Archive for January 23rd, 2018

ਨਾਜ਼ੁਕ ਫੈਸਲਾ ਹੈ ਕੈਨੇਡਾ ਦਾ ਟਰਾਂਸ ਪੈਸੇਫਿਕ ਪਾਰਟਨਰਸਿ਼ੱਪ ਸਮਝੌਤੇ ਨੂੰ ਸਹੀ ਕਰਨਾ

ਨਾਜ਼ੁਕ ਫੈਸਲਾ ਹੈ ਕੈਨੇਡਾ ਦਾ ਟਰਾਂਸ ਪੈਸੇਫਿਕ ਪਾਰਟਨਰਸਿ਼ੱਪ ਸਮਝੌਤੇ ਨੂੰ ਸਹੀ ਕਰਨਾ

January 23, 2018 at 11:37 pm

ਸਵਿਟਰਜ਼ਰਲੈਂਡ ਦੇ ਡੇਵੋਸ ਸ਼ਹਿਰ ਵਿੱਚ ਚੱਲ ਰਹੀ ਵਿਸ਼ਵ ਆਰਥਕ ਫੋਰਮ ਦੌਰਾਨ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੈਨੇਡਾ ਟਰਾਂਸ ਪੈਸੇਫਿਕ ਪਾਰਟਰਨਸਿ਼ੱਪ (ਟੀ ਪੀ ਪੀ) ਦੇ ਨਵੇਂ ਸਰੂਪ ਉੱਤੇ ਸਹੀ ਪਾਉਣ ਜਾ ਰਿਹਾ ਹੈ। ਟੀ ਪੀ ਪੀ ਦਾ ਨਵਾਂ ਨਾਮ ਕੰਪਰੀਹੈਂਸਿਵ ਐਂਡ ਪ੍ਰੋਗਰੈਸਿਵ ਐਗਰੀਮੈਂਟ ਫਾਰ ਟਰਾਂਸ-ਪੈਸੇਫਿਕ ਪਾਰਟਨਰਸਿ਼ੱਪ  (Comprehensive […]

Read more ›

ਪੈਰਟੀ ਸੀਨੀਅਰ ਕਲੱਬ ਵੱਲੋਂ ਇਕ ਚੰਗਾ ਉਪਰਾਲਾ

January 23, 2018 at 10:53 pm

ਦਾਸ ਭਾਰਤ ਤੋ ਆਏ ਸਿ਼ਖਸਾ ਪ੍ਰਾਪਤ ਕਰਨ ਲਈ ਆਏ ਵਿਦਆਰਥੀਆਂ ਨੂੰ ਪਿਛਲੇ ਸਾਲ ਜੁਲਾਈ ਤੋ ਸਮਝਾਨ ਦੀ ਕੋਸਿ਼ਸ ਕਰਨਾ ਚਾਹਦਾ ਸੀ, ਉਸ ਵੱਕਤ ਸਿਰਫ ਟਰੇਫਿਕ ਦੇ ਬਾਰੇ ਹੀ ਗਲ ਬਾਤ ਸੀ ਲੇਕਿਨ ਉਸ ਤੋ ਬਾਦ ਉਪਰੋ ਥੱਲੀ ਸਈ ਘਟਨਾਵਾਂ ਵਾਪਰੀਆਂ (1) ਗੁਰੁ ਘਰ ਗੁਰਦਵਾਰਾ ਨਾਨਕ ਸਰ (2) ਮਿਕਲਾਗਲਿਨ ਅਤੇ ਸਟੀਲ […]

Read more ›

ਬਜ਼ੁਰਗ ਸੇਵਾਦਲ ਦਾ ਨਵੇਂ ਵਰੇ੍ਹ ਲਈ ਬਲੀਊ ਪ੍ਰਿੰਟ ਤਿਆਰ

January 23, 2018 at 10:46 pm

ਸੀਨੀਅਰ ਸੋਸਿ਼ਲ ਸਰਵਿਸਜ਼ ਗਰੁਪ ਸਾਲ ਦੇ 12 ਮਹੀਨੇ ਸਰਗਰਮ ਰਹਿਣ ਵਾਲੀ ਵਲੰਟੀਅਰ ਸੰਸਥਾ ਹੈ। ਹਰ ਸਾਲ ਅਗਾਊ ਵਿਓਂਤੇ ਪ੍ਰੋਗਰਾਮ ਪੇਸ਼ ਕਰਦੀ ਹੈ। ਇਹ ਸੰਸਥਾ ਆਪਣੇ ਪੰਜਾਬੀ ਭਾਈਚਾਰੇ ਵਿਚ ਕਨੈਡੀਅਨ ਕਦਰਾਂ ਕੀਮਤਾਂ ਦੇ ਸੰਚਾਰ ਲਈ ਬਚਨਬੱਧ ਹੈ। ਕੇਵਲ ਬਚਨਬੱਧ ਹੀ ਨਹੀਂ ਹਰ ਸਾਲ ਇਕ ਤੋਂ ਇਕ ਵਧੀਆ ਅਤੇ ਸੁਘੜਤਾ ਭਰਪੂਰ ਪੋ੍ਰਗਰਾਮ […]

Read more ›
ਰੈੱਡ ਵਿੱਲੋ ਕਲੱਬ ਨੇ ਲੋਹੜੀ ਮਨਾਈਰੈੱਡ ਵਿੱਲੋ ਕਲੱਬ ਨੇ ਲੋਹੜੀ ਮਨਾਈ

ਰੈੱਡ ਵਿੱਲੋ ਕਲੱਬ ਨੇ ਲੋਹੜੀ ਮਨਾਈਰੈੱਡ ਵਿੱਲੋ ਕਲੱਬ ਨੇ ਲੋਹੜੀ ਮਨਾਈ

January 23, 2018 at 10:45 pm

ਬਰੈਂਪਟਨ  (ਹਰਜੀਤ ਬੇਦੀ): ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 16 ਜਨਵਰੀ ਨੂੰ ਲੋਹੜੀ ਮਨਾਈ ਗਈ। ਠੰਢ, ਸਨੋਅ ਅਤੇ ਬਹੁਤ ਸਾਰੇ ਮੈਂਬਰਾਂ ਦੇ ਇੰਡੀਆ ਗਏ ਹੋਣ ਦੇ ਬਾਵਜੂਦ ਇਸ ਪਰੋਗਰਾਮ ਵਿੱਚ ਕਾਫੀ ਰੌਣਕ ਰਹੀ। ਇਸ ਪਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਵਿੱਚ ਲੇਡੀ ਮੈਂਬਰਾਂ ਦਾ ਯੋਗਦਾਨ ਵਧੇਰੇ ਸੀ। ਚਾਹ ਪਾਣੀ […]

Read more ›
ਜੀ ਟੀ ਐਮ ਅਤੇ ਰੱਨਰਜ਼ ਕਲੱਬ ਵਲੋਂ ਹਰੀ ਸਿੰਘ ਤਹਿਸੀਲਦਾਰ ਅਤੇ ਹਰਜੀਤ ਬੇਦੀ ਦਾ ਸਨਮਾਨ

ਜੀ ਟੀ ਐਮ ਅਤੇ ਰੱਨਰਜ਼ ਕਲੱਬ ਵਲੋਂ ਹਰੀ ਸਿੰਘ ਤਹਿਸੀਲਦਾਰ ਅਤੇ ਹਰਜੀਤ ਬੇਦੀ ਦਾ ਸਨਮਾਨ

January 23, 2018 at 10:44 pm

ਬਰੈਂਪਟਨ, (ਹਰਜੀਤ ਬੇਦੀ): ਪਿਛਲੇ ਦਿਨੀ ਗਰੇਟਰ ਟੋਰਾਂਟੋ ਮਾਰਗੇਜ ਅਤੇ ਏਅਰਪੋਰਟ ਰੱਨਰਜ਼ ਕਲੱਬ ਦੇ ਪ੍ਰਬੰਧਕਾਂ ਵਲੋਂ ਹਰੀ ਸਿੰਘ ਡਿਪਟੀ ਸੈਕਟਰੀ (ਰੈਵਿਨਿਊ) ਪੰਜਾਬ ਸਰਕਾਰ ਜੋ ਕਨੇਡਾ ਦੀ ਫੇਰੀ ਤੇ ਆਏ ਹੋਏ ਸਨ ਦੀ ਵਾਪਸੀ ਤੇ ਡਿੱਨਰ ਦਾ ਪਰਬੰਧ ਕੀਤਾ ਗਿਆ। ਹਰੀ ਸਿੰਘ ਦਾ ਈਮਾਨਦਾਰ ਅਫਸਰ ਵਜੋਂ ਪਬਲਿਕ ਸੇਵਾ ਦਾ ਬਹੁਤ ਸਾਫ ਸੁਥਰਾ […]

Read more ›
ਅੱਜ-ਨਾਮਾ

ਅੱਜ-ਨਾਮਾ

January 23, 2018 at 10:43 pm

ਰੁਕਿਆ ਰੱਫੜ ਟਰੰਪ ਲਈ ਪੈਸਿਆਂ ਦਾ, ਲਿਆ ਲੋਕਾਂ ਵੀ ਹੋਣਾ ਬਈ ਸਾਹ ਮੀਆਂ।         ਫਸਿਆ ਲੱਗਦਾ ਟਰੰਪ ਸੀ ਬਹੁਤ ਡਾਢਾ,         ਔਖਾ ਨਿਕਲਣ ਨੂੰ ਲੱਭਿਆ ਰਾਹ ਮੀਆਂ। ਡੈਮੋਕਰੇਟਾਂ ਨੇ ਲਿਆ ਜਦ ਘੇਰ ਉਸ ਨੂੰ, ਪਾਰਟੀ ਵਾਲੇ ਵੀ ਲਾ ਗਏ ਢਾਹ ਮੀਆਂ।         ਹੋਇਆ ਲੱਗਦਾ ਸੀ ਬਾਬੇ ਦਾ ਹਾਲ ਮੰਦਾ,         […]

Read more ›
ਪਲੀ ਵੱਲੋਂ ਪੰਦਰਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ

ਪਲੀ ਵੱਲੋਂ ਪੰਦਰਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ

January 23, 2018 at 10:42 pm

ਹਰਪ੍ਰੀਤ ਸੇਖਾ: ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ(PLEA) ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ 20 ਜਨਵਰੀ ਨੂੰ ਡੈਲਟਾ ਰੀਕਰੀਏਸ਼ਨ ਸੈਂਟਰ ਡੈਲਟਾ ਬੀਸੀ ਵਿੱਚ ਮਨਾਇਆ ਗਿਆ।ਇਸ ਸਮਾਗਮ ਦੌਰਾਨ ਬੀ ਸੀ ਦੇ ਪਬਿਲਕ ਸਕੂਲਾਂ ਵਿੱਚ ਪੰਜਾਬੀ ਬੋਲੀ ਦੀ ਪੜ੍ਹਾਈ ਬਾਰੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮਾਗਮ ਦਾ ਸੰਚਾਲਨ ਪ੍ਰਭਜੋਤ ਕੌਰ ਨੇ ਕੀਤਾ। ਸ਼ੁਰੂ ਵਿੱਚ […]

Read more ›
ਗ਼ਜ਼ਲਗੋ ਭੁਪਿੰਦਰ ਦੁਲੇ ਨਾਲ ਰੂ-ਬ-ਰੂ ਤੇ ਕਵੀ-ਦਰਬਾਰ ਪ੍ਰੋਗਰਾਮ ਕਰਵਾਇਆ

ਗ਼ਜ਼ਲਗੋ ਭੁਪਿੰਦਰ ਦੁਲੇ ਨਾਲ ਰੂ-ਬ-ਰੂ ਤੇ ਕਵੀ-ਦਰਬਾਰ ਪ੍ਰੋਗਰਾਮ ਕਰਵਾਇਆ

January 23, 2018 at 10:41 pm

ਬਰੈਂਪਟਨ (ਡਾ. ਝੰਡ) -ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨਵੇਂ ਸਾਲ ਵਿਚ 21 ਜਨਵਰੀ ਨੂੰ ਕਰਵਾਏ ਗਏ ਪਹਿਲੇ ਸਮਾਗ਼ਮ ਵਿਚ ਉੱਘੇ-ਗ਼ਜ਼ਲਗੋ ਭੁਪਿੰਦਰ ਦੁਲੇ ਨਾਲ ਸ਼ਾਨਦਾਰ ਰੂ-ਬ-ਰੂ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਆਪਣੇ ਜੀਵਨ ਦੇ ਕੁਝ ਦਿਲਚਸਪ ਪਲ ਅਤੇ ਆਪਣੀਆਂ ਗ਼ਜ਼ਲਾਂ ਦੀ ਲਿਖਣ-ਪ੍ਰਕਿਰਿਆ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਆਪਣੀਆਂ […]

Read more ›
‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਲਈ ਆਨ-ਲਾਈਨ ਰਜਿਸਟ੍ਰੇਸ਼ਨ ਸ਼ੁਰੂ

‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਲਈ ਆਨ-ਲਾਈਨ ਰਜਿਸਟ੍ਰੇਸ਼ਨ ਸ਼ੁਰੂ

January 23, 2018 at 10:39 pm

ਰਜਿਸਟ੍ਰੇਸ਼ਨ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਰਾਹੀਂ ਵੀ ਕਰਵਾਈ ਜਾ ਸਕਦੀ ਹੈ ਬਰੈਂਪਟਨ, (ਡਾ. ਝੰਡ) -ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਅਧਿਕਾਰਤ ਸੂਤਰਾਂ ਅਨੁਸਾਰ ਇਸ ਸਾਲ 2018 ਵਿਚ 20 ਮਈ ਦਿਨ ਐਤਵਾਰ ਨੂੰ ਹੋਣ ਵਾਲੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਲਈ ਆਨ-ਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਅਗਾਊਂ ਰਜਿਸਟ੍ਰੇਸ਼ਨ ਕਰਾਉਣ […]

Read more ›
ਪਟਿਆਲਾ ਵਿੱਚ ਸੰਜੀਵ ਬਿੱਟੂ ਸਰਬ ਸੰਮਤੀ ਨਾਲ ਮੇਅਰ ਚੁਣੇ ਗਏ

ਪਟਿਆਲਾ ਵਿੱਚ ਸੰਜੀਵ ਬਿੱਟੂ ਸਰਬ ਸੰਮਤੀ ਨਾਲ ਮੇਅਰ ਚੁਣੇ ਗਏ

January 23, 2018 at 10:33 pm

ਪਟਿਆਲਾ, 23 ਜਨਵਰੀ, (ਪੋਸਟ ਬਿਊਰੋ)- ਨਗਰ ਨਿਗਮ ਪਟਿਆਲਾ ਦੇ ਕੌਂਸਲਰਾਂ ਨੂੰ ਅੱਜ ਨਿਗਮ ਦੇ ਦਫ਼ਤਰ ਵਿੱਚ ਸਹੁੰ ਚੁਕਾਏ ਜਾਣ ਦੀ ਰਸਮ ਹੋਣ ਪਿੱਛੋਂ ਕਾਂਗਰਸ ਆਗੂ ਸੰਜੀਵ ਸ਼ਰਮਾ ਬਿੱਟੂ ਨੂੰ ਨਵਾਂ ਮੇਅਰ ਚੁਣ ਲਿਆ ਗਿਆ। ਇਸੇ ਤਰ੍ਹਾਂ ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਅਤੇ ਵਿਨਤੀ ਸੰਗਰ ਡਿਪਟੀ ਮੇਅਰ ਚੁਣੇ ਗਏ। ਕੁੱਲ […]

Read more ›