Archive for January 18th, 2018

ਅਮਰੀਕਾ ਵਿੱਚ ਪਹਿਲੇ ਸਿੱਖ ਅਟਾਰਨੀ ਜਨਰਲ ਨੇ ਅਹੁਦਾ ਸੰਭਾਲਿਆ

ਅਮਰੀਕਾ ਵਿੱਚ ਪਹਿਲੇ ਸਿੱਖ ਅਟਾਰਨੀ ਜਨਰਲ ਨੇ ਅਹੁਦਾ ਸੰਭਾਲਿਆ

January 18, 2018 at 10:37 pm

ਨਿਊਯਾਰਕ, 18 ਜਨਵਰੀ, (ਪੋਸਟ ਬਿਊਰੋ)- ਭਾਰਤੀ ਮੂਲ ਦੇ ਵਕੀਲ ਗੁਰਬੀਰ ਸਿੰਘ ਗਰੇਵਾਲ ਨੂੰ ਅਮਰੀਕਾ ਦੇ ਨਿਊ ਜਰਸੀ ਸੂਬੇ ਦਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤੀ ਪਾਉਣ ਵਾਲੇ ਉਹ ਪਹਿਲੇ ਸਿੱਖ ਹਨ, ਜਿਸ ਨੇ ਇਹ ਸਨਮਾਨ ਹਾਸਲ ਕੀਤਾ ਹੈ। ਇਸ ਰਾਜ ਦੀ ਸੈਨੇਟ ਦੀ ਜੁਡੀਸ਼ਲ ਕਮੇਟੀ ਵਿੱਚ […]

Read more ›
ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਵਿੱਚ ‘ਨਿਸ਼ਾਨੇ-ਹੈਦਰ’ ਐਵਾਰਡ ਦੇਣ ਦੀ ਮੰਗ ਉੱਭਰੀ

ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਵਿੱਚ ‘ਨਿਸ਼ਾਨੇ-ਹੈਦਰ’ ਐਵਾਰਡ ਦੇਣ ਦੀ ਮੰਗ ਉੱਭਰੀ

January 18, 2018 at 10:35 pm

ਲਾਹੌਰ, 18 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ ਸਰਬ-ਉੱਚ ਬਹਾਦਰੀ ਸਨਮਾਨ ‘ਨਿਸ਼ਾਨ-ਏ-ਹੈਦਰ’ ਦੇਣ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਹੈ ਕਿ ਲਾਹੌਰ ਦੇ ਸ਼ਾਦਮਾਨ ਚੌਕ ਵਿੱਚ ਉਨ੍ਹਾਂ ਦੀ ਮੂਰਤੀ ਲਾਈ ਜਾਣੀ ਚਾਹੀਦੀ ਹੈ, ਜਿਥੇ 86 ਸਾਲ ਪਹਿਲਾਂ ਭਗਤ ਸਿੰਘ ਅਤੇ […]

Read more ›
ਫਿਲਮ ‘ਪਦਮਾਵਤ’ ਸਾਰੇ ਦੇਸ਼ ਵਿੱਚ ਦਿਖਾਉਣ ਲਈ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ

ਫਿਲਮ ‘ਪਦਮਾਵਤ’ ਸਾਰੇ ਦੇਸ਼ ਵਿੱਚ ਦਿਖਾਉਣ ਲਈ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ

January 18, 2018 at 10:30 pm

ਨਵੀਂ ਦਿੱਲੀ, 18 ਜਨਵਰੀ, (ਪੋਸਟ ਬਿਊਰੋ)- ਵਿਵਾਦਤ ਫਿਲਮ ‘ਪਦਮਾਵਤ’ ਦੇ 25 ਜਨਵਰੀ ਨੂੰ ਸਾਰੇ ਭਾਰਤ ਵਿੱਚ ਰਿਲੀਜ਼ ਕੀਤੇ ਜਾਣ ਦੀ ਪ੍ਰਵਾਨਗੀ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਰਾਜਸਥਾਨ ਤੇ ਗੁਜਰਾਤ ਸਰਕਾਰਾਂ ਵੱਲੋਂ ਫਿਲਮ ਦੇ ਪ੍ਰਦਰਸ਼ਨ ਉੱਤੇ ਪਾਬੰਦੀ ਲਈ ਜਾਰੀ ਕੀਤੇ ਨੋਟੀਫਿਕੇਸ਼ਨਾਂ ਉੱਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ […]

Read more ›
ਕੈਪਟਨ ਅਮਰਿੰਦਰ ਨੇ ਰਾਹੁਲ ਦੀ ਪ੍ਰਵਾਨਗੀ ਪਿੱਛੋਂ ਰਾਣਾ ਦਾ ਅਸਤੀਫ਼ਾ ਪ੍ਰਵਾਨ ਕੀਤਾ

ਕੈਪਟਨ ਅਮਰਿੰਦਰ ਨੇ ਰਾਹੁਲ ਦੀ ਪ੍ਰਵਾਨਗੀ ਪਿੱਛੋਂ ਰਾਣਾ ਦਾ ਅਸਤੀਫ਼ਾ ਪ੍ਰਵਾਨ ਕੀਤਾ

January 18, 2018 at 10:29 pm

ਨਵੀਂ ਦਿੱਲੀ, 18 ਜਨਵਰੀ, (ਪੋਸਟ ਬਿਊਰੋ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਜਲੀ ਅਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਅੱਜ ਪ੍ਰਵਾਨ ਕਰ ਲਿਆ ਤੇ ਰਸਮੀ ਕਾਰਵਾਈ ਲਈ ਗਵਰਨਰ ਨੂੰ ਭੇਜ ਦਿੱਤਾ ਹੈ। ਮੰਤਰੀ ਮੰਡਲ ਵਿੱਚ ਅਗਲੇ ਵਾਧੇ […]

Read more ›
ਵਿੰਨ ਨੇ ਕਲਾਰਕ ਨੂੰ ਥਾਪਿਆ ਐਲਸੀਬੀਓ ਦਾ ਚੇਅਰ

ਵਿੰਨ ਨੇ ਕਲਾਰਕ ਨੂੰ ਥਾਪਿਆ ਐਲਸੀਬੀਓ ਦਾ ਚੇਅਰ

January 18, 2018 at 10:27 pm

ਓਨਟਾਰੀਓ, 18 ਜਨਵਰੀ (ਪੋਸਟ ਬਿਊਰੋ) : ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਬੀਅਰ ਤੇ ਵਾਈਨ ਨੂੰ ਸੁਪਰਮਾਰਕਿਟਸ ਤੱਕ ਲਿਜਾਣ ਵਾਲੇ ਫਾਰਮੂਲੇ ਦੇ ਮਾਸਟਰ ਮਾਈਂਡ ਹੀ ਐਲਸੀਬੀਓ ਦੇ ਨਵੇਂ ਚੇਅਰ ਹੋਣਗੇ। ਟੀਡੀ ਬੈਂਕ ਦੇ ਸਾਬਕਾ ਚੇਅਰ ਐੱਡ ਕਲਾਰਕ, ਜਿਨ੍ਹਾਂ ਨੇ ਬਿਨਾਂ ਤਨਖਾਹ ਲਿਆਂ ਵਿੰਨ ਦੇ ਕਾਰੋਬਾਰੀ ਸਲਾਹਕਾਰ ਦੀ ਭੂਮਿਕਾ ਨਿਭਾਈ, ਹੁਣ ਲੀਕਰ ਕੰਟਰੋਲ […]

Read more ›
ਉੱਤਰੀ ਕੋਰੀਆ ਬਾਰੇ ਕੈਨੇਡਾ ਵਿੱਚ ਸਿਰੇ ਚੜ੍ਹੀ ਸਿਖਰ ਵਾਰਤਾ ਨੂੰ ਰੂਸ ਨੇ ਦੱਸਿਆ ਕੂੜ ਪ੍ਰਚਾਰ

ਉੱਤਰੀ ਕੋਰੀਆ ਬਾਰੇ ਕੈਨੇਡਾ ਵਿੱਚ ਸਿਰੇ ਚੜ੍ਹੀ ਸਿਖਰ ਵਾਰਤਾ ਨੂੰ ਰੂਸ ਨੇ ਦੱਸਿਆ ਕੂੜ ਪ੍ਰਚਾਰ

January 18, 2018 at 10:25 pm

ਓਟਵਾ, 18 ਜਨਵਰੀ (ਪੋਸਟ ਬਿਊਰੋ) : ਕੈਨੇਡਾ ਦੀ ਸਹਿ-ਮੇਜ਼ਬਾਨੀ ਵਿੱਚ ਉੱਤਰੀ ਕੋਰੀਆ ਦੇ ਸਬੰਧ ਵਿੱਚ ਇਸ ਹਫਤੇ ਹੋਈ ਸਿਖਰ ਵਾਰਤਾ ਦੀ ਰੂਸ ਵੱਲੋਂ ਨਿਖੇਧੀ ਕੀਤੀ ਗਈ ਹੈ। ਰੂਸ ਨੇ ਆਖਿਆ ਕਿ ਇਸ ਮੀਟਿੰਗ ਵਿੱਚ ਕੁੱਝ ਵੀ ਉਸਾਰੂ ਨਿਕਲ ਕੇ ਸਾਹਮਣੇ ਨਹੀਂ ਆਇਆ ਤੇ ਇਹ ਕੂੜ ਪ੍ਰਚਾਰ ਤੋਂ ਇਲਾਵਾ ਹੋਰ ਕੁੱਝ […]

Read more ›
ਮਾਂਟਰੀਅਲ ਵਿੱਚ ਲੰਮੀਂ ਚੱਲੇਗੀ ਨਾਫਟਾ ਸਬੰਧੀ ਗੱਲਬਾਤ

ਮਾਂਟਰੀਅਲ ਵਿੱਚ ਲੰਮੀਂ ਚੱਲੇਗੀ ਨਾਫਟਾ ਸਬੰਧੀ ਗੱਲਬਾਤ

January 18, 2018 at 10:23 pm

ਵਾਸਿ਼ੰਗਟਨ, 18 ਜਨਵਰੀ (ਪੋਸਟ ਬਿਊਰੋ) : ਨਵੇਂ ਨਾਫਟਾ ਸਮਝੌਤੇ ਲਈ ਗੱਲਬਾਤ ਕਰ ਰਹੇ ਮੰਤਰੀਆਂ ਨੂੰ ਇਸ ਗੱਲਬਾਤ ਦੇ ਅਗਲੇ ਗੇੜ, ਜੋ ਕਿ ਮਾਂਟਰੀਅਲ ਵਿੱਚ ਹੋਣ ਜਾ ਰਿਹਾ ਹੈ, ਲਈ ਲੰਮੇਂ ਸਮੇਂ ਤੱਕ ਮਾਂਟਰੀਅਲ ਰਹਿਣਾ ਹੋਵੇਗਾ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ, ਅਮਰੀਕੀ ਵਾਰਤਾਕਾਰ ਰੌਬਰਟ ਲਾਈਥਾਈਜ਼ਰ ਤੇ ਮੈਕਸਿਕੋ ਤੇ ਇਲਡੇਫੌਂਸੋ ਗੁਜ਼ਾਰਡੋ ਇਸ ਗੱਲਬਾਤ […]

Read more ›
ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਅਮਰੀਕਾ ਦੀ ਪਹੁੰਚ ਕੈਨੇਡਾ ਵਰਗੀ ਹੋਣੀ ਚਾਹੀਦੀ ਹੈ : ਸੈਸ਼ਨਜ਼

ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਅਮਰੀਕਾ ਦੀ ਪਹੁੰਚ ਕੈਨੇਡਾ ਵਰਗੀ ਹੋਣੀ ਚਾਹੀਦੀ ਹੈ : ਸੈਸ਼ਨਜ਼

January 18, 2018 at 10:21 pm

ਵਾਸਿ਼ੰਗਟਨ, 18 ਜਨਵਰੀ (ਪੋਸਟ ਬਿਊਰੋ) : ਅਮਰੀਕਾ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਹੁੰਚ ਕੈਨੇਡਾ ਵਰਗੀ ਹੋਣੀ ਚਾਹੀਦੀ ਹੈ। ਸੈਸ਼ਨਜ਼ ਨੇ ਆਖਿਆ ਕਿ ਵੱਖ ਵੱਖ ਮੁਲਕਾਂ ਦੇ ਲੋਕਾਂ ਨੂੰ ਵੀਜ਼ਾ ਦੇਣ ਲਈ ਲਾਟਰੀ ਪ੍ਰੋਗਰਾਮ […]

Read more ›
ਨਿੱਜੀ ਅਤੇ ਧਾਰਮਿਕ ਖਿਆਲਾਂ ਪ੍ਰਤੀ ਲਚਕੀਲਾ ਰਵਈਆ ਰੱਖਣ ਪ੍ਰਧਾਨ ਮੰਤਰੀ

ਨਿੱਜੀ ਅਤੇ ਧਾਰਮਿਕ ਖਿਆਲਾਂ ਪ੍ਰਤੀ ਲਚਕੀਲਾ ਰਵਈਆ ਰੱਖਣ ਪ੍ਰਧਾਨ ਮੰਤਰੀ

January 18, 2018 at 7:14 pm

ਫੈਡਰਲ ਸਰਕਾਰ ਦਾ ਇੱਕ ਪ੍ਰੋਗਰਾਮ ਕੈਨੇਡਾ ਸਮਰ ਜੌਬਜ਼ (summer jobs) ਹੈ ਜਿਸਦਾ ਮਕਸਦ ਵਿੱਦਿਆਰਥੀਆਂ ਨੂੰ ਗਰਮੀ ਦੀ ਰੁੱਤ ਦੇ ਚਾਰ ਮਹੀਨਿਆਂ ਦੌਰਾਨ ਰੁਜ਼ਗਾਰ ਦਾ ਅਨੁਭਵ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਤਹਿਤ 2018 ਲਈ ਵੀ ਫੈਡਰਲ ਸਰਕਾਰ ਵੱਲੋਂ ਸਮਾਲ ਬਿਜਨਸਾਂ, ਪਬਲਿਕ ਸੈਕਟਰ ਅਦਾਰਿਆਂ, ਨੌਨ ਪਰਾਫਿਟ ਗਰੁੱਪਾਂ (Non Profit Groups) ਅਤੇ ਧਾਰਮਿਕ ਅਦਾਰਿਆਂ […]

Read more ›
ਪਾਲਤੂ ਕੁੱਤੇ ਨੇ ਗੰੁਡਿਆਂ ਦੀਆਂ ਗੋਲੀਆਂ ਤੋਂ ਮਾਲਕਣ ਦੀ ਜਾਨ ਬਚਾਈ

ਪਾਲਤੂ ਕੁੱਤੇ ਨੇ ਗੰੁਡਿਆਂ ਦੀਆਂ ਗੋਲੀਆਂ ਤੋਂ ਮਾਲਕਣ ਦੀ ਜਾਨ ਬਚਾਈ

January 18, 2018 at 2:41 pm

ਕੋਲਕਾਤਾ ਦੇ ਕਸਬਾ ਇਲਾਕੇ ‘ਚ ਇੱਕ ਕੁੱਤੇ ਨੇ ਆਪਣੀ ਮਾਲਕਣ ਦੀ ਜਾਨ ਐਨ ਉਸ ਸਮੇਂ ਬਚਾ ਲਈ, ਜਦੋਂ ਦੋ ਬਦਮਾਸ਼ ਉਸ ‘ਤੇ ਗੋਲੀ ਚਲਾ ਰਹੇ ਸਨ। ਕੁੱਤੇ ਨੇ ਆਪਣੀ ਮਾਲਕਣ ‘ਤੇ ਛਾਲ ਮਾਰ ਕੇ ਉਸ ਨੂੰ ਸੁਰੱਖਿਅਤ ਭੱਜ ਜਾਣ ਦਾ ਮੌਕਾ ਦਿੱਤਾ। ਦੋ ਸਥਾਨਕ ਗੁੰਡੇ ਮੁੰਨਾ ਪਾਂਡੇ ਅਤੇ ਬਿਧਾਨ ਨੇ […]

Read more ›