Archive for January 30th, 2018

ਰੋਚਕ ਹੈ ਡਰੱਗਾਂ ਨੂੰ ਕ੍ਰਿਮੀਨਲ ਲਿਸਟ ਤੋਂ ਬਾਹਰ ਕਰਨ ਦਾ ਲਿਬਰਲ ਯਤਨ

ਰੋਚਕ ਹੈ ਡਰੱਗਾਂ ਨੂੰ ਕ੍ਰਿਮੀਨਲ ਲਿਸਟ ਤੋਂ ਬਾਹਰ ਕਰਨ ਦਾ ਲਿਬਰਲ ਯਤਨ

January 30, 2018 at 11:22 pm

“ਇਹ ਮਤਾ ਪਾਸ ਕੀਤਾ ਜਾਂਦਾ ਹੈ ਕਿ ਕੈਨੇਡਾ ਸਰਕਾਰ ਡਰੱਗ ਦੀ ਦੁਰਵਰਤੋਂ ਨੂੰ ਇੱਕ ਸਿਹਤ ਦੇ ਮੁੱਦੇ ਵਜੋਂ ਲਵੇ, ਇਲਾਜ ਅਤੇ ਨੁਕਸਾਨ ਘੱਟ ਕਰਨ ਵਾਲੀਆਂ ਸੇਵਾਵਾਂ ਨੂੰ ਹੋਰ ਵਧਾਇਆ ਜਾਵੇ ਅਤੇ ਥੋੜੀ ਮਾਤਰਾ ਵਿੱਚ ਡਰੱਗ ਰੱਖਣ ਅਤੇ ਉਹਨਾਂ ਦੇ ਸੇਵਨ ਕਰਨ ਨੂੰ ਇੱਕ ਪ੍ਰਸ਼ਾਸਿ਼ਨਕ ਉਲੰਘਣਾ ਵਜੋਂ ਕਲਾਸੀਫਾਈ ਕੀਤਾ ਜਾਵੇ” ਇਹ […]

Read more ›
ਗੈਂਗਸਟਰਾਂ ਵਿਰੁੱਧ ਸਫ਼ਲਤਾ ਲਈ ਕੇਂਦਰ ਦੇ ਗ੍ਰਹਿ ਮੰਤਰੀ ਨੇ ਪੰਜਾਬ ਸਰਕਾਰ ਦੀ ਪਿੱਠ ਥਾਪੜੀ

ਗੈਂਗਸਟਰਾਂ ਵਿਰੁੱਧ ਸਫ਼ਲਤਾ ਲਈ ਕੇਂਦਰ ਦੇ ਗ੍ਰਹਿ ਮੰਤਰੀ ਨੇ ਪੰਜਾਬ ਸਰਕਾਰ ਦੀ ਪਿੱਠ ਥਾਪੜੀ

January 30, 2018 at 10:57 pm

ਚੰਡੀਗੜ੍ਹ, 30 ਜਨਵਰੀ, (ਪੋਸਟ ਬਿਊਰੋ)- ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਵਿਚ ਗੈਂਗਸਟਰਾਂ ਅਤੇ ਹੋਰ ਮੁਜਰਮਾਂ ਵਿਰੁੱਧ ਰਾਜ ਸਰਕਾਰ ਤੇ ਪੰਜਾਬ ਪੁਲਸ ਦੀ ਸਫ਼ਲਤਾ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿਤੀ ਹੈ। ਪਿਛਲੇ ਦਿਨੀਂ ਇਕ ਮੁਕਾਬਲੇ ਵਿੱਚ ਮਾਰੇ ਗਏ ਬਹੁ-ਚਰਚਿਤ ਗੈਂਗਸਟਰ ਵਿੱਕੀ ਗੌਂਡਰ ਦੇ […]

Read more ›
ਦਿੱਲੀ ਹਾਈ ਕੋਰਟ ਨੇ ‘ਆਪ’ ਪਾਰਟੀ ਵਿਧਾਇਕਾਂ ਨੂੰ ਅਯੋਗ ਐਲਾਨਣ ਬਾਰੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ

ਦਿੱਲੀ ਹਾਈ ਕੋਰਟ ਨੇ ‘ਆਪ’ ਪਾਰਟੀ ਵਿਧਾਇਕਾਂ ਨੂੰ ਅਯੋਗ ਐਲਾਨਣ ਬਾਰੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ

January 30, 2018 at 10:55 pm

ਨਵੀਂ ਦਿੱਲੀ, 30 ਜਨਵਰੀ, (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਇਕ ਐਫੀਡੇਵਿਟ ਰਾਹੀਂ ਇਹ ਦੱਸਣ ਨੂੰ ਕਿਹਾ ਹੈ ਕਿ ਲਾਭ ਦੇ ਅਹੁਦੇ ਉਤੇ ਰਹਿਣ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਉਸ ਦੇ ਫੈਸਲੇ ਦੇ ਅਸਲ ਪਹਿਲੂ ਕਿਹੜੇ ਹਨ। ਜਸਟਿਸ […]

Read more ›
ਵਿੱਕੀ ਗੌਂਡਰ ਮੁਕਾਬਲੇ ਮਗਰੋਂ ਰਾਜਸਥਾਨ ਪੁਲੀਸ ਨੇ ਦੂਜੇ ਰਾਜਾਂ ਨਾਲ ਜੁੜਦੀ ਹੱਦ ਉੱਤੇ ਚੌਕਸੀ ਵਧਾਈ

ਵਿੱਕੀ ਗੌਂਡਰ ਮੁਕਾਬਲੇ ਮਗਰੋਂ ਰਾਜਸਥਾਨ ਪੁਲੀਸ ਨੇ ਦੂਜੇ ਰਾਜਾਂ ਨਾਲ ਜੁੜਦੀ ਹੱਦ ਉੱਤੇ ਚੌਕਸੀ ਵਧਾਈ

January 30, 2018 at 10:53 pm

ਬਠਿੰਡਾ, 30 ਜਨਵਰੀ, (ਪੋਸਟ ਬਿਊਰੋ)- ਪੰਜਾਬ ਪੁਲਸ ਵੱਲੋਂ ਕੀਤੇ ਵਿੱਕੀ ਗੌਂਡਰ ਪੁਲੀਸ ਮੁਕਾਬਲੇ ਪਿੱਛੋਂ ਰਾਜਸਥਾਨ ਪੁਲੀਸ ਨੇ ਦੂਸਰੇ ਰਾਜਾਂ ਨਾਲ ਲੱਗਦੀ ਹੱਦ ਉੱਤੇ ਚੌਕਸੀ ਵਧਾ ਦਿੱਤੀ ਤੇ ਚਾਰ ਨਵੀਆਂ ਪੁਲੀਸ ਚੌਕੀਆਂ ਬਣਾਈਆਂ ਹਨ। ਇੱਕ ਨਵੀਂ ਪੁਲੀਸ ਚੌਕੀ ਗੰਗ ਨਹਿਰ ਉੱਤੇ ਬਣਾ ਕੇ ਉਸ ਦੇ ਨੇੜੇ-ਤੇੜੇ ਤਿੰਨ ਨਵੀਆਂ ਚੌਕੀਆਂ ਹੋਰ ਬਣਾ […]

Read more ›
ਅਮਰਿੰਦਰ ਉੱਤੇ ਸ਼ਿਵਾਲਿਕ ਖੇਤਰ ਵਿੱਚ ਨਿਯਮਾਂ ਦੀ ਉਲੰਘਣਾ ਕਰ ਕੇ ਜ਼ਮੀਨ ਖਰੀਦਣ ਦਾ ਦੋਸ਼ ਲੱਗਾ

ਅਮਰਿੰਦਰ ਉੱਤੇ ਸ਼ਿਵਾਲਿਕ ਖੇਤਰ ਵਿੱਚ ਨਿਯਮਾਂ ਦੀ ਉਲੰਘਣਾ ਕਰ ਕੇ ਜ਼ਮੀਨ ਖਰੀਦਣ ਦਾ ਦੋਸ਼ ਲੱਗਾ

January 30, 2018 at 10:51 pm

ਚੰਡੀਗੜ੍ਹ, 30 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਅੱਜ ਹਿਤਾਂ ਦੇ ਟਕਰਾਅ ਦਾ ਨਵਾਂ ਦੋਸ਼ ਲੱਗ ਗਿਆ ਹੈ। ਇੱਕ ਅਖਬਾਰ ਨੇ ਖਬਰ ਦਿੱਤੀ ਹੈ ਕਿ ਕੁਦਰਤੀ ਤੌਰ ਉੱਤੇ ਅਹਿਮ ਮੰਨੀਆਂ ਗਈਆਂ ਸ਼ਿਵਾਲਿਕ ਦੀਆਂ ਪਹਾੜੀਆਂ ਕੋਲ ਮੁੱਖ ਮੰਤਰੀ ਨੇ ਉਦੋਂ ਜ਼ਮੀਨ ਖ਼ਰੀਦ ਲਈ, ਜਦੋਂ […]

Read more ›
ਪਨੀਰ ਮਸਾਲਾ ਸੈਂਡਵਿਚ

ਪਨੀਰ ਮਸਾਲਾ ਸੈਂਡਵਿਚ

January 30, 2018 at 10:47 pm

ਸਮੱਗਰੀ- ਬ੍ਰੈਡ ਸਾਈਸ ਅੱਠ, ਪਨੀਰ ਕੱਦੂਕਸ ਕੀਤਾ ਹੋਇਆ 70 ਗਰਾਮ, ਪਿਆਜ਼ ਦੇ ਸਲਾਈਸ ਅੱਠ, ਉਬਲੇ ਆਲੂ ਦੇ ਸਲਾਈ ਅੱਠ, ਟਮਾਟਰ ਦੇ ਸਲਾਈਸ ਅੱਠ, ਚਾਟ ਮਸਾਲਾ ਦੋ ਛੋਟੇ ਚਮਚ, ਮਿੱਠੀ ਚਟਣੀ ਲੋੜ ਅਨੁਸਾਰ, ਹਰੀ ਚਟਣੀ ਲੋੜ ਅਨੁਸਾਰ, ਮੱਖਣ ਲੋੜ ਅਨੁਸਾਰ, ਨਮਕ ਸੁਆਦ ਅਨੁਸਾਰ। ਵਿਧੀ- ਸਭ ਤੋਂ ਪਹਿਲਾਂ ਬ੍ਰੈਡ ਸਲਾਈਸ ਦੇ ਕਿਨਾਰਿਆਂ […]

Read more ›
ਚਮੜੀ ਮੁਤਾਬਕ ਹੋਵੇ ਮੇਕਅਪ

ਚਮੜੀ ਮੁਤਾਬਕ ਹੋਵੇ ਮੇਕਅਪ

January 30, 2018 at 10:45 pm

ਤੁਹਾਡਾ ਰੂਪ-ਰੰਗ ਸਾਂਵਲਾ ਹੋਵੇ ਜਾਂ ਗੋਰਾ, ਜੇ ਤੁਸੀਂ ਆਪਣੀ ਚਮੜੀ ਦੀ ਟੋਨ ਮੁਤਾਬਕ ਆਪਣੇ ਚਿਹਰੇ ਦਾ ਮੇਕਅਪ ਕਰਦੇ ਹੋ ਤਾਂ ਯਕੀਨ ਮੰਨੋ ਕਿ ਤੁਸੀਂ ਹਰ ਕਿਸੇ ਤੋਂ ਵੱਧ ਖੂਬਸੂਰਤ ਨਜ਼ਰ ਆਉਣ ਲੱਗੋਗੇ। ਬੱਸ ਲੋੜ ਹੈ ਇਸ ਗੱਲ ਦੀ ਕਿ ਤੁਸੀਂ ਮੇਕਅਪ ਦਾ ਬੇਸਿਕ ਫੰਡਾ ਸਮਝ ਲਓ। ਆਇਲੀ ਸਕਿਨ ਲਈ ਆਇਲੀ […]

Read more ›

ਬੰਦ ਬੂਹਾ

January 30, 2018 at 10:44 pm

-ਅੰਮ੍ਰਿਤ ਭੋਗ ਪੈਣ ਪਿੱਛੋਂ ਬੀਜੀ ਘਰ ਦੇ ਬਾਹਰ ਗੇਟ ਕੋਲ ਜਾ ਕੇ ਖੜੇ ਹੋ ਗਏ। ਉਹ ਹਰ ਆਏ ਗਏ ਦੀ ਖੈਰ ਸੁੱਖ ਪੁੱਛਣ ਸਮੇਤ ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਕਰਦਿਆਂ ਸਾਰਿਆਂ ਨੂੰ ਅਸੀਸਾਂ ਦੇ ਕੇ ਵਿਦਾ ਕਰ ਰਹੇ ਸਨ। ਪਾਠ ਉਨ੍ਹਾਂ ਸਰਬੱਤ ਦੇ ਭਲੇ ਵਾਸਤੇ ਹੀ ਕਰਾਇਆ ਸੀ। ਉਹ ਸਦਾ ਸਭ ਦੀ […]

Read more ›

ਵੇਖਲੀ ਵੰਨਗੀ

January 30, 2018 at 10:43 pm

-ਸਰਵਨ ਸਿੰਘ ਪਤੰਗ ਮਾਸਟਰ ਚੇਤ ਸਿੰਘ ਸਕੂਲ ਤੋਂ ਛੁੱਟੀ ਹੋਣ ਸਾਰ ਅੱਖ ਜਿਹੀ ਬਚਾ ਕੇ ਬਰਾੜ ਹੋਟਲ ‘ਚ ਛਿੱਟ ਲਾਉਣ ਲਈ ਚਲਾ ਗਿਆ। ਮਨਮਰਜ਼ੀ ਦਾ ਖਾ-ਪੀ ਕੇ ਜਦੋਂ ਮੋਟਰ ਸਾਈਕਲ ਸਟਾਰਟ ਕਰਨ ਲੱਗਾ ਤਾਂ ਉਸ ਦੀ ਨਜ਼ਰ ਸਾਹਮਣੇ ਜੂਸ ਵਾਲੀ ਰੇਹੜੀ ‘ਤੇ ਉਸ ਦੇ ਜਾਣਕਾਰ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਵਿਸਾਖਾ […]

Read more ›

ਸੁੱਕਾ ਗੁਲਾਬ

January 30, 2018 at 10:42 pm

-ਭੁਪਿੰਦਰ ਉਸਤਾਦ ਘਰ ਦੀ ਸਫਾਈ ਹੋ ਰਹੀ ਸੀ। ਸਾਰਾ ਸਾਮਾਨ ਇਧਰ-ਉਧਰ ਖਿਲਰਿਆ ਪਿਆ ਸੀ। ਕਿਤਾਬਾਂ ਦਾ ਰੈਕ-ਸਟੈਂਡ ਢੱਕਿਆ ਨਾ ਹੋਣ ਕਰ ਕੇ ਮਿੱਟੀ ਨਾਲ ਭਰ ਗਿਆ ਸੀ। ਗੀਤਿਕਾ ਨੇ ਇੱਕ ਮਜ਼ਦੂਰ ਨੂੰ ਸਾਰੀਆਂ ਕਿਤਾਬਾਂ ਰੈਕ ‘ਚੋਂ ਕੱਢ ਕੇ ਝਾੜ-ਪੂੰਝ ਕੇ ਰੱਖਣ ਲਈ ਕਿਹਾ ਤੇ ਆਪ ਬਾਜ਼ਾਰੋਂ ਕੁਝ ਲੈਣ ਚਲੀ ਗਈ। […]

Read more ›