Archive for January 17th, 2018

ਪੱਤਰਕਾਰ ਅਤੇ ਲੇਖਕ `ਤੇ ਪਾਏ ਕੇਸ ਵਾਪਸ ਲੈਣ ਦੀ ਮੰਗ

January 17, 2018 at 11:53 pm

ਬਰੈਂਪਟਨ  (ਹਰਜੀਤ ਬੇਦੀ): ਟੋਰਾਂਟੋ ਦੀਆਂ ਬਹੁਤ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੱਤਰਕਾਰ ਰਚਨਾ ਖਹਿਰਾ ਅਤੇ ਲੇਖਕ ਸੁਰਜੀਤ ਗੱਗ ਤੇ ਦਰਜ ਐਫ ਆਈ ਆਰ ਕੈਂਸਲ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਹਨਾਂ ਦੋਹਾਂ ਤੇ ਇੱਕੋ ਸਮੇਂ ਕੇਸ ਰਜਿਸਟਰ ਕਰਕੇ ਸਹੀ […]

Read more ›

ਭਗਤ ਨਾਮਦੇਵ ਜੀ ਦਾ ਜੋਤੀ ਜੋਤ ਦਿਵਸ 21 ਜਨਵਰੀ ਨੂੰ

January 17, 2018 at 11:52 pm

ਪਿਛਲੇ ਸਾਲਾਂ ਦੀ ਤਰ੍ਹਾਂ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕਨੈਡਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਦਾ ਜੋਤੀ ਜੋਤ ਦਿਵਸ 21 ਜਨਵਰੀ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਨਵਦੀਪ ਟਿਵਾਨਾ ਵਲੋਂ ਭੇਜੀ ਸੂਚਨਾ ਮੁਤਾਬਕ ਇਹ ਸਮਾਗਮ ਦਿਨ ਦੇ 10:00 ਵਜੇ ਤੋਂ 12:00 ਵਜੇ ਤੱਕ ਗੁਰਦੁਆਰਾ ਬਾਬਾ ਨਾਨਕ ( ਓਲਡ […]

Read more ›
‘ਕੈਨੇਡਾ ਸਰਵਸਿਜ਼ ਕੌਰਪਸ’ ਦੇਸ਼-ਭਰ ਦੇ ਨੌਜੁਆਨਾਂ ਨੂੰ ਆਪਣੇ ਨਾਲ ਜੋੜੇਗਾ

‘ਕੈਨੇਡਾ ਸਰਵਸਿਜ਼ ਕੌਰਪਸ’ ਦੇਸ਼-ਭਰ ਦੇ ਨੌਜੁਆਨਾਂ ਨੂੰ ਆਪਣੇ ਨਾਲ ਜੋੜੇਗਾ

January 17, 2018 at 11:51 pm

ਬਰੈਂਪਟਨ ਸਾਊਥ ਦੇ ਨੌਜੁਆਨ ਪਾਉਣਗੇ ਇਸ ਪ੍ਰੋਗਰਾਮ ਵਿਚ ਆਪਣਾ ਯੋਗਦਾਨ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ‘ਯੂਥ ਐੱਨਗੇਜਮੈਂਟ ਪ੍ਰੋਗਰਾਮ’ ਦੇ ਐਲਾਨ ਨੂੰ ਲੋਕਾਂ ਨਾਲ ਸਾਂਝੇ ਕਰਨ ਵਿਚ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਸਾਰੇ ਦੇਸ਼ ਵਿਚ ਹੀ ਨੌਜੁਆਨ ਆਪਣੀਆਂ ਕਮਿਊਨਿਟੀਆਂ ਵਿਚ ਦਿਨ-ਬਦਿਨ ਵਧੀਆ […]

Read more ›
ਸ਼ਹੀਦੀ  ਦਿਵਸ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਨਿਯੂ ਯੀਅਰ ਡੇਅ ਦਾ ਪ੍ਰੋਗਰਾਮ ਸਾਂਝੇ ਤੌਰ `ਤੇ ਮਨਾਇਆ

ਸ਼ਹੀਦੀ ਦਿਵਸ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਨਿਯੂ ਯੀਅਰ ਡੇਅ ਦਾ ਪ੍ਰੋਗਰਾਮ ਸਾਂਝੇ ਤੌਰ `ਤੇ ਮਨਾਇਆ

January 17, 2018 at 11:49 pm

ਬਰੈਂਪਟਨ (ਹਰਜੀਤ ਬੇਦੀ): ਬੀਤੇ ਦਿਨੀ ਮਾਊਨਟੈਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਜਿਹੜੀ ਕਿ ਬਹੁਤ ਹੀ ਗਤੀਸ਼ੀਲ ਕਲੱਬ ਹੈ ਵੱਲੋਂ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਨਿਯੂ ਯੀਅਰ ਡੇਅ ਦਾ ਪ੍ਰੋਗਰਾਮ ਸਾਂਝੇ ਤੌਰ `ਤੇ ਮਨਾਇਆ ਗਿਆ। ਸੁਰਜੀਤ ਸਿੰਘ ਗਿੱਲ ਵੱਲੋਂ ਭੇਜੀ ਸੂਚਨਾ ਅਨੁਸਾਰ ਇਸ ਪਰੋਗਰਾਮ ਵਿੱਚ ਲੀਫ […]

Read more ›

ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ

January 17, 2018 at 11:42 pm

ਬਰੈਂਪਟਨ (ਹਰਜੀਤ ਬੇਦੀ): ਪੰਜਾਬ ਚੈਰਿਟੀ ਵਲੋਂ ਆਪਣੇ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਨਾਲ ਜੋੜਣ ਲਈ ਪਿਛਲੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਤੋਰਦਿਆਂ ਇਸ ਸਾਲ ਪੰਜਾਬੀ ਭਾਸ਼ਣ ਮੁਕਾਬਲੇ 8 ਅਪਰੈਲ 2018 ਨੂੰ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਜੇ ਕੇ ਤੋਂ ਯੁਨੀਵਰਸਟੀ ਪੱਧਰ ਦੇ ਵੱਖ ਵੱਖ ਗਰੁੱਪ […]

Read more ›
‘ਅਸੀਸ ਮੰਚ ਟੋਰਾਂਟੋ’ ਵੱਲੋਂ ਲੋਹੜੀ ਮੌਕੇ ਰਾਜਵੰਤ ਰਾਜ ਦਾ ਸਨਮਾਨ

‘ਅਸੀਸ ਮੰਚ ਟੋਰਾਂਟੋ’ ਵੱਲੋਂ ਲੋਹੜੀ ਮੌਕੇ ਰਾਜਵੰਤ ਰਾਜ ਦਾ ਸਨਮਾਨ

January 17, 2018 at 11:40 pm

ਬਰੈਂਪਟਨ, (ਡਾ. ਝੰਡ) -ਚਮਕੌਰ ਸਿੰਘ ਮਾਛੀਕੇ ਤੋਂ ਪ੍ਰਾਪਤ ਸੂਚਨਾ ਅਨੁਸਾਰ ਨਾਟਕ ਦੇ ਖ਼ੇਤਰ ਨੂੰ ਪਰਣਾਈ ਬਰੈਂਪਟਨ ਦੀ ਕਵਿੱਤਰੀ ਪਰਮਜੀਤ ਦਿਓਲ ਦੇ ਘਰ ‘ਅਸੀਸ ਸੱਭਿਆਚਾਰ ਮੰਚ) ਵੱਲੋਂ ਲੋਹੜੀ ਦਾ ਤਿਉਹਾਰ ਸ਼ਗ਼ਨਾਂ ਨਾਲ ਮਨਾਇਆ ਗਿਆ ਜਿਸ ਵਿਚ ਬਹੁਤ ਸਾਰੇ ਦੋਸਤਾਂ-ਮਿੱਤਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ‘ਫੁਲਕਾਰੀ’ ਰੇਡੀਓ ਦੀ ਸੰਚਾਲਕ ਰਾਜ ਘੁੰਮਣ […]

Read more ›
ਅੱਜ-ਨਾਮਾ

ਅੱਜ-ਨਾਮਾ

January 17, 2018 at 10:12 pm

ਮਸਲਾ ਭੁੱਖ ਦਾ ਹਾਲੇ ਨਹੀਂ ਹੱਲ ਹੋਇਆ, ਚਰਚਾ ਫਿਲਮ ਦੀ ਭਾਰੂ ਆ ਹੋਈ ਜਾਂਦੀ।         ਭੜਕੀ ਭੀੜ ਜਦ ਫੁਕਰਿਆਂ-ਮੂਰਖਾਂ ਦੀ,         ਡਰਦੀ ਬੂਹੇ ਨੂੰ ਅਕਲ ਹੁਣ ਢੋਈ ਜਾਂਦੀ। ਪਰਦੇ ਪਿੱਛੋਂ ਹਿਲਾਉਂਦਾ ਹੈ ਤਾਰ ਕਿਹੜਾ, ਕਰ-ਕਰ ਜ਼ੋਰ ਇਹ ਗੱਲ ਲੁਕੋਈ ਜਾਂਦੀ।         ਭਾਰੂ ਹੋ ਗਈ ਸ਼ੈਤਾਨੀਅਤ ਜਦੋਂ ਵਾਹਵਾ,         ਸ਼ਰਮ ਨਾਲ […]

Read more ›
ਸਿੱਖ ਵਿਦਵਾਨ ਤੇ ਸਾਬਕਾ ਸਿੱਖਿਆ ਮੰਤਰੀ ਮਨਜੀਤ ਸਿੰਘ ਕਲਕੱਤਾ ਦਾ ਦੇਹਾਂਤ

ਸਿੱਖ ਵਿਦਵਾਨ ਤੇ ਸਾਬਕਾ ਸਿੱਖਿਆ ਮੰਤਰੀ ਮਨਜੀਤ ਸਿੰਘ ਕਲਕੱਤਾ ਦਾ ਦੇਹਾਂਤ

January 17, 2018 at 10:11 pm

ਅੰਮ੍ਰਿਤਸਰ, 17 ਜਨਵਰੀ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ, ਪ੍ਰਮੁੱਖ ਸਿੱਖ ਵਿਦਵਾਨ ਅਤੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਮਨਜੀਤ ਸਿੰਘ ਕਲਕੱਤਾ (80) ਦਾ ਸੰਖੇਪ ਬਿਮਾਰੀ ਮਗਰੋਂ ਅੱਜ ਦੇਹਾਂਤ ਹੋ ਗਿਆ। ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪੱਕੇ ਸਾਥੀਆਂ ਵਿੱਚੋਂ ਸਨ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਮਨਜੀਤ […]

Read more ›
ਰਾਣਾ ਗੁਰਜੀਤ ਦਾ ਪੁੱਤਰ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼, ਛੇ ਘੰਟੇ ਪੁੱਛਗਿੱਛ ਹੁੰਦੀ ਰਹੀ

ਰਾਣਾ ਗੁਰਜੀਤ ਦਾ ਪੁੱਤਰ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼, ਛੇ ਘੰਟੇ ਪੁੱਛਗਿੱਛ ਹੁੰਦੀ ਰਹੀ

January 17, 2018 at 10:09 pm

ਜਲੰਧਰ, 17 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਅੱਜ ਏਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅੱਗੇ ਪੇਸ਼ ਹੋਇਆ। ਇਸ ਦੇ ਬਾਅਦ ਉਸ ਕੋਲੋਂ ਸਾਢੇ ਛੇ ਘੰਟੇ ਪੁੱਛਗਿੱਛ ਹੁੰਦੀ ਰਹੀ। ਉਹ ਆਪਣੇ ਵਕੀਲ ਅਤੇ ਅਕਾਊਟੈਂਟ ਨਾਲ ਪੇਸ਼ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ […]

Read more ›
ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ, ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ

ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ, ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ

January 17, 2018 at 10:07 pm

* ਸੁਰੇਸ਼ ਕੁਮਾਰ ਖੜੇ ਪੈਰ ਚਾਰਜ ਛੱਡ ਕੇ ਜਾਪਾਨ ਚੱਲਦੇ ਬਣੇ ਚੰਡੀਗੜ੍ਹ, 17 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅੱਜ ਇੱਕ ਜਬਰਦਸਤ ਅਦਾਲਤੀ ਝਟਕਾ ਲੱਗਾ ਹੈ। ਰਾਜ ਦੇ ਚੀਫ ਪ੍ਰਿੰਸੀਪਲ ਸੈਕਟਰੀ ਵਜੋਂ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। […]

Read more ›