Archive for January 28th, 2018

ਕੈਸੀਨੋ ਕਿੰਗ ਤੇ ਰਿਪਬਲੀਕਨ ਪਾਰਟੀ ਦੇ ਆਗੂ ਉੱਤੇ ਸੈਕਸ ਸ਼ੋਸ਼ਣ ਦੇ ਦੋਸ਼

ਕੈਸੀਨੋ ਕਿੰਗ ਤੇ ਰਿਪਬਲੀਕਨ ਪਾਰਟੀ ਦੇ ਆਗੂ ਉੱਤੇ ਸੈਕਸ ਸ਼ੋਸ਼ਣ ਦੇ ਦੋਸ਼

January 28, 2018 at 10:59 pm

* ਟਰੰਪ ਦੀ ਪਾਰਟੀ ਦਾ ਆਗੂ ਅਸਤੀਫਾ ਦੇ ਗਿਆ ਵਾਸ਼ਿੰਗਟਨ, 28 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਵਿੱਚ ਕੈਸੀਨੋ ਕਿੰਗ ਵਜੋਂ ਜਾਣੇ ਜਾਂਦੇ ਸਟੀਵ ਵਾਇਨ ਨੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗਣ ਦੇ ਬਾਅਦ ਰਿਪਬਲੀਕਨ ਨੈਸ਼ਨਲ ਕਮੇਟੀ (ਆਰ ਐੱਨ ਸੀ) ਦੇ ਫਾਈਨੈਂਸ਼ੀਅਲ ਚੀਫ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਰਿਪਬਲੀਕਨ […]

Read more ›
ਕਾਸਗੰਜ ਵਿੱਚ ਛੱਬੀ ਜਨਵਰੀ ਮੌਕੇ ਸ਼ੁਰੂ ਹੋਈ ਹਿੰਸਾ ਪਿੱਛੋਂ ਤਨਾਅ ਦੇ ਹਾਲਾਤ ਅਜੇ ਵੀ ਜਾਰੀ

ਕਾਸਗੰਜ ਵਿੱਚ ਛੱਬੀ ਜਨਵਰੀ ਮੌਕੇ ਸ਼ੁਰੂ ਹੋਈ ਹਿੰਸਾ ਪਿੱਛੋਂ ਤਨਾਅ ਦੇ ਹਾਲਾਤ ਅਜੇ ਵੀ ਜਾਰੀ

January 28, 2018 at 10:56 pm

* ਹਿੰਸਾ ਕਰਨ ਲਈ ਲਈ 80 ਜਣੇ ਗ੍ਰਿਫ਼ਤਾਰ ਕਾਸਗੰਜ, 28 ਜਨਵਰੀ, (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਗਣਤੰਤਰ ਦਿਵਸ ਮੌਕੇ ਸ਼ੁਰੂ ਹੋਈ ਹਿੰਸਾ ਦੇ ਲਈ ਹੁਣ ਤਕ 80 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਰੈਪਿਡ ਐਕਸ਼ਨ ਫੋਰਸ ਅਤੇ ਪੀ ਏ ਸੀ ਨੇ ਇਸ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਹੈ, […]

Read more ›
ਗੌਂਡਰ ਨੂੰ ਆਤਮ ਸਮੱਰਪਣ ਲਈ ਮਨਾ ਕੇ ਧੋਖੇ ਨਾਲ ਮਾਰਨ ਦਾ ਦੋਸ਼

ਗੌਂਡਰ ਨੂੰ ਆਤਮ ਸਮੱਰਪਣ ਲਈ ਮਨਾ ਕੇ ਧੋਖੇ ਨਾਲ ਮਾਰਨ ਦਾ ਦੋਸ਼

January 28, 2018 at 10:54 pm

* ਪੁਲਸ ਇੰਸਪੈਕਟਰ ਵਿਕਰਮ ਬਰਾੜ ਉੱਤੇ ਉਂਗਲ ਉਠਾਈ ਗਈ ਮਲੋਟ, 28 ਜਨਵਰੀ, (ਪੋਸਟ ਬਿਊਰੋ)- ਪੰਜਾਬ ਤੋਂ ਥੋੜ੍ਹੀ ਦੂਰ ਰਾਜਸਥਾਨ ਦੀ ਹੱਦ ਵਿੱਚ ਜਾ ਕੇ ਹਿੰਦੂਮਲ ਕੋਟ ਦੀਆਂ ਢਾਣੀਆਂ ਵਿੱਚ ਪੰਜਾਬ ਦੇ ਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਉਸ ਦੇ ਦੋ ਸਾਥੀਆਂ ਨੂੰ ਪੁਲੀਸ ਮੁਕਾਬਲੇ ਵਿੱਚ ਮਾਰ ਦੇਣ ਦੀ […]

Read more ›
ਪਾਰਲੀਮੈਂਟ ਦਾ ਬੱਜਟ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਤੋਂ ਸਰਕਾਰ ਨੇ ਸਹਿਯੋਗ ਮੰਗਿਆ

ਪਾਰਲੀਮੈਂਟ ਦਾ ਬੱਜਟ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਤੋਂ ਸਰਕਾਰ ਨੇ ਸਹਿਯੋਗ ਮੰਗਿਆ

January 28, 2018 at 10:52 pm

* ਤੀਹਰੇ ਤਲਾਕ ਸਮੇਤ ਕਈ ਮੁੱਦਿਆਂ ਬਾਰੇ ਸਹਿਮਤੀ ਦੇ ਯਤਨਾਂ ਦਾ ਵਾਅਦਾ ਨਵੀਂ ਦਿੱਲੀ, 28 ਜਨਵਰੀ, (ਪੋਸਟ ਬਿਊਰੋ)- ਸੋਮਵਾਰ ਤੋਂ ਸ਼ੁਰੂ ਹੋ ਰਹੇ ਭਾਰਤੀ ਪਾਰਲੀਮੈਂਟ ਦੇ ਬੱਜਟ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਅੱਜ ਕੇਂਦਰ ਸਰਕਾਰ ਨੇ ਕਿਹਾ ਕਿ ਪਾਰਲੀਮੈਂਟ ਦੇ ਇਸ ਸੈਸ਼ਨ ਵਿੱਚ ਤੀਹਰਾ ਤਲਾਕ ਬਿੱਲ ਪਾਸ ਕਰਾਉਣ ਲਈ ਪੂਰੀ […]

Read more ›
ਐਨਡੀਪੀ ਤੇ ਕੰਜ਼ਰਵੇਟਿਵਾਂ ਨੇ ਕਾਰਪੋਰੇਟ ਟੈਕਸ ਚੋਰ-ਮੋਰੀਆਂ ਬੰਦ ਕਰਨ ਲਈ ਫੈਡਰਲ ਸਰਕਾਰ ਨੂੰ ਕੀਤੀ ਅਪੀਲ

ਐਨਡੀਪੀ ਤੇ ਕੰਜ਼ਰਵੇਟਿਵਾਂ ਨੇ ਕਾਰਪੋਰੇਟ ਟੈਕਸ ਚੋਰ-ਮੋਰੀਆਂ ਬੰਦ ਕਰਨ ਲਈ ਫੈਡਰਲ ਸਰਕਾਰ ਨੂੰ ਕੀਤੀ ਅਪੀਲ

January 28, 2018 at 10:48 pm

ਓਟਵਾ, 28 ਜਨਵਰੀ (ਪੋਸਟ ਬਿਊਰੋ) : ਅਜਿਹੇ ਕੁੱਝ ਕੁ ਮੁੱਦੇ ਹਨ ਜਿਨ੍ਹਾਂ ਉੱਤੇ ਐਨਡੀਪੀ ਤੇ ਕੰਜ਼ਰਵੇਟਿਵਜ਼ ਸਹਿਮਤ ਹੋਣ। ਪਰ ਇਸ ਵਾਰੀ ਦੋਵਾਂ ਪਾਰਟੀਆਂ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਟੈਕਸ ਕੋਡ ਦੇ ਮਾਮਲੇ ਵਿੱਚ ਚੋਰਮੋਰੀਆਂ ਨੂੰ ਖ਼ਤਮ ਕੀਤਾ ਜਾਵੇ ਤਾਂ ਕਿ ਕੈਨੇਡਾ ਦੀਆਂ ਵੱਡੀਆਂ ਕਾਰਪੋਰੇਸ਼ਨਜ਼ ਨੂੰ […]

Read more ›
ਓਨਟਾਰੀਓ ਦੀ ਪੀਸੀ ਪਾਰਟੀ ਦੇ ਪੁਨਰਗਠਨ ਮੌਕੇ ਕਈ ਅਹੁਦੇ ਕੀਤੇ ਗਏ ਖ਼ਤਮ

ਓਨਟਾਰੀਓ ਦੀ ਪੀਸੀ ਪਾਰਟੀ ਦੇ ਪੁਨਰਗਠਨ ਮੌਕੇ ਕਈ ਅਹੁਦੇ ਕੀਤੇ ਗਏ ਖ਼ਤਮ

January 28, 2018 at 10:42 pm

-ਅਸਤੀਫਾ ਦੇਣ ਵਾਲੇ ਦੋ ਅਹਿਮ ਮੈਂਬਰਜ਼ ਨੂੰ ਵਾਪਿਸ ਸੱਦਿਆ ਗਿਆ ਟੋਰਾਂਟੋ, 28 ਜਨਵਰੀ (ਪੋਸਟ ਬਿਊਰੋ) : ਪੈਟਰਿਕ ਬ੍ਰਾਊਨ ਖਿਲਾਫ ਜਿਨਸੀ ਦੁਰਵਿਵਹਾਰ ਦੇ ਦੋਸ਼ ਲੱਗਣ ਤੋਂ ਬਾਅਦ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਦੋ ਅਹਿਮ ਮੈਂਬਰਜ਼ ਨੂੰ ਵਾਪਿਸ ਸੱਦ ਲਿਆ ਗਿਆ ਹੈ। ਪਰ ਕਈ ਹੋਰ ਪਾਰਟੀ ਅਹੁਦੇਦਾਰੀਆਂ ਖ਼ਤਮ […]

Read more ›
ਔਰਤਾਂ ਨੂੰ ਸਿਆਸਤ ਵਿੱਚ ਲਿਆਉਣ ਲਈ ਵੱਡੀ ਤਬਦੀਲੀ ਦੀ ਲੋੜ : ਟਰੂਡੋ

ਔਰਤਾਂ ਨੂੰ ਸਿਆਸਤ ਵਿੱਚ ਲਿਆਉਣ ਲਈ ਵੱਡੀ ਤਬਦੀਲੀ ਦੀ ਲੋੜ : ਟਰੂਡੋ

January 28, 2018 at 10:39 pm

ਓਟਵਾ, 28 ਜਨਵਰੀ (ਪੋਸਟ ਬਿਊਰੋ) : ਛੇ ਹਫਤੇ ਦੀਆਂ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਸੰਸਦ ਦੀ ਕਾਰਵਾਈ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਆਪਣੇ ਪਾਰਟੀ ਕਾਕਸ ਨਾਲ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਜਿਨ੍ਹਾਂ ਦੇ ਹੱਥ ਵਿੱਚ ਸੱਤਾ ਹੁੰਦੀ ਹੈ […]

Read more ›
ਨਾਈਟਕਲੱਬ ਦੇ ਬਾਹਰ ਲੜਾਈ ਰੋਕਣ ਗਏ ਪੰਜਾਬੀ ਉੱਤੇ ਚਾਕੂ ਨਾਲ ਹਮਲਾ, ਹੋਈ ਮੌਤ

ਨਾਈਟਕਲੱਬ ਦੇ ਬਾਹਰ ਲੜਾਈ ਰੋਕਣ ਗਏ ਪੰਜਾਬੀ ਉੱਤੇ ਚਾਕੂ ਨਾਲ ਹਮਲਾ, ਹੋਈ ਮੌਤ

January 28, 2018 at 10:35 pm

  ਵੈਨਕੂਵਰ, 28 ਜਨਵਰੀ (ਪੋਸਟ ਬਿਊਰੋ) : ਕਲੱਬ ਦੇ ਬਾਹਰ ਇੱਕ ਲੜਾਈ ਨੂੰ ਖਤਮ ਕਰਨ ਦੀ ਕੋਸਿ਼ਸ਼ ਕਰ ਰਹੇ 23 ਸਾਲਾ ਨਾਈਟਕਲੱਬ ਪ੍ਰਮੋਟਰ ਉੱਤੇ ਚਾਕੂ ਨਾਲ ਹਮਲਾ ਕੀਤੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਲੜਾਈ ਸ਼ਨਿੱਚਰਵਾਰ ਨੂੰ ਗ੍ਰੈਨਵਿੱਲੇ ਸਟਰੀਟ ਉੱਤੇ ਸਥਿਤ ਕਲੱਬ ਦੇ ਅੰਦਰ ਸ਼ੁਰੂ […]

Read more ›
ਅਗਲੇ ਮਹੀਨੇ ਸਟੂਡੀਓ ਵਿੱਚ ਸ਼ੂਟ ਹੋਣਗੇ ਸੰਜੇ ਦੇ ਇੰਟ੍ਰੋਡਕਟਰੀ ਸੀਨ

ਅਗਲੇ ਮਹੀਨੇ ਸਟੂਡੀਓ ਵਿੱਚ ਸ਼ੂਟ ਹੋਣਗੇ ਸੰਜੇ ਦੇ ਇੰਟ੍ਰੋਡਕਟਰੀ ਸੀਨ

January 28, 2018 at 12:25 pm

ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਅੱਜ ਕੱਲ੍ਹ ਸੰਜੇ ਦੱਤ ਸਟਾਰਰ ‘ਸਾਹਿਬ, ਬੀਵੀ ਔਰ ਗੈਂਗਸਟਰ 3’ ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਦੇ ਆਖਰੀ ਸ਼ਡਿਊਲ ਦੇ ਅੱਠ ਦਿਨਾਂ ਦੀ ਸ਼ੂਟਿੰਗ ਪਿਛਲੇ ਦਿਨੀ ਮੁੰਬਈ ਵਿੱਚ ਹੋਣਾ ਤੈਅ ਸੀ। ਇਥੇ ਚਾਰ ਦਿਨ ਦੀ ਸ਼ੂਟਿੰਗ ਪੂਰੀ ਕਰਨ ਪਿੱਛੋਂ ਲੋਕੇਸ਼ਨ ਨੂੰ ਲੈ ਕੇ ਕੁਝ ਮਸਲਾ ਪੈਦਾ ਹੋ […]

Read more ›
‘ਧੜਕ’ ਵਿੱਚ ਜਾਹਨਵੀ ਦੀ ਮਾਂ ਬਣੇਗੀ ਸ਼ਾਲਿਨੀ ਕਪੂਰ

‘ਧੜਕ’ ਵਿੱਚ ਜਾਹਨਵੀ ਦੀ ਮਾਂ ਬਣੇਗੀ ਸ਼ਾਲਿਨੀ ਕਪੂਰ

January 28, 2018 at 12:20 pm

ਸ੍ਰੀਦੇਵੀ ਦੀ ਬੇਟੀ ਜਾਹਨਵੀ ਦੀ ਪਹਿਲੀ ਫਿਲਮ ਵਿੱਚ ਉਸ ਦੀ ਮਾਂ ਦਾ ਨਾਂਅ ਤੈਅ ਹੋ ਗਿਆ ਹੈ। ਮਿਲ ਸਕੀ ਜਾਣਕਾਰੀ ਅਨੁਸਾਰ ਜਾਹਨਵੀ ਦੀ ਪਹਿਲੀ ਫਿਲਮ ‘ਧੜਕ’ ਵਿੱਚ ਉਸ ਦੀ ਮਾਂ ਦਾ ਰੋਲ ਟੀ ਵੀ ਅਭਿਨੇਤਰੀ ਸ਼ਾਲਿਨੀ ਕਪੂਰ ਨਿਭਾਉਣ ਵਾਲੀ ਹੈ। ਖੁਦ ਸ਼ਾਲਿਨੀ ਨੇ ਸੋਸ਼ਲ ਮੀਡੀਆ ‘ਤੇ ਇਸ ਖਬਰ ਦਾ ਖੁਲਾਸਾ […]

Read more ›