Archive for January 19th, 2018

ਸੁਖਪਾਲ ਖਹਿਰਾ ਕੇਸ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ 6 ਹਫਤਿਆਂ ਵਿੱਚ ਜਵਾਬ ਮੰਗਿਆ

ਸੁਖਪਾਲ ਖਹਿਰਾ ਕੇਸ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ 6 ਹਫਤਿਆਂ ਵਿੱਚ ਜਵਾਬ ਮੰਗਿਆ

January 19, 2018 at 11:00 pm

ਚੰਡੀਗੜ੍ਹ, 19 ਜਨਵਰੀ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਫ਼ਾਜ਼ਿਲਕਾ ਕੋਰਟ ਵੱਲੋਂ ਕੀਤੇ ਸੰਮਨ ਦੇ ਖ਼ਿਲਾਫ਼ ਖਹਿਰਾ ਵੱਲੋਂ ਪਾਈ ਅਰਜ਼ੀ ਉੱਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਛੇ ਹਫ਼ਤਿਆਂ ਵਿੱਚ ਜਵਾਬ ਦਾਇਰ ਕਰਨ ਨੂੰ ਕਿਹਾ ਹੈ। ਵਰਨਣ ਯੋਗ ਹੈ ਕਿ ਸੁਖਪਾਲ ਸਿੰਘ […]

Read more ›
ਸੱਟੇਬਾਜ਼ ਨਾਲ ਸਾਂਝ ਕਾਰਨ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਵਿਵਾਦਾਂ ਵਿੱਚ ਘਿਰਿਆ

ਸੱਟੇਬਾਜ਼ ਨਾਲ ਸਾਂਝ ਕਾਰਨ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਵਿਵਾਦਾਂ ਵਿੱਚ ਘਿਰਿਆ

January 19, 2018 at 10:59 pm

* ਦੇਰ ਰਾਤ ਸੱਟੇਬਾਜ ਨੂੰ ਮਿਲਣ ਉਸ ਦੇ ਘਰ ਜਾ ਵੜਿਆ ਚੰਡੀਗੜ੍ਹ, 19 ਜਨਵਰੀ, (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਹੋਏ ਲੱਗਦੇ ਸਟਾਰ ਗੇਂਦਬਾਜ਼ ਹਰਭਜਨ ਸਿੰਘ ਇੱਕ ਤਸਵੀਰ ਦੇ ਸਾਹਮਣੇ ਆਉਣ ਨਾਲ ਵਿਵਾਦਾਂ ਵਿੱਚ ਘਿਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਦੇਰ ਰਾਤ ਹਰਭਜਨ ਸਿੰਘ ਸੱਟੇਬਾਜ ਵਿਸ਼ਾਲ ਕਰੀਆ ਨੂੰ […]

Read more ›
ਅਮਰੀਕਾ ਵਿੱਚ ਐਪਲ ਤੇ ਗੂਗਲ ਦੇ ਸਟਾਫ ਦੀਆਂ ਬੱਸਾਂ ਉੱਤੇ ਹਮਲੇ

ਅਮਰੀਕਾ ਵਿੱਚ ਐਪਲ ਤੇ ਗੂਗਲ ਦੇ ਸਟਾਫ ਦੀਆਂ ਬੱਸਾਂ ਉੱਤੇ ਹਮਲੇ

January 19, 2018 at 10:55 pm

ਵਾਸ਼ਿੰਗਟਨ, 19 ਜਨਵਰੀ, (ਪੋਸਟ ਬਿਊਰੋ)- ਤਕਨਾਲੋਜੀ ਦੀਆਂ ਦਿੱਗਜ ਕੰਪਨੀਆਂ ਐਪਲ ਅਤੇ ਗੂਗਲ ਦੇ ਮੁਲਾਜ਼ਮਾਂ ਨੂੰ ਲੈ ਕੇ ਆਉਣ-ਜਾਣ ਵਾਲੀਆਂ ਬੱਸਾਂ ਉੱਤੇ ਹਮਲੇ ਹੋਣ ਪਿੱਛੋਂ ਇਨ੍ਹਾਂ ਦੋਵਾਂ ਕੰਪਨੀਆਂ ਨੇ ਆਪਣੇ ਸਟਾਫ ਦੇ ਦਫਤਰ ਆਉਣ-ਜਾਣ ਦੀ ਸੇਵਾ ਹਾਸਲ ਕਰਾਉਣ ਵਾਲੀਆਂ ਬੱਸਾਂ ਦੇ ਰੂਟ ਵਿੱਚ ਬਦਲਾਅ ਕੀਤਾ ਹੈ। ਮੁਲਾਜ਼ਮਾਂ ਦੀਆਂ ਬੱਸਾਂ ਉੱਤੇ ਪੈਲੇਟ […]

Read more ›
‘ਆਪ’ ਪਾਰਟੀ ਨੂੰ ਜ਼ੋਰਦਾਰ ਝਟਕਾ: ਚੋਣ ਕਮਿਸ਼ਨ ਨੇ ਦਿੱਲੀ ਦੇ ਵੀਹ ਵਿਧਾਇਕ ਅਹੁਦੇ ਤੋਂ ਅਯੋਗ ਐਲਾਨੇ ਜਾਣ ਦੀ ਸਿਫਾਰਸ਼ ਕੀਤੀ

‘ਆਪ’ ਪਾਰਟੀ ਨੂੰ ਜ਼ੋਰਦਾਰ ਝਟਕਾ: ਚੋਣ ਕਮਿਸ਼ਨ ਨੇ ਦਿੱਲੀ ਦੇ ਵੀਹ ਵਿਧਾਇਕ ਅਹੁਦੇ ਤੋਂ ਅਯੋਗ ਐਲਾਨੇ ਜਾਣ ਦੀ ਸਿਫਾਰਸ਼ ਕੀਤੀ

January 19, 2018 at 10:46 pm

* ਪਾਰਲੀਮੈਂਟਰੀ ਸੈਕਟਰੀ ਦੇ ਅਹੁਦੇ ਵੰਡਣਾ ਮਹਿੰਗਾ ਪਿਆ ਨਵੀਂ ਦਿੱਲੀ, 19 ਜਨਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਅਤੇ ਇਸ ਦੀ ਦਿੱਲੀ ਸਰਕਾਰ ਨੂੰ ਚੋਣ ਕਮਿਸ਼ਨ ਨੇ ਅੱਜ ਇੱਕ ਜ਼ੋਰਦਾਰ ਝਟਕਾ ਦਿੱਤਾ ਹੈ। ਇਸ ਦੇ 20 ਵਿਧਾਇਕਾਂ ਨੂੰ ਲਾਭ ਦੇ ਅਹੁਦੇ ਦੇ ਦੋਸ਼ ਹੇਠ ਅਯੋਗ ਕਰਾਰ ਦੇਣ ਦੀ ਸਿਫ਼ਾਰਸ਼ ਚੋਣ ਕਮਿਸ਼ਨ […]

Read more ›
ਅੱਜ-ਨਾਮਾ

ਅੱਜ-ਨਾਮਾ

January 19, 2018 at 3:03 pm

ਸੂਬਿਆਂ ਤਿੰਨਾਂ ਲਈ ਚੋਣ ਐਲਾਨ ਆਇਆ, ਤ੍ਰਿਪੁਰਾ ਉੱਪਰ ਹੀ ਬਾਹਲੀ ਆ ਅੱਖ ਮੀਆਂ।         ਅੱਡਾ ਲਾਲ ਨਹੀਂ ਹਜ਼ਮ ਜਿਹਾ ਹੋ ਰਿਹਾ ਸੀ,         ਕਰ ਲਏ ਕਈਆਂ ਨੇ ਯਤਨ ਸੀ ਲੱਖ ਮੀਆਂ। ਲਿਆ ਜਦ ਬਦਲ ਬੰਗਾਲ ਦਾ ਰੰਗ ਪਹਿਲਾਂ, ਕੇਰਲਾ ਉੱਪਰ ਫਿਰ ਅੱਖ ਲਈ ਰੱਖ ਮੀਆਂ।         ਕੰਡਾ ਕੱਢਣ ਲਈ ਪਹਿਲਾਂ […]

Read more ›
ਟਰੰਪ ਨੇ ਦੋਸ਼ ਲਾਇਆ: ਉਤਰੀ ਕੋਰੀਆ ਦੀ ਮਦਦ ਰੂਸ ਕਰ ਰਿਹੈ

ਟਰੰਪ ਨੇ ਦੋਸ਼ ਲਾਇਆ: ਉਤਰੀ ਕੋਰੀਆ ਦੀ ਮਦਦ ਰੂਸ ਕਰ ਰਿਹੈ

January 19, 2018 at 3:02 pm

ਵਾਸ਼ਿੰਗਟਨ, 19 ਜਨਵਰੀ (ਪੋਸਟ ਬਿਊਰੋ)- ਯੂ ਐਨ ਸੁਰੱਖਿਆ ਕੌਂਸਲ ਦੀਆਂ ਪਾਬੰਦੀਆਂ ਲਾਗੂ ਕਰਨ ‘ਚ ਰੂਸ ਸਰਕਾਰ ਦਿਲਚਸਪੀ ਨਹੀਂ ਲੈ ਰਹੀਂ। ਉਹ ਉਤਰੀ ਕੋਰੀਆ ਦੀ ਮਦਦ ਕਰਕੇ ਅੰਤਰਰਾਸ਼ਟਰੀ ਬਰਾਦਰੀ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਦੇ ਰਿਹਾ ਹੈ, ਜਦ ਕਿ ਚੀਨ ਨੇ ਉਤਰੀ ਕੋਰੀਆ ਦੇ ਮਾਮਲੇ ‘ਚ ਸਖਤ ਕਦਮ ਚੁੱਕੇ ਹਨ, ਪਰ ਉਸ […]

Read more ›
ਡਰੋਨ ਨੇ ਪਹਿਲੀ ਵਾਰ ਸਮੁੰਦਰ ਵਿੱਚ ਦੋ ਜਣੇ ਡੁੱਬਣ ਤੋਂ ਬਚਾਏ

ਡਰੋਨ ਨੇ ਪਹਿਲੀ ਵਾਰ ਸਮੁੰਦਰ ਵਿੱਚ ਦੋ ਜਣੇ ਡੁੱਬਣ ਤੋਂ ਬਚਾਏ

January 19, 2018 at 3:00 pm

ਸਿਡਨੀ, 19 ਜਨਵਰੀ (ਪੋਸਟ ਬਿਊਰੋ)- ਆਸਟਰੇਲੀਆ ਨੇ ਨਿਊ ਸਾਊਥ ਵੇਲਸ ਵਿੱਚ ਕੱਲ੍ਹ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ। ਸਮੁੰਦਰ ਵਿੱਚ ਇਹ ਦੁਨੀਆ ਦਾ ਪਹਿਲਾ ਡਰੋਨ ਰੇਸਕਿਊ ਮਿਸ਼ਨ ਹੈ। ਮਿਲੀ ਰਿਪੋਰਟ ਦੇ ਮੁਤਾਬਕ ਵੈਲਸ ਦੇ ਲੇਨੋਕਸ ਹੈਡ ਇਲਾਕੇ ਵਿੱਚ ਬਾਯਨ ਦੀ ਖਾੜੀ ਦੇ ਤੱਟ ‘ਤੇ ਕੁਝ ਘੰਟੇ ਪਹਿਲਾ ਹੀ […]

Read more ›
ਹਨੇਰੀ ਵਿੱਚ ਜਹਾਜ਼ ਦੀ ਕਰਾਸ ਲੈਂਡਿੰਗ ਕਰਵਾ ਕੇ ਮੁਸਾਫਰਾਂ ਦੀ ਜਾਨ ਬਚਾਈ

ਹਨੇਰੀ ਵਿੱਚ ਜਹਾਜ਼ ਦੀ ਕਰਾਸ ਲੈਂਡਿੰਗ ਕਰਵਾ ਕੇ ਮੁਸਾਫਰਾਂ ਦੀ ਜਾਨ ਬਚਾਈ

January 19, 2018 at 2:56 pm

ਐਮਸਟਰਡਮ, 19 ਜਨਵਰੀ (ਪੋਸਟ ਬਿਊਰੋ)- ਇਥੋਂ ਦੇ ਇਕ ਏਅਰਪੋਰਟ ਉੱਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡਿੰਗ ਕਰਨ ਵਿਚ ਕਾਫੀ ਪ੍ਰੇਸ਼ਾਨੀ ਆ ਰਹੀ ਸੀ, ਪਰ ਪਾਇਲਟ ਦੀ ਚੁਸਤੀ ਕਾਰਨ ਜਹਾਜ਼ ਸਹੀ ਸਲਾਮਤ ਲੈਂਡਿੰਗ ਕਰ ਸਕਿਆ ਅਤੇ ਸਾਰੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਮਿਲੀ ਜਾਣਕਾਰੀ ਮੁਤਾਬਕ ਐਮਸਟਰਡਮ ਏਅਰਪੋਰਟ ਉੱਤੇ ਇਕ ਜਹਾਜ਼ […]

Read more ›
ਸਿ਼ਵ ਸੈਨਾ ਨੇ ਮੋਦੀ ਅਤੇ ਸ਼ਾਹ ਤੋਂ ਪ੍ਰਵੀਣ ਤੋਗੜੀਆ ਦੇ ਬਿਆਨ ਉੱਤੇ ਸਪੱਸ਼ਟੀਕਰਨ ਮੰਗਿਆ

ਸਿ਼ਵ ਸੈਨਾ ਨੇ ਮੋਦੀ ਅਤੇ ਸ਼ਾਹ ਤੋਂ ਪ੍ਰਵੀਣ ਤੋਗੜੀਆ ਦੇ ਬਿਆਨ ਉੱਤੇ ਸਪੱਸ਼ਟੀਕਰਨ ਮੰਗਿਆ

January 19, 2018 at 2:54 pm

ਮੁੰਬਈ, 19 ਜਨਵਰੀ (ਪੋਸਟ ਬਿਊਰੋ)- ਸ਼ਿਵ ਸੈਨਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਵੱਲੋਂ ਦਿੱਤੇ ਬਿਆਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਮੁਖੀ ਅਮਿਤ ਸ਼ਾਹ ਤੋਂ ਸਪੱਸ਼ਟੀਕਰਨ ਮੰਗਿਆ ਹੈ। ਵਰਨਣ ਯੋਗ ਹੈ ਕਿ ਪ੍ਰਵੀਨ ਤੋਗੜੀਆ ਨੇ ਬੀਤੇ ਦਿਨੀਂ ਬਿਆਨ ਦਿੱਤਾ ਸੀ ਕਿ ਉਸ ਨੂੰ ਕਤਲ ਕਰਨ ਦੀ […]

Read more ›
ਬੈਂਕ ਪ੍ਰੈੱਸ ਅਧਿਕਾਰੀ ਦੇ ਘਰੋਂ 90 ਲੱਖ ਤੋਂ ਵੱਧ ਦੀ ਕਰੰਸੀ ਬਰਾਮਦ

ਬੈਂਕ ਪ੍ਰੈੱਸ ਅਧਿਕਾਰੀ ਦੇ ਘਰੋਂ 90 ਲੱਖ ਤੋਂ ਵੱਧ ਦੀ ਕਰੰਸੀ ਬਰਾਮਦ

January 19, 2018 at 2:52 pm

* ਪ੍ਰੈੱਸ ਵਿੱਚੋਂ ਜੁੱਤੀਆਂ ਵਿੱਚ ਲੁਕਾ ਕੇ ਲਿਆਉਂਦਾ ਰਿਹਾ ਦਾਵੋਸ (ਮੱਧ ਪ੍ਰਦੇਸ਼), 19 ਜਨਵਰੀ (ਪੋਸਟ ਬਿਊਰੋ)- ਇੱਥੋਂ ਦੇ ਦੇਵਾਸ ਸ਼ਹਿਰ ਵਿੱਚ ਬੈਂਕ ਨੋਟ ਛਾਪਣ ਵਾਲੇ ਪ੍ਰੈੱਸ ਦੇ ਇਕ ਅਧਿਕਾਰੀ ਦੇ ਦਫ਼ਤਰ ਤੇ ਘਰ ਵਿੱਚੋਂ 90 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ, ਜਿਹੜੀ 200 ਰੁਪਏ ਅਤੇ 500 ਰੁਪਏ […]

Read more ›