Archive for February 4th, 2018

ਆਰ ਸੀ ਐਮ ਪੀ ਖਿਲਾਫ਼ ਸੈਕਸੁਅਲ ਅਸਾਲਟ ਕੇਸਾਂ ਦਾ ਕਿੱਸਾ

ਆਰ ਸੀ ਐਮ ਪੀ ਖਿਲਾਫ਼ ਸੈਕਸੁਅਲ ਅਸਾਲਟ ਕੇਸਾਂ ਦਾ ਕਿੱਸਾ

February 4, 2018 at 11:12 pm

ਹਾਲੀਵੁੱਡ ਨਿਰਮਾਤਾ ਹਾਰਵੀ ਵੀਅਨਸਟੀਨ ਵਿਰੁੱਧ ਸੈਕਸੁਅਲ ਅਸਾਲਟ ਦੇ ਕੇਸਾਂ ਤੋਂ ਬਾਅਦ ਆਰੰਭ ਹੋਈ  #MeToo ਮੁਹਿੰਮ ਦਾ ਰੋਆਇਲ ਕੈਨੇਡੀਅਨ ਮਾਊਂਟਡ ਪੁਲੀਸ (ਆਰ ਸੀ ਐਮ ਪੀ) ਉੱਤੇ ਕੁੱਝ ਜਿ਼ਆਦਾ ਹੀ ਪ੍ਰਭਾਵ ਪੈਣ ਦੇ ਸੰਕੇਤ ਹਨ। ਚੇਤੇ ਰਹੇ ਕਿ 2016 ਵਿੱਚ ਆਰ ਸੀ ਐਮ ਪੀ ਨੇ ਜਨਤਕ ਰੂਪ ਵਿੱਚ ਔਰਤ ਮੁਲਾਜ਼ਮਾਂ (ਵਰਧੀਧਾਰੀ ਅਤੇ […]

Read more ›
ਮੁੰਬਈ ਵਾਲਿਆਂ ਦਾ ਮਿਜਾਜ਼ ਨਹੀਂ ਸਮਝ ਸਕੀ ਨਰਗਿਸ

ਮੁੰਬਈ ਵਾਲਿਆਂ ਦਾ ਮਿਜਾਜ਼ ਨਹੀਂ ਸਮਝ ਸਕੀ ਨਰਗਿਸ

February 4, 2018 at 10:07 pm

ਕਾਫੀ ਸਮੇਂ ਤੋਂ ਉਦੈ ਚੋਪੜਾ ਨਾਲ ਰੋਮਾਂਸ, ਫਿਰ ਬ੍ਰੇਕਅਪ ਅਤੇ ਉਸ ਤੋਂ ਬਾਅਦ ਪੈਚਅਪ ਹੋਣ ਦੀਆਂ ਅਟਕਲਾਂ ਤੋਂ ਪ੍ਰੇਸ਼ਾਨ ਨਰਗਿਸ ਨੇ ਦੱਸਿਆ ਕਿ ਕਿਉਂ ਉਸ ਨੂੰ ਮੁੰਬਈ ‘ਚ ਰਹਿਣਾ ਮੁਸ਼ਕਲ ਲੱਗਦਾ ਹੈ। 2011 ਦੀ ਸੁਪਰਹਿੱਟ ਫਿਲਮ ‘ਰਾਕਸਟਾਰ’ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਤੋਂ ਬਾਅਦ ਵੀ ਛੇ ਸਾਲਾਂ ਵਿੱਚ ਉਸ ਦੇ […]

Read more ›
‘ਪੈਡਮੈਨ’ ਅਤੇ ‘ਅੱਯਾਰੀ’ ਦੇ ਨਾਲ ਰਿਲੀਜ਼ ਹੋਵੇਗੀ ‘ਡਾਊਨਅਪ’

‘ਪੈਡਮੈਨ’ ਅਤੇ ‘ਅੱਯਾਰੀ’ ਦੇ ਨਾਲ ਰਿਲੀਜ਼ ਹੋਵੇਗੀ ‘ਡਾਊਨਅਪ’

February 4, 2018 at 10:04 pm

ਬਾਕਸ ਆਫਿਸ ਉਤੇ ਨੌਂ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀਆਂ ਦੋ ਵੱਡੀਆਂ ਫਿਲਮਾਂ ‘ਪੈਡਮੈਨ’ ਅਤੇ ਅੱਯਾਰੀ’ ਦੇ ਨਾਲ ਹੁਣ ਇੱਕ ਛੋਟੀ ਫਿਲਮ ‘ਡਾਊਨਅਪ’ ਰਿਲੀਜ਼ ਹੋਵੇਗੀ। ਇਸ ਨੂੰ ਆਲ ਓਵਰ ਇੰਡੀਆ ਵਿੱਚ ਹੁਣ ਤੱਕ ਸਿਰਫ 350 ਸਕਰੀਨਸ ਹੀ ਮਿਲੀਆਂ ਹਨ। ਇਹ ਫਿਲਮ ਇੰਟਰਨੈਟ ਵਾਇਰਸ ਉਤੇ ਬੇਸਡ ਹੈ। ਇਸ ਨੂੰ ਲੈ ਕੇ […]

Read more ›
ਲਵ ਰੰਜਨ ਦੀ ਫਿਲਮ ਵਿੱਚ ਅਜੈ ਦੇ ਆਪੋਜ਼ਿਟ ਰਕੁਲ ਪ੍ਰੀਤ

ਲਵ ਰੰਜਨ ਦੀ ਫਿਲਮ ਵਿੱਚ ਅਜੈ ਦੇ ਆਪੋਜ਼ਿਟ ਰਕੁਲ ਪ੍ਰੀਤ

February 4, 2018 at 10:00 pm

ਫਿਲਮ ਇੰਡਸਟਰੀ ਵਿੱਚ ਚਰਚਾ ਹੈ ਕਿ ਨਿਰਦੇਸ਼ਕ ਲਵ ਰੰਜਨ ਦੀ ਨਵੀਂ ਰੋਮਾਂਟਿਕ-ਕਾਮੇਡੀ ਫਿਲਮ ਵਿੱਚ ਅਜੈ ਦੇਵਗਨ ਲੀਡ ਰੋਲ ਕਰਨ ਜਾ ਰਹੇ ਹਨ। ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਲਈ ਲੀਡ ਹੀਰੋਇਨ ਦੀ ਤਲਾਸ਼ ਅਜੇ ਤੱਕ ਵੀ ਜਾਰੀ ਹੈ। ਲਵ ਰੰਜਨ ਨੇ ਇੱਕ ਗੱਲਬਾਤ ਵਿੱਚ ਕਿਹਾ ਹੈ, […]

Read more ›

ਹਲਕਾ ਫੁਲਕਾ

February 4, 2018 at 9:54 pm

ਇੱਕ ਅੰਗਰੇਜ਼ੀ ਕਲਾਸ ਦਾ ਇਸ਼ਤਿਹਾਰ : ‘ਇੱਕ ਮਹੀਨੇ ਵਿੱਚ ਫਟਾਫਟ ਅੰਗਰੇਜ਼ੀ ਬੋਲਣੀ ਸਿੱਖੋ। ਔਰਤਾਂ ਲਈ 50 ਫੀਸਦੀ ਦੀ ਛੋਟ।’ ਕਿਸੇ ਨੇ ਪੁੱਛਿਆ, ‘‘ਆਦਮੀਆਂ ਤੇ ਔਰਤਾਂ ਦੇ ਸਮਾਨਤਾ ਵਾਲੇ ਇਸ ਜ਼ਮਾਨੇ ਵਿੱਚ ਔਰਤਾਂ ਨੂੰ ਛੋਟ ਕਿਉਂ?” ਕਲਾਸ ਵਾਲੇ, ‘‘…ਕਿਉਂਕਿ ਔਰਤਾਂ ਨੂੰ ਫਟਾਫਟ ਬੋਲਣਾ ਪਹਿਲਾਂ ਹੀ ਆਉਂਦਾ ਹੈ, ਅੰਗਰੇਜ਼ੀ ਹੀ ਸਿਖਾਉਣੀ ਹੈ।” […]

Read more ›
ਬੱਜਟ ਤਾਂ ਸਮਝ ਨਹੀਂ ਆ ਸਕਿਆ, ਪਰ ਬੱਜਟ ਦੇ ਅੱਗੇ-ਪਿੱਛੇ ਬਹੁਤ ਕੁਝ ਹੋਰ ਸਮਝ ਆ ਸਕਦੈ

ਬੱਜਟ ਤਾਂ ਸਮਝ ਨਹੀਂ ਆ ਸਕਿਆ, ਪਰ ਬੱਜਟ ਦੇ ਅੱਗੇ-ਪਿੱਛੇ ਬਹੁਤ ਕੁਝ ਹੋਰ ਸਮਝ ਆ ਸਕਦੈ

February 4, 2018 at 9:53 pm

-ਜਤਿੰਦਰ ਪਨੂੰ ਬਹੁਤ ਸਾਲ ਪਹਿਲਾਂ ਦੀ ਗੱਲ, ਮਾਲਵੇ ਦੇ ਇੱਕ ਅੱਡੇ ਉੱਤੇ ਇੱਕ ਬੇਬੇ ਖੜੀ ਸੀ। ਉਸ ਨੇ ਬੱਸ ਆਉਂਦੀ ਨੂੰ ਵੇਖ ਕੇ ਹੱਥ ਦਿੱਤਾ ਤਾਂ ਗੱਡੀ ਬਿਨਾਂ ਖੜੋਤੇ ਨਿਕਲ ਗਈ। ਪਿੱਛੋਂ ਵੇਖਿਆ ਤਾਂ ਪਤਾ ਲੱਗਾ ਕਿ ਟਰੱਕ ਸੀ। ਬੇਬੇ ਨੇ ਕਚੀਚੀ ਵੱਟ ਕੇ ਕਿਹਾ: ‘ਔਂਤਰੇ ਡਲੈਵਰ ਮਾਂਵਾਂ ਨੂੰ ਵੀ […]

Read more ›
ਅਸੀਂ ਇਹੋ ਜਿਹਾ ਭਾਰਤ ਤਾਂ ਨਹੀਂ ਸੀ ਬਣਾਉਣਾ ਚਾਹਿਆ

ਅਸੀਂ ਇਹੋ ਜਿਹਾ ਭਾਰਤ ਤਾਂ ਨਹੀਂ ਸੀ ਬਣਾਉਣਾ ਚਾਹਿਆ

February 4, 2018 at 9:52 pm

-ਪੂਰਨ ਚੰਦ ਸਰੀਨ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਘੁਲਾਟੀਆਂ, ਆਜ਼ਾਦੀ ਦੇ ਦਹਾਕੇ ਤੇ ਉਸ ਦੇ ਆਸ ਪਾਸ ਜੰਮੀ ਪੀੜ੍ਹੀ ਨੇ ਭਾਰਤ ਦੀ ਅਜਿਹੀ ਕਲਪਨਾ ਬਿਲਕੁਲ ਨਹੀਂ ਕੀਤੀ ਹੋਵੇਗੀ, ਜਿਹੋ ਜਿਹੀ ਦੇਸ਼ ਦੀ ਮੌਜੂਦਾ ਦਸ਼ਾ ਤੇ ਹੈ। ਇਕ ਖੁਸ਼ਹਾਲ ਤੇ ਕਈ ਫਿਰਕਿਆਂ, ਜਾਤਾਂ, ਧਰਮਾਂ ਤੇ ਵੰਨ ਸੁਵੰਨਤਾਵਾਂ ਦੀ ਸੁਹਿਰਦਤਾ ਭਰੇ ਦੇਸ਼ […]

Read more ›
ਸੰਤਾਲੀ ਦਾ ਸੰਤਾਪ: ਜ਼ਖਮ ਅਜੇ ਵੀ ਅੱਲ੍ਹੇ ਨੇ..

ਸੰਤਾਲੀ ਦਾ ਸੰਤਾਪ: ਜ਼ਖਮ ਅਜੇ ਵੀ ਅੱਲ੍ਹੇ ਨੇ..

February 4, 2018 at 9:49 pm

-ਪ੍ਰੋ. ਦਵਿੰਦਰ ਕੌਰ ਸਿੱਧੂ ਦੌਧਰ ਮੇਰੀ ਰਚਨਾ ‘ਸਾਂਝ ਦਿਲਾਂ ਦੀ’ ਜਿਸ ਦਿਨ ਅਖਬਾਰ ਵਿੱਚ ਛਪੀ, ਬਹੁਤ ਸਾਰੇ ਫੋਨ ਆਏ। ਸੰਤਾਲੀ ਦੀ ਵੰਡ ਦੇ ਜ਼ਖਮ ਇੰਨੇ ਗਹਿਰੇ ਹਨ ਕਿ ਅਜੇ ਵੀ ਚਸਕ ਪੈਂਦੀ ਹੈ। ਇਨ੍ਹਾਂ ਫੋਨਾਂ ਕਰਕੇ ਮੈਂ ਅਨੇਕਾਂ ਦਰਦ ਵਿੰਨ੍ਹੇ ਅਹਿਸਾਸ ਅਨੁਭਵ ਕੀਤੇ। ਸੁਣਦਿਆਂ ਰੂਹ ਕੁਰਲਾਈ, ਅੱਖਾਂ ਵਰ੍ਹੀਆਂ। ਇਹ ਦਿਲਾਂ […]

Read more ›
‘ਮਾਂ ਦਾ ਲਾਡਲਾ’ ਵਾਲੀ ਮਾਨਸਿਕਤਾ ਤੋਂ ਸਮਾਜ ਹੁਣ ਉਪਰ ਉਠੇ

‘ਮਾਂ ਦਾ ਲਾਡਲਾ’ ਵਾਲੀ ਮਾਨਸਿਕਤਾ ਤੋਂ ਸਮਾਜ ਹੁਣ ਉਪਰ ਉਠੇ

February 4, 2018 at 9:47 pm

-ਦੇਵੀ ਚੇਰੀਅਨ ਇੱਕ ਵਾਰ ਫਿਰ ਪੂਰਾ ਦੇਸ਼ ਹਰਿਆਣਾ ਵਿੱਚ ਹੋ ਰਹੇ ਕਤਲਾਂ ਅਤੇ ਬਲਾਤਕਾਰ ਦੀਆਂ ਘਟਨਾਵਾਂ ਕਾਰਨ ਸਦਮੇ ਵਿੱਚ ਹੈ। ਇੱਕ ਮਹੀਨੇ ਵਿੱਚ ਹੀ ਸੂਬੇ ‘ਚ ਅਜਿਹੇ ਕੇਸਾ ਵਿੱਚ ਇੰਨਾ ਜ਼ਿਆਦਾ ਵਾਧਾ ਹੋਇਆ ਹੈ ਕਿ ਪੂਰੇ ਦੇਸ਼ ਨੂੰ ਇਸ ਨਾਲ ਝਟਕਾ ਲੱਗਾ ਹੈ। ਹੋ ਸਕਦਾ ਹੈ ਇਹ ਅਜਿਹੇ ਮਾਮਲੇ ਹੋਣ, […]

Read more ›
ਸਾਬਕਾ ਅਕਾਲੀ ਮੰਤਰੀ ਤੇ ਵਿਧਾਇਕ ਅਜੀਤ ਸਿੰਘ ਕੋਹਾੜ ਦਾ ਦੇਹਾਂਤ

ਸਾਬਕਾ ਅਕਾਲੀ ਮੰਤਰੀ ਤੇ ਵਿਧਾਇਕ ਅਜੀਤ ਸਿੰਘ ਕੋਹਾੜ ਦਾ ਦੇਹਾਂਤ

February 4, 2018 at 9:38 pm

ਸ਼ਾਹਕੋਟ, 4 ਫਰਵਰੀ, (ਪੋਸਟ ਬਿਊਰੋ)- ਜਲੰਧਰ ਜਿ਼ਲੇ ਸ਼ਾਹਕੋਟ ਹਲਕਾ ਤੋਂ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਐਤਵਾਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਦੇਖ ਕੇ ਡਾਕਟਰਾਂ ਨੇ […]

Read more ›