Archive for January 22nd, 2018

ਪੰਜਾਬੀ ਟੈਲੀਫ਼ਿਲਮ `ਸਟੱਡੀ ਵੀਜ਼ਾ` ਯੂ ਟਿਊਬ `ਤੇ ਰਿਲੀਜ਼

ਪੰਜਾਬੀ ਟੈਲੀਫ਼ਿਲਮ `ਸਟੱਡੀ ਵੀਜ਼ਾ` ਯੂ ਟਿਊਬ `ਤੇ ਰਿਲੀਜ਼

January 22, 2018 at 11:32 pm

ਉੱਘੇ ਲੇਖਕ ਬਹਾਦਰ ਡਾਲਵੀ ਦੇ ਹੋਣਹਾਰ ਸਪੁੱਤਰ ਨਵਕਿਰਨ ਸਿੰਘ ਉਰਫ ਨਵ ਡਾਲਵੀ ਦੁਆਰਾ ਨਿਰਦੇਸ਼ਿਤ ਪੰਜਾਬੀ ਟੈਲੀਫ਼ਿਲਮ `ਸਟੱਡੀਵੀਜ਼ਾ` ਦਾ ਪੋਸਟਰ ਬੀਤੇ ਦਿਨ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਦੇ ਦਫ਼ਤਰ ਬਰਿੰਪਟਨ (ਕੈਨੇਡਾ) ਵਿਖੇ ਬਲਦੇਵ ਸਿੰਘ ਮੁੱਟਾ, ਨਿਰਲੇਪ ਸਿੰਘ ਗਿੱਲ, ਪਲਵਿੰਦਰ ਸਿੰਘ ਕਾਹਲੋਂ, ਪ੍ਰਭਜੋਤ ਗਿੱਧਾ, ਹਰਪ੍ਰੀਤ ਧਾਮੀ, ਅਮਨਵਿਰਕ, ਅਰਵਿੰਦਕਪੂਰ, ਅਨੂਰੰਧਾਵਾ, ਨਿਰਦੇਸ਼ਕ ਨਵ ਡਾਲਵੀ ਦਲਬੀਰ […]

Read more ›
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਜ਼ੋਰਾ ਸਿੰਘ ਨੂੰ ਚੈੱਕ ਬਾਊਂਸ ਦੇ ਕੇਸ ਵਿੱਚ ਦੋ ਸਾਲ ਕੈਦ

ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਜ਼ੋਰਾ ਸਿੰਘ ਨੂੰ ਚੈੱਕ ਬਾਊਂਸ ਦੇ ਕੇਸ ਵਿੱਚ ਦੋ ਸਾਲ ਕੈਦ

January 22, 2018 at 11:11 pm

ਚੰਡੀਗੜ੍ਹ, 22 ਜਨਵਰੀ, (ਪੋਸਟ ਬਿਊਰੋ)- ਇੱਕ ਸਥਾਨਕ ਅਦਾਲਤ ਨੇ ਅੱਜ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੂੰ ਬੈਂਕ ਵਿੱਚ ਚੈੱਕ ਬਾਊਂਸ ਹੋਣ ਦੇ ਕੇਸ ਵਿੱਚ ਦੋ ਸਾਲ ਕੈਦ ਦੀ ਸਜ਼ਾ ਸਣਾਈ ਹੈ। ਅਦਾਲਤ ਨੇ ਦੋਸ਼ੀ ਨੇ ਇੱਕੀ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਚੰਡੀਗੜ੍ਹ ਯੂ ਟੀ ਦੀ ਜੁਡੀਸ਼ਲ […]

Read more ›
ਅਯੋਗ ਕਰਾਰ ਦਿੱਤੇ ਜਾਣ ਵਿਰੁੱਧ ਪਾਈ ਅਰਜ਼ੀ ਆਪ ਪਾਰਟੀ ਵਾਲਿਆਂ ਨੂੰ ਵਾਪਸ ਲੈਣੀ ਪਈ

ਅਯੋਗ ਕਰਾਰ ਦਿੱਤੇ ਜਾਣ ਵਿਰੁੱਧ ਪਾਈ ਅਰਜ਼ੀ ਆਪ ਪਾਰਟੀ ਵਾਲਿਆਂ ਨੂੰ ਵਾਪਸ ਲੈਣੀ ਪਈ

January 22, 2018 at 11:08 pm

ਨਵੀਂ ਦਿੱਲੀ, 22 ਜਨਵਰੀ, (ਪੋਸਟ ਬਿਊਰੋ)- ਲਾਭ ਦਾ ਅਹੁਦਾ ਲੈਣ ਦੇ ਦੋਸ਼ ਵਿੱਚ ਵੀਹ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤੇ ਜਾਣ ਚੋਣ ਕਮਿਸ਼ਨ ਦੀ ਸਿਫਾਰਿਸ਼ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਨੂੰ ‘ਆਪ’ ਪਾਰਟੀ ਦੇ 20 ਬਰਖਾਸਤ ਹੋਏ ਵਿਧਾਇਕਾਂ ਨੇ ਵਾਪਸ ਲੈ ਲਿਆ ਹੈ, ਕਿਉਂਕਿ ਰਾਸ਼ਟਰਪਤੀ ਹੁਣ ਚੋਣ […]

Read more ›
ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਟਿੱਪਣੀਆਂ ਕਰਨ ਤੋਂ ਸੁਨੀਲ ਜਾਖੜ ਨਾਰਾਜ਼

ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਟਿੱਪਣੀਆਂ ਕਰਨ ਤੋਂ ਸੁਨੀਲ ਜਾਖੜ ਨਾਰਾਜ਼

January 22, 2018 at 11:07 pm

ਚੰਡੀਗੜ੍ਹ, 22 ਜਨਵਰੀ, (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਬਿਆਨ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਖੁਦ ਪੰਜਾਬ ਦੇ ਪ੍ਰਧਾਨ ਰਹੇ ਹਨ ਤੇ ਉਨ੍ਹਾਂ ਨੂੰ ਪਤਾ ਹੋਣ ਚਾਹੀਦਾ ਹੈ ਕਿ ਕਿਹੜੇ ਮਸਲੇ ਕਿਸ ਥਾਂ […]

Read more ›
ਲੋਯਾ ਕੇਸ ਦੀਆਂ ਗੁੰਝਲਾਂ ਸੁਪਰੀਮ ਕੋਰਟ ਖੋਲ੍ਹੇਗੀ, ਪਰ ਭਾਜਪਾ ਪ੍ਰਧਾਨ ਦਾ ਨਾਂਅ ਲੈਣ ਤੋਂ ਇਤਰਾਜ਼

ਲੋਯਾ ਕੇਸ ਦੀਆਂ ਗੁੰਝਲਾਂ ਸੁਪਰੀਮ ਕੋਰਟ ਖੋਲ੍ਹੇਗੀ, ਪਰ ਭਾਜਪਾ ਪ੍ਰਧਾਨ ਦਾ ਨਾਂਅ ਲੈਣ ਤੋਂ ਇਤਰਾਜ਼

January 22, 2018 at 11:05 pm

ਨਵੀਂ ਦਿੱਲੀ, 22 ਜਨਵਰੀ, (ਪੋਸਟ ਬਿਊਰੋ)- ਮਹਾਰਾਸ਼ਟਰ ਵਿੱਚ ਸੀ ਬੀ ਆਈ ਦੇ ਵਿਸ਼ੇਸ਼ ਜੱਜ ਬੀ ਐਚ ਲੋਯਾ ਦੀ ਚਾਰ ਸਾਲ ਪਹਿਲਾਂ ਹੋਈ ਮੌਤ ਨਾਲ ਸਬੰਧਤ ਪਟੀਸ਼ਨਾਂ ਵਿੱਚ ਪ੍ਰਗਟ ਕੀਤੇ ਗਏ ਸ਼ੱਕ ਨੂੰ ਸੁਪਰੀਮ ਕੋਰਟ ਨੇ ਹੁਣ ਗੰਭੀਰ ਮੰਨਿਆ ਹੈ, ਪਰ ਇਸ ਕੇਸ ਦੀ ਸੁਣਵਾਈ ਦੌਰਾਨ ਸੀਨੀਅਰ ਵਕੀਲ ਵੱਲੋਂ ਭਾਜਪਾ ਪ੍ਰਧਾਨ […]

Read more ›
ਲੈਕ ਮੈਗੈਂਟਿਕ ਤ੍ਰਾਸਦੀ ਲਈ ਜਿ਼ੰਮੇਵਾਰੀ ਕਬੂਲਦਿਆਂ ਸਾਬਕਾ ਟਰੇਨ ਇੰਜੀਨੀਅਰ ਨੇ ਮੰਗੀ ਮੁਆਫੀ

ਲੈਕ ਮੈਗੈਂਟਿਕ ਤ੍ਰਾਸਦੀ ਲਈ ਜਿ਼ੰਮੇਵਾਰੀ ਕਬੂਲਦਿਆਂ ਸਾਬਕਾ ਟਰੇਨ ਇੰਜੀਨੀਅਰ ਨੇ ਮੰਗੀ ਮੁਆਫੀ

January 22, 2018 at 11:00 pm

ਮਾਂਟਰੀਅਲ, 22 ਜਨਵਰੀ (ਪੋਸਟ ਬਿਊਰੋ) : ਲੈਕ ਮੈਗੈਂਟਿਕ ਰੇਲ ਹਾਦਸੇ ਦੇ ਸਬੰਧ ਵਿੱਚ ਮੁਜਰਮਾਨਾਂ ਅਣਗਹਿਲੀ ਤੋਂ ਬਰੀ ਹੋਏ ਸਾਬਕਾ ਟਰੇਨ ਇੰਜੀਨੀਅਰ ਟੌਮ ਹਾਰਡਿੰਗ ਨੇ ਸੋਮਵਾਰ ਨੂੰ ਜਨਤਕ ਤੌਰ ਉੱਤੇ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ। ਇੱਥੇ ਦੱਸਣਾ ਬਣਦਾ ਹੈ ਕਿ 2013 ਵਿੱਚ ਕਿਊਬਿਕ ਦੇ ਨਿੱਕੇ ਜਿਹੇ ਟਾਊਨ ਵਿੱਚ ਹੋਏ ਇਸ […]

Read more ›
2019 ਮੁੱਕਣ ਤੋਂ ਪਹਿਲਾਂ ਅਮਰੀਕਾ ਯੇਰੂਸ਼ਲੇਮ ਲੈ ਜਾਵੇਗਾ ਆਪਣੀ ਅੰਬੈਸੀ : ਪੈਂਸ

2019 ਮੁੱਕਣ ਤੋਂ ਪਹਿਲਾਂ ਅਮਰੀਕਾ ਯੇਰੂਸ਼ਲੇਮ ਲੈ ਜਾਵੇਗਾ ਆਪਣੀ ਅੰਬੈਸੀ : ਪੈਂਸ

January 22, 2018 at 10:56 pm

ਯੇਰੂਸ਼ਲੇਮ, 22 ਜਨਵਰੀ (ਪੋਸਟ ਬਿਊਰੋ) : ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਨੇ ਸੋਮਵਾਰ ਨੂੰ ਇਜ਼ਰਾਈਲ ਦੇ ਕਾਨੂੰਨ ਘਾੜਿਆਂ ਨੂੰ ਆਖਿਆ ਕਿ ਅਮਰੀਕਾ ਜਲਦ ਤੋਂ ਜਲਦ ਆਪਣੀ ਅੰਬੈਸੀ ਯੇਰੂਸ਼ਲੇਮ ਲਿਜਾਉਣੀ ਚਾਹੁੰਦਾ ਹੈ। ਇਸ ਗੱਲ ਉੱਤੇ ਇਜ਼ਰਾਈਲ ਦੀ ਸੰਸਦ ਵਿੱਚ ਚੱਲ ਰਹੇ ਪੈਂਸ ਦੇ ਭਾਸ਼ਣ ਦੌਰਾਨ ਅਰਬੀ ਅਧਿਕਾਰੀਆਂ ਵੱਲੋਂ ਇਤਰਾਜ਼ ਪ੍ਰਗਟਾਏ […]

Read more ›
ਟਰੂਡੋ ਦੀ ਭਾਰਤ ਫੇਰੀ:  ਕੀ ਆਰਥਕ ਏਜੰਡੇ ਉੱਤੇ ਭਾਰੀ ਰਹੇਗੀ ਵੋਟਾਂ ਦੀ ਸਿਆਸਤ

ਟਰੂਡੋ ਦੀ ਭਾਰਤ ਫੇਰੀ: ਕੀ ਆਰਥਕ ਏਜੰਡੇ ਉੱਤੇ ਭਾਰੀ ਰਹੇਗੀ ਵੋਟਾਂ ਦੀ ਸਿਆਸਤ

January 22, 2018 at 10:45 pm

  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਇੱਕ ਸਰਕਾਰੀ ਬਿਆਨ ਰਾਹੀਂ ਐਲਾਨ ਕੀਤਾ ਹੈ ਕਿ ਉਹ 17 ਫਰਵਰੀ ਤੋਂ 23 ਫਰਵਰੀ ਤੱਕ ਭਾਰਤ ਦੀ ‘ਸਟੇਟ ਵਿਜ਼ਟ’ ਭਾਵ ਸਰਕਾਰੀ ਯਾਤਰਾ ਉੱਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਟਰੂਡੋ ਹੋਰਾਂ ਨੂੰ ਆਸ ਹੈ ਕਿ ਇਸ ਯਾਤਰਾ ਦੌਰਾਨ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ […]

Read more ›
ਕੈਨੇਡਾ ਵਿੱਚ ਨਿਵੇਸ਼ ਦੇ ਨਵੇਂ ਰਾਹ ਖੋਲ੍ਹਣ ਦਾ ਟੀਚਾ ਲੈ ਕੇ ਟਰੂਡੋ ਦਾਵੋਸ ਰਵਾਨਾ

ਕੈਨੇਡਾ ਵਿੱਚ ਨਿਵੇਸ਼ ਦੇ ਨਵੇਂ ਰਾਹ ਖੋਲ੍ਹਣ ਦਾ ਟੀਚਾ ਲੈ ਕੇ ਟਰੂਡੋ ਦਾਵੋਸ ਰਵਾਨਾ

January 22, 2018 at 10:25 pm

ਓਟਵਾ, 22 ਜਨਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਿਟਜ਼ਰਲੈਂਡ ਲਈ ਰਵਾਨਾ ਹੋ ਗਏ ਹਨ। ਉੱਥੇ ਉਹ ਦੁਨੀਆ ਦੇ ਅਮੀਰ ਤੇ ਸ਼ਕਤੀਸ਼ਾਲੀ ਕਾਰੋਬਾਰੀਆਂ ਨੂੰ ਕੈਨੇਡਾ ਵਿੱਚ ਨਿਵੇਸ਼ ਕਰਨ ਲਈ ਰਾਜੀ ਕਰਨਗੇ। ਦਾਵੋਸ ਵਿੱਚ ਵਰਲਡ ਇਕਨਾਮਿਕ ਫੋਰਮ ਲਈ ਪ੍ਰਧਾਨ ਮੰਤਰੀ ਦੇ ਏਜੰਡੇ ਦਾ ਮੁੱਖ ਟੀਚਾ ਸਿਆਸੀ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ […]

Read more ›
ਟੇਕਆਫ ਦੌਰਾਨ ਜਹਾਜ਼ ਦਾ ਟਾਇਰ ਨਿਕਲਿਆ

ਟੇਕਆਫ ਦੌਰਾਨ ਜਹਾਜ਼ ਦਾ ਟਾਇਰ ਨਿਕਲਿਆ

January 22, 2018 at 10:22 pm

*ਟੀਐਸਬੀ ਕਰ ਰਹੀ ਹੈ ਜਾਂਚ ਟੋਰਾਂਟੋ, 22 ਜਨਵਰੀ (ਪੋਸਟ ਬਿਊਰੋ) : ਐਤਵਾਰ ਸ਼ਾਮ ਨੂੰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ਉੱਤੇ ਜਹਾਜ਼ ਦਾ ਟਾਇਰ ਨਿਕਲ ਜਾਣ ਦੇ ਮਾਮਲੇ ਦੀ ਜਾਂਚ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾ ਰਹੀ ਹੈ। ਗ੍ਰੇਟਰ ਟੋਰਾਂਟੋ ਏਅਰਪੋਰਟਸ ਅਥਾਰਟੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਏਅਰ […]

Read more ›