Archive for February 2nd, 2018

ਡਰੱਗ ਰੈਕੇਟ ਕੇਸ: ਮਜੀਠੀਆ ਤੇ ਡਰੱਗ ਮਾਫੀਆ ਦੇ ਸੰਬੰਧਾਂ ਦੀ ਸੀਲਬੰਦ ਰਿਪੋਰਟ ਐੱਸ ਟੀ ਐੱਫ ਨੇ ਹਾਈ ਕੋਰਟ ਨੂੰ ਸੌਂਪੀ

ਡਰੱਗ ਰੈਕੇਟ ਕੇਸ: ਮਜੀਠੀਆ ਤੇ ਡਰੱਗ ਮਾਫੀਆ ਦੇ ਸੰਬੰਧਾਂ ਦੀ ਸੀਲਬੰਦ ਰਿਪੋਰਟ ਐੱਸ ਟੀ ਐੱਫ ਨੇ ਹਾਈ ਕੋਰਟ ਨੂੰ ਸੌਂਪੀ

February 2, 2018 at 1:56 pm

ਚੰਡੀਗੜ੍ਹ, 2 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਡਰੱਗ ਮਾਫੀਆ ਦੇ ਸੰਬੰਧਾਂ ਦੀ ਜਾਂਚ ਕਰਨ ਪਿੱਛੋਂ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਇਸ ਦੀ ਸੀਲਬੰਦ ਰਿਪੋਰਟ ਕੱਲ੍ਹ ਹਾਈ ਕੋਰਟ ਵਿੱਚ ਸੌਂਪ ਦਿੱਤੀ ਹੈ। ਹਾਈ ਕੋਰਟ ਨੇ ਇਸ ਰਿਪੋਰਟ ਨੂੰ ਰਿਕਾਰਡ ਉੱਤੇ ਲੈਂਦੇ ਹੋਏ […]

Read more ›
ਕਾਂਗਰਸੀ ਵਿਧਾਇਕ ਘੁਬਾਇਆ ਵਿਰੁੱਧ ਜਿਆਣੀ ਨੂੰ ਦਲੀਲਾਂ ਦਾ ਹੱਕ ਦੇਣ ਲਈ ਕੋਰਟ ਸਹਿਮਤ

ਕਾਂਗਰਸੀ ਵਿਧਾਇਕ ਘੁਬਾਇਆ ਵਿਰੁੱਧ ਜਿਆਣੀ ਨੂੰ ਦਲੀਲਾਂ ਦਾ ਹੱਕ ਦੇਣ ਲਈ ਕੋਰਟ ਸਹਿਮਤ

February 2, 2018 at 1:54 pm

ਫਾਜ਼ਿਲਕਾ, 2 ਫਰਵਰੀ (ਪੋਸਟ ਬਿਊਰੋ)- ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਵਾਲੇ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਉਮਰ ਦੇ ਵਿਵਾਦ ਵਿੱਚ ਕੱਲ੍ਹ ਉਸ ਨੂੰ ਝਟਕਾ ਲੱਗਾ ਹੈ। ਚੰਡੀਗੜ੍ਹ ਦੇ ਸਿਵਲ ਜੱਜ ਅਮਨਬੀਰ ਸਿੰਘ ਨੇ ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ […]

Read more ›
ਫੀਡਲ ਕਾਸਤਰੋ ਦੇ ਸੱਭ ਤੋਂ ਵੱਡੇ ਲੜਕੇ ਨੇ ਕੀਤੀ ਖੁਦਕੁਸ਼ੀ

ਫੀਡਲ ਕਾਸਤਰੋ ਦੇ ਸੱਭ ਤੋਂ ਵੱਡੇ ਲੜਕੇ ਨੇ ਕੀਤੀ ਖੁਦਕੁਸ਼ੀ

February 2, 2018 at 8:10 am

ਹਵਾਨਾ, 2 ਫਰਵਰੀ (ਪੋਸਟ ਬਿਊਰੋ) : ਮਰਹੂਮ ਕਿਊਬਿਆਈ ਆਗੂ ਫੀਡਲ ਕਾਸਤਰੋ ਦੇ ਸੱਭ ਤੋਂ ਵੱਡੇ ਲੜਕੇ ਨੇ ਕਈ ਮਹੀਨੇ ਤੱਕ ਡਿਪ੍ਰੈਸ਼ਨ ਵਿੱਚ ਰਹਿਣ ਤੋਂ ਬਾਅਦ ਵੀਰਵਾਰ ਨੂੰ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਉਹ 68 ਸਾਲਾਂ ਦਾ ਸੀ। ਸਰਕਾਰੀ ਵੈੱਬਸਾਈਟ ਕਿਊਬਾਡਿਬੇਟ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਫੀਡਲ ਕਾਸਤਰੋ ਡਾਇਜ਼-ਬਾਲਾਰਟ ਬੇਹੱਦ ਜਿ਼ਆਦਾ […]

Read more ›
ਲਾਸ ਏਂਜਲਸ ਦੇ ਸਕੂਲ ਵਿੱਚ ਚੱਲੀ ਗੋਲੀ, 12 ਸਾਲਾ ਲੜਕੀ ਗ੍ਰਿਫਤਾਰ

ਲਾਸ ਏਂਜਲਸ ਦੇ ਸਕੂਲ ਵਿੱਚ ਚੱਲੀ ਗੋਲੀ, 12 ਸਾਲਾ ਲੜਕੀ ਗ੍ਰਿਫਤਾਰ

February 2, 2018 at 8:07 am

ਲਾਸ ਏਂਜਲਸ, 2 ਫਰਵਰੀ (ਪੋਸਟ ਬਿਊਰੋ) : ਜੌਰਡਨ ਵੈਲੇਂਜ਼ੁਏਲਾ ਉਸ ਸਮੇਂ ਕਲਾਸ ਵਿੱਚ ਸੀ ਜਦੋਂ ਉਸ ਨੇ ਜ਼ੋਰਦਾਰ ਖੜਕਾ ਸੁਣਿਆ ਤੇ ਫਿਰ ਚੀਕਣ ਦੀ ਆਵਾਜ਼ ਸੁਣੀ। ਅਗਲੀ ਕਲਾਸ ਵਿੱਚ ਇੱਕ 15 ਸਾਲਾ ਲੜਕੇ ਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਇੱਕ 15 ਸਾਲਾ ਲੜਕੀ ਦੇ ਗੁੱਟ ਵਿੱਚ ਗੋਲੀ ਲੱਗੀ ਸੀ […]

Read more ›
ਕਿਊਬਿਕ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ

ਕਿਊਬਿਕ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ

February 2, 2018 at 8:05 am

ਡਰੰਮੰਡਵਿੱਲੇ, ਕਿਊਬਿਕ, 2 ਫਰਵਰੀ (ਪੋਸਟ ਬਿਊਰੋ) : ਵੀਰਵਾਰ ਰਾਤ ਨੂੰ ਡਰੰਮੰਡਵਿੱਲੇ, ਕਿਊਬਿਕ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਤਿੰਨ ਵਿਅਕਤੀ ਮਾਰੇ ਗਏ। ਕਿਊਬਿਕ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਰਾਤੀਂ 9:00 ਵਜੇ ਸ਼ਹਿਰ ਦੇ ਉੱਤਰ ਵੱਲ ਹਾਦਸਾਗ੍ਰਸਤ ਹੋਣ ਮਗਰੋਂ ਇਹ ਹੈਲੀਕਾਪਟਰ ਇੱਕ ਖੇਤ ਵਿੱਚ ਜਾ ਡਿੱਗਿਆ। ਫਿਰ ਇਸ ਵਿੱਚ ਅੱਗ […]

Read more ›
ਬਜਟ ਵਿਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ : ਅਰੁਨਾ ਚੌਧਰੀ

ਬਜਟ ਵਿਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ : ਅਰੁਨਾ ਚੌਧਰੀ

February 2, 2018 at 7:09 am

ਚੰਡੀਗੜ੍ਹ, 2 ਫਰਵਰੀ (ਪੋਸਟ ਬਿਊਰੋ): ਪੰਜਾਬ ਦੀ ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਕੇਂਦਰੀ ਬਜਟ ਨੂੰ ਦੂਰਦਰਸ਼ੀ ਸੋਚ ਤੋਂ ਵਾਂਝਾ ਕਰਾਰ ਦਿੱਤਾ ਹੈ, ਖਾਸ ਕਰਕੇ ਸਿੱਖਿਆ ਦੇ ਖੇਤਰ ਵੱਲ ਓਕਾ ਹੀ ਧਿਆਨ ਨਹੀਂ ਦਿੱਤਾ ਗਿਆ ਹੈ। ਅਤੇ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਵਧਾਵਾ ਦੇਣ ਦੀਆਂ ਨਵੀਆਂ ਪਹਿਲਕਦਮੀਆਂ ਨੂੰ ਕੇਂਦਰ […]

Read more ›
ਕੰਡੀ ਖੇਤਰ ਦੇ 15 ਪਿੰਡਾਂ ਲਈ ਪੀ.ਐਲ.ਪੀ.ਏ. 1900 ਦੀ ਧਾਰਾ 4 ਸਬੰਧੀ ਨੋਟੀਫਿਕੇਸ਼ਨ ਜਾਰੀ

ਕੰਡੀ ਖੇਤਰ ਦੇ 15 ਪਿੰਡਾਂ ਲਈ ਪੀ.ਐਲ.ਪੀ.ਏ. 1900 ਦੀ ਧਾਰਾ 4 ਸਬੰਧੀ ਨੋਟੀਫਿਕੇਸ਼ਨ ਜਾਰੀ

February 2, 2018 at 7:06 am

ਚੰਡੀਗੜ੍ਹ, 2 ਫ਼ਰਵਰੀ (ਪੋਸਟ ਬਿਊਰੋ): ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਕੰਡੀ ਖੇਤਰ ਦੇ 15 ਪਿੰਡਾਂ ਵਿੱਚ ਇੰਨਕੁਆਰੀ/ਸਾਇੰਟੀਫਿਕ ਸਟੱਡੀ ਕਰਵਾ ਕੇ ਪੀ.ਐਲ.ਪੀ.ਏ. ਐਕਟ ਮੁਤਾਬਕ ਵਿਸਥਾਰਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਪੀ.ਐਲ.ਪੀ.ਏ. 1900 ਦੀ ਧਾਰਾ 4 ਅਧੀਨ ਤਾਜ਼ਾ […]

Read more ›
ਕੈਪਟਨ ਅਮਰਿੰਦਰ ਸਿੰਘ ਨੇ ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਸਮਾਰੋਹ ’ਚ ਸ਼ਿਰਕਤ ਕੀਤੀ

ਕੈਪਟਨ ਅਮਰਿੰਦਰ ਸਿੰਘ ਨੇ ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਸਮਾਰੋਹ ’ਚ ਸ਼ਿਰਕਤ ਕੀਤੀ

February 2, 2018 at 7:01 am

ਪਟਿਆਲਾ, 2 ਫਰਵਰੀ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਯਾਦਵਿੰਦਰਾ ਪਬਲਿਕ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਇਸ ਸਕੂਲ ਤੋਂ ਤਾਲੀਮ ਹਾਸਲ ਕਰ ਚੁੱਕੇ ਪੁਰਾਣੇ ਵਿਦਿਆਰਥੀਆਂ ਨਾਲ ਇਸ ਸੰਸਥਾ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਮੌਕੇ ਕਰਵਾਏ ਸ਼ਾਨਦਾਰ ਸੱਭਿਆਚਾਰਕ ਸਮਾਰੋਹ ’ਚ ਸ਼ਿਰਕਤ ਕੀਤੀ। ਮੁੱਖ ਮੰਤਰੀ ਜਦੋਂ ਉਨ੍ਹਾਂ […]

Read more ›