Archive for February 1st, 2018

ਅਬਾਰਸ਼ਨ ਕਲੀਨਿਕਸ ਤੱਕ ਸੁਰੱਖਿਅਤ ਪਹੁੰਚ ਸਬੰਧੀ ਕਾਨੂੰਨ ਅੱਜ ਤੋਂ ਹੋਵੇਗਾ ਪ੍ਰਭਾਵੀ

ਅਬਾਰਸ਼ਨ ਕਲੀਨਿਕਸ ਤੱਕ ਸੁਰੱਖਿਅਤ ਪਹੁੰਚ ਸਬੰਧੀ ਕਾਨੂੰਨ ਅੱਜ ਤੋਂ ਹੋਵੇਗਾ ਪ੍ਰਭਾਵੀ

February 1, 2018 at 9:59 pm

ਓਨਟਾਰੀਓ, 1 ਫਰਵਰੀ (ਪੋਸਟ ਬਿਊਰੋ) : ਅੱਜ ਤੋਂ ਸ਼ੁਰੂ ਹੋ ਕੇ ਓਨਟਾਰੀਓ ਦੇ ਸਾਰੇ ਅਬਾਰਸ਼ਨ ਕਲੀਨਿਕਸ 50 ਮੀਟਰ ਦੇ ਸੁਰੱਖਿਅਤ ਪਹੁੰਚ ਵਾਲੀ ਜ਼ੋਨ ਵਿੱਚ ਹੋਣਗੇ ਤਾਂ ਕਿ ਔਰਤਾਂ ਦੀ ਸੇਫਟੀ, ਸਕਿਊਰਿਟੀ, ਹੈਲਥ ਤੇ ਪ੍ਰਾਈਵੇਸੀ ਦੇ ਨਾਲ ਨਾਲ ਔਰਤਾਂ ਨੂੰ ਸਿਹਤ ਸੰਭਾਲ ਵੀ ਮੁਹੱਈਆ ਕਰਵਾਈ ਜਾ ਸਕੇ। ਇਹ ਤਬਦੀਲੀਆਂ 2017 ਵਿੱਚ […]

Read more ›
ਐਨਡੀਪੀ ਐਮਪੀ ਐਰਿਨ ਵੀਅਰ ਖਿਲਾਫ ਔਰਤਾਂ ਐਨਡੀਪੀ ਐਮਪੀ ਐਰਿਨ ਵੀਅਰ ਖਿਲਾਫ ਔਰਤਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲੱਗੇ ਦੋਸ਼

ਐਨਡੀਪੀ ਐਮਪੀ ਐਰਿਨ ਵੀਅਰ ਖਿਲਾਫ ਔਰਤਾਂ ਐਨਡੀਪੀ ਐਮਪੀ ਐਰਿਨ ਵੀਅਰ ਖਿਲਾਫ ਔਰਤਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲੱਗੇ ਦੋਸ਼

February 1, 2018 at 9:57 pm

*ਇਹ ਦੋਸ਼ ਸਿਆਸੀ ਰੰਜਿਸ਼ ਦਾ ਨਤੀਜਾ : ਵੀਅਰ *ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਦਿੱਤੇ ਗਏ ਜਾਂਚ ਦੇ ਹੁਕਮ ਓਟਵਾ, 1 ਫਰਵਰੀ (ਪੋਸਟ ਬਿਊਰੋ) : ਔਰਤਾਂ ਪ੍ਰਤੀ ਗਲਤ ਵਿਵਹਾਰ ਕਰਨ ਵਾਲੇ ਐਨਡੀਪੀ ਦੇ ਜਿਸ ਐਮਪੀ ਐਰਿਨ ਵੀਅਰ ਖਿਲਾਫ ਹੁਣ ਜਾਂਚ ਚੱਲ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੱਭ ਕਿਸੇ […]

Read more ›
ਜੇਤਲੀ ਵਲੋਂ ਪੇਸ਼ ਬਜਟ ਭਵਿੱਖਮੁਖੀ ਅਤੇ ਕਿਸਾਨ-ਪੱਖੀ: ਹਰਮਿਸਰਤ

ਜੇਤਲੀ ਵਲੋਂ ਪੇਸ਼ ਬਜਟ ਭਵਿੱਖਮੁਖੀ ਅਤੇ ਕਿਸਾਨ-ਪੱਖੀ: ਹਰਮਿਸਰਤ

February 1, 2018 at 10:03 am

ਚੰਡੀਗੜ੍ਹ, 01 ਫਰਵਰੀ (ਪੋਸਟ ਬਿਓਰੋ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ ਨੰੂ ‘ਦਲੇਰਾਨਾ, ਭਵਿੱਖਮੁਖੀ ਅਤੇ ਮੁਲਕ ਦੇ ਕਿਸਾਨਾਂ ਲਈ ਦੂਰਦਰਸ਼ੀ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਉੱਦਮੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਨੂਠਾ ਬਜਟ ਹੈ, ਕਿਉਂਕਿ ਇਹ ਸਰਕਾਰ ਦੀਆਂ […]

Read more ›
ਕੇਂਦਰੀ ਬਜਟ ਵਿਚ ਐਮ.ਐਸ.ਪੀ. ਨੂੰ ਫਸਲ ਦੀ ਲਾਗਤ ਨਾਲ ਜੋੜਣਾ ਸਵਾਮੀਨਾਥਨ ਫਾਰਮੂਲੇ ਨੂੰ ਸਵੀਕਾਰ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ: ਬਾਦਲ

ਕੇਂਦਰੀ ਬਜਟ ਵਿਚ ਐਮ.ਐਸ.ਪੀ. ਨੂੰ ਫਸਲ ਦੀ ਲਾਗਤ ਨਾਲ ਜੋੜਣਾ ਸਵਾਮੀਨਾਥਨ ਫਾਰਮੂਲੇ ਨੂੰ ਸਵੀਕਾਰ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ: ਬਾਦਲ

February 1, 2018 at 9:59 am

ਚੰਡੀਗੜ੍ਹ, 01 ਫਰਵਰੀ (ਪੋਸਟ ਬਿਓਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ 2018-19 ਦੇ ਕੇਂਦਰੀ ਬਜਟ ਨੂੰ ‘ਕਿਸਾਨ-ਪੱਖੀ ਅਤੇ ਲੋਕ-ਕੇਂਦਰਿਤ‘ ਆਖਦਿਆਂ ਸਰਾਹਿਆ ਹੈ ਅਤੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨੂੰ ਫਸਲ ਦੀ ਲਾਗਤ ਨਾਲ ਜੋੜਣਾ, ਖੇਤੀਬਾੜੀ ਵਸਤਾਂ ਦੇ ਨਿਰਯਾਤ ਉਤੇ ਜ਼ੋਰ ਦੇਣਾ, ਫੂਡ ਪ੍ਰੋਸੈਸਿੰਗ ਇੰਡਸਟਰੀ […]

Read more ›
ਕੈਪਟਨ ਦੀਆਂ ਹਦਾਇਤਾਂ ’ਤੇ ਵਿੱਤ ਵਿਭਾਗ ਨੇ ਬੁਢਾਪਾ ਪੈਨਸ਼ਨ ਲਈ 128 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ

ਕੈਪਟਨ ਦੀਆਂ ਹਦਾਇਤਾਂ ’ਤੇ ਵਿੱਤ ਵਿਭਾਗ ਨੇ ਬੁਢਾਪਾ ਪੈਨਸ਼ਨ ਲਈ 128 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ

February 1, 2018 at 9:41 am

ਚੰਡੀਗੜ੍ਹ, 1 ਫਰਵਰੀ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੀ 23 ਜਨਵਰੀ ਨੂੰ ਦਿੱਤੇ ਹੁਕਮਾਂ ’ਤੇ ਅਮਲ ਕਰਦਿਆਂ ਵਿੱਤ ਵਿਭਾਗ ਨੇ ਸੂਬੇ ਵਿੱਚ ਬੁਢਾਪਾ ਪੈਨਸ਼ਨ ਲਈ 128 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਹ ਰਾਸ਼ੀ 750 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲਾਭਪਾਤਰੀਆਂ ਨੂੰ ਅਦਾ […]

Read more ›
ਨੌਜਵਾਨ ਪੀੜੀ ਤੇ ਕਿਸਾਨਾਂ ਲਈ ਨਿਰਾਸ਼ਾ ਭਰਿਆ ਕੇਂਦਰੀ ਬਜਟ : ਨਵਜੋਤ ਸਿੱਧੂ

ਨੌਜਵਾਨ ਪੀੜੀ ਤੇ ਕਿਸਾਨਾਂ ਲਈ ਨਿਰਾਸ਼ਾ ਭਰਿਆ ਕੇਂਦਰੀ ਬਜਟ : ਨਵਜੋਤ ਸਿੱਧੂ

February 1, 2018 at 9:34 am

ਚੰਡੀਗੜ੍ਹ, 1 ਫਰਵਰੀ (ਪੋਸਟ ਬਿਊਰੋ): ਕੇਂਦਰੀ ਬਜਟ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਬਜਟ ਨੌਜਵਾਨਾਂ ਤੇ ਕਿਸਾਨਾਂ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਦੇਸ਼ ਵਿੱਚ 60 ਫੀਸਦੀ ਵਸੋਂ ਨੌਜਵਾਨਾਂ ਦੀ ਹੋਵੇ ਅਤੇ 60 ਫੀਸਦੀ ਤੋਂ ਵੱਧ […]

Read more ›
ਮਨਪ੍ਰੀਤ ਬਾਦਲ ਨੇ ਕੇਂਦਰੀ ਬਜਟ ਨੂੰ ਦੱਸਿਆ ਨਿਰਾਸ਼ਾਜਨਕ

ਮਨਪ੍ਰੀਤ ਬਾਦਲ ਨੇ ਕੇਂਦਰੀ ਬਜਟ ਨੂੰ ਦੱਸਿਆ ਨਿਰਾਸ਼ਾਜਨਕ

February 1, 2018 at 9:22 am

*ਅਰੁਣ ਜੇਤਲੀ ਵਲੋਂ ਜੁਮਲੇਬਾਜ਼ੀ ਜ਼ਿਆਦਾ ਤੇ ਠੋਸ ਕਦਮ ਘੱਟ ਚੰਡੀਗੜ੍ਹ, 01 ਫਰਵਰੀ (ਪੋਸਟ ਬਿਓਰੋ)- ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸੰਸਦ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਸਾਲ 2018-19 ਦੇ ਬਜਟ ਪ੍ਰਸਤਾਵਾਂ ਨੂੰ ਨਿਰਾਸ਼ਾਜਨਕ ਦੱਸਿਆ, ਜਿਸ ਵਿਚ ਪੰਜਾਬ ਲਈ ਕੁੱਝ ਵੀ ਖਾਸ ਨਹੀਂ […]

Read more ›
ਨਵਜੋਤ ਸਿੰਘ ਸਿੱਧੂ ਵੱਲੋਂ ਠੋਸ ਯੁਵਾ ਨੀਤੀ ਉਲੀਕਣ ’ਤੇ ਜ਼ੋਰ

ਨਵਜੋਤ ਸਿੰਘ ਸਿੱਧੂ ਵੱਲੋਂ ਠੋਸ ਯੁਵਾ ਨੀਤੀ ਉਲੀਕਣ ’ਤੇ ਜ਼ੋਰ

February 1, 2018 at 9:21 am

ਚੰਡੀਗੜ੍ਹ, 1 ਫਰਵਰੀ (ਪੋਸਟ ਬਿਊਰੋ): ਨੌਜਵਾਨ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਅਤੇ ਜਿਸ ਦੇਸ਼ ਵਿੱਚ 60 ਫੀਸਦੀ ਵਸੋਂ ਨੌਜਵਾਨਾਂ ਦੀ ਹੋਵੇ, ਉਸ ਦੇਸ਼ ਵਿੱਚ ਨੌਜਵਾਨਾਂ ਲਈ ਵੱਖਰਾ ਬਜਟ ਅਤੇ ‘ਯੁਵਾ ਨੀਤੀ’ ਨਾ ਹੋਣਾ ਬਹੁਤ ਦੁਖਦਾਈ ਹੈ।’’ ਇਹ ਗੱਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ […]

Read more ›
ਭਾਰਤ ਦੇ ਇਤਿਹਾਸ ਦਾ ਪਹਿਲਾ ਕਿਸਾਨ, ਪੇਂਡੂ ਅਤੇ ਗਰੀਬ ਵਰਗ ਲਈ ਸਭਤੋਂ ਵਧੀਆ ਬਜ਼ਟ : ਸਾਂਪਲਾ

ਭਾਰਤ ਦੇ ਇਤਿਹਾਸ ਦਾ ਪਹਿਲਾ ਕਿਸਾਨ, ਪੇਂਡੂ ਅਤੇ ਗਰੀਬ ਵਰਗ ਲਈ ਸਭਤੋਂ ਵਧੀਆ ਬਜ਼ਟ : ਸਾਂਪਲਾ

February 1, 2018 at 9:16 am

ਚੰਡੀਗੜ੍ਹ, 1 ਫਰਵਰੀ (ਬਿਊਰੋ): ਆਜ਼ਾਦ ਭਾਰਤ ਦੇ ਇਤਿਹਾਸ ਦਾ ਪਹਿਲਾ ਕਿਸਾਨ, ਗ੍ਰਾਮੀਣ ਅਤੇ ਗਰੀਬਾਂ ਦੇ ਲਈ ਸਭਤੋਂ ਵਧੀਆ ਬਜ਼ਟ ਅੱਜ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਪੇਸ਼ ਕੀਤਾ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਦਾ ਜੋ ਕਿ ਬਜਟ ’ਤੇ ਅਪਣੀ ਟਿੱਪਣੀ […]

Read more ›
ਕੇਂਦਰੀ ਬਜਟ ਪੰਜਾਬ ਲਈ ਨਿਰਾਸ਼ਾਜਨਕ : ਕੈਪਟਨ ਅਮਰਿੰਦਰ

ਕੇਂਦਰੀ ਬਜਟ ਪੰਜਾਬ ਲਈ ਨਿਰਾਸ਼ਾਜਨਕ : ਕੈਪਟਨ ਅਮਰਿੰਦਰ

February 1, 2018 at 9:12 am

ਚੰਡੀਗੜ੍ਹ , 1 ਫਰਵਰੀ ( ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਬਜਟ ਨੂੰ ਸੂਬੇ ਲਈ ‘ਨਿਰਾਸ਼ਾਜਨਕ’ ਕਰਾਰ ਦਿੰਦੇ ਹੋਏ ਇਸ ਨੂੰ ਕਿਸਾਨ ਵਿਰੋਧੀ ਅਤੇ ਦਿਸ਼ਾਹੀਣ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਪੰਜਾਬ ਵੱਲੋਂ ਬਜਟ ਤੋਂ ਪਹਿਲਾਂ ਦੀ ਮੀਟਿੰਗ ਦੌਰਾਨ ਚੁੱਕੇ ਗਏ ਸਾਰੇ ਮੁੱਦਿਆਂ […]

Read more ›