Archive for January, 2018

ਗੁਰਦੁਆਰਾ ਫਰੀਮਾਂਟ ਦੀ ਸਾਲਾਨਾ ਚੋਣ ਲਈ ਮੈਦਾਨ ਭਖਣ ਲੱਗਾ

ਗੁਰਦੁਆਰਾ ਫਰੀਮਾਂਟ ਦੀ ਸਾਲਾਨਾ ਚੋਣ ਲਈ ਮੈਦਾਨ ਭਖਣ ਲੱਗਾ

January 31, 2018 at 10:00 pm

ਫਰੀਮਾਂਟ (ਕੈਲੀਫੋਰਨੀਆ), 31 ਜਨਵਰੀ (ਪੋਸਟ ਬਿਊਰੋ)- ਕੈਲੀਫੋਰਨੀਆ ਦੇ ਪ੍ਰਸਿੱਧ ਗੁਰਦੁਆਰਾ ਫਰੀਮਾਂਟ ਦੀਆਂ ਇਸ ਸਾਲ ਦੀਆਂ ਚੋਣਾਂ ਲਈ ਵੋਟਾਂ ਬਣਨ ਦਾ ਕੰਮ ਸ਼ੁਰੂ ਹੋਣ ਨਾਲ ਚੋਣ ਮੈਦਾਨ ਭਖਣ ਲੱਗ ਪਿਆ ਹੈ। ਵਰਨਣ ਯੋਗ ਹੈ ਕਿ ਬੇਅ ਏਰੀਆ ਦੇ ਕੇਂਦਰ ਵਿਚਲੇ ਇਸ ਗੁਰਦੁਆਰਾ ਸਾਹਿਬ ਦੀ ਸੁਪਰੀਮ ਕੌਂਸਲ, ਜਿਹੜੀ ਅੱਗੋਂ ਗੁਰੂ ਘਰ ਦੀ […]

Read more ›
ਕਟਾਸਰਾਜ ਮੁੱਦੇ ਤੋਂ ਪਾਕਿ ਸੁਪਰੀਮ ਕੋਰਟ ਤੈਸ਼ ਵਿੱਚ ਆ ਗਈ

ਕਟਾਸਰਾਜ ਮੁੱਦੇ ਤੋਂ ਪਾਕਿ ਸੁਪਰੀਮ ਕੋਰਟ ਤੈਸ਼ ਵਿੱਚ ਆ ਗਈ

January 31, 2018 at 9:59 pm

* ਇਵੈਕੁਈ ਪ੍ਰਾਪਰਟੀ ਟਰੱਸਟ ਦਾ ਮੁਖੀ ਅਹੁਦੇ ਤੋਂ ਲਾਹੁਣ ਦਾ ਹੁਕਮ ਇਸਲਾਮਾਬਾਦ, 31 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਇਹ ਹੁਕਮ ਦਿੱਤਾ ਕਿ ਇਵੈਕੂਈ ਪ੍ਰਾਪਰਟੀਜ਼ ਟਰੱਸਟ ਬੋਰਡ (ਈ ਪੀ ਟੀ ਬੀ) ਦੇ ਚੇਅਰਮੈਨ ਸਿੱਦੀਕੀ ਉਲ ਫਾਰੂਕ ਨੂੰ ਕਟਾਸ ਰਾਜ ਮੰਦਰ ਦੇ ਮਾਮਲੇ ਵਿਚ ਅਹੁਦੇ ਤੋਂ ਹਟਾ ਦਿੱਤਾ […]

Read more ›
ਟਰੰਪ ਦੇ ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਮੌਕੇ ਭਾਰਤੀ ਇੰਜੀਨੀਅਰ ਦੀ ਵਿਧਵਾ ਸੱਦੀ ਗਈ

ਟਰੰਪ ਦੇ ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਮੌਕੇ ਭਾਰਤੀ ਇੰਜੀਨੀਅਰ ਦੀ ਵਿਧਵਾ ਸੱਦੀ ਗਈ

January 31, 2018 at 9:59 pm

ਵਾਸਿ਼ੰਗਟਨ, 31 ਜਨਵਰੀ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਾਂਗਰਸ ਵਿੱਚ ਆਪਣਾ ਪਹਿਲਾ ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਦਿੱਤਾ। ਇਸ ਮੌਕੇ ਓਥੇ ਮੌਜੂਦ ਮਹਿਮਾਨਾਂ ਵਿੱਚ ਕਤਲ ਕੀਤੇ ਗਏ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਵੀ ਸੱਦੀ ਹੋਈ ਸੀ। ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਅਮਰੀਕੀ ਰਾਸ਼ਟਰਪਤੀ ਵੱਲੋਂ […]

Read more ›
ਭਾਰਤੀ ਮੂਲ ਦੇ ਡਾਕਟਰ ਨੇ ਪੈਂਤੀ ਹਜ਼ਾਰ ਫੁੱਟ ਉੱਚਾ ਉੱਡਦੇ ਜਹਾਜ਼ ਵਿੱਚ ਡਿਲੀਵਰੀ ਕਰਵਾਈ

ਭਾਰਤੀ ਮੂਲ ਦੇ ਡਾਕਟਰ ਨੇ ਪੈਂਤੀ ਹਜ਼ਾਰ ਫੁੱਟ ਉੱਚਾ ਉੱਡਦੇ ਜਹਾਜ਼ ਵਿੱਚ ਡਿਲੀਵਰੀ ਕਰਵਾਈ

January 31, 2018 at 9:57 pm

ਨਿਊਯਾਰਕ, 31 ਜਨਵਰੀ (ਪੋਸਟ ਬਿਊਰੋ)- ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ, ਜਿਹੜਾ ਛੁੱਟੀ ‘ਤੇ ਚੱਲ ਰਿਹਾ ਸੀ, ਨੇ 35 ਹਜ਼ਾਰ ਫੁੱਟ ਉਚਾਈ ਉੱਤੇ ਉਡ ਰਹੇ ਜਹਾਜ਼ ਵਿੱਚ ਇਕ ਔਰਤ ਦੀ ਡਿਲੀਵਰੀ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇੱਕ ਸਿਹਤਮੰਦ ਬੱਚੇ ਦੇ ਜਨਮ ਪਿੱਛੋਂ ਇਸ ਜਹਾਜ਼ ਦੇ ਸਾਰੇ ਯਾਤਰੀਆਂ ਨੇ ਜਸ਼ਨ […]

Read more ›
ਭਾਰਤੀ ਤਕਨੀਕੀ ਮਾਹਿਰਾਂ ਵੱਲੋਂ ਬ੍ਰਿਟੇਨ ਵਿੱਚ ਵੀਜ਼ਾ ਸ਼ਰਤਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ

ਭਾਰਤੀ ਤਕਨੀਕੀ ਮਾਹਿਰਾਂ ਵੱਲੋਂ ਬ੍ਰਿਟੇਨ ਵਿੱਚ ਵੀਜ਼ਾ ਸ਼ਰਤਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ

January 31, 2018 at 9:56 pm

ਲੰਡਨ, 31 ਜਨਵਰੀ, (ਪੋਸਟ ਬਿਊਰੋ)- ਬ੍ਰਿਟੇਨ ਸਰਕਾਰ ਦੀਆਂ ‘ਨਾਜਾਇਜ਼ ਤੇ ਅਣ-ਮਨੁੱਖੀ’ ਵੀਜ਼ਾ ਨੀਤੀਆਂ ਖ਼ਿਲਾਫ਼ ਭਾਰਤੀ ਮਾਹਿਰਾਂ ਨੇ ਹੋਰ ਹੁਨਰਮੰਦ ਲੋਕਾਂ ਨੇ ਡਾਊਨਿੰਗ ਸਟਰੀਟ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਹੈ। ਉੱਚ ਹੁਨਰ ਵਾਲੇ ਪਰਵਾਸੀਆਂ ਦੇ ਗਰੁੱਪ, ਜਿਨ੍ਹਾਂ ਵਿੱਚ 600 ਤੋਂ ਵਧ ਡਾਕਟਰ, ਇੰਜੀਨੀਅਰ, ਆਈ ਟੀ ਮਾਹਰ, ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਹਨ, […]

Read more ›
ਟਰੰਪ ਵੱਲੋਂ ਸਾਲਾਨਾ ਭਾਸ਼ਣ ਦੌਰਾਨ ਗੁਆਟੇਨਾਮੋ ਬੇਅ ਦੀ ਜੇਲ੍ਹ ਚਾਲੂ ਰੱਖਣ ਦਾ ਐਲਾਨ

ਟਰੰਪ ਵੱਲੋਂ ਸਾਲਾਨਾ ਭਾਸ਼ਣ ਦੌਰਾਨ ਗੁਆਟੇਨਾਮੋ ਬੇਅ ਦੀ ਜੇਲ੍ਹ ਚਾਲੂ ਰੱਖਣ ਦਾ ਐਲਾਨ

January 31, 2018 at 9:50 pm

* ਚੀਨ ਅਤੇ ਰੂਸ ਉੱਤੇ ਅਮਰੀਕੀ ਹਿੱਤਾਂ ਨੂੰ ਵੰਗਾਰਨ ਦਾ ਦੋਸ਼ * ਵੀਜ਼ਾ ਲਾਟਰੀ ਸਿਸਟਮ ਖਤਮ ਕਰਨ ਦੀ ਗੱਲ ਵੀ ਛੇੜੀ ਵਾਸ਼ਿੰਗਟਨ, 31 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੋਸ਼ ਲਾਇਆ ਹੈ ਕਿ ਚੀਨ ਤੇ ਰੂਸ ਵਰਗੇ ਵਿਰੋਧੀ ਦੇਸ਼ ਅਮਰੀਕਾ ਦੇ ਹਿੱਤਾਂ, ਅਰਥ ਵਿਵਸਥਾ ਅਤੇ ਕਦਰਾਂ-ਕੀਮਤਾਂ ਨੂੰ ਵੰਗਾਰ […]

Read more ›
ਰਾਹੁਲ ਦੀ ਜੈਕਟ ਹੁਣ ਭਾਜਪਾ-ਕਾਂਗਰਸ ਵਿੱਚ ਉੱਤਰ-ਪੂਰਬੀ ਚੋਣਾਂ ਦਾ ਰਾਜਸੀ ਮੁੱਦਾ ਬਣੀ

ਰਾਹੁਲ ਦੀ ਜੈਕਟ ਹੁਣ ਭਾਜਪਾ-ਕਾਂਗਰਸ ਵਿੱਚ ਉੱਤਰ-ਪੂਰਬੀ ਚੋਣਾਂ ਦਾ ਰਾਜਸੀ ਮੁੱਦਾ ਬਣੀ

January 31, 2018 at 9:47 pm

ਸ਼ਿਲਾਂਗ, 31 ਜਨਵਰੀ, (ਪੋਸਟ ਬਿਊਰੋ)- ਉੱਤਰ ਪੂਰਬੀ ਰਾਜ ਮੇਘਾਲਿਆ ਦੀਆਂ ਚੋਣਾਂ ਤੋਂ ਪਹਿਲਾਂ ਦੋ ਵੱਡੀਆਂ ਰਾਜਸੀ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਇਸ ਵਾਰੀ ਇੱਕ ਸੰਗੀਤਕ ਪ੍ਰੋਗਰਾਮ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਹਿਨੀ ਗਈ ਇੱਕ ਜੈਕਟ ਨੂੰ ਮੁੱਦਾ ਬਣਾ ਕੇ ਮਿਹਣੇਬਾਜ਼ੀ ਕਰਨ ਲੱਗ ਪਈਆਂ ਹਨ। ਤਿੰਨ ਕੁ ਸਾਲ ਪਹਿਲਾਂ […]

Read more ›
ਟੁੱਟ-ਭੱਜ ਦੇ ਬਾਵਜੂਦ ਟੋਰੀਜ਼ ਨਵੇਂ ਆਗੂ ਦੀ ਚੋਣ ਲਈ ਆਸਵੰਦ

ਟੁੱਟ-ਭੱਜ ਦੇ ਬਾਵਜੂਦ ਟੋਰੀਜ਼ ਨਵੇਂ ਆਗੂ ਦੀ ਚੋਣ ਲਈ ਆਸਵੰਦ

January 31, 2018 at 9:43 pm

ਓਨਟਾਰੀਓ, 31 ਜਨਵਰੀ (ਪੋਸਟ ਬਿਊਰੋ) : ਧੋਖਾਧੜੀ ਵਾਲੀ ਮੈਂਬਰਸਿ਼ਪ ਦੇ ਦੋਸ਼ਾਂ, ਹੈਕ ਕੀਤੇ ਗਏ ਕੰਪਿਊਟਰ ਡਾਟਾਬੇਸ ਤੇ ਪਾਰਟੀ ਵਿੱਚ ਮਚੀ ਅਜੀਬ ਜਿਹੀ ਤਰਥੱਲੀ ਦੇ ਬਾਵਜੂਦ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਵੱਲੋਂ ਅਗਲੇ ਮਹੀਨੇ ਆਪਣਾ ਨਵਾਂ ਆਗੂ ਚੁਣੇ ਜਾਣ ਦੀ ਉਮੀਦ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਸਾਬਕਾ ਆਗੂ ਪੈਟਰਿਕ ਬ੍ਰਾਊਨ ਦੇ […]

Read more ›
ਲਿਬਰਲ ਸੈਨੇਟਰ ਕੌਲਿਨ ਕੇਨੀ ਨੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਅਹੁਦਾ ਛੱਡਣ ਦਾ ਕੀਤਾ ਐਲਾਨ

ਲਿਬਰਲ ਸੈਨੇਟਰ ਕੌਲਿਨ ਕੇਨੀ ਨੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਅਹੁਦਾ ਛੱਡਣ ਦਾ ਕੀਤਾ ਐਲਾਨ

January 31, 2018 at 9:42 pm

ਓਟਵਾ, 31 ਜਨਵਰੀ (ਪੋਸਟ ਬਿਊਰੋ) : ਲੰਮੇਂ ਸਮੇਂ ਤੋਂ ਸੈਨੇਟਰ ਚੱਲੇ ਆ ਰਹੇ ਕੌਲਿਨ ਕੇਨੀ ਨੇ ਇਸ ਸਾਲ ਦੇ ਅੰਤ ਵਿੱਚ ਆਪਣੀ ਰਿਟਾਇਰਮੈਂਟ ਤੋਂ ਕਈ ਮਹੀਨੇ ਪਹਿਲਾਂ ਹੁਣੇ ਹੀ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਕੇਨੀ ਨੇ ਬੁੱਧਵਾਰ ਸਵੇਰੇ ਰਸਮੀ ਤੌਰ ਉੱਤੇ ਗਵਰਨਰ ਜਨਰਲ ਨੂੰ ਦੱਸਿਆ ਕਿ ਉਹ […]

Read more ›
ਕੈਨੇਡਾ ਦੇ ਨੈਸ਼ਨਲ ਐਨਥਮ ਵਿੱਚ ਲਿੰਗਕ ਬਰਾਬਰੀ ਨੂੰ ਸੈਨੇਟ ਵੱਲੋਂ ਦਿੱਤੀ ਗਈ ਮਨਜ਼ੂਰੀ

ਕੈਨੇਡਾ ਦੇ ਨੈਸ਼ਨਲ ਐਨਥਮ ਵਿੱਚ ਲਿੰਗਕ ਬਰਾਬਰੀ ਨੂੰ ਸੈਨੇਟ ਵੱਲੋਂ ਦਿੱਤੀ ਗਈ ਮਨਜ਼ੂਰੀ

January 31, 2018 at 9:40 pm

ਓਟਵਾ, 31 ਜਨਵਰੀ (ਪੋਸਟ ਬਿਊਰੋ) : ਨੈਸ਼ਨਲ ਐਨਥਮ ਨੂੰ ਜੈਂਡਰ ਨਿਊਟਰਲ ਬਣਾਉਣ ਲਈ ਸੈਨੇਟ ਵੱਲੋਂ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਨਾਲ ਲਿਬਰਲ ਐਮਪੀ ਮੌਰਿਲ ਬੇਲੈਂਗਰ ਦੀ ਆਖਰੀ ਇੱਛਾ ਵੀ ਪੂਰੀ ਹੋ ਗਈ। ਸੈਨੇਟ ਨੇ ਇਸ ਬਿੱਲ ਨੂੰ ਆਪਣੀ ਫਾਈਨਲ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੁਣ ਐਨਥਮ ਦੀ […]

Read more ›