Archive for February, 2018

ਰੈਕਸਡੇਲ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ 50 ਸਕੂਲੀ ਬੱਚਿਆਂ ਨੂੰ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਦੌੜ ਲਈ ਸਪਾਂਸਰ ਕੀਤਾ ਜਾਏਗਾ

ਰੈਕਸਡੇਲ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ 50 ਸਕੂਲੀ ਬੱਚਿਆਂ ਨੂੰ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਦੌੜ ਲਈ ਸਪਾਂਸਰ ਕੀਤਾ ਜਾਏਗਾ

February 28, 2018 at 11:33 pm

ਰੈਕਸਡੇਲ, ਟੋਰਾਂਟੋ, (ਡਾ. ਝੰਡ) -20 ਮਈ ਦਿਨ ਐਤਵਾਰ ਨੂੰ ਹੋਣ ਵਾਲੀ ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਇਸ ਮਹਾਨ ਈਵੈਂਟ ਵਿਚ ਵੱਖ-ਵੱਖ ਦੌੜਾਂ ਫੁੱਲ ਮੈਰਾਥਨ, ਹਾਫ਼-ਮੈਰਾਥਨ, 12 ਕਿਲੋ ਮੀਟਰ ਅਤੇ 5 ਕਿਲੋ ਮੀਟਰ ਅਤੇ ਛੇ ਸਾਲ ਤੱਕ ਦੇ ਛੋਟੇ ਬੱਚਿਆਂ ਲਈ ਇਕ […]

Read more ›
‘ਨੋ ਫਲਾਈ ਲਿਸਟ’ ਨੂੰ ਦਰੁਸਤ ਕਰਨ ਲਈ ਫੰਡ ਜਾਰੀ ਕਰਨ ਦਾ ਐਮ ਪੀ ਰੌਬ ਓਲੀਫੈਂਟ ਵੱਲੋਂ ਸੁਆਗਤ

‘ਨੋ ਫਲਾਈ ਲਿਸਟ’ ਨੂੰ ਦਰੁਸਤ ਕਰਨ ਲਈ ਫੰਡ ਜਾਰੀ ਕਰਨ ਦਾ ਐਮ ਪੀ ਰੌਬ ਓਲੀਫੈਂਟ ਵੱਲੋਂ ਸੁਆਗਤ

February 28, 2018 at 11:32 pm

ਓਟਾਵਾ ਪੋਸਟ ਬਿਉਰੋ: ਡੌਨ ਵੈਲੀ ਵੈਸਟ ਤੋਂ ਲਿਬਰਲ ਐਮ ਪੀ ਅਤੇ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਬਾਰੇ ਸਟੈਂਡਿੰਗ ਕਮੇਟੀ ਦੇ ਚੇਅਰ ਰੌਬ ਓਲੀਫੈਂਟ ਨੇ ਕੈਨੇਡਾ ਵਿੱਚ ਬਣੀ ‘ਨੋ ਫਲਾਈ ਲਿਸਟ’ ਨੂੰ ਦਰੁਸਤ ਕਰਨ ਲਈ 2018 ਦੇ ਬੱਜਟ ਵਿੱਚ 81.4 ਮਿਲੀਅਨ ਡਾਲਰ ਰੱਖੇ ਜਾਣ ਦਾ ਸੁਆਗਤ ਕੀਤਾ ਹੈ। ਇਹ ਪੈਸਾ ਕੈਨੇਡਾ ਬਾਰਡਰ ਸਰਵਿਸਜ਼ […]

Read more ›
ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ

ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ

February 28, 2018 at 11:30 pm

ਬਰੈਂਪਟਨ, (ਡਾ. ਝੰਡ) -ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਫ਼ੈਸ਼ਨ-ਡਿਜ਼ਾਈਨਰ ਗੁਰਕਿਰਨ ਕੌਰ ਬੀਤੇ ਵੀਰਵਾਰ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਗਏ। ਪਿਛਲੇ ਲੱਗਭੱਗ ਦੋ ਮਹੀਨਿਆਂ ਤੋਂ ਇਸ ਸਬੰਧੀ ਭਰਪੂਰ ਚਰਚਾ ਚੱਲ ਰਹੀ ਸੀ ਜੋ ਪਿਛਲੇ ਮਹੀਨੇ ਇਸ ਜੋੜੀ ਦੀ ਹੋਈ ਕੁੜਮਾਈ ਨਾਲ ‘ਜੱਗ-ਜ਼ਾਹਿਰ’ ਹੋ ਗਈ ਜਦੋਂ 38 ਸਾਲਾ ਜਗਮੀਤ ਸਿੰਘ ਨੇ […]

Read more ›
ਬੱਜਟ ਵਿਚ ਸਿਹਤ, ਸਾਈਬਰ ਸਕਿਉਰਿਟੀ, ਲਿੰਗ-ਸਮਾਨਤਾ ਅਤੇ ਆਰਥਿਕ ਵਿਕਾਸ ਨੂੰ ਦਿੱਤੀ ਗਈ ਪਹਿਲ : ਸੋਨੀਆ ਸਿੱਧੂ

ਬੱਜਟ ਵਿਚ ਸਿਹਤ, ਸਾਈਬਰ ਸਕਿਉਰਿਟੀ, ਲਿੰਗ-ਸਮਾਨਤਾ ਅਤੇ ਆਰਥਿਕ ਵਿਕਾਸ ਨੂੰ ਦਿੱਤੀ ਗਈ ਪਹਿਲ : ਸੋਨੀਆ ਸਿੱਧੂ

February 28, 2018 at 11:25 pm

ਬਰੈਂਪਟਨ: ਬੀਤੇ ਮੰਗਲਵਾਰ 27 ਫ਼ਰਵਰੀ ਨੂੰ ਵਿੱਤ ਮੰਤਰੀ ਬਿਲ ਮੌਰਨਿਊ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਬੱਜਟ-2018 ਨੂੰ ਪੇਸ਼ ਕਰਨ ਸਮੇਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਉਨ੍ਹਾਂ ਦੇ ਨਾਲ ਮੌਜੂਦ ਸਨ। ਬੱਜਟ ਵਿਚ ਲਿੰਗ-ਬਰਾਬਰੀ ਅਤੇ ਦੇਸ਼ ਦੇ ਵਿਕਾਸ ਨੂੰ ਕੇਂਦਰ-ਬਿੰਦੂ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਸਿਹਤ, […]

Read more ›
ਸ਼ੋਕ ਸਮਾਚਾਰ: ਸ. ਜਗਵੰਤ ਸਿੰਘ ਪੰਧੇਰ ਦਾ ਦੇਹਾਂਤ

ਸ਼ੋਕ ਸਮਾਚਾਰ: ਸ. ਜਗਵੰਤ ਸਿੰਘ ਪੰਧੇਰ ਦਾ ਦੇਹਾਂਤ

February 28, 2018 at 11:16 pm

ਪੰਧੇਰ ਪਰਿਵਾ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਸ. ਜਗਵੰਤ ਸਿੰਘ ਪੰਧੇਰ ਰਿਟਾ. ਹੈਡ ਮਾਸਟਰ, ਪਿਛਲਾ ਪਿੰਡ ਘਲੌਟੀ ਕਲਾਂ, ਜਿ਼ਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ। ਉਹ ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ 4 ਮਾਰਚ, ਦਿਨ ਐਤਵਾਰ। 11 ਵਜੇ, ਫਾਈਵ ਰਿਵਰਜ਼ […]

Read more ›
ਪੱਤਰਕਾਰ ਕੰਵਲਜੀਤਸਿੰਘ ਕੰਵਲ ਦਾ ਸਨਮਾਨ

ਪੱਤਰਕਾਰ ਕੰਵਲਜੀਤਸਿੰਘ ਕੰਵਲ ਦਾ ਸਨਮਾਨ

February 28, 2018 at 11:14 pm

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਫੇਰੀ ਸਮੇਂ ਉਨ੍ਹ੍ਹਾਂ ਨਾਲ ਆਈ ਮੀਡੀਆ ਟੀਮ `ਚ ਪਹੁੰਚੇ ਵਤਨੋਂ ਪਾਰ ਪੰਜਾਬੀ ਨਿਊਜ਼ ਦੇ ਮੁੱਖ ਸੰਪਾਦਕ ਅਤੇ ਉਘੇ ਪੱਤਰਕਾਰ ਕੰਵਲਜੀਤ ਸਿੰਘ ਕੰਵਲ ਨੂੰ ਬੇਦੀਲਾਲ ਸਿੰਘ ਸਾਹਿਤਕਾਰ ਯਾਦਗਾਰ ਕਮੇਟੀ ਵੱਲੋਂ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਕੰਵਲ ਦਾ ਸਨਮਾਨ ਕਰਨ ਸਮੇਂ […]

Read more ›
ਬਰੈਂਪਟਨ ਦੀ ਨਵੀਂ ‘ਸਪਰਿੰਗਡੇਲ ਲਾਇਬ੍ਰੇਰੀ’ ਦਾ ਉਦਘਾਟਨ 6 ਨੂੰ

ਬਰੈਂਪਟਨ ਦੀ ਨਵੀਂ ‘ਸਪਰਿੰਗਡੇਲ ਲਾਇਬ੍ਰੇਰੀ’ ਦਾ ਉਦਘਾਟਨ 6 ਨੂੰ

February 28, 2018 at 11:11 pm

ਬਰੈਂਪਟਨ, (ਡਾ. ਝੰਡ) -ਬਰੈਮਲੀ ਰੋਡ ਤੇ ਸੈਂਡਲਵੁੱਡ ਪਾਰਕਵੇਅ ਇੰਟਰਸੈੱਕਸ਼ਨ ਦੇ ਨੇੜੇ 10705 ਬਰੈਮਲੀ ਰੋਡ ਸਥਿਤ ਬਣੀ ਨਵੀਂ ਸਪਰਿੰਗਡੇਲ ਲਾਇਬ੍ਰੇਰੀ ਦਾ ਸ਼ੁਭ-ਉਦਘਾਟਨ 6 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10.00 ਵਜੇ ਕੀਤਾ ਜਾ ਰਿਹਾ ਹੈ। ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਸ ਮੌਕੇ ਸਾਰਿਆਂ ਨੂੰ ਪਹੁੰਚਣ ਦਾ ਖੱਲ੍ਹਾ ਸੱਦਾ ਦਿੱਤਾ ਜਾਂਦਾ ਹੈ। […]

Read more ›
ਅਮਰੀਕਾ ਦੀ ਇੰਡੀਆਨਾ ਸਟੇਟ ਪਾਰਲੀਮੈਂਟ ਵੱਲੋਂ ਸਿੱਖਾਂ ਦੀ ਸ਼ਲਾਘਾ ਦਾ ਮਤਾ ਪਾਸ

ਅਮਰੀਕਾ ਦੀ ਇੰਡੀਆਨਾ ਸਟੇਟ ਪਾਰਲੀਮੈਂਟ ਵੱਲੋਂ ਸਿੱਖਾਂ ਦੀ ਸ਼ਲਾਘਾ ਦਾ ਮਤਾ ਪਾਸ

February 28, 2018 at 10:13 pm

ਇੰਡੀਆਨਾਪੋਲਿਸ, 28 ਫਰਵਰੀ, (ਪੋਸਟ ਬਿਊਰੋ)- ਅਮਰੀਕਾ ਦੇ ਇੰਡੀਆਨਾ ਰਾਜ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਨੇ ਸਿੱਖਾਂ ਦੇ ਹੱਕ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਹੈ। ਹੇਠਲੇ ਸਦਨ ਜਾਂ ਪ੍ਰਤੀਨਿਧ ਸਭਾ ਨੇ ਅੱਜ ਸਿੱਖਾਂ ਬਾਰੇ ਮਤਾ ਪਾਸ ਕੀਤਾ। ਸੈਨੇਟ ਵਿੱਚ ਇਹ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ। ਵਰਨਣ ਯੋਗ ਹੈ […]

Read more ›
ਗੱਲਬਾਤ ਦੇ ਰਾਹ ਖੋਲ੍ਹਣ ਲਈ ਅਫਗਾਨੇ ਰਾਸ਼ਟਰਪਤੀ ਨੇ ਵੱਡੀ ਪਹਿਲ ਕੀਤੀ

ਗੱਲਬਾਤ ਦੇ ਰਾਹ ਖੋਲ੍ਹਣ ਲਈ ਅਫਗਾਨੇ ਰਾਸ਼ਟਰਪਤੀ ਨੇ ਵੱਡੀ ਪਹਿਲ ਕੀਤੀ

February 28, 2018 at 10:11 pm

* ਤਾਲਿਬਾਨ ਨੂੰ ਜਾਇਜ਼ ਸਿਆਸੀ ਗਰੁੱਪ ਵਜੋਂ ਮਾਨਤਾ ਦੇ ਦਿੱਤੀ ਗਈ ਕਾਬੁਲ, 28 ਫਰਵਰੀ, (ਪੋਸਟ ਬਿਊਰੋ)- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇੱਕ ਵੱਡੀ ਪਹਿਲ ਕਰ ਕੇ ਅੱਜ ਤਾਲਿਬਾਨ ਦੇ ਅੱਤਵਾਦੀਆਂ ਨੂੰ ਜਾਇਜ਼ ਸਿਆਸੀ ਗਰੁੱਪ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੀ ਪ੍ਰਸਤਾਵਿਤ ਸਿਆਸੀ […]

Read more ›
ਹਿੰਦੂ ਧਰਮ ਦੇ ਕਾਂਚੀ ਮੱਠ ਦੇ ਸ਼ੰਕਰਾਚਾਰੀਆ ਜੈਯੇਂਦਰ ਸਰਸਵਤੀ ਦਾ ਦੇਹਾਂਤ

ਹਿੰਦੂ ਧਰਮ ਦੇ ਕਾਂਚੀ ਮੱਠ ਦੇ ਸ਼ੰਕਰਾਚਾਰੀਆ ਜੈਯੇਂਦਰ ਸਰਸਵਤੀ ਦਾ ਦੇਹਾਂਤ

February 28, 2018 at 10:09 pm

ਕਾਂਚੀਪੁਰਮ (ਤਾਮਿਲ ਨਾਡੂ), 28 ਫਰਵਰੀ, (ਪੋਸਟ ਬਿਊਰੋ)- ਆਪਣੇ ਸਮੇਂ ਦੇ ਬਹੁ-ਪ੍ਰਵਾਨ ਹਿੰਦੂ ਅਧਿਆਤਮਕ ਆਗੂ ਕਾਂਚੀ ਮੱਠ ਦੇ ਸ਼ੰਕਰਾਚਾਰੀਆ ਜੈਯੇਂਦਰ ਸਰਸਵਤੀ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਕਾਂਚੀ ਮੱਠ ਦੇ 69ਵੇਂ ਸ਼ੰਕਰਾਚਾਰੀਆ ਜੈਯੇਂਦਰ ਸਰਸਵਤੀ ਨੂੰ ਅੱਜ ਬੇਚੈਨੀ ਤੋਂ ਬਾਅਦ ਇਕ ਨਿੱਜੀ ਹਸਪਤਾਲ […]

Read more ›