Archive for February 2nd, 2018

ਅੱਜ-ਨਾਮਾ

ਅੱਜ-ਨਾਮਾ

February 2, 2018 at 2:18 pm

ਚੋਣ-ਚੱਕਰ ਲੁਧਿਆਣੇ ਵਿੱਚ ਚੱਲਣੇ ਲਈ, ਮਿਥੀ ਗਈ ਹੁਣ ਆਖਰ ਤਰੀਕ ਸੁਣਿਆ।           ਮਿੱਤਰ ਕੱਲ੍ਹ ਦੇ ਆਪਸ ਵਿੱਚ ਫਸਣ ਵਾਲੇ,           ਫਸਦਾ ਹੁੰਦਾ ਕੋਈ ਜਿਵੇਂ ਸ਼ਰੀਕ ਸੁਣਿਆ। ਫੋਲਿਆ ਜਾਂਦਾ ਰਿਕਾਰਡ ਵੀ ਸੁਣੀਂਦਾ ਈ, ਨੁਕਤਾ ਲੱਭਣ ਲਈ ਹਰ ਬਰੀਕ ਸੁਣਿਆ।           ਟਿਕਟ ਵੇਲੇ ਕੁਝ ਪਲਟੀਆਂ ਲਾਉਣਗੇ ਈ,           ਛੱਡ-ਛੱਡ ਜਾਣਗੇ ਨਾਮ-ਧਰੀਕ ਸੁਣਿਆ। […]

Read more ›
ਹਾਂਗਕਾਂਗ ਵਿੱਚ ਵਿਸ਼ਵ ਯੁੱਧ ਮੌਕੇ ਸੁੱਟਿਆ ਇਕ ਹੋਰ ਬੰਬ ਮਿਲਿਆ

ਹਾਂਗਕਾਂਗ ਵਿੱਚ ਵਿਸ਼ਵ ਯੁੱਧ ਮੌਕੇ ਸੁੱਟਿਆ ਇਕ ਹੋਰ ਬੰਬ ਮਿਲਿਆ

February 2, 2018 at 2:17 pm

ਹਾਂਗਕਾਂਗ, 2 ਫਰਵਰੀ (ਪੋਸਟ ਬਿਊਰੋ)- ਹਾਂਗਕਾਂਗ ਵਿੱਚ ਸ਼ਾ ਟੀਨ-ਸੈਂਟਰ ਰੇਲ ਲਿੰਕ ਦੀ ਉਸਾਰੀ ਵਾਲੀ ਜਗ੍ਹਾ ਉਤੇ ਦੂਜੀ ਸੰਸਾਰ ਜੰਗ ਸਮੇਂ ਅਮਰੀਕਾ ਵੱਲੋਂ ਜਾਪਾਨ ਅਧੀਨ ਹਾਂਗਕਾਂਗ ‘ਤੇ ਸੁੱਟੇ ਅਣਚੱਲੇ ਬੰਬ ਲਗਾਤਾਰ ਦੂਜੀ ਵਾਰ ਮਿਲਣ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਬੀਤੇ ਐਤਵਾਰ 450 ਕਿਲੋ ਭਾਰੇ ਬੰਬ ਨੂੰ ਨਕਾਰਾ ਕਰਨ ਪਿੱਛੋਂ […]

Read more ›
ਜਾਪਾਨ ਦੇ ਬਿਰਧ ਆਸ਼ਰਮ ‘ਚ ਅੱਗ ਲੱਗਣ ਨਾਲ 11 ਜਣਿਆਂ ਦੀ ਮੌਤ

ਜਾਪਾਨ ਦੇ ਬਿਰਧ ਆਸ਼ਰਮ ‘ਚ ਅੱਗ ਲੱਗਣ ਨਾਲ 11 ਜਣਿਆਂ ਦੀ ਮੌਤ

February 2, 2018 at 2:15 pm

ਟੋਕੀਓ, 2 ਫਰਵਰੀ (ਪੋਸਟ ਬਿਊਰੋ)- ਜਾਪਾਨ ਦੇ ਹੋਕਾਇਡੋ ਟਾਪੂ ਦੇ ਸਾਪੋਰੋ ਸ਼ਹਿਰ ਦੇ ਬਿਰਧ ਆਸ਼ਰਮ ‘ਚ ਕੱਲ੍ਹ ਰਾਤ ਅਚਾਨਕ ਅੱਗ ਲੱਗ ਗਈ। ਇਸ ਨਾਲ ਇਸ ਆਸ਼ਰਮ ‘ਚ ਮੌਜੂਦ 16 ਵਿੱਚੋਂ 11 ਦੀ ਹਾਦਸੇ ‘ਚ ਮੌਤ ਹੋ ਗਈ ਹੈ। ਪੰਜ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਨ੍ਹਾਂ ‘ਚੋਂ ਤਿੰਨ ਝੁਲਸ ਗਏ, […]

Read more ›
ਚੀਨ ਵਿੱਚ ਟੈਲੀਕਾਮ ਧੋਖਾਧੜੀ ਲਈ 85 ਲੋਕਾਂ ਨੂੰ ਸਜ਼ਾ

ਚੀਨ ਵਿੱਚ ਟੈਲੀਕਾਮ ਧੋਖਾਧੜੀ ਲਈ 85 ਲੋਕਾਂ ਨੂੰ ਸਜ਼ਾ

February 2, 2018 at 2:13 pm

ਬੀਜਿੰਗ, 2 ਫਰਵਰੀ (ਪੋਸਟ ਬਿਊਰੋ)- ਚੀਨ ਦੇ ਅੰਦਰੂਨੀ ਮੰਗੋਲੀਆ ਆਟੋਨੋਮਜ਼ ਖੇਤਰ ਵਿਚ ਟੈਲੀਕਾਮ ਧੋਖਾਧੜੀ ਦੇ ਦੋਸ਼ ਹੇਠ ਅੱਜ ਉੱਤਰੀ ਚੀਨ ਦੀ ਇਕ ਸਥਾਨਕ ਅਦਾਲਤ ਨੇ ਕੁਲ 85 ਲੋਕਾਂ ਨੂੰ 1 ਸਾਲ ਤੋਂ 13 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਟੈਲੀਕਾਮ ਧੋਖਾਧੜੀ ਦੇ ਇਸ ਕੇਸ ਦੇ ਦੋਸ਼ੀਆਂ ਨੇ ਚੀਨ ਦੇ ਮੰਗੋਲੀਆ […]

Read more ›
15 ਕਰੋੜ 42 ਲੱਖ ਦੇ ਝੋਨਾ ਘੋਟਾਲੇ ਲਈ ਮਿਲ ਮਾਲਕ ਗ੍ਰਿਫਤਾਰ

15 ਕਰੋੜ 42 ਲੱਖ ਦੇ ਝੋਨਾ ਘੋਟਾਲੇ ਲਈ ਮਿਲ ਮਾਲਕ ਗ੍ਰਿਫਤਾਰ

February 2, 2018 at 2:11 pm

ਅੰਬਾਲਾ, 2 ਫਰਵਰੀ (ਪੋਸਟ ਬਿਊਰੋ)- ਸਾਲ 2015-16 ਬਰਾੜਾ ਦੀ ਰਿਸ਼ੀ ਰਾਈਸ ਮਿਲ ਵੱਲੋਂ ਕੀਤੇ 15 ਕਰੋੜ 42 ਲੱਖ ਰੁਪਏ ਦੇ ਝੋਨਾ ਘੋਟਾਲੇ ਵਿੱਚ ਸਟੇਟ ਕਰਾਈਮ ਬ੍ਰਾਂਚ ਪੰਚਕੂਲਾ ਦੀ ਟੀਮ ਨੇ ਮਿਲ ਦੇ ਡਾਇਰੈਕਟਰ ਨੀਰਜ ਗੋਇਲ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੋਸ਼ੀ ਨੂੰ ਅੰਬਾਲਾ ਕੈਂਟ ਅਦਾਲਤ ਵਿੱਚ ਪੇਸ਼ ਕਰ ਕੇ […]

Read more ›
ਮਨੀ ਲਾਂਡਰਿੰਗ ਕੇਸ ਵਿੱਚ ਈ ਡੀ ਨੇ ਵੀਰਭੱਦਰ ਦੇ ਵਿਰੁੱਧ ਦੋਸ਼ ਪੱਤਰ ਪੇਸ਼ ਕੀਤਾ

ਮਨੀ ਲਾਂਡਰਿੰਗ ਕੇਸ ਵਿੱਚ ਈ ਡੀ ਨੇ ਵੀਰਭੱਦਰ ਦੇ ਵਿਰੁੱਧ ਦੋਸ਼ ਪੱਤਰ ਪੇਸ਼ ਕੀਤਾ

February 2, 2018 at 2:10 pm

ਨਵੀਂ ਦਿੱਲੀ, 2 ਫਰਵਰੀ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਦੀ ਇੱਕ ਅਦਾਲਤ ਨੂੰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਵਿਰੁੱਧ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਬੀਤੇ ਦਿਨ ਦੋਸ਼ ਪੱਤਰ ਪੇਸ਼ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਸੰਤੋਸ਼ ਮਾਹੀ ਕੋਲ […]

Read more ›
1984 ਵਾਲੇ ਕਤਲੇਆਮ ਦੇ ਦੋਸ਼ੀ ਨੂੰ ਹਾਈ ਕੋਰਟ ਨੇ ਝਿੜਕਿਆ

1984 ਵਾਲੇ ਕਤਲੇਆਮ ਦੇ ਦੋਸ਼ੀ ਨੂੰ ਹਾਈ ਕੋਰਟ ਨੇ ਝਿੜਕਿਆ

February 2, 2018 at 2:08 pm

ਨਵੀਂ ਦਿੱਲੀ, 2 ਫਰਵਰੀ (ਪੋਸਟ ਬਿਊਰੋ)- ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸੀ ਨੇਤਾ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ‘ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ। ਕੋਰਟ ਨੇ ਕਿਹਾ ਕਿ ਸਰਕਾਰੀ ਖਰਚ ‘ਤੇ ਜੇਲ੍ਹ ਵਿੱਚ ਤੁਹਾਡਾ ਦਿੱਲੀ ਦੇ ਪੰਜ […]

Read more ›
ਮੁਆਵਜ਼ਾ ਦੇਣ ਲਈ ਅਦਾਲਤ ਵੱਲੋਂ ਰੇਲਵੇ ਦੀ ਜਾਇਦਾਦ ਅਟੈਚ

ਮੁਆਵਜ਼ਾ ਦੇਣ ਲਈ ਅਦਾਲਤ ਵੱਲੋਂ ਰੇਲਵੇ ਦੀ ਜਾਇਦਾਦ ਅਟੈਚ

February 2, 2018 at 2:07 pm

ਜਲੰਧਰ, 2 ਫਰਵਰੀ (ਪੋਸਟ ਬਿਊਰੋ)- ਉਤਰੀ ਰੇਲਵੇ ਵੱਲੋਂ ਖੋਜੇਵਾਲ ਰੇਲਵੇ ਫਾਟਕ ਵਿਖੇ ਹੋਏ ਰੇਲ ਟਰੈਕਟਰ ਹਾਦਸੇ ਦੌਰਾਨ ਨੁਕਸਾਨੇ ਗਏ ਟਰੈਕਟਰ ਦਾ 1.15 ਲੱਖ ਰੁਪਏ ਮੁਆਵਜ਼ਾ ਦੇਣ ਲਈ ਜਲੰਧਰ ਰੇਲਵੇ ਸਟੇਸ਼ਨ ਦੀ ਰਿਜ਼ਰਵੇਸ਼ਨ ਅਤੇ ਟਿਕਟ ਬੁਕਿੰਗ ਸੈਕਸ਼ਨ ਅਤੇ ਜਨਰੇਟਰ ਆਦਿ ਜਾਇਦਾਦ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਵਰਨਣ ਯੋਗ ਹੈ […]

Read more ›
ਸਿਰਸਾ ਐਸ ਆਈ ਟੀ ਨੇ ਹਨੀਪ੍ਰੀਤ ਤੋਂ ਜੇਲ੍ਹ ਵਿੱਚ ਦੋ ਘੰਟੇ ਪੁੱਛਗਿੱਛ ਕੀਤੀ

ਸਿਰਸਾ ਐਸ ਆਈ ਟੀ ਨੇ ਹਨੀਪ੍ਰੀਤ ਤੋਂ ਜੇਲ੍ਹ ਵਿੱਚ ਦੋ ਘੰਟੇ ਪੁੱਛਗਿੱਛ ਕੀਤੀ

February 2, 2018 at 2:05 pm

ਚੰਡੀਗੜ੍ਹ, 2 ਫਰਵਰੀ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ-ਬੋਲੀ ਬੇਟੀ ਹਨੀਪ੍ਰੀਤ ਦੀਆਂ ਮੁਸ਼ਕਿਲਾਂ ਵਧਦੀਆਂ ਲੱਗਦੀਆਂ ਹਨ। ਸਿਰਸਾ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਕੱਲ੍ਹ ਹਨੀਪ੍ਰੀਤ ਤੋਂ ਅੰਬਾਲਾ ਦੀ ਕੇਂਦਰੀ ਜੇਲ ‘ਚ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਅਤੇ ਪੰਚਕੂਲਾ ਤੇ […]

Read more ›
ਭਾਜਪਾ ਨੇਤਾ ਦੀਪਕ ਤੇਲੂ ਨੂੰ ਗੋਲੀ ਮਾਰਨ ਦੇ ਕੇਸ ਵਿੱਚ ਸੁਭਾਸ਼ ਸੋਂਧੀ ਤੇ ਰਾਜੂ ਖੋਸਲਾ ਗ੍ਰਿਫਤਾਰ

ਭਾਜਪਾ ਨੇਤਾ ਦੀਪਕ ਤੇਲੂ ਨੂੰ ਗੋਲੀ ਮਾਰਨ ਦੇ ਕੇਸ ਵਿੱਚ ਸੁਭਾਸ਼ ਸੋਂਧੀ ਤੇ ਰਾਜੂ ਖੋਸਲਾ ਗ੍ਰਿਫਤਾਰ

February 2, 2018 at 2:04 pm

ਜਲੰਧਰ, 2 ਫਰਵਰੀ (ਪੋਸਟ ਬਿਊਰੋ)- ਇੱਕ ਰਿਟਾਇਰਮੈਂਟ ਪਾਰਟੀ ਦੇ ਦੌਰਾਨ ਹੋਏ ਝਗੜੇ ਵਿੱਚ ਭਾਜਪਾ ਨੇਤਾ ਦੀਪਕ ਤੇਲੂ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਣ ਪਿੱਛੋਂ ਹਾਲੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ। ਤੱਥਾਂ ਦਾ ਖੁਲਾਸਾ ਕਰਨ ਪਿੱਛੋਂ ਪੁਲਸ ਨੇ ਵਿਪਨ ਸੱਭਰਵਾਲ ਦੇ ਬਿਆਨਾਂ ਉੱਤੇ ਸੁਭਾਸ਼ ਸੋਂਧੀ, ਉਸ ਦੇ ਬੇਟੇ ਅਤੇ ਭਰਾਵਾਂ […]

Read more ›