Archive for January 29th, 2018

ਅੱਜ-ਨਾਮਾ

ਅੱਜ-ਨਾਮਾ

January 29, 2018 at 10:50 pm

ਚੁਣਿਆ ਮੁਖੀ ਸੀ ਜਿੱਦਣ ਅਮਰੀਕੀਆਂ ਨੇ, ਸੁਣਿਆ ਦਖਲ ਹੈ ਦੇਂਦਾ ਪਿਆ ਰੂਸ ਬੇਲੀ।         ਮਸ਼ੀਨਾਂ ਵਿੱਚ ਉਹ ਕਰ ਗਿਆ ਕਾਰਸਾਜ਼ੀ,         ਏਜੰਸੀ ਕਿਸੇ ਨਹੀਂ ਕੀਤੀ ਮਹਿਸੂਸ ਬੇਲੀ। ਮਹੀਨੇ ਚੌਦਾਂ ਤੋਂ ਜਾਂਚ ਜਿਹੀ ਹੋਈ ਜਾਂਦੀ, ਪੜਤਾਲ ਕਰਦੇ ਗਏ ਅੱਕ ਜਾਸੂਸ ਬੇਲੀ।         ਆ ਗਈ ਚੋਣ ਹੁਣ ਓਧਰ ਹੈ ਰੂਸ ਅੰਦਰ,         […]

Read more ›
ਗੜਵਾਲੀ ਬੋਲਣਾ ਸਿੱਖ ਰਹੇ ਹਨ ਸ਼ਾਹਿਦ ਕਪੂਰ

ਗੜਵਾਲੀ ਬੋਲਣਾ ਸਿੱਖ ਰਹੇ ਹਨ ਸ਼ਾਹਿਦ ਕਪੂਰ

January 29, 2018 at 10:49 pm

ਫਿਲਮ ‘ਪਦਮਾਵਤ’ ਦੇ ਬਾਅਦ ਸ਼ਾਹਿਦ ਕਪੂਰ ਦਾ ਸਾਰਾ ਧਿਆਨ ਉਸ ਦੀ ਨਵੀਂ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਤੇ ਲੱਗ ਗਿਆ ਹੈ। ਇਸ ਫਿਲਮ ਵਿੱਚ ਸ਼ਾਹਿਦ ਕਪੂਰ ਉਤਰਾਂਚਲ ਦੇ ਨੌਜਵਾਨ ਦਾ ਰੋਲ ਨਿਭਾ ਰਹੇ ਹਨ। ਇਸ ਰੋਲ ਨੂੰ ਬਿਹਤਰ ਬਣਾਉਣ ਲਈ ਸ਼ਾਹਿਦ ਕਪੂਰ ਫਿਲਮ ਵਿੱਚ ਗੜਵਾਲੀ ਭਾਸ਼ਾ ਬੋਲਦੇ ਨਜ਼ਰ ਆਉਣਗੇ। ਖਬਰ […]

Read more ›
‘ਟੋਟਲ ਧਮਾਲ’ ਵਿੱਚ ਓ ਪੀ ਨਈਅਰ ਦੀ ਬੇਟੀ ਨਿਹਾਰਿਕਾ ਹੋਵੇਗੀ

‘ਟੋਟਲ ਧਮਾਲ’ ਵਿੱਚ ਓ ਪੀ ਨਈਅਰ ਦੀ ਬੇਟੀ ਨਿਹਾਰਿਕਾ ਹੋਵੇਗੀ

January 29, 2018 at 10:48 pm

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਓ ਪੀ ਨਈਅਰ ਦੀ ਬੇਟੀ ਨਿਹਾਰਿਕਾ ਰਾਇਜ਼ਾਦਾ ਕਾਮੇਡੀ ਫਿਲਮ ‘ਟੋਟਲ ਧਮਾਲ’ ਵਿੱਚ ਨਜ਼ਰ ਆਏਗੀ। ਅਜੈ ਦੇਵਗਨ, ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਸਟਾਰਰ ਇਸ ਫਿਲਮ ਵਿੱਚ ਜੁੜ ਚੁੱਕੀ ਨਿਹਾਰਿਕਾ ਕਹਿੰਦੀ ਹੈ, ‘ਫਿਲਮ ਵਿੱਚ ਮੇਰੇ ਜ਼ਿਆਦਾਤਰ ਸੀਨਜ਼ ਅਰਸ਼ਦ ਵਾਰਸੀ ਨਾਲ ਹਨ, ਪਰ ਇਹ ਇੱਕ ਮਲਟੀ ਸਟਾਰਰ ਫਿਲਮ ਹੈ, ਇਸ […]

Read more ›
ਫਿਰ ਮਾਫੀਆ ਬਣਨਗੇ ਵਿਵੇਕ ਓਬਰਾਏ

ਫਿਰ ਮਾਫੀਆ ਬਣਨਗੇ ਵਿਵੇਕ ਓਬਰਾਏ

January 29, 2018 at 10:45 pm

ਵਿਵੇਕ ਓਬਰਾਏ ਨੇ ਪਿਛਲੇ ਸਾਲ ਵੈਬ ਸੀਰੀਜ਼ ‘ਇਨਸਾਈਡ ਏਜ਼’ ਨਾਲ ਡਿਜੀਟਲ ਪਲੇਟਫਾਰਮ ‘ਤੇ ਡੈਬਿਊ ਕੀਤਾ ਸੀ। ਹੁਣ ਉਹ ਜਲਦ ਹੀ ਇੱਕ ਹੋਰ ਵੈਬ ਸੀਰੀਜ਼ ਵਿੱਚ ਨਜ਼ਰ ਆਉਣਗੇ। ‘ਅ ਫੈਮਿਲੀ’ ਨਾਂਅ ਦੀ ਇਹ ਵੈਬ ਸੀਰੀਜ਼ ਵਿੱਚ ਮੁੰਬਈ ਦੇ ਅੰਡਰਵਰਲਡ ‘ਤੇ ਆਧਾਰਤ ਹੋਵੇਗੀ ਅਤੇ ਇਸ ਨੂੰ ਐਲਟ ਬਾਲਾਜੀ ਦੇ ਲਈ ਏਕਤਾ ਕਪੂਰ […]

Read more ›

ਹਲਕਾ ਫੁਲਕਾ

January 29, 2018 at 10:43 pm

ਪਤਨੀ, ‘‘ਆਖਰ ਔਰਤ ਕੀ-ਕੀ ਸੰਭਾਲੇ? ਤੈਨੂੰ ਸੰਭਾਲੇ, ਤੇਰੇ ਬੱਚੇ ਸੰਭਾਲੇ, ਤੇਰੇ ਪਿਓ ਨੂੰ ਸੰਭਾਲੇ ਜਾਂ ਤੇਰਾ ਘਰ ਸੰਭਾਲੇ।” ਪਤੀ ਬੜੇ ਸਕੂਨ ਨਾਲ ਬੋਲਿਆ, ‘‘ਔਰਤ ਸਿਰਫ ਆਪਣੀ ਜ਼ੁਬਾਨ ਸੰਭਾਲੇ, ਬਾਕੀ ਸਭ ਕੁਝ ਆਪਣੇ-ਆਪ ਸੰਭਲ ਜਾਵੇਗਾ।” ******** ਪਤੀ (ਪਤਨੀ ਨੂੰ), ‘‘ਅੱਜ ਫਿਰ ਬੈਂਗਣ, ਤੈਨੂੰ ਪਤਾ ਨਹੀਂ ਕਿ ਜ਼ਿਆਦਾ ਬੈਂਗਣ ਖਾਣ ਨਾਲ ਅਗਲੇ […]

Read more ›

ਭਵਿੱਖ ਮੁਖੀ ਯੋਜਨਾਵਾਂ ਤੋਂ ਸੱਖਣੀ ਰਾਜਨੀਤੀ

January 29, 2018 at 10:42 pm

-ਗੁਰਚਰਨ ਸਿੰਘ ਨੂਰਪੁਰ ਸਾਡਾ ਅੱਜ ਦਾ ਵਿਕਾਸ ਵੋਟ ਆਧਾਰਿਤ ਵਿਕਾਸ ਮਾਡਲ ਹੈ। ਸਾਡੇ ਸਰਕਾਰੀ ਕੰਮਾਂ ਵਿੱਚ ਦੂਰ ਦਿ੍ਰਸ਼ਟੀ ਦੀ ਵੱਡੀ ਘਾਟ ਹੈ। ਸਾਡੇ ਪ੍ਰੋਗਰਾਮ ਵਕਤੀ ਤੇ ਲੋਕ ਲੁਭਾਵਣੇ ਹਨ। ਸਕੀਮਾਂ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਘੜੀਆਂ ਜਾਂਦੀਆਂ ਹਨ। ਅਜੇ ਉਹ ਵਕਤ ਨਹੀਂ ਆਇਆ ਕਿ ਦੇਸ਼ ਵਿੱਚ ਲੋਕਾਂ ਦੇ ਭਵਿੱਖ […]

Read more ›

ਕੈਪਟਨ ਨੂੰ ਉਡੀਕਦਿਆਂ ਮੁੱਕ ਗਈ ਚੈਰੀ ਪਾਲਿਸ਼..

January 29, 2018 at 10:42 pm

-ਗੁਰਮੀਤ ਸਿੰਘ ਖਹਿਰਾ ਇਕ ਦਿਨ ਪੁੱਤਰ ਦੇ ਮੂੰਹੋਂ ਸਹਿਜ ਸੁਭਾਅ ਨਿਕਲੇ ਸ਼ਬਦ ਸੁਣਨ ਨੂੰ ਮਿਲੇ, ਜਿਨ੍ਹਾਂ ਬਾਰੇ ਬੱਸ ਸੋਚਦਾ ਰਹਿ ਗਿਆ। ਪਹਿਲੀ ਕਲਾਸ ਵਿੱਚ ਪੜ੍ਹਦਾ ਪੁੱਤਰ ਉਸ ਦਿਨ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀ। ਜਦੋਂ ਉਸ ਨੇ ਬੂਟ ਪਾਲਿਸ਼ ਕਰਨ ਲਈ ਚੈਰੀ ਬਲੌਸਮ ਪਾਲਿਸ਼ ਦੀ ਡੱਬੀ ਚੁੱਕੀ ਤਾਂ ਉਸ […]

Read more ›

ਗਲਤੀ ਜਾਂ ਗੁਨਾਹ

January 29, 2018 at 10:41 pm

-ਹਰਭਜਨ ਸਿੰਘ ਸਤੰਬਰ ਦਾ ਮਹੀਨਾ ਤੇ ਦੁਪਹਿਰ ਦਾ ਸਮਾਂ ਸੀ। ਮੇਲਾ ਆਪਣੇ ਪੂਰੇ ਜੋਬਨ ‘ਤੇ ਸੀ। ਸੜਕ ਕਿਨਾਰੇ ਥੋੜ੍ਹਾ ਪਿਛਾਂਹ ਹਟ ਕੇ ਦੁਕਾਨਾਂ ਦੀ ਇੱਕ ਲੰਬੀ ਕਤਾਰ ਲੱਗੀ ਹੋਈ ਸੀ। ਉਨ੍ਹਾਂ ਵਿੱਚ ਇੱਕ ਦੁਕਾਨ ਮੇਰੀ ਸੀ। ਕਈ ਤਰ੍ਹਾਂ ਦੀਆਂ ਦੁਕਾਨਾਂ ਤੋਂ ਲੋਕ ਖਰੀਦਦਾਰੀ ਕਰ ਰਹੇ ਸਨ। ਮੇਰੀ ਦੁਕਾਨ ‘ਤੇ ਵੀ […]

Read more ›
ਵਧ ਰਹੀ ਨਾ-ਬਰਾਬਰੀ ਕਾਰਨ ਵਰੁਣ ਗਾਂਧੀ ਦਾ ਹੈਸੀਅਤ ਵਾਲੇ ਐੱਮ ਪੀਜ਼ ਨੂੰ ਤਨਖਾਹ ਨਾ ਲੈਣ ਦਾ ਸੱਦਾ

ਵਧ ਰਹੀ ਨਾ-ਬਰਾਬਰੀ ਕਾਰਨ ਵਰੁਣ ਗਾਂਧੀ ਦਾ ਹੈਸੀਅਤ ਵਾਲੇ ਐੱਮ ਪੀਜ਼ ਨੂੰ ਤਨਖਾਹ ਨਾ ਲੈਣ ਦਾ ਸੱਦਾ

January 29, 2018 at 10:40 pm

ਨਵੀਂ ਦਿੱਲੀ, 29 ਜਨਵਰੀ (ਪੋਸਟ ਬਿਊਰੋ)- ਭਾਜਪਾ ਦੇ ਪਾਰਲੀਮੈਂਟ ਮੈਂਬਰ ਵਰੁਣ ਗਾਂਧੀ ਨੇ ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਤੌਰ ਉੱਤੇ ਸਮਰੱਥ ਪਾਰਲੀਮੈਂਟ ਮੈਂਬਰਾਂ ਨੂੰ 16ਵੀਂ ਲੋਕ ਸਭਾ ਦੇ ਬਾਕੀ ਬਚਦੇ ਸਮੇਂ ਲਈ ਆਪਣੀ ਤਨਖਾਹ ਛੱਡਣ ਦੀ ਪਹਿਲ ਕਰਨ ਦੀ ਸਲਾਹ ਦੇਣ, ਕਿਉਂਕਿ […]

Read more ›
1984 ਦੇ ਸਿੱਖ ਕਤਲੇਆਮ ਵੇਲੇ ਰਾਜੀਵ ਗਾਂਧੀ ਖੁਦ ਵੀ ਸੜਕਾਂ ਉੱਤੇ ਨਿਕਲੇ ਸਨ: ਟਾਈਟਲਰ

1984 ਦੇ ਸਿੱਖ ਕਤਲੇਆਮ ਵੇਲੇ ਰਾਜੀਵ ਗਾਂਧੀ ਖੁਦ ਵੀ ਸੜਕਾਂ ਉੱਤੇ ਨਿਕਲੇ ਸਨ: ਟਾਈਟਲਰ

January 29, 2018 at 10:39 pm

ਨਵੀਂ ਦਿੱਲੀ, 29 ਜਨਵਰੀ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਨਵੰਬਰ 1984 ਵਿੱਚ ਦਿੱਲੀ ‘ਚ ਹੋਏ ਸਿੱਖ ਕਤਲੇਆਮ ਵੇਲੇ ਓਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਈ ਹਲਕਿਆਂ ਵਿੱਚ ਖੁਦ ਵੀ ਘੁੰਮੇ ਸਨ। ਉਹ ਬਿਨਾਂ ਸੁਰੱਖਿਆ ਤੋਂ ਖੁਦ ਕਾਰ ਚਲਾ ਕੇ ਕਈ ਦੰਗਾ ਪ੍ਰਭਾਵਿਤ ਖੇਤਰਾਂ ਵਿੱਚ ਗਏ […]

Read more ›