Archive for January 26th, 2018

ਅੱਜ-ਨਾਮਾ

ਅੱਜ-ਨਾਮਾ

January 26, 2018 at 10:43 am

ਅੰਮ੍ਰਿਤਸਰ ਵਿੱਚ ਨਵਾਂ ਵਿਵਾਦ ਛਿੜਿਆ, ਜਾਣੀ ਲੰਡਨ ਦੇ ਵੱਲ ਫਲਾਈਟ ਸੁਣਿਆ।         ਕੀਹਨੇ ਇਹਦੇ ਲਈ ਕੀਤੜੀ ਪਹੁੰਚ ਹੈਸੀ,         ਦਾਅਵਾ ਦੋਂਹ ਪਾਸੇ ਬੜਾ ਟਾਈਟ ਸੁਣਿਆ। ਸਿਹਰਾ ਮੰਗ ਰਹੇ ਭਾਜਪਾ-ਕਾਂਗਰਸੀਏ, ਏਸੇ ਵਾਸਤੇ ਚੱਲੇ ਜੀ ਫਾਈਟ ਸੁਣਿਆ।         ਉੱਡਣਾ ਜਿੱਦਣ ਜਹਾਜ਼ ਜੀ ਓਸ ਦਿਨ ਵੀ,         ਝੰਡੀ ਦੇਣ ਦਾ ਮੰਗਣਗੇ ਰਾਈਟ ਸੁਣਿਆ। […]

Read more ›
ਅਮਰੀਕਾ ਵਿੱਚ ਸਾਬਕਾ ਡਾਕਟਰ ਨੂੰ 175 ਸਾਲ ਦੀ ਸਜ਼ਾ

ਅਮਰੀਕਾ ਵਿੱਚ ਸਾਬਕਾ ਡਾਕਟਰ ਨੂੰ 175 ਸਾਲ ਦੀ ਸਜ਼ਾ

January 26, 2018 at 10:42 am

ਲੈਨਸਿੰਗ , 26 ਜਨਵਰੀ (ਪੋਸਟ ਬਿਊਰੋ)- ਮਹਿਲਾ ਐਥਲੀਟਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਕਰਾਰ ਦਿੱਤੇ ਗਏ ਅਮਰੀਕੀ ਜਿਮਨਾਸਟਿਕ ਟੀਮ ਦੇ ਸਾਬਕਾ ਮੈਡੀਕਲ ਅਧਿਕਾਰੀ ਡਾਕਟਰ ਲੈਰੀ ਨਾਸਰ (54) ਨੂੰ 175 ਸਾਲ ਦੀ ਸਜ਼ਾ ਸੁਣਾਈ ਗਈ ਹੈ। ਡਾਕਟਰ ਨਾਸਰ ਚਾਰ ਓਲੰਪਿਕ ਖੇਡਾਂ ਵਿੱਚ ਅਮਰੀਕੀ ਟੀਮ ਦੇ ਨਾਲ ਜੁੜਿਆ ਰਿਹਾ ਸੀ। ਇਸ ਦੌਰਾਨ […]

Read more ›
ਦੋ ਪ੍ਰਵਾਸੀ ਭਾਰਤੀ ਨਿਊਯਾਰਕ ਤੋਂ ਚੋਣ ਲੜਨ ਦੇ ਇੱਛੁਕ

ਦੋ ਪ੍ਰਵਾਸੀ ਭਾਰਤੀ ਨਿਊਯਾਰਕ ਤੋਂ ਚੋਣ ਲੜਨ ਦੇ ਇੱਛੁਕ

January 26, 2018 at 10:38 am

ਨਿਊਯਾਰਕ, 26 ਜਨਵਰੀ (ਪੋਸਟ ਬਿਊਰੋ)- ਡੈਮੋਕ੍ਰੇਟਿਕ ਪਾਰਟੀ ਦੇ ਦੋ ਭਾਰਤੀ-ਅਮਰੀਕੀ ਇਥੋਂ ਦੇ ਪ੍ਰਤੀਨਿਧੀ ਸਦਨ ‘ਚ ਨਿਊਯਾਰਕ ਦੀ ਇਕੋ ਕਾਂਗਰਸੀ ਸੀਟ ਲਈ ਮੈਦਾਨ ‘ਚ ਉਤਰਨ ਦੇ ਇੱਛੁਕ ਹਨ। ਮਿਲੀ ਜਾਣਕਾਰੀ ਅਨੁਸਾਰ ਨਿਊਯਾਰਕ ਦੇ 11ਵੇਂ ਕਾਂਗਰੇਸ਼ਨਲ ਡਿਸਟਿ੍ਰਕ ਵਿੱਚ ਰਿਪਬਲਿਕ ਪਾਰਟੀ ਦੇ ਡੋਨ ਡੋਨਾਵਨ ਨੂੰ ਹਰਾਉਣ ਲਈ ਖੜੇ ਹੋਣ ਦੇ ਇੱਛੁੱਕ ਇਨ੍ਹਾਂ ਦੋਵਾਂ […]

Read more ›
ਪੱਗ ਦੀ ਇੱਜ਼ਤ ਲਈ ਸੱਤ ਰੌਲਸ ਰਾਇਸ ਕਾਰਾਂ ਖਰੀਦ ਲਈਆਂ

ਪੱਗ ਦੀ ਇੱਜ਼ਤ ਲਈ ਸੱਤ ਰੌਲਸ ਰਾਇਸ ਕਾਰਾਂ ਖਰੀਦ ਲਈਆਂ

January 26, 2018 at 10:27 am

ਨਵੀਂ ਦਿੱਲੀ, 26 ਜਨਵਰੀ (ਪੋਸਟ ਬਿਊਰੋ)- ਸਿੱਖ ਵਪਾਰੀ ਰੁਬੇਨ ਸਿੰਘ ਨੇ ਮਿਹਨਤ ਕਰ ਕੇ ਦੁਨੀਆ ਦਾ ਹਰ ਪੜਾਅ ਹਾਸਲ ਕੀਤਾ ਹੈ। ਅੱਜ ਕੱਲ੍ਹ ਉਹ ਸੋਸ਼ਲ ਮੀਡੀਆ ‘ਤੇ ਇਸ ਲਈ ਛਾਏ ਹੋਏ ਹਨ ਕਿ ਉਨ੍ਹਾਂ ਨੇ ਇੱਕ, ਦੋ ਨਹੀਂ ਸਗੋਂ ਸੱਤ ਵੱਖਰੇ-ਵੱਖਰੇ ਰੰਗ ਦੀਆਂ ਰੌਲਸ ਰਾਇਸ ਲਗਜ਼ਰੀ ਕਾਰਾਂ ਖਰੀਦੀਆਂ ਹਨ। ਇਹ […]

Read more ›
ਫੇਸਬੁਕ ਉੱਤੇ ਰੁੱਝੀ ਰਹਿਣ ਕਾਰਨ ਪਤਨੀ ਦਾ ਕਤਲ ਕਰ ਦਿੱਤਾ

ਫੇਸਬੁਕ ਉੱਤੇ ਰੁੱਝੀ ਰਹਿਣ ਕਾਰਨ ਪਤਨੀ ਦਾ ਕਤਲ ਕਰ ਦਿੱਤਾ

January 26, 2018 at 10:21 am

ਕੋਲਕਾਤਾ, 26 ਜਨਵਰੀ (ਪੋਸਟ ਬਿਊਰੋ)- ਇਸ ਮਹਾਨਗਰ ਦੇ ਚੇਤਲਾ ਥਾਣਾ ਇਲਾਕੇ ਦੇ ਇੱਕ ਘਰ ਵਿੱਚ 36 ਸਾਲਾ ਮਹਿਲਾ ਦੇ ਕੱਲ੍ਹ ਹੋਏ ਕਤਲ ਦੇ ਦੋਸ਼ ਵਿੱਚ ਪੁਲਸ ਨੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਕੱਲ੍ਹ ਰਾਤ ਕਰੀਬ 12 ਵਜੇ ਹਾਵੜਾ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਭੱਜਣ ਦੀ […]

Read more ›
ਮਾਈਨਿੰਗ ਵਿਭਾਗ ਨੇ ਰਾਵੀ ਦਰਿਆ ਉੱਤੇ 26 ਯੂਨਿਟ ਸੀਲ ਕੀਤੇ

ਮਾਈਨਿੰਗ ਵਿਭਾਗ ਨੇ ਰਾਵੀ ਦਰਿਆ ਉੱਤੇ 26 ਯੂਨਿਟ ਸੀਲ ਕੀਤੇ

January 26, 2018 at 10:15 am

ਪਠਾਨਕੋਟ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਮਾਈਨਿੰਗ ਵਿਭਾਗ ਨੇ ਕਰੱਸ਼ਰ ਇੰਡਸਟਰੀ ਉਤੇ ਕਾਰਵਾਈ ਦੇ ਦੌਰਾਨ ਨਰੋਟ ਜੈਮਲ ਸਿੰਘ ਵਿੱਚ ਰਾਵੀ ਦਰਿਆ ਵਿੱਚ ਲੱਗੇ 26 ਕਰੱਸ਼ਰ ਯੂਨਿਟਾਂ ਨੂੰ ਨੋਟਿਸ ਜਾਰੀ ਕੀਤੇ ਅਤੇ ਇਨ੍ਹਾਂ ਦੇ ਮਾਲਕਾਂ ਨੂੰ ਸਟਾਕ ਦਾ ਰਿਕਾਰਡ ਦੇਣ ਦੇ ਸਖਤ ਨਿਰਦੇਸ਼ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ […]

Read more ›
ਆਈ ਐੱਸ ਆਈ ਦੇ ਭਾਰਤੀ ਜਾਸੂਸ ਨੇ ਪੁਲਸ ਜਾਂਚ ਵਿੱਚ ਕਈ ਭੇਦ ਖੋਲ੍ਹੇ

ਆਈ ਐੱਸ ਆਈ ਦੇ ਭਾਰਤੀ ਜਾਸੂਸ ਨੇ ਪੁਲਸ ਜਾਂਚ ਵਿੱਚ ਕਈ ਭੇਦ ਖੋਲ੍ਹੇ

January 26, 2018 at 10:12 am

ਬਟਾਲਾ, 26 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਲਈ ਕੰਮ ਕਰਨ ਵਾਲੇ ਗ੍ਰਿਫਤਾਰ ਕੀਤੇ ਭਾਰਤੀ ਜਾਸੂਸ ਨੇ ਪੁਲਸ ਜਾਂਚ ਵਿੱਚ ਅਹਿਮ ਖੁਲਾਸੇ ਕੀਤੇ ਹਨ। ਏਥੋਂ ਦੇ ਡੀ ਐੱਸ ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗਿਆਨਬੀਰ ਸਿੰਘ ਉਰਫ ਗਿਆਨ ਉਰਫ ਦਿਓਲ ਪੁੱਤਰ ਜਸਬੀਰ […]

Read more ›
ਰੋਡਵੇਜ਼ ਦੀ ਨੌਕਰੀ ਦਿਵਾਉਣ ਬਹਾਨੇ ਸਾਢੇ ਪੰਜ ਲੱਖ ਰੁਪਏ ਠੱਗੇ

ਰੋਡਵੇਜ਼ ਦੀ ਨੌਕਰੀ ਦਿਵਾਉਣ ਬਹਾਨੇ ਸਾਢੇ ਪੰਜ ਲੱਖ ਰੁਪਏ ਠੱਗੇ

January 26, 2018 at 10:09 am

ਮੁਕਤਸਰ ਸਾਹਿਬ, 26 ਜਨਵਰੀ (ਪੋਸਟ ਬਿਊਰੋ)- ਪੰਜਾਬ ਰੋਡਵੇਜ਼ ਵਿੱਚ ਪੱਕੀ ਨੌਕਰੀ ਦਿਵਾਉਣ ਦੇ ਨਾਂਅ ਉਤੇ ਦੋ ਨੌਜਵਾਨਾਂ ਤੋਂ ਸਾਢੇ ਪੰਜ ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਥਾਣਾ ਸਿਟੀ ਪੁਲਸ ਨੇ ਜੀਰਕਪੁਰ ਵਾਸੀ ਇੱਕ ਮਹਿਲਾ ਸਮੇਤ ਚਾਰ ਜਣਿਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਡੀ ਐਸ ਪੀ ਕੋਲ […]

Read more ›
ਦੱਖਣੀ ਕੋਰੀਆ ਵਿੱਚ ਹਸਪਤਾਲ ਨੂੰ ਲੱਗੀ ਅੱਗ, 39 ਹਲਾਕ

ਦੱਖਣੀ ਕੋਰੀਆ ਵਿੱਚ ਹਸਪਤਾਲ ਨੂੰ ਲੱਗੀ ਅੱਗ, 39 ਹਲਾਕ

January 26, 2018 at 7:34 am

ਸਿਓਲ, 26 ਜਨਵਰੀ (ਪੋਸਟ ਬਿਊਰੋ) : ਸ਼ੁੱਕਰਵਾਰ ਸਵੇਰੇ ਦੱਖਣੀ ਕੋਰੀਆ ਦੇ ਇੱਕ ਹਸਪਤਾਲ ਵਿੱਚ ਅੱਗ ਲੱਗ ਜਾਣ ਕਾਰਨ 39 ਲੋਕਾਂ ਦੀ ਮੌਤ ਹੋ ਗਈ ਜਦਕਿ 100 ਹੋਰ ਜ਼ਖ਼ਮੀ ਹੋ ਗਏ। ਬਹੁਤਾ ਕਰਕੇ ਸਾਹ ਘੁੱਟਣ ਕਾਰਨ ਅਜਿਹਾ ਹੋਇਆ। ਮਰਨ ਵਾਲਿਆਂ ਵਿੱਚ ਹਸਪਤਾਲ ਦੇ ਤਿੰਨ ਅਮਲਾ ਮੈਂਬਰ ਵੀ ਸ਼ਾਮਲ ਸਨ ਤੇ ਕਈ […]

Read more ›
ਅਗਵਾ ਕੀਤੇ ਵਿਅਕਤੀ ਨੂੰ ਹੀ ਗੋਲੀ ਮਾਰ ਦਿੱਤੀ ਐਫਬੀਆਈ ਏਜੰਟ ਨੇ

ਅਗਵਾ ਕੀਤੇ ਵਿਅਕਤੀ ਨੂੰ ਹੀ ਗੋਲੀ ਮਾਰ ਦਿੱਤੀ ਐਫਬੀਆਈ ਏਜੰਟ ਨੇ

January 26, 2018 at 7:32 am

ਹਿਊਸਟਨ, 26 ਜਨਵਰੀ (ਪੋਸਟ ਬਿਊਰੋ) : ਵੀਰਵਾਰ ਸਵੇਰ ਨੂੰ ਹਿਊਸਟਨ ਦੇ ਇੱਕ ਘਰ ਵਿੱਚ ਮਾਰੇ ਛਾਪੇ ਦੌਰਾਨ ਇੱਕ ਐਫਬੀਆਈ ਏਜੰਟ ਨੇ ਕਿਡਨੈਪ ਕੀਤੇ ਵਿਅਕਤੀ ਨੂੰ ਹੀ ਗੋਲੀ ਮਾਰ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਐਫਬੀਆਈ ਦੀ ਤਰਜ਼ਮਾਨ ਕ੍ਰਿਸਟੀਨਾ ਗਾਰਜ਼ਾ ਨੇ ਦੱਸਿਆ ਕਿ ਘਰ ਵਿੱਚ ਮਾਰੇ ਗਏ ਛਾਪੇ ਦੌਰਾਨ ਐਫਬੀਆਈ ਏਜੰਟ […]

Read more ›