Archive for January 21st, 2018

ਅੱਜ-ਨਾਮਾ

ਅੱਜ-ਨਾਮਾ

January 21, 2018 at 11:01 pm

ਪਦਮਾ-ਵਤੀ ਦੇ ਪੱਖ ਵਿੱਚ ਲੋਕ ਭੜਕੇ, ਪਦਮਾ-ਵਤ ਦਾ ਰੋਸ ਇਹ ਕਰਨ ਲੱਗੇ।         ਸਾਡੀ ਰਾਣੀ ਦੀ ਸ਼ਾਨ ਖਿਲਾਫ ਕੁਝ ਵੀ,         ਕਹਿੰਦੇ ਅਸੀਂ ਨਾ ਕਦੀ ਵੀ ਜਰਨ ਲੱਗੇ। ਪੁਲਸ ਕਿਸੇ ਨਾ ਰਾਹ ਵਿੱਚ ਨਜ਼ਰ ਆਵੇ, ਆਈ ਭੀੜ ਫਿਰ ਪੱਥਰ ਨੇ ਵਰ੍ਹਨ ਲੱਗੇ।         ਬੱਸਾਂ ਫੂਕੀਆਂ, ਦਫਤਰ ਵੀ ਨਾਲ ਸਾੜੇ,         […]

Read more ›
ਅਕਸ਼ੈ ਕੁਮਾਰ ਨਾਲ ਪਰਿਣੀਤੀ ਦੀ ਜੋੜੀ ਬਣੀ

ਅਕਸ਼ੈ ਕੁਮਾਰ ਨਾਲ ਪਰਿਣੀਤੀ ਦੀ ਜੋੜੀ ਬਣੀ

January 21, 2018 at 11:00 pm

ਹਾਲ ਹੀ ਵਿੱਚ ਸ਼ੁਰੂ ਹੋਈ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਕੇਸਰੀ’ ਵਿੱਚ ਪਰਿਣੀਤੀ ਚੋਪੜਾ ਨੂੰ ਨਾਇਕਾ ਦੀ ਭੂਮਿਕਾ ਵਿੱਚ ਲਿਆ ਗਿਆ ਹੈ। ਪਰਿਣੀਤੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਅਕਸ਼ੈ ਕੁਮਾਰ ਦੀ ਨਾਇਕਾ ਦੇ ਤੌਰ ‘ਤੇ ਕੰਮ ਕਰੇਗੀ। ਖਬਰ ਮਿਲੀ ਹੈ ਕਿ ਮਹਾਰਾਸ਼ਟਰ ਦੇ ਸਤਾਰਾ ਦੇ ਨੇੜੇ ਵਾਈ ਵਿੱਚ ਹੋਣ ਵਾਲੀ […]

Read more ›
ਅਨੁਸ਼ਕਾ ਦੀ ‘ਪਰੀ’ ਹੋਲੀ ‘ਤੇ ਰਿਲੀਜ਼ ਹੋਵੇਗੀ

ਅਨੁਸ਼ਕਾ ਦੀ ‘ਪਰੀ’ ਹੋਲੀ ‘ਤੇ ਰਿਲੀਜ਼ ਹੋਵੇਗੀ

January 21, 2018 at 10:59 pm

ਅਨੁਸ਼ਕਾ ਸ਼ਰਮਾ ਦੀ ਹੋਮ ਪ੍ਰੋਡਕਸ਼ਨ ਫਿਲਮ ‘ਪਰੀ’ ਹੋਲੀ ਉਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੋ ਮਾਰਚ ਨੂੰ ਸਿਨੇਮਾ ਘਰਾਂ ਵਿੱਚ ਪਹੁੰਚੇਗੀ। ਪਹਿਲਾਂ ਇਹ ਸਸਪੈਂਸ ਥ੍ਰਿਲਰ ਹਾਰਰ ਫਾਰਮੈਟ ‘ਤੇ ਬਣੀ ਫਿਲਮ ਨੌਂ ਫਰਵਰੀ ਨੂੰ ਰਿਲੀਜ਼ ਹੋਣੀ ਸੀ। ਪਰ ਹੁਣ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਅਨੁਸ਼ਕਾ […]

Read more ›
ਸੈਫ ਦੀ ਫਿਲਮ ‘ਬਾਜ਼ਾਰ’ ਰਿਲੀਜ਼ ਹੋਵੇਗੀ 27 ਅਪ੍ਰੈਲ ਨੂੰ

ਸੈਫ ਦੀ ਫਿਲਮ ‘ਬਾਜ਼ਾਰ’ ਰਿਲੀਜ਼ ਹੋਵੇਗੀ 27 ਅਪ੍ਰੈਲ ਨੂੰ

January 21, 2018 at 10:58 pm

ਸੈਫ ਅਲੀ ਖਾਨ ਇਸ ਸਾਲ 2018 ਦੀ ਸ਼ੁਰੂਆਤ ਅਗਲੇ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀ ਫਿਲਮ ‘ਕਾਲਾਕਾਂਡੀ’ ਨਾਲ ਕਰਨ ਜਾ ਰਹੇ ਹਨ। ਇਸ ਦੇ ਬਾਅਦ ਅਪ੍ਰੈਲ ਵਿੱਚ ਸੈਫ ਅਲੀ ਖਾਨ ਦੀ ਇੱਕ ਹੋਰ ਨਵੀਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸੈਫ ਅਲੀ ਖਾਨ ਦੀ ਮੁੱਖ ਭੂਮਿਕਾ ਵਾਲੀ ਫਿਲਮ ਨਿਰਮਾਤਾ […]

Read more ›
‘ਟੋਟਲ ਧਮਾਲ’ ਦੀ ਟੀਮ ਵਿੱਚ ਬੋਮਨ ਵੀ ਹੋਏ ਸ਼ਾਮਲ

‘ਟੋਟਲ ਧਮਾਲ’ ਦੀ ਟੀਮ ਵਿੱਚ ਬੋਮਨ ਵੀ ਹੋਏ ਸ਼ਾਮਲ

January 21, 2018 at 10:58 pm

ਇੰਦਰ ਕੁਮਾਰ ਦੀ ਕਾਮੇਡੀ ਫਿਲਮ ‘ਧਮਾਲ’ ਦੀ ਤੀਸਰੀ ਕੜੀ ਦੇ ਤੌਰ ‘ਤੇ ‘ਟੋਟਲ ਧਮਾਲ’ ਦੀ ਸ਼ੂਟਿੰਗ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਇਸ ਫਿਲਮ ਦੇ ਕਲਾਕਾਰਾਂ ਦੀ ਲਿਸਟ ਵਿੱਚ ਬੋਮਨ ਇਰਾਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਪਹਿਲੀ ਵਾਰ ਇੰਦਰ ਕੁਮਾਰ ਦੀ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਨ। […]

Read more ›

ਹਲਕਾ ਫੁਲਕਾ

January 21, 2018 at 10:56 pm

ਪਾਪਾ, ‘‘ਅੱਜ ਤੂੰ ਕਿਹੜਾ ਚੰਗਾ ਕੰਮ ਕੀਤਾ?” ਪੱਪੂ, ‘‘ਇੱਕ ਆਦਮੀ ਬਸ ਪਿੱਛੇ ਭੱਜ ਰਿਹਾ ਸੀ। ਮੈਂ ਉਸ ਦੇ ਪਿੱਛੇ ਆਪਣਾ ਕੁੱਤਾ ਛੱਡ ਦਿੱਤਾ। ਕੁੱਤੇ ਦੇ ਡਰ ਕਾਰਨ ਉਹ ਹੋਰ ਤੇਜ਼ ਭੱਜਿਆ ਅਤੇ ਬਸ ਫੜ ਲਈ।” ******** ਪ੍ਰਿੰਸ, ‘‘ਇੱਕ ਕਾਲਾ ਬਲਬ ਦੇਣਾ।” ਦੁਕਾਨਦਾਰ, ‘‘ਕਾਲਾ ਬਲਬ ਕਿਉਂ?” ਪ੍ਰਿੰਸ, ‘‘ਦੁਪਹਿਰ ਵੇਲੇ ਸੌਣ ਲਈ […]

Read more ›
ਇੱਕੋ ਹਫਤੇ ਵਿੱਚ ਲੱਗੇ ਤਿੰਨ ਵੱਡੇ ਸਿਆਸੀ ਝਟਕਿਆਂ ਦੀ ਕਹਾਣੀ ਤੇ ਇਸ ਦੇ ਵੰਨ-ਸੁਵੰਨੇ ਪੱਖ

ਇੱਕੋ ਹਫਤੇ ਵਿੱਚ ਲੱਗੇ ਤਿੰਨ ਵੱਡੇ ਸਿਆਸੀ ਝਟਕਿਆਂ ਦੀ ਕਹਾਣੀ ਤੇ ਇਸ ਦੇ ਵੰਨ-ਸੁਵੰਨੇ ਪੱਖ

January 21, 2018 at 10:56 pm

-ਜਤਿੰਦਰ ਪਨੂੰ ਇਹ ਹਫਤਾ ਦੋ ਪ੍ਰਮੁੱਖ ਸਰਕਾਰਾਂ ਨੂੰ ਸਿਆਸੀ ਝਟਕਿਆਂ ਵਾਲਾ ਸਾਬਤ ਹੋਇਆ ਹੈ। ਇੱਕ ਸਰਕਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਚਲਾਈ ਜਾਂਦੀ ਹੈ ਤੇ ਚੱਲਣ ਤੋਂ ਵੱਧ ਕੇਂਦਰ ਦੀ ਸਰਕਾਰ ਚਲਾ ਰਹੇ ਸਿਆਸੀ ਗੱਠਜੋੜ ਦੇ ਲੀਡਰਾਂ ਨੂੰ ਰੜਕਦੀ ਹੈ। ਕੇਂਦਰ ਦੇ ਕੁਝ ਮੰਤਰੀ ਤਾਂ ਇਸ ਦਾ ਕਿਸੇ ਵੀ ਵਕਤ […]

Read more ›

ਨਵੇਂ ਸਾਲ ਦੇ ਵਾਅਦਿਆਂ ਤੇ ਹਕੀਕਤ ਵਿਚਲਾ ਅੰਤਰ

January 21, 2018 at 10:53 pm

-ਕੁਲਜੀਤ ਬੈਂਸ ਪੰਜਾਬ ਸਰਕਾਰ ਨੇ ਮਹੀਨੇ ਦੇ ਪਹਿਲੇ ਪੰਦਰਵਾੜੇ ਦਾ ਚੋਖਾ ਸਮਾਂ ਨਵੇਂ ਸਾਲ ਦੇ ਸੰਕਲਪ ਲੈਣ ਤੇ ਲੋਕਾਂ ਨੂੰ ਇਨ੍ਹਾਂ ਤੋਂ ਜਾਣੂ ਕਰਵਾਉਣ ਵਿੱਚ ਗੁਜ਼ਾਰ ਦਿੱਤਾ ਹੈ। ਸਭ ਚੰਗਾ ਮਹਿਸੂਸ ਕਰਵਾਉਂਦੇ ਅਮਲ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਅਖਬਾਰ ਵਿੱਚ ਇਕ ਲਿਖਤ ਰਾਹੀਂ ਆਪਣੀ ਸਰਕਾਰ ਦੀਆਂ […]

Read more ›

ਦਾਦੇ ਦਾ ਰਾਜਦੂਤ

January 21, 2018 at 10:51 pm

-ਅਮਨਿੰਦਰ ਪਾਲ ਮੇਰੇ ਦਾਦੇ ਨੇ ਕਰੀਬ 60 ਸਾਲ ਦੁੱਧ ਢੋਇਆ। ਸਵੇਰ-ਸ਼ਾਮ। ਪਿੰਡੋਂ ਸ਼ਹਿਰ ਦੇ ਰੋਜ਼ਾਨਾ ਦੋ ਗੇੜੇ। ਜਦ ਉਸ ਨੇ ਪਹਿਲੀ ਵਾਰ ਢੋਲੀਆਂ ਨਾਲ ਲੱਦੇ ਸਾਈਕਲ ਦੇ ਪੈਡਲ ‘ਤੇ ਪੈਰ ਧਰਿਆ ਸੀ, ਉਦੋਂ ਤਿਰੰਗਾ ਹਾਲੇ ਕੌਮੀ ਝੰਡਾ ਨਹੀਂ ਸੀ ਬਣਿਆ, ਤੇ ਜਿਸ ਦਿਨ ਉਸ ਨੇ ਦੁੱਧ ਦੀ ਅਖੀਰਲੀ ਬਾਨ੍ਹ ਦਾ […]

Read more ›
ਅਸੀਂ ਲੱਭ ਰਹੇ ਸੀ ਭਗਵਾਨ ਤੇ ਉਹ ਨਿਕਲਿਆ ਸ਼ੈਤਾਨ

ਅਸੀਂ ਲੱਭ ਰਹੇ ਸੀ ਭਗਵਾਨ ਤੇ ਉਹ ਨਿਕਲਿਆ ਸ਼ੈਤਾਨ

January 21, 2018 at 10:48 pm

-ਹਿਮਾਂਸ਼ੀ ਧਵਨ ‘‘ਮੈਨੂੰ ਨਹੀਂ ਪਤਾ ਕਿ ਮੇਰੀ ਧੀ ਨੂੰ ਕਿੱਥੇ ਰੱਖਿਆ ਗਿਆ ਹੈ ਅਤੇ ਉਹ ਕਿਸ ਹਾਲ ਵਿੱਚ ਹੈ? ਮੈਨੂੰ ਉਸ ਨਾਲ ਮਿਲਣ ਵੀ ਨਹੀਂ ਦਿੱਤਾ ਗਿਆ। ਮੈਨੂੰ ਪਤਾ ਲੱਗਾ ਹੈ ਕਿ ਇਸ ਆਸ਼ਰਮ ਵਿੱਚ ਕੁਝ ਗੰਦਾ ਕੰਮ ਹੋ ਰਿਹਾ ਹੈ।” ‘‘ਜਦੋਂ ਅਸੀਂ ਆਪਣੀ ਧੀ ਨੂੰ ਮਿਲੇ ਤਾਂ ਉਸ ਨੇ […]

Read more ›