Archive for January 24th, 2018

ਚੇਤਾਵਨੀਆਂ ਦੇ ਬਾਅਦ ਅਮਰੀਕਾ ਵੱਲੋਂ ਪਾਕਿ ਵਿੱਚ ਡਰੋਣ ਹਮਲੇ ਦੀ ਸਿੱਧੀ ਕਾਰਵਾਈ ਵੀ ਸ਼ੁਰੂ

ਚੇਤਾਵਨੀਆਂ ਦੇ ਬਾਅਦ ਅਮਰੀਕਾ ਵੱਲੋਂ ਪਾਕਿ ਵਿੱਚ ਡਰੋਣ ਹਮਲੇ ਦੀ ਸਿੱਧੀ ਕਾਰਵਾਈ ਵੀ ਸ਼ੁਰੂ

January 24, 2018 at 10:54 pm

* ਡਰੋਣ ਹਮਲੇ ਵਿੱਚ ਵੱਡਾ ਨੁਕਸਾਨ ਹੋਣ ਦੀਆਂ ਰਿਪੋਰਟ ਪੇਸ਼ਾਵਰ, 24 ਜਨਵਰੀ, (ਪੋਸਟ ਬਿਊਰੋ)- ਇਸ ਸਾਲ ਦੇ ਸ਼ੁਰੂ ਹੁੰਦੇ ਸਾਰ ਪਾਕਿਸਤਾਨ ਦੀ ਮਾਇਕ ਮਦਦ ਰੋਕਣ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਵਿਚਲੇ ਅੱਤਵਾਦੀਆਂ ਦੇ ਖ਼ਿਲਾਫ਼ ਸਿੱਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਅੱਜ ਬੁੱਧਵਾਰ ਨੂੰ ਪਾਕਿਸਤਾਨ-ਅਫਗਾਨਿਸਤਾਨ ਸਰਹੱਦ […]

Read more ›
ਟਿਊਬਵੈੱਲਾਂ ਉੱਤੇ ਮੀਟਰ ਲਾਉਣ ਦੇ ਫੈਸਲੇ ਨੂੰ ਪੰਜਾਬ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ

ਟਿਊਬਵੈੱਲਾਂ ਉੱਤੇ ਮੀਟਰ ਲਾਉਣ ਦੇ ਫੈਸਲੇ ਨੂੰ ਪੰਜਾਬ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ

January 24, 2018 at 10:52 pm

ਚੰਡੀਗੜ੍ਹ, 24 ਜਨਵਰੀ, (ਪੋਸਟ ਬਿਊਰੋ)- ਪੰਜਾਬ ਮੰਤਰੀ ਮੰਡਲ ਦੀ ਅੱਜ ਬੁੱਧਵਾਰ ਹੋਈ ਮੀਟਿੰਗ ਦੌਰਾਨ ਕਈ ਹੋਰ ਫੈਸਲਿਆਂ ਦੇ ਨਾਲ ਨੇ ਛੇ ਬਿਜਲੀ ਫੀਡਰਾਂ ਹੇਠ ਆਉਂਦੇ ਪੰਜਾਬ ਦੇ 990 ਕਿਸਾਨਾਂ ਦੇ ਟਿਊਬਵੈੱਲਾਂ ਉੱਤੇ ਮੀਟਰ ਲਾਉਣ ਦੇ ਪਾਇਲਟ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਕਿਸਾਨਾਂ ਲਈ ਬਿਜਲੀ ਸਬਸਿਡੀ ਵਜੋਂ ਬਣਦੇ […]

Read more ›
ਫਿਲਮ ‘ਪਦਮਾਵਤ’ ਦੀ ਰਿਲੀਜ਼ ਰੋਕਣ ਲਈ ਹਿੰਸਾ ਹੋਰ ਵਧੀ

ਫਿਲਮ ‘ਪਦਮਾਵਤ’ ਦੀ ਰਿਲੀਜ਼ ਰੋਕਣ ਲਈ ਹਿੰਸਾ ਹੋਰ ਵਧੀ

January 24, 2018 at 10:49 pm

ਜੈਪੁਰ/ ਮੁੰਬਈ, 24 ਜਨਵਰੀ, (ਪੋਸਟ ਬਿਊਰੋ)- ਵਿਵਾਦਾਂ ਵਿੱਚ ਫਸੀ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਦੀ ਰਿਲੀਜ਼ ਹੋਣ ਦੇ ਖ਼ਿਲਾਫ ਰਾਜਸਥਾਨ, ਹਰਿਆਣਾ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਰਾਜਪੂਤ ਭਾਈਚਾਰੇ ਅਤੇ ਹੋਰ ਸੰਗਠਨਾਂ ਵੱਲੋਂ ਇਸ ਫਿਲਮ ਦਾ ਵਿਰੋਧ ਜਾਰੀ ਹੈ। ਵਿਰੋਧ ਕਰਨ […]

Read more ›
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵਜੋਤ ਸਿੱਧੂ ਆ ਗਿਆ, ਪਰ ਨਾਰਾਜ਼ਗੀ ਜਾਰੀ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵਜੋਤ ਸਿੱਧੂ ਆ ਗਿਆ, ਪਰ ਨਾਰਾਜ਼ਗੀ ਜਾਰੀ

January 24, 2018 at 10:47 pm

ਚੰਡੀਗੜ੍ਹ, 24 ਜਨਵਰੀ, (ਪੋਸਟ ਬਿਊਰੋ)- ਅੰਮ੍ਰਿਤਸਰ ਦੇ ਮੇਅਰ ਦੀ ਚੋਣ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਰਾਜ਼ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸ਼ਾਮਲ ਹੋ ਗਏ ਅਤੇ ਸਰਕਾਰ ਵੱਲੋਂ ਵੱਖ ਵੱਖ ਮੁੱਦਿਆਂ ਉੱਤੇ ਕੀਤੀ ਚਰਚਾ ਵਿੱਚ ਹਿੱਸਾ ਲਿਆ। ਅੰਦਾਜ਼ੇ ਲਾਏ ਜਾ […]

Read more ›
ਕਾਉਂਸਲਰ ਢਿੱਲੋਂ ਨੇ ਜੌਬ ਫੇਅਰਜ਼ ਵਿੱਚ ਹਿੱਸਾ ਲੈਣ ਲਈ ਨੌਜਵਾਨਾਂ ਨੂੰ ਪ੍ਰੇਰਿਆ

ਕਾਉਂਸਲਰ ਢਿੱਲੋਂ ਨੇ ਜੌਬ ਫੇਅਰਜ਼ ਵਿੱਚ ਹਿੱਸਾ ਲੈਣ ਲਈ ਨੌਜਵਾਨਾਂ ਨੂੰ ਪ੍ਰੇਰਿਆ

January 24, 2018 at 10:44 pm

ਬਰੈਂਪਟਨ, 24 ਜਨਵਰੀ (ਪੋਸਟ ਬਿਊਰੋ) : ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵੱਲੋਂ ਪਾਰਟ ਟਾਈਮ ਕੰਮ ਲਈ ਲੋਕਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ। ਬਰੈਂਪਟਨ ਸਿਟੀ ਕਾਉਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਕੰਮ ਕਰਨ ਦੇ ਚਾਹਵਾਨਾਂ ਨੂੰ 27 ਜਨਵਰੀ ਤੇ 25 ਫਰਵਰੀ ਨੂੰ ਹੋਣ ਜਾ ਰਹੇ ਜੌਬ ਫੇਅਰਜ਼ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ […]

Read more ›
100 ਨਵੇਂ ਕੈਨੇਡੀਅਨਾਂ ਦਾ ਐਮਪੀ ਸਹੋਤਾ ਨੇ ਕੀਤਾ ਸਵਾਗਤ

100 ਨਵੇਂ ਕੈਨੇਡੀਅਨਾਂ ਦਾ ਐਮਪੀ ਸਹੋਤਾ ਨੇ ਕੀਤਾ ਸਵਾਗਤ

January 24, 2018 at 10:42 pm

ਮਿਸੀਸਾਗਾ, ਓਨਟਾਰੀਓ, 24 ਜਨਵਰੀ (ਪੋਸਟ ਬਿਊਰੋ) : ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਕੈਨੇਡਾ (ਆਈਆਰਸੀਸੀ) ਮੰਤਰੀ ਅਹਿਮਦ ਹੁਸੈਨ ਦੇ ਪੱਖ ਉੱਤੇ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਵੱਲੋਂ ਇੱਕ ਵਿਸ਼ੇਸ਼ ਸਿਟੀਜ਼ਨਸਿ਼ਪ ਸਮਾਰੋਹ ਵਿੱਚ 100 ਨਵੇਂ ਕੈਨੇਡੀਅਨ ਨਾਗਰਿਕਾਂ ਦਾ ਸਵਾਗਤ ਕੀਤਾ ਗਿਆ। ਇਹ ਸਮਾਰੋਹ ਆਈਆਰਸੀਸੀ ਮਿਸੀਸਾਗਾ ਵਿਖੇ ਕਰਵਾਇਆ ਗਿਆ। ਇਨ੍ਹਾਂ 100 ਨਵੇਂ […]

Read more ›
ਬੀਸੀ ਦੇ ਟਰੈਂਪੋਲੀਨ ਪਾਰਕ ਵਿੱਚ ਜ਼ਖ਼ਮੀ ਹੋਣ ਮਗਰੋਂ ਇੱਕ ਵਿਅਕਤੀ ਦੀ ਹੋਈ ਮੌਤ

ਬੀਸੀ ਦੇ ਟਰੈਂਪੋਲੀਨ ਪਾਰਕ ਵਿੱਚ ਜ਼ਖ਼ਮੀ ਹੋਣ ਮਗਰੋਂ ਇੱਕ ਵਿਅਕਤੀ ਦੀ ਹੋਈ ਮੌਤ

January 24, 2018 at 10:39 pm

ਰਿਚਮੰਡ, ਬੀਸੀ, 24 ਜਨਵਰੀ (ਪੋਸਟ ਬਿਊਰੋ) : ਆਰਸੀਐਮਪੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਿਚਮੰਡ, ਬੀਸੀ ਦੇ ਟਰੈਂਪੋਲੀਨ ਪਾਰਕ ਵਿੱਚ ਕਈ ਤਰ੍ਹਾਂ ਦੇ ਐਕਰੋਬੈਟਿਕ ਸਟੰਟ ਕਰਨ ਵਾਲਾ ਵਿਅਕਤੀ ਪਹਿਲਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਐਕਸਟ੍ਰੀਮ ਏਅਰ ਪਾਰਕ, ਜੋ ਕਿ ਇੰਡੋਰ ਟਰੈਂਪੋਲਿਨ ਫਸਿਲਿਟੀ ਹੈ, ਦੇ […]

Read more ›
ਗਾਇਕੀ ਵਿੱਚ ਆਉਣ ਦੀਆਂ ਤਿਆਰੀਆਂ ਵਿੱਚ ਰੁੱਝੀ ਰਿਚਾ ਚੱਢਾ

ਗਾਇਕੀ ਵਿੱਚ ਆਉਣ ਦੀਆਂ ਤਿਆਰੀਆਂ ਵਿੱਚ ਰੁੱਝੀ ਰਿਚਾ ਚੱਢਾ

January 24, 2018 at 10:34 pm

ਪਿਛਲੇ ਦਸੰਬਰ ਵਿੱਚ ‘ਫੁਕਰੇ ਰਿਟਰਨਸ’ ਨੂੰ ਬਾਕਸ ਆਫਿਸ ‘ਤੇ ਮਿਲੀ ਵੱਡੀ ਕਾਮਯਾਬੀ ਪਿੱਛੋਂ ਰਿਚਾ ਚੱਢਾ ਜਲਦ ਹੀ ਬਤੌਰ ਗਾਇਕਾ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਿਚਾ ਦੀਆਂ ਗਾਇਕਾ ਦੇ ਤੌਰ ‘ਤੇ ਪਹਿਲੀ ਐਲਬਮ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਰਿਚਾ ਨਾਲ ਇਸ ਐਬਲਮ ਵਿੱਚ ਲੰਡਨ ਦੇ ਇੰਟਰਨੈਸ਼ਨਲ ਗਾਇਕ […]

Read more ›
ਅਜੈ ਦੇ ਆਪੋਜ਼ਿਟ ਰਕੁਲਪ੍ਰੀਤ ਦਿਸੇਗੀ

ਅਜੈ ਦੇ ਆਪੋਜ਼ਿਟ ਰਕੁਲਪ੍ਰੀਤ ਦਿਸੇਗੀ

January 24, 2018 at 10:33 pm

ਰਕੁਲ ਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਰਮੇਸ਼ ਸਿੱਪੀ ਦੀ ਫਿਲਮ ‘ਸ਼ਿਮਲਾ ਮਿਰਚ’ ਲਈ ਹੇਮਾ ਮਾਲਿਨੀ ਅਤੇ ਰਾਜਕੁਮਾਰ ਰਾਓ ਦੇ ਨਾਲ ਕਾਸਟ ਕੀਤਾ ਗਿਆ ਸੀ, ਪਰ ਕੁਝ ਕਾਰਨਾਂ ਕਰ ਕੇ ਫਿਲਮ ਠੰਢੇ ਬਸਤੇ ਵਿੱਚ ਚਲੀ ਗਈ ਤੇ ਰਕੁਲ ਸਾਊਥ ਦੀਆਂ ਫਿਲਮਾਂ ਵਿੱਚ ਬਿਜ਼ੀ ਹੋ ਗਈ। ਹੁਣ ਖਬਰ ਹੈ ਕਿ ਰਗੁਲ […]

Read more ›
‘ਰੇਸ 3’ ਲਈ ‘ਅੱਲ੍ਹਾ ਦੁਹਾਈ…` ਗਾਣੇ ਉਤੇ ਜੈਕਲੀਨ ਦਾ ਡਾਂਸ

‘ਰੇਸ 3’ ਲਈ ‘ਅੱਲ੍ਹਾ ਦੁਹਾਈ…` ਗਾਣੇ ਉਤੇ ਜੈਕਲੀਨ ਦਾ ਡਾਂਸ

January 24, 2018 at 10:32 pm

‘ਰੇਸ’ ਫਰੈਂਚਾਈਜ਼ੀ ਦਾ ਦੋਵਾਂ ਫਿਲਮਾਂ ਦੀ ਕਾਮਯਾਬੀ ਵਿੱਚ ‘ਅੱਲ੍ਹਾ ਦੁਹਾਈ…` ਗਾਣੇ ਦੀ ਅਹਿਮ ਭੂਮਿਕਾ ਰਹੀ ਸੀ। ਸਲਮਾਨ ਖਾਨ ਨਾਲ ਬਣ ਰਹੀ ‘ਰੇਸ’ ਦੀ ਤੀਸਰੀ ਕੜੀ ਲਈ ਵੀ ਇਹ ਗਾਣਾ ਫਿਲਮਾਇਆ ਜਾ ਰਿਹਾ ਹੈ ਤੇ ਇਸ ਵਾਰ ਇਹ ਗਾਣਾ ਜੈਕਲੀਨ ਫਰਨਾਂਡੀਜ਼ ‘ਤੇ ਹੋਵੇਗਾ, ਜੋ ਇਸ ਫਿਲਮ ਵਿੱਚ ਸਲਮਾਨ ਖਾਨ ਦੀ ਹੀਰੋਇਨ […]

Read more ›