Archive for January, 2018

ਜਹਾਜ਼ ਵਿੱਚ ਕ੍ਰਿਪਾਨ ਨਾ ਲਿਜਾਣ ਦਿੱਤੀ ਤਾਂ ਮਹਿਲਾ ਵੱਲੋਂ ਹੰਗਾਮਾ

ਜਹਾਜ਼ ਵਿੱਚ ਕ੍ਰਿਪਾਨ ਨਾ ਲਿਜਾਣ ਦਿੱਤੀ ਤਾਂ ਮਹਿਲਾ ਵੱਲੋਂ ਹੰਗਾਮਾ

January 31, 2018 at 10:11 pm

ਨਵੀਂ ਦਿੱਲੀ, 31 ਜਨਵਰੀ (ਪੋਸਟ ਬਿਊਰੋ)- ਹਵਾਈ ਯਾਤਰਾ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ ਜੀ ਆਈ) ਪਹੁੰਚੀ ਇੱਕ ਮਹਿਲਾ ਨੇ ਇਸ ਗੱਲ ਤੋਂ ਹੰਗਾਮਾ ਕਰ ਦਿੱਤਾ ਕਿ ਸੁਰੱਖਿਆ ਕਾਰਨਾਂ ਤੋਂ ਜਵਾਨਾਂ ਨੇ ਉਸ ਦੇ ਪਤੀ ਨੂੰ ਕ੍ਰਿਪਾਨ ਨਾਲ ਨਹੀਂ ਲੈ ਜਾਣ ਦਿੱਤੀ। ਨਿਯਮ ਦੇ ਮੁਤਾਬਕ ਜਹਾਜ਼ ਯਾਤਰਾ ਦੌਰਾਨ ਕੋਈ ਵੀ […]

Read more ›
ਬਿਟਕੁਆਇਨ ਤੋਂ ਕਮਾਈ ਕਰਨ ਵਾਲਿਆਂ ਉੱਤੇ ਸ਼ਿਕੰਜਾ ਕੱਸਣ ਲੱਗਾ

ਬਿਟਕੁਆਇਨ ਤੋਂ ਕਮਾਈ ਕਰਨ ਵਾਲਿਆਂ ਉੱਤੇ ਸ਼ਿਕੰਜਾ ਕੱਸਣ ਲੱਗਾ

January 31, 2018 at 10:10 pm

ਨਵੀਂ ਦਿੱਲੀ, 31 ਜਨਵਰੀ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਦੇਸ਼ ਵਿੱਚ ਕ੍ਰਿਪਟੋ ਕਰੰਸੀ ਬਿਟਕੁਆਇਨ ਤੋਂ ਕਮਾਈ ਕਰਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਫੇਜ਼ ਵਿੱਚ ਬਿਟਕੁਆਇਨ ਦੀ ਟ੍ਰੇਡਿੰਗ ਕਰਨ ਵਾਲੇ ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਹੁਣ ਅਗਲੇ ਫੇਜ਼ ਵਿੱਚ ਬਿਟਕੁਆਇਨ ਦੀ ਟ੍ਰੇਡਿੰਗ ਅਤੇ ਇਸ […]

Read more ›
ਭਾਰਤ ਵਿੱਚ ਬਣੀ ਹੋਈ ਪਣਡੁੱਬੀ ‘ਕਰੰਜ’ ਸਮੁੰਦਰੀ ਫੌਜ ਦੇ ਹਵਾਲੇ

ਭਾਰਤ ਵਿੱਚ ਬਣੀ ਹੋਈ ਪਣਡੁੱਬੀ ‘ਕਰੰਜ’ ਸਮੁੰਦਰੀ ਫੌਜ ਦੇ ਹਵਾਲੇ

January 31, 2018 at 10:09 pm

ਮੁੰਬਈ, 31 ਜਨਵਰੀ (ਪੋਸਟ ਬਿਊਰੋ)- ਭਾਰਤੀ ਸਮੁੰਦਰੀ ਫੌਜ ਦੀ ਸਕਾਰਪੀਅਨ ਸ਼੍ਰੇਣੀ ਦੀ ਤੀਸਰੀ ਪਣਡੁੱਬੀ ‘ਕਰੰਜ’ ਦਾ ਬੁੱਧਵਾਰ ਨੂੰ ਲਾਂਚ ਹੋਇਆ। ਨੇਵੀ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਦੀ ਪਤਨੀ ਰੀਨਾ ਲਾਂਬਾ ਨੇ ਪਣਡੁੱਬੀ ਦਾ ਲਾਂਚ ਕੀਤਾ। ਪਣਡੁੱਬੀ ‘ਕਰੰਜ’ ਦਾ ਮਝਗਾਓਂ ਡੌਕ ਸ਼ਿਪਬਿਲਡਰਜ਼ ਲਿਮਟਿਡ (ਐੱਮ ਡੀ ਐੱਲ) ਨੇ ਬਣਾਈ ਹੈ। ਇਸ ਮੌਕੇ […]

Read more ›
ਵਿਦੇਸ਼ ਮੰਤਰਾਲੇ ਨੇ ਫੈਸਲਾ ਬਦਲਿਆ, ਸੰਤਰੀ ਰੰਗ ਵਾਲੇ ਪਾਸਪੋਰਟ ਜਾਰੀ ਨਹੀਂ ਹੋਣਗੇ

ਵਿਦੇਸ਼ ਮੰਤਰਾਲੇ ਨੇ ਫੈਸਲਾ ਬਦਲਿਆ, ਸੰਤਰੀ ਰੰਗ ਵਾਲੇ ਪਾਸਪੋਰਟ ਜਾਰੀ ਨਹੀਂ ਹੋਣਗੇ

January 31, 2018 at 10:08 pm

ਨਵੀਂ ਦਿੱਲੀ, 31 ਜਨਵਰੀ (ਪੋਸਟ ਬਿਊਰੋ)- ਵਿਦੇਸ਼ ਮੰਤਰਾਲੇ ਨੇ ਕੱਲ੍ਹ ਦੱਸਿਆ ਕਿ ਉਸ ਨੇ ਉਨ੍ਹਾਂ ਲੋਕਾਂ ਨੂੰ ਸੰਤਰੀ ਰੰਗ ਦੇ ਪਾਸਪੋਰਟ ਦੇਣ ਦਾ ਫੈਸਲਾ ਵਾਪਸ ਲੈ ਲਿਆ ਹੈ, ਜਿਹੜੇ ਇਮੀਗਰੇਸ਼ਨ ਚੈਕ (ਈ ਸੀ ਆਰ) ਦੀ ਲੋੜ ਦੇ ਵਰਗ ਵਿੱਚ ਆਉਂਦੇ ਹਨ। ਇਸੇ ਤਰ੍ਹਾਂ ਆਖਰੀ ਸਫੇ ‘ਤੇ ਨਿੱਜੀ ਵੇਰਵੇ ਨਾ ਛਾਪਣ […]

Read more ›
ਯਾਨਿਕ ਨਿੱਕੀ ਕਤਲ ਕੇਸ ਵਿੱਚ ਜਸਕਰਨ ਸਿੰਘ ਉਰਫ ਜੱਸਾ ਬਰੀ

ਯਾਨਿਕ ਨਿੱਕੀ ਕਤਲ ਕੇਸ ਵਿੱਚ ਜਸਕਰਨ ਸਿੰਘ ਉਰਫ ਜੱਸਾ ਬਰੀ

January 31, 2018 at 10:06 pm

ਜਲੰਧਰ, 31 ਜਨਵਰੀ (ਪੋਸਟ ਬਿਊਰੋ)- ਵਧੀਕ ਜ਼ਿਲਾ ਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਦੀ ਅਦਾਲਤ ਨੇ ਅਫਰੀਕਾ ਦੇ ਬਰੁੰਡੀ ‘ਚ ਵਸਨੀਕ ਵਿਦਿਆਰਥੀ ਯਾਨਿਕ ਨਿੱਕੀ ਉੱਤੇ 21 ਅਪ੍ਰੈਲ 2012 ਨੂੰ ਹੋਏ ਜਾਨਲੇਵਾ ਹਮਲੇ ਅਤੇ ਫਿਰ ਉਸ ਦੀ ਮੌਤ ਦੇ ਕੇਸ ਵਿੱਚ ਜਸਕਰਨ ਸਿੰਘ ਉਰਫ ਜੱਸਾ ਵਾਸੀ ਇਸ਼ਰਪੁਰੀ ਕਾਲੋਨੀ, ਜਲੰਧਰ ਨੂੰ ਦੋਸ਼ ਸਾਬਤ […]

Read more ›
ਪੈਟਰੋਲੀਅਮ ਦੇ ਖੇਤਰੀ ਮੈਨੇਜਰ ਅਨਿਲ ਕੁਮਾਰ ਨੂੰ ਭਿ੍ਰਸ਼ਟਾਚਾਰ ਕੇਸ ਵਿੱਚ ਕੈਦ

ਪੈਟਰੋਲੀਅਮ ਦੇ ਖੇਤਰੀ ਮੈਨੇਜਰ ਅਨਿਲ ਕੁਮਾਰ ਨੂੰ ਭਿ੍ਰਸ਼ਟਾਚਾਰ ਕੇਸ ਵਿੱਚ ਕੈਦ

January 31, 2018 at 10:05 pm

ਮੁਹਾਲੀ, 31 ਜਨਵਰੀ (ਪੋਸਟ ਬਿਊਰੋ)- ਮੁਹਾਲੀ ਵਿੱਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਕਰੀਬ ਛੇ ਸਾਲ ਪੁਰਾਣੇ ਭਿ੍ਰਸ਼ਟਾਚਾਰ ਦੇ ਇੱਕ ਕੇਸ ਵਿੱਚ ਮੁਲਜ਼ਮ ਅਨਿਲ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਸਮੇਤ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਅਨੁਸਾਰ ਸੀ ਬੀ ਆਈ ਨੇ […]

Read more ›
ਰੋਡ ਸੈੱਸ ਦੀ ਵਸੂਲੀ ਉਤੇ ਪੰਜਾਬ ਸਰਕਾਰ, ਗਮਾਡਾ ਨੂੰ ਹਾਈ ਕੋਰਟ ਤੋਂ ਨੋਟਿਸ ਜਾਰੀ

ਰੋਡ ਸੈੱਸ ਦੀ ਵਸੂਲੀ ਉਤੇ ਪੰਜਾਬ ਸਰਕਾਰ, ਗਮਾਡਾ ਨੂੰ ਹਾਈ ਕੋਰਟ ਤੋਂ ਨੋਟਿਸ ਜਾਰੀ

January 31, 2018 at 10:04 pm

ਚੰਡੀਗੜ੍ਹ, 31 ਜਨਵਰੀ (ਪੋਸਟ ਬਿਊਰੋ)- ਜ਼ੀਕਰਪੁਰ ਤੋਂ ਮੁੱਲਾਂਪੁਰ ਤੱਕ ਏਅਰਪੋਰਟ ਰੋਡ ਬਣਾਉਣ ਲਈ ਇਸ ਸੜਕ ਦੇ ਦੋਵਾਂ ਪਾਸੇ ਇਕ ਕਿਲੋਮੀਟਰ ਦੇ ਘੇਰੇ ਵਿੱਚ ਬਣ ਰਹੀ ਟਾਊਨਸ਼ਿਪ ਅਤੇ ਬਿਲਡਰਾਂ ਤੋਂ ਪ੍ਰਤੀ ਏਕੜ ਪੰਜ ਲੱਖ ਰੁਪਏ ਰੋਡ ਸੈੱਸ ਵਸੂਲੇ ਜਾਣ ਨੂੰ ਹਾਈ ਕੋਰਟ ਵਿੱਚ ਪਟੀਸ਼ਨ ਰਾਹੀਂ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਰ ਨੇ […]

Read more ›
ਪੰਚਕੂਲਾ ਹਿੰਸਾ ਦਾ ਦੋਸ਼ੀ ਰਾਮ ਰਹੀਮ ਨੂੰ ਨਹੀਂ ਮੰਨਿਆ, ਹਨੀਪ੍ਰੀਤ ਹੀ ਸਾਰੇ ਦੀ ਦੋਸ਼ੀ ਦੱਸੀ ਗਈ

ਪੰਚਕੂਲਾ ਹਿੰਸਾ ਦਾ ਦੋਸ਼ੀ ਰਾਮ ਰਹੀਮ ਨੂੰ ਨਹੀਂ ਮੰਨਿਆ, ਹਨੀਪ੍ਰੀਤ ਹੀ ਸਾਰੇ ਦੀ ਦੋਸ਼ੀ ਦੱਸੀ ਗਈ

January 31, 2018 at 10:04 pm

ਚੰਡੀਗੜ੍ਹ, 31 ਜਨਵਰੀ (ਪੋਸਟ ਬਿਊਰੋ)- ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣੇ ਦੀ ਪੁਲਸ ਨੇ ਪੰਚਕੂਲਾ ਹਿੱਸਾ ਲਈ ਸਿੱਧਾ ਜ਼ਿੰਮੇਵਾਰ ਨਹੀਂ ਮੰਨਿਆ। ਪੁਲਸ ਨੇ ਪੰਚਕੂਲਾ ਹਿੰਸਾ ਦੀ ਰੂਪ ਰੇਖਾ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ […]

Read more ›
ਗੈਂਗਸਟਰਾਂ ਨੂੰ ਉਭਾਰਨ ਲਈ ਅਕਾਲੀਆਂ ਨੇ ਹੈਨਰੀ ਬਾਪ-ਬੇਟੇ ਉੱਤੇ ਕੇਸ ਦਰਜ ਕਰਨ ਦੀ ਮੰਗ ਚੁੱਕੀ

ਗੈਂਗਸਟਰਾਂ ਨੂੰ ਉਭਾਰਨ ਲਈ ਅਕਾਲੀਆਂ ਨੇ ਹੈਨਰੀ ਬਾਪ-ਬੇਟੇ ਉੱਤੇ ਕੇਸ ਦਰਜ ਕਰਨ ਦੀ ਮੰਗ ਚੁੱਕੀ

January 31, 2018 at 10:03 pm

ਚੰਡੀਗੜ੍ਹ, 31 ਜਨਵਰੀ (ਪੋਸਟ ਬਿਊਰੋ)- ਮੀਡੀਆ ਰਿਪੋਰਟਾਂ ਅਨੁਸਾਰ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਤੇ ਉਸ ਦੇ ਪੁੱਤਰ ਵਿਧਾਇਕ ਅਵਤਾਰ ਸਿੰਘ ਜੂਨੀਅਰ ਵੱਲੋਂ ਰਾਜ ਵਿੱਚ ਗੈਂਗਸਟਰਾਂ ਨੂੰ ਉਭਾਰਨ ਦੇ ਨਾਲ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਪੰਜਾਬੀ ਨੌਜਵਾਨਾਂ ਨੂੰ ਬੰਦੂਕ ਸਭਿਆਚਾਰ ਵੱਲ ਉਕਸਾਉਣ ਲਈ ਅਕਾਲੀ ਦਲ ਨੇ ਦੋਵਾਂ ਪਿਤਾ-ਪੁੱਤਰ ਦੇ […]

Read more ›
ਪੌੜੀਆਂ ਉੱਤੇ ਬਜ਼ੁਰਗਾਂ ਦੀ ਸੌਖ ਲਈ ਹਰਿਮੰਦਰ ਸਾਹਿਬ ਵਿੱਚ ਚਾਰ ਲਿਫਟਾਂ ਲਾਈਆਂ ਗਈਆਂ

ਪੌੜੀਆਂ ਉੱਤੇ ਬਜ਼ੁਰਗਾਂ ਦੀ ਸੌਖ ਲਈ ਹਰਿਮੰਦਰ ਸਾਹਿਬ ਵਿੱਚ ਚਾਰ ਲਿਫਟਾਂ ਲਾਈਆਂ ਗਈਆਂ

January 31, 2018 at 10:01 pm

ਅੰਮ੍ਰਿਤਸਰ, 31 ਜਨਵਰੀ (ਪੋਸਟ ਬਿਊਰੋ)- ਸ੍ਰੀ ਹਰਮਿੰਦਰ ਸਾਹਿਬ ਆਉਂਦੇ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਪੌੜੀਆਂ ਦੇ ਰਸਤੇ ਪਰਿਕਰਮਾ ਵਿੱਚ ਜਾਣ ਵੇਲੇ ਪੇਸ਼ ਆਉਂਦੀ ਔਖ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰ ਥਾਵਾਂ ਉੱਤੇ ਕੁਰਸੀ ਵਾਲੀਆਂ ਲਿਫਟਾਂ ਲਗਵਾ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਕੁਰਸੀ ਲਿਫਟਾਂ ਲੱਗ ਚੁੱਕੀਆਂ ਤੇ ਇੱਕ […]

Read more ›