱਦ ਲੁਧਿਆਣਾ, 4 ਫਰਵਰੀ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਦੇ ਖਿਲਾਫ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਨੂੰ ਕੱਲ੍ਹ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਰੱਦ ਕਰ ਦਿੱਤਾ ਹੈ। ਇਸ ਫੈਸਲੇ ਨੂੰ […]

Read more ›
ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੱਤਰਕਾਰ ਵੱਲੋਂ ਕੀਤੇ ਹੋਏ ਕੇਸ ਦੀ ਸੁਣਵਾਈ ਨੌਂ ਨੂੰ

ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੱਤਰਕਾਰ ਵੱਲੋਂ ਕੀਤੇ ਹੋਏ ਕੇਸ ਦੀ ਸੁਣਵਾਈ ਨੌਂ ਨੂੰ

February 4, 2018 at 1:42 pm

ਫਰੀਦਕੋਟ, 4 ਫਰਵਰੀ (ਪੋਸਟ ਬਿਊਰੋ)- ਪੱਤਰਕਾਰ ਨਰੇਸ਼ ਸਹਿਗਲ ਕੋਲੋਂ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੌਂ ਕੈਮਰਾ ਖੋਹਣ ਅਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਏਥੋਂ ਦੀ ਸੈਸ਼ਨ ਕੋਰਟ ਵਿੱਚ ਚੱਲਦੇ ਕੇਸ ਦੀ ਕਰੀਬ ਚਾਰ ਘੰਟੇ ਲੰਮੀ ਬਹਿਸ ਪਿੱਛੋਂ ਅਦਾਲਤ ਨੇ ਨੌਂ […]

Read more ›
ਦਾਊਦ ਦੀਆਂ ਜਾਇਦਾਦਾਂ ਬ੍ਰਿਟੇਨ ਸਮੇਤ ਕਈ ਦੇਸ਼ਾਂ ਵਿੱਚ

ਦਾਊਦ ਦੀਆਂ ਜਾਇਦਾਦਾਂ ਬ੍ਰਿਟੇਨ ਸਮੇਤ ਕਈ ਦੇਸ਼ਾਂ ਵਿੱਚ

February 4, 2018 at 1:36 pm

ਲੰਡਨ, 4 ਫਰਵਰੀ (ਪੋਸਟ ਬਿਊਰੋ)- ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਭਾਰਤ ਦਾ ਅਤਿ ਲੋੜੀਂਦਾ ਅੱਤਵਾਦੀ ਅਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਬ੍ਰਿਟੇਨ ਵਿੱਚ ਕਈ ਜਾਇਦਾਦਾਂ ਨਾਲ ਜੁੜਿਆ ਹੋਇਆ ਹੈ। ਅਖਬਾਰ ‘ਦ ਟਾਈਮਜ਼’ ਦੀ ਰਿਪੋਰਟ ਅਨੁਸਾਰ ਭਾਰਤ ਨੂੰ ਸਭ ਤੋਂ ਵੱਧ ਲੋੜੀਂਦੇ ਮੁੰਬਈ ਬੰਬ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਾਰ, ਅੰਡਰਵਰਲਡ ਡਾਨ, ਮੈਚ ਫਿਕਸਿੰਗ, […]

Read more ›
ਅੱਤਵਾਦੀਆਂ ਦਾ ਸਮਰਥਨ ਕਰਦੇ ਦੇਸ਼ਾਂ ਨੂੰ ਅਮਰੀਕਾ ਦੀ ਚਿਤਾਵਨੀ

ਅੱਤਵਾਦੀਆਂ ਦਾ ਸਮਰਥਨ ਕਰਦੇ ਦੇਸ਼ਾਂ ਨੂੰ ਅਮਰੀਕਾ ਦੀ ਚਿਤਾਵਨੀ

February 4, 2018 at 1:35 pm

ਵਾਸ਼ਿੰਗਟਨ, 4 ਫਰਵਰੀ (ਪੋਸਟ ਬਿਊਰੋ)- ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਦੇ ਦੇਸ਼ਾਂ ਨੂੰ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅੱਤਵਾਦੀ ਐਟਮੀ ਹਥਿਆਰ ਹਾਸਲ ਕਰ ਗਏ ਤਾਂ ਉਹ ਦੇਸ਼ ਇਸ ਦੇ ਜ਼ਿੰਮੇਵਾਰ ਹੋਣਗੇ। ਇਸ ਸੰਬੰਧ ਵਿੱਚ ਅਮਰੀਕਾ ਦੀ ਸਰਕਾਰ ਨੇ ਕਿਹਾ ਹੈ ਕਿ ਅੱਤਵਾਦੀ ਸੰਗਠਨ ਐਟਮੀ ਹਥਿਆਰ ਪ੍ਰਾਪਤ ਕਰਨ ਦੀ ਕੋਸ਼ਿਸ਼ […]

Read more ›
ਇਟਲੀ ਵਿੱਚ ਸੋਸ਼ਲ ਮੀਡੀਏ ਦੀ ਦੁਰਵਰਤੋਂ ਕਰਨ ਉੱਤੇ ਤਿੰਨ ਸਾਲ ਦੀ ਸਜ਼ਾ ਹੋਵੇਗੀ

ਇਟਲੀ ਵਿੱਚ ਸੋਸ਼ਲ ਮੀਡੀਏ ਦੀ ਦੁਰਵਰਤੋਂ ਕਰਨ ਉੱਤੇ ਤਿੰਨ ਸਾਲ ਦੀ ਸਜ਼ਾ ਹੋਵੇਗੀ

February 4, 2018 at 1:30 pm

ਵੀਨਸ (ਇਟਲੀ), 4 ਫਰਵਰੀ (ਪੋਸਟ ਬਿਊਰੋ)- ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਘੇਰਨ ਦੇ ਲਈ ਇਟਲੀ ਸਰਕਾਰ ਕਾਨੂੰਨ ਬਣਾਉਣ ਲੱਗੀ ਹੈ, ਜੋ ਪੰਜ ਫਰਵਰੀ ਤੋਂ ਲਾਗੂ ਹੋਵੇਗਾ। ਸਰਕਾਰ ਨੇ ਫੇਸਬੁਕ ਤੇ ਵਟਸਐਪ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ ਯੂਜ਼ਰਜ਼ ਵੱਲੋਂ ਭੇਜੇ ਜਾ ਰਹੇ ਸੁਨੇਹਿਆਂ ਦਾ ਪੂਰਾ ਰਿਕਾਰਡ ਰੱਖਣ […]

Read more ›
ਦੱਖਣੀ ਅਫਰੀਕਾ ਨੂੰ ਦੂਸਰੇ ਵਨਡੇ ਵਿਚ ਹਰਾ ਕੇ ਭਾਰਤ ਸੀਰੀਜ ਵਿਚ 2-0 ਨਾਲ ਅੱਗੇ

ਦੱਖਣੀ ਅਫਰੀਕਾ ਨੂੰ ਦੂਸਰੇ ਵਨਡੇ ਵਿਚ ਹਰਾ ਕੇ ਭਾਰਤ ਸੀਰੀਜ ਵਿਚ 2-0 ਨਾਲ ਅੱਗੇ

February 4, 2018 at 1:23 pm

ਸੈਂਚੁਰੀਅਨ, 04 ਫਰਵਰੀ (ਪੋਸਟ ਬਿਊਰੋ)— ਭਾਰਤ ਅਤੇ ਸਾਊਥ ਅਫਰੀਕਾ ਵਿਚਾਲੇ ਦੂਜਾ ਵਨ ਡੇ ਮੈਚ ਖੇਡਿਆ ਗਿਆ ਜਿਸ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ । ਬੱਲੇਬਾਜ਼ੀ ਕਰਦੇ ਹੋਏ ਸਾਊਥ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਾਸ਼ਿਮ ਅਮਲਾ 23 ਦੌੜਾਂ ਦੇ ਨਿਜੀ ਸਕੋਰ ‘ਤੇ ਆਊਟ ਹੋ ਗਏ। ਹਾਸ਼ਿਮ […]

Read more ›