Archive for January 27th, 2018

ਬਰਾਕ ਓਬਾਮਾ ਦੇ ਫੈਸਲਿਆਂ ਉੱਤੇ ਟਰੰਪ ਮੁੜ ਵਿਚਾਰ ਕਰਨੀ ਚਾਹੁੰਦੈ

ਬਰਾਕ ਓਬਾਮਾ ਦੇ ਫੈਸਲਿਆਂ ਉੱਤੇ ਟਰੰਪ ਮੁੜ ਵਿਚਾਰ ਕਰਨੀ ਚਾਹੁੰਦੈ

January 27, 2018 at 2:20 pm

ਵਾਸ਼ਿੰਗਟਨ, 27 ਜਨਵਰੀ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੇਸ਼ ਦੇ ਪਿਛਲੇ ਮੁਖੀ ਬਰਾਕ ਓਬਾਮਾ ਦੇ ਫੈਸਲਿਆਂ ਉੱਤੇ ਮੁੜ ਵਿਚਾਰ ਕਰਨਾ ਚਾਹੁੰਦੇ ਹਨ। ਇਸ ਵਿੱਚ ਉਨ੍ਹਾਂ ਨੇ ਪੂਰਬੀ ਏਸ਼ੀਆ-ਪੈਸੇਫਿਕ ਦੇ ਦੇਸ਼ਾਂ ਨਾਲ ਹੋਈ ਟ੍ਰਾਂਸ਼-ਪੈਸੀਫਿਕ ਪਾਰਟਨਰਸ਼ਿਪ (ਟੀ ਪੀ ਪੀ) ਬਾਰੇ ਮੁੜ ਵਿਚਾਰ ਦਾ ਸੰਕੇਤ ਦਿੱਤਾ ਹੈ। ਪਿਛਲੇ ਰਾਸ਼ਟਰਪਤੀ ਬਰਾਕ ਓਬਾਮਾ […]

Read more ›
ਗਣਤੰਤਰ ਦਿਵਸ ਪਰੇਡ ਦੌਰਾਨ ਭਾਰਤ ਨੇ ਆਪਣੀ ਸਮਰੱਥਾ ਦੀ ਝਲਕ ਪੇਸ਼ ਕੀਤੀ

ਗਣਤੰਤਰ ਦਿਵਸ ਪਰੇਡ ਦੌਰਾਨ ਭਾਰਤ ਨੇ ਆਪਣੀ ਸਮਰੱਥਾ ਦੀ ਝਲਕ ਪੇਸ਼ ਕੀਤੀ

January 27, 2018 at 2:17 pm

ਨਵੀਂ ਦਿੱਲੀ, 27 ਜਨਵਰੀ, (ਪੋਸਟ ਬਿਊਰੋ)- ਇਸ ਸ਼ੁੱਕਰਵਾਰ ਜਦੋਂ ਭਾਰਤ ਆਪਣਾ 69ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਤਾਂ ਇਸ ਮੌਕੇ ਉਸ ਨੇ ਆਪਣੀ ਫੌਜੀ ਤਾਕਤ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਵੀ ਪੇਸ਼ ਕੀਤੀ। ਦਸ ਆਸੀਆਨ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੀ ਇਸ ਪਰੇਡ ਦੇ ਮੁੱਖ ਮਹਿਮਾਨ ਬਣੇ ਸਨ। ਆਸੀਆਨ ਦਾ […]

Read more ›
ਤੀਜਾ ਟੈਸਟ:  ਭਾਰਤ ਨੇ ਸਾਊਥ ਅਫਰੀਕਾ ਨੂੰ 63 ਦੌੜਾਂ ਨਾਲ ਹਰਾਇਆ, ਪਰ ਸੀਰੀਜ਼ ਗਵਾਈ

ਤੀਜਾ ਟੈਸਟ: ਭਾਰਤ ਨੇ ਸਾਊਥ ਅਫਰੀਕਾ ਨੂੰ 63 ਦੌੜਾਂ ਨਾਲ ਹਰਾਇਆ, ਪਰ ਸੀਰੀਜ਼ ਗਵਾਈ

January 27, 2018 at 2:06 pm

    ਜੋਹਾਨੈੱਸਬਰਗ, 27 ਜਨਵਰੀ (ਪੋਸਟ ਬਿਊਰੋ)- ਭਾਰਤ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖ਼ਰੀ ਟੈਸਟ ਦੇ ਚੌਥੇ ਦਿਨ ਅੱਜ ਦੱਖਣੀ ਅਫਰੀਕਾ ਨੂੰ 63 ਦੌੜਾਂ ਨਾਲ ਹਰਾ ਦਿੱਤਾ। ਜਿੱਤ ਲਈ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਦੂਜੀ ਪਾਰੀ 177 ਦੌੜਾਂ ’ਤੇ ਹੀ ਢੇਰੀ ਹੋ ਗਈ। […]

Read more ›
ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਤੇ ਦੋ ਸਾਥੀ ਪੁਲਸ ਮੁਕਾਬਲੇ ‘ਚ ਢੇਰ

ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਤੇ ਦੋ ਸਾਥੀ ਪੁਲਸ ਮੁਕਾਬਲੇ ‘ਚ ਢੇਰ

January 27, 2018 at 1:59 pm

  ਚੰਡੀਗੜ੍ਹ, 27 ਜਨਵਰੀ (ਪੋਸਟ ਬਿਊਰੋ)-ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਨੂੰ 24 ਜਨਵਰੀ ਤੋਂ ਹੀ ਨਾਭਾ ਬਰੇਕ ਜੇਲ੍ਹ ਦੇ ਮੁੱਖ ਸਰਗਨੇ ਅਤੇ ਖਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਉਸ ਦੇ ਗਰੋਹ ਦੀਆਂ ਸਰਗਰਮੀਆਂ ਦੀ ਸੂਹ ਲੱਗ ਗਈ ਸੀ। ਸੰਗਠਿਤ ਜੁਰਮ ਰੋਕੂ ਇਕਾਈ (ਓਸੀਸੀਯੂ) ਦੇ ਏਆਈਜੀ ਗੁਰਮੀਤ ਚੌਹਾਨ ਅਤੇ […]

Read more ›