Archive for January 25th, 2018

ਸਾਜਿਦ ਦੀ ਫਿਲਮ ਵਿੱਚ ਲਾਂਚ ਹੋਵੇਗੀ ਹਿਤਿਕਾ ਗਲਾਨੀ

ਸਾਜਿਦ ਦੀ ਫਿਲਮ ਵਿੱਚ ਲਾਂਚ ਹੋਵੇਗੀ ਹਿਤਿਕਾ ਗਲਾਨੀ

January 25, 2018 at 10:46 pm

ਹਿੰਦੀ ਫਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਫਿਲਮਕਾਰ ਵਿਜੇ ਗਲਾਨੀ ਦੀ ਬੇਟੀ ਹਿਤਿਕਾ ਗਲਾਨੀ ਜਲਦ ਹੀ ਵੱਡੇ ਪਰਦੇ ‘ਤੇ ਬਤੌਰ ਹੀਰੋਇਨ ਪਹਿਲਾ ਕਦਮ ਰੱਖਣ ਵਾਲੀ ਹੈ। ਡੈਬਿਊ ਬਾਰੇ ਖਬਰ ਮਿਲੀ ਹੈ ਕਿ ਸਾਜਿਦ ਨਾਡਿਆਡਵਾਲਾ ਦੀ ਕੰਪਨੀ ਵਿੱਚ ਹਿਤਿਕਾ ਦੀ ਲਾਂਚਿੰਗ ਫਿਲਮ ਬਣੇਗੀ। ਇਸ ਤੋਂ ਪਹਿਲਾਂ ਸਾਜਿਦ ਨੇ ਆਪਣੀ ਕੰਪਨੀ ਵਿੱਚ ਬਣੀ […]

Read more ›
ਸਾਕਿਬ-ਤਾਪਸੀ ਪੰਨੂ ਦਾ ‘ਦਿਲ ਜੰਗਲੀ’

ਸਾਕਿਬ-ਤਾਪਸੀ ਪੰਨੂ ਦਾ ‘ਦਿਲ ਜੰਗਲੀ’

January 25, 2018 at 10:44 pm

ਪਿਛਲੇ ਸਾਲ ਡੇਵਿਡ ਧਵਨ ਦੀ ਫਿਲਮ ‘ਜੁੜਵਾ 2’ ਨੂੰ ਮਿਲੀ ਵੱਡੀ ਕਾਮਯਾਬੀ ਦੇ ਬਾਅਦ ਤਾਪਸੀ ਪੰਨੂ ਇਸ ਸਾਲ ਫਿਲਮ ‘ਦਿਲ ਜੰਗਲੀ’ ਨਾਲ ਪਰਦੇ ਦੇ ਸਫਰ ਨੂੰ ਅੱਗੇ ਵਧਾਏਗੀ। ਇਸ ਫਿਲਮ ਵਿੱਚ ਤਾਪਸੀ ਦੀ ਜੋੜੀ ਸਾਕਿਬ ਸਲੀਮ ਦੇ ਨਾਲ ਨਜ਼ਰ ਆਏਗੀ। ਤਾਪਸੀ ਅਤੇ ਸਾਕਿਬ ਨੇ ਪਹਿਲੀ ਵਾਰ ਕਿਸੇ ਫਿਲਮ ਵਿੱਚ ਇਕੱਠੇ […]

Read more ›
ਇਮਰਾਨ ਹਾਸ਼ਮੀ ਦੀ ਨਵੀਂ ਫਿਲਮ ਹੋਵੇਗੀ ‘ਚੀਟ ਇੰਡੀਆ’

ਇਮਰਾਨ ਹਾਸ਼ਮੀ ਦੀ ਨਵੀਂ ਫਿਲਮ ਹੋਵੇਗੀ ‘ਚੀਟ ਇੰਡੀਆ’

January 25, 2018 at 10:42 pm

ਵਿਦਿਆ ਬਾਲਨ ਨੂੰ ਲੈ ਕੇ ਬਣੀ ‘ਤੁਮਹਾਰੀ ਸੁੱਲੂ’ ਦੀ ਟੀਮ ਨੇ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ‘ਚੀਟ ਇੰਡੀਆ’ ਨਾਂਅ ਦੀ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਮੁੱਖ ਭੂਮਿਕਾ ਨਿਭਾਉਣਗੇ। ‘ਚੀਟ ਇੰਡੀਆ’ ਦਾ ਨਿਰਦੇਸ਼ਨ ਸੌਮਿਕ ਸੇਨ ਨੂੰ ਸੌਂਪਿਆ ਗਿਆ ਹੈ। ਫਿਲਮ ਅਗਲੇ ਮਹੀਨੇ ਸ਼ੁਰੂ ਹੋਵੇਗੀ ਅਤੇ ਫਰਵਰੀ 2019 ਤੱਕ ਇਸ […]

Read more ›
ਅੱਜ-ਨਾਮਾ

ਅੱਜ-ਨਾਮਾ

January 25, 2018 at 10:40 pm

ਚੌਵੀ ਘੰਟੇ ਵੀ ਬਾਹਰ ਨਹੀਂ ਰਿਹਾ ਸਿੱਧੂ, ਲੱਗਦਾ ਰੱਫੜ ਹੀ ਗਿਆ ਹੈ ਮੁੱਕ ਬੇਲੀ।         ਚੁੱਕੀ ਜਿਹੜੇ ਸਮੱਰਥਕਾਂ ਸਹੁੰ ਨਹੀਂ ਸੀ,         ਜਲੰਧਰ ਆਣ ਕੇ ਗਏ ਉਹ ਚੁੱਕ ਬੇਲੀ। ਬੁੜਬੁੜ ਜਿਹੀ ਤਾਂ ਅਜੇ ਵੀ ਕਰੀ ਜਾਂਦੇ, ਪਹਿਲਾਂ ਜਿਹਾ ਨਾ ਰਿਹਾ ਈ ਠੁੱਕ ਬੇਲੀ।         ਕਹਿ ਰਹੇ ਲੋਕ ਕਿ ਮੁੜਨ ਦੀ […]

Read more ›
ਲਾਊਡ ਸਪੀਕਰਾਂ ਦੀ ਵਰਤੋਂ ਕਿੱਥੋਂ ਤੱਕ ਜਾਇਜ਼?

ਲਾਊਡ ਸਪੀਕਰਾਂ ਦੀ ਵਰਤੋਂ ਕਿੱਥੋਂ ਤੱਕ ਜਾਇਜ਼?

January 25, 2018 at 10:37 pm

-ਲਕਸ਼ਮੀ ਕਾਂਤਾ ਚਾਵਲਾ ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਸਮਾਜ ਭਲਾਈ ਜਾਂ ਦੇਸ਼ ਦੀ ਭਲਾਈ ਦਾ ਕੋਈ ਸਹੀ ਫੈਸਲਾ ਹੋਵੇ ਜਾਂ ਅਦਾਲਤਾਂ ਵੱਲੋਂ ਸਮਾਜ ਦੀ ਭਲਾਈ ਲਈ ਲਿਆ ਫੈਸਲਾ ਹੋਵੇ, ਉਸ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਹੀ ਵੇਖਿਆ ਜਾਂਦਾ ਹੈ। ਇਸ ਚਸ਼ਮੇ ਨਾਲ ਚੰਗਾ ਵੀ ਮਾੜਾ ਨਜ਼ਰ ਆਉਂਦਾ ਹੈ। […]

Read more ›

ਇਨਸਾਨੀ ਫਰਿਸ਼ਤੇ ਹੀ ਦੁਖੀ ਲੋਕਾਂ ਦੇ ਕੰਮ ਆਉਂਦੇ ਹਨ

January 25, 2018 at 10:35 pm

-ਵਿਨੀਤ ਨਾਰਾਇਣ ਇਹ ਕਿੱਸਾ ਸੁਣ ਕੇ ਸ਼ਾਇਦ ਤੁਸੀਂ ਯਕੀਨ ਨਾ ਕਰੋ, ਪਰ ਹੈ ਸੱਚ। ਮੁੰਬਈ ਦਾ ਇੱਕ ਵੱਡਾ ਉਦਯੋਗਪਤੀ ਆਪਣੇ ਦੋਸਤਾਂ ਸਮੇਤ ਸਵਿੱਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਫਾਈਵ ਸਟਾਰ ਹੋਟਲ ਤੋਂ ਚੈਕ ਆਊਟ ਕਰ ਕੇ ਏਅਰਪੋਰਟ ਜਾਣ ਦੀ ਤਿਆਰੀ ਸੀ। ਤਿੰਨ ਘੰਟੇ ਬਾਅਦ ਮੁੰਬਈ ਦੀ ਫਲਾਈਟ ਰਾਹੀਂ ਦੇਸ਼ ਪਰਤਣਾ ਸੀ। […]

Read more ›

ਆਮਦਨ ਵਧਾਉਣ ਲਈ ਕਿਸਾਨਾਂ ਨੂੰ ਸਾਂਝੀ ਮਾਰਕੀਟਿੰਗ ਵੱਲ ਪ੍ਰੇਰਤ ਕੀਤਾ ਜਾਵੇ

January 25, 2018 at 10:34 pm

-ਐੱਨ ਕੇ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟੀ ਵੀ ਇੰਟਰਵਿਊ ਵਿੱਚ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਨੂੰ ਸਮਝਣਾ ਤੇ ਉਸ ਦਾ ਨਿਪਟਾਰਾ ਕਰਨਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਹੀ ਨਹੀਂ, ਮੇਰੀ ਵੀ ਵੱਡੀ ਜ਼ਿੰਮੇਵਾਰੀ ਹੈ ਅਤੇ ਕਿਸਾਨਾਂ ਦੀ ਸਥਿਤੀ ਬਾਰੇ ਕੋਈ ਆਲੋਚਨਾ ਹੁੰਦੀ ਹੈ ਤਾਂ ਉਸ ਨੂੰ ਗਲਤ […]

Read more ›
ਟਰੰਪ ਨੇ ‘ਡਰੀਮਰਜ਼’ ਨੂੰ ਨਾਗਰਿਕਤਾ ਦੇਣ ਲਈ ਕੋਈ ਰਾਹ ਕੱਢਣ ਦਾ ਭਰੋਸਾ ਦਿੱਤਾ

ਟਰੰਪ ਨੇ ‘ਡਰੀਮਰਜ਼’ ਨੂੰ ਨਾਗਰਿਕਤਾ ਦੇਣ ਲਈ ਕੋਈ ਰਾਹ ਕੱਢਣ ਦਾ ਭਰੋਸਾ ਦਿੱਤਾ

January 25, 2018 at 10:16 pm

ਵਾਸ਼ਿੰਗਟਨ, 25 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇਸ਼ਾਰਾ ਕੀਤਾ ਹੈ ਕਿ ਉਹ ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਆਏ 10 ਤੋਂ 12 ਸਾਲ ਦੇ ਬੱਚਿਆਂ, ਜਿਨ੍ਹਾਂ ਨੂੰ ‘ਡਰੀਮਰਜ਼’ ਕਿਹਾ ਜਾਂਦਾ ਹੈ, ਨੂੰ ਕਾਨੂੰਨੀ ਨਾਗਰਿਕਤਾ ਦੇਣ ਲਈ ਰਾਹ ਕੱਢਣ ਵਾਸਤੇ ਤਿਆਰ ਹਨ। ਟਰੰਪ ਦੀ ਇਸ ਪਹਿਲ […]

Read more ›
ਜਗਦੀਸ਼ ਰਾਜਾ ਸਰਬ ਸੰਮਤੀ ਨਾਲ ਜਲੰਧਰ ਦੇ ਮੇਅਰ ਚੁਣੇ ਗਏ

ਜਗਦੀਸ਼ ਰਾਜਾ ਸਰਬ ਸੰਮਤੀ ਨਾਲ ਜਲੰਧਰ ਦੇ ਮੇਅਰ ਚੁਣੇ ਗਏ

January 25, 2018 at 10:14 pm

* ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ, ਹਰਸਿਮਰਨਜੀਤ ਬੰਟੀ ਡਿਪਟੀ ਮੇਅਰ ਬਣੇ ਜਲੰਧਰ, 25 ਜਨਵਰੀ, (ਪੋਸਟ ਬਿਊਰੋ)- ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਰਾਜਾ ਨੂੰ ਅੱਜ ਜਲੰਧਰ ਨਗਰ ਨਿਗਮ ਦਾ ਮੇਅਰ ਚੁਣ ਲਿਆ ਗਿਆ ਹੈ। ਨਗਰ ਨਿਗਮ ਦੇ ਦਫ਼ਤਰ ਵਿੱਚ ਹੋਈ ਚੋਣ ਵਿੱਚ ਸੁਰਿੰਦਰ ਕੌਰ ਨੂੰ ਸੀਨੀਅਰ ਡਿਪਟੀ ਮੇਅਰ ਤੇ ਹਰਸਿਮਰਨਜੀਤ ਸਿੰਘ ਬੰਟੀ […]

Read more ›
ਸਖਤ ਤਨਾਅ ਹੇਠ ਰਿਲੀਜ਼ ਹੋਈ ‘ਪਦਮਾਵਤ’ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਸਖਤ ਤਨਾਅ ਹੇਠ ਰਿਲੀਜ਼ ਹੋਈ ‘ਪਦਮਾਵਤ’ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

January 25, 2018 at 10:13 pm

* ਭਾਰੀ ਸੁਰੱਖਿਆ ਹੇਠ ਪਹਿਲੇ ਦਿਨ 10 ਲੱਖ ਲੋਕਾਂ ਨੇ ਫਿਲਮ ਦੇਖੀ ਨਵੀਂ ਦਿੱਲੀ, 25 ਜਨਵਰੀ, (ਪੋਸਟ ਬਿਊਰੋ)- ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਫਸੀ ਹੋਈ ਬਾਲੀਵੁੱਡ ਦੀ ਬਹੁ-ਚਰਚਿਤ ਫਿਲਮ ‘ਪਦਮਾਵਤ’ ਅੱਜ ਸਖਤ ਤਨਾਅ ਦੇ ਦੌਰ ਵਿੱਚ ਰਿਲੀਜ਼ ਕਰ ਦਿੱਤੀ ਗਈ। ਇਸ ਮੌਕੇ ਵੀ ਫਿਲਮ ਦਾ ਵਿਰੋਧੀਆਂ ਨਾਲੋਂ ਦਰਸ਼ਕਾਂ ਦਾ […]

Read more ›