Archive for February 4th, 2018

ਹੁਨਰਮੰਦ ਭਾਰਤੀ-ਅਮਰੀਕੀਆਂ ਨੇ ਟਰੰਪ ਦੀ ਇਮੀਗਰੇਸ਼ਨ ਨੀਤੀ ਦੀ ਹਮਾਇਤ ਵਿੱਚ ਰੈਲੀ ਕੀਤੀ

ਹੁਨਰਮੰਦ ਭਾਰਤੀ-ਅਮਰੀਕੀਆਂ ਨੇ ਟਰੰਪ ਦੀ ਇਮੀਗਰੇਸ਼ਨ ਨੀਤੀ ਦੀ ਹਮਾਇਤ ਵਿੱਚ ਰੈਲੀ ਕੀਤੀ

February 4, 2018 at 9:31 pm

ਵਾਸ਼ਿੰਗਟਨ, 4 ਫਰਵਰੀ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਵੀਂ ਇਮੀਗਰੇਸ਼ਨ ਨੀਤੀ ਦੀ ਹਮਾਇਤ ਵਿੱਚ ਹੁਨਰਮੰਦ ਗਿਣੇ ਜਾਂਦੇ ਹਜ਼ਾਰਾਂ ਭਾਰਤੀ ਲੋਕਾਂ ਨੇ ਆਪਣੇ ਬੱਚਿਆਂ ਅਤੇ ਪਤਨੀਆਂ ਨਾਲ ਮਿਲ ਕੇ ਇਥੇ ਵ੍ਹਾਈਟ ਹਾਊਸ ਮੂਹਰੇ ਰੈਲੀ ਕੀਤੀ ਹੈ। ਕੈਲੀਫੋਰਨੀਆ, ਟੈਕਸਸ, ਸ਼ਿਕਾਗੋ, ਫਲੋਰਿਡਾ, ਨਿਊਯਾਰਕ ਅਤੇ ਮੈਸਾਚੁਸੈਟਸ ਤੋਂ ਆਏ ਹੋਏ ਇਨ੍ਹਾਂ ਭਾਰਤੀਆਂ […]

Read more ›
ਭਗਵੰਤ ਮਾਨ ਨੇ ਮੰਗ ਚੁੱਕੀ: ਗੈਂਗਸਟਰਾਂ ਨਾਲ ਸਾਂਝ ਵਾਲੇ ਅਮਨਵੀਰ ਚੈਰੀ ਨੂੰ ਗ੍ਰਿਫ਼ਤਾਰ ਕਰੋ

ਭਗਵੰਤ ਮਾਨ ਨੇ ਮੰਗ ਚੁੱਕੀ: ਗੈਂਗਸਟਰਾਂ ਨਾਲ ਸਾਂਝ ਵਾਲੇ ਅਮਨਵੀਰ ਚੈਰੀ ਨੂੰ ਗ੍ਰਿਫ਼ਤਾਰ ਕਰੋ

February 4, 2018 at 9:28 pm

ਸੰਗਰੂਰ, 4 ਫਰਵਰੀ, (ਪੋਸਟ ਬਿਊਰੋ)- ਗੈਂਗਸਟਰ ਰਵੀਚਰਨ ਸਿੰਘ ਉਰਫ ਰਵੀ ਦਿਓਲ ਵੱਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਲਹਿਰਾ ਤੋਂ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਓ ਐਸ ਡੀ ਅਤੇ ਸਕੀ ਮਾਸੀ ਦੇ ਪੁੱਤਰ ਅਮਨਵੀਰ ਸਿੰਘ ਚੈਰੀ ਉੱਤੇ ਉਸ (ਰਵੀ ਦਿਓਲ) ਨੂੰ ਤੇ ਕਈ ਹੋਰ ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਜੁਰਮ ਅਤੇ […]

Read more ›
ਰੈਲੀ ਕਰਕੇ ਵਿੰਨ ਨੇ ਆਪਣੇ ਸਮਰਥਕਾਂ ਨੂੰ ਕਮਰ ਕੱਸਣ ਲਈ ਆਖਿਆ

ਰੈਲੀ ਕਰਕੇ ਵਿੰਨ ਨੇ ਆਪਣੇ ਸਮਰਥਕਾਂ ਨੂੰ ਕਮਰ ਕੱਸਣ ਲਈ ਆਖਿਆ

February 4, 2018 at 9:22 pm

  ਟੋਰਾਂਟੋ, 4 ਫਰਵਰੀ (ਪੋਸਟ ਬਿਊਰੋ) : ਬਹਾਰ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਆਖਰੀ ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਕੈਥਲੀਨ ਵਿੰਨ ਨੇ ਆਪਣੇ ਸਮਰਥਕਾਂ ਵਿੱਚ ਜੋਸ਼ ਭਰ ਦਿੱਤਾ। ਵਿੰਨ ਨੇ ਆਪਣੇ ਸਮਰਥਕਾਂ ਨੂੰ ਆਖਿਆ ਕਿ ਪਹਿਲਾਂ ਤੋਂ ਹੀ ਕੱਚੇ ਘੜੇ […]

Read more ›
ਰੈਲੀ ਕਰਕੇ ਫੋਰਡ ਨੇ ਓਨਟਾਰੀਓ ਪੀਸੀ ਲੀਡਰਸਿ਼ਪ ਦੀ ਦੌੜ ਲਈ ਪਿੜ ਮਘਾਇਆ

ਰੈਲੀ ਕਰਕੇ ਫੋਰਡ ਨੇ ਓਨਟਾਰੀਓ ਪੀਸੀ ਲੀਡਰਸਿ਼ਪ ਦੀ ਦੌੜ ਲਈ ਪਿੜ ਮਘਾਇਆ

February 4, 2018 at 9:14 pm

    ਟੋਰਾਂਟੋ, 4 ਫਰਵਰੀ (ਪੋਸਟ ਬਿਊਰੋ) : ਸ਼ਨਿੱਚਰਵਾਰ ਰਾਤ ਨੂੰ ਟੋਰਾਂਟੋ ਵਿੱਚ ਰੈਲੀ ਕੱਢ ਕੇ ਡੱਗ ਫੋਰਡ ਨੇ ਰਸਮੀ ਤੌਰ ਉੱਤੇ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਕਮਾਨ ਸਾਂਭਣ ਦੀ ਆਪਣੀ ਦਾਅਵੇਦਾਰੀ ਲਈ ਮੁਹਿੰਮ ਲਾਂਚ ਕਰ ਦਿੱਤੀ। ਇਸ ਦੌੜ ਦੀ ਪਹਿਲੀ ਮੁਹਿੰਮ ਸਬੰਧੀ ਰੈਲੀ ਵਿੱਚ ਫੋਰਡ ਨੇ ਆਪਣੇ ਪਲੇਟਫਾਰਮ […]

Read more ›
2015 ਵਿੱਚ ਉਪਲਬਧ ਜਾਣਕਾਰੀ ਡਾਇਕਸਟਰਾ ਨੂੰ ਉਮੀਦਵਾਰੀ ਤੋਂ ਹਟਾਉਣ ਲਈ ਕਾਫੀ ਨਹੀਂ ਸੀ : ਹਾਰਪਰ

2015 ਵਿੱਚ ਉਪਲਬਧ ਜਾਣਕਾਰੀ ਡਾਇਕਸਟਰਾ ਨੂੰ ਉਮੀਦਵਾਰੀ ਤੋਂ ਹਟਾਉਣ ਲਈ ਕਾਫੀ ਨਹੀਂ ਸੀ : ਹਾਰਪਰ

February 4, 2018 at 9:11 pm

ਓਨਟਾਰੀਓ, 4 ਫਰਵਰੀ (ਪੋਸਟ ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਹ ਆਖਿਆ ਗਿਆ ਹੈ ਕਿ 2015 ਵਿੱਚ ਮਾਮਲੇ ਬਾਰੇ ਜੋ ਕੁੱਝ ਉਹ ਜਾਣਦੇ ਸਨ ਉਸ ਆਧਾਰ ਉੱਤੇ ਉਹ ਇਹ ਆਖ ਸਕਦੇ ਹਨ ਕਿ ਉਸ ਸਮੇਂ ਰਿੱਕ ਡਾਇਕਸਟਰਾ ਨੂੰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਹਟਾਉਣ […]

Read more ›
ਦੱਖਣੀ ਕੈਰੋਲੀਨਾ ਵਿੱਚ ਰੇਲਗੱਡੀ ਨੂੰ ਹਾਦਸਾ, 2 ਹਲਾਕ, 100 ਜ਼ਖ਼ਮੀ

ਦੱਖਣੀ ਕੈਰੋਲੀਨਾ ਵਿੱਚ ਰੇਲਗੱਡੀ ਨੂੰ ਹਾਦਸਾ, 2 ਹਲਾਕ, 100 ਜ਼ਖ਼ਮੀ

February 4, 2018 at 9:08 pm

ਕੇਸੀ, ਐਸਸੀ, 4 ਫਰਵਰੀ (ਪੋਸਟ ਬਿਊਰੋ) : ਐਤਵਾਰ ਤੜ੍ਹਕੇ ਐਮਟਰੈਕ ਯਾਤਰੀ ਗੱਡੀ ਦੇ ਇੱਕ ਪਾਰਕ ਕੀਤੀ ਮਾਲ ਗੱਡੀ ਵਿੱਚ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਜ਼ਖ਼ਮੀ ਹੋ ਗਏ। ਟੱਕਰ ਐਨੀ ਜ਼ਬਰਦਸਤ ਸੀ ਕਿ ਗੱਡੀ ਲੀਹ ਤੋਂ ਹੇਠਾਂ ਉਤਰ ਗਈ। ਇਸ ਹਾਦਸੇ ਵਿੱਚ ਐਮਟਰੈਕ […]

Read more ›
ਅੱਜ-ਨਾਮਾ

ਅੱਜ-ਨਾਮਾ

February 4, 2018 at 2:10 pm

ਲੀਡਰ ਗੈਂਗ ਸਨ ਵਰਤਦੇ ਰਹੇ ਜਿਹੜੇ, ਫਸਦੇ ਔਖ ਦੇ ਵਿੱਚ ਹੁਣ ਜਾਣ ਮੀਆਂ।         ਮਰ ਗਏ ਤਿੰਨ ਤਾਂ ਹੋਰ ਬਦਮਾਸ਼ ਸਾਰੇ,         ਲੱਗੇ ਕਰਨ ਸਮੱਰਪਣ ਨੇ ਆਣ ਮੀਆਂ। ਆਪਣੇ ਆਪ ਨੂੰ ਕਹੀ ਨਿਰਦੋਸ਼ ਜਾਂਦੇ, ਕੱਢੀ ਆਗੂਆਂ ਦੀ ਜਾਂਦੇ ਕਾਣ ਮੀਆਂ।         ਉਲਟੇ ਬਾਂਸ ਬਰੇਲੀ ਵੱਲ ਮੁੜਨ ਵਾਲਾ,         ਸਾਬਤ ਲੱਗ […]

Read more ›
ਗੁਰਦੁਆਰਾ ਬੰਗਲਾ ਸਾਹਿਬ ਨੂੰ ਵਰਲਡ ਬੁੱਕ ਆਫ ਰਿਕਾਰਡ ਵੱਲੋਂ ਸਰੀਫਿਕੇਟ

ਗੁਰਦੁਆਰਾ ਬੰਗਲਾ ਸਾਹਿਬ ਨੂੰ ਵਰਲਡ ਬੁੱਕ ਆਫ ਰਿਕਾਰਡ ਵੱਲੋਂ ਸਰੀਫਿਕੇਟ

February 4, 2018 at 2:08 pm

ਨਵੀਂ ਦਿੱਲੀ, 3 ਫਰਵਰੀ (ਪੋਸਟ ਬਿਊਰੋ)- ਵਰਲਡ ਬੁੱਕ ਆਫ ਰਿਕਾਰਡ ਲੰਡਨ ਨੇ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਮਾਣ ਪੱਤਰ ਦਿੱਤਾ ਹੈ। ਵਰਲਡ ਬੁੱਕ ਆਫ ਰਿਕਾਰਡਜ਼ ਦੇ ਪ੍ਰਧਾਨ ਸੰਤੋਸ਼ ਸ਼ੁਕਲਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ […]

Read more ›
ਕਰਨੀ ਸੈਨਾ ਨੇ ‘ਪਦਮਾਵਤ’ ਦੇ ਖਿਲਾਫ ਅੰਦੋਲਨ ਬਿਨਾਂ ਸ਼ਰਤ ਵਾਪਸ ਲਿਆ

ਕਰਨੀ ਸੈਨਾ ਨੇ ‘ਪਦਮਾਵਤ’ ਦੇ ਖਿਲਾਫ ਅੰਦੋਲਨ ਬਿਨਾਂ ਸ਼ਰਤ ਵਾਪਸ ਲਿਆ

February 4, 2018 at 2:04 pm

ਨਵੀਂ ਦਿੱਲੀ, 4 ਫਰਵਰੀ (ਪੋਸਟ ਬਿਊਰੋ)- ਫਿਲਮ ‘ਪਦਮਾਵਤ’ ਵਿੱਚ ਕੁਝ ਵੀ ਇਤਰਾਜ਼ ਯੋਗ ਨਾ ਹੋਣ ਦੇ ਬਾਵਜੂਦ ਇਸ ਉੱਤੇ ਪਾਬੰਦੀ ਲਵਾਉਣ ਦੀ ਮੰਗ ਉੱਤੇ ਅੜੀ ਹੋਈ ਕਰਨੀ ਸੈਨਾ ਨੇ ਹੁਣ ਯੂ-ਟਰਨ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਕਰਨੀ ਸੈਨਾ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਵਰਗੇ ਸੂਬਿਆਂ ‘ਚ ਜਿੱਥੇ ਇਸ ਫਿਲਮ […]

Read more ›
ਵਿਆਹ ਤੋਂ ਮਨ੍ਹਾ ਕਰਨ ਉੱਤੇ ਨੌਜਵਾਨ ਨੇ ਦੋ ਭੈਣਾਂ ਦੀ ਹੱਤਿਆ ਕੀਤੀ

ਵਿਆਹ ਤੋਂ ਮਨ੍ਹਾ ਕਰਨ ਉੱਤੇ ਨੌਜਵਾਨ ਨੇ ਦੋ ਭੈਣਾਂ ਦੀ ਹੱਤਿਆ ਕੀਤੀ

February 4, 2018 at 2:01 pm

ਬੁਲੰਦਸ਼ਹਿਰ, 4 ਫਰਵਰੀ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਪੁਲਸ ਨੇ ਬੁਲੰਦਸ਼ਹਿਰ ਦੇ ਇੱਕ ਘਰ ਵਿੱਚੋਂ ਦੋ ਭੈਣਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲਣ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਦੇ ਦੱਸਣ ਅਨੁਸਾਰ ਅੰਕਿਤ ਨਾਂਅ ਦੇ ਨੌਜਵਾਨ ਨੇ ਇਕਤਰਫਾ ਪਿਆਰ ਵਿੱਚ ਦੋਵਾਂ ਭੈਣਾਂ ਦਾ ਕਤਲ ਕੀਤਾ ਸੀ। ਸ਼ੀਲੂ ਨਾਂਅ ਦੀ ਲੜਕੀ […]

Read more ›