Archive for January 15th, 2018

ਵੱਡੀਆਂ ਕੰਪਨੀਆਂ ਦੇ ਗੈਰ-ਇਖਲਾਕੀ ਧੋਖੇ

ਵੱਡੀਆਂ ਕੰਪਨੀਆਂ ਦੇ ਗੈਰ-ਇਖਲਾਕੀ ਧੋਖੇ

January 15, 2018 at 11:44 pm

ਕੌਸਟਕੋ (Costco) ਫਾਰਮੇਸੀ ਲਈ ਕੰਮ ਕਰਦੇ ਦੋ ਡਾਇਰੈਕਟਰਾਂ ਨੇ ਅਦਾਲਤ ਵਿੱਚ ਕਬੂਲ ਕੀਤਾ ਹੈ ਕਿ ਉਹ ਕੋਸਟਕੋ ਸਟੋਰਾਂ ਉੱਤੇ ਦਵਾਈਆਂ ਰੱਖਣ ਬਦਲੇ ਭਾਰਤੀ ਮੂਲ ਦੀ ਮਲਟੀਨੈਸ਼ਨਲ ਡਰੱਗ/ਫਰਮਾਸੀਊਟੀਕਲ ਕੰਪਨੀ ਰੈਨਬੈਕਸੀ ਤੋਂ ਗੈਰਕਨੂੰਨੀ ਰੂਪ ਵਿੱਚ ਰਿਸ਼ਵਤ ਹਾਸਲ ਕਰਦੇ ਹਨ। ਇਹਨਾਂ ਨੇ ਰੈਨਬੈਕਸੀ ਤੋਂ 1.2 ਮਿਲੀਅਨ ਡਾਲਰ ਗਲਤ ਤਰੀਕੇ ਵਸੂਲ ਕੀਤੇ ਤਾਂ ਜੋ […]

Read more ›
ਅੱਜ-ਨਾਮਾ

ਅੱਜ-ਨਾਮਾ

January 15, 2018 at 10:52 pm

ਮਸਲਾ ਉਲਝਿਆ ਬਹੁਤ ਹਿਜਾਬ ਦਾ ਈ, ਲੱਭਿਆ ਕਿਤੇ ਨਾ ਪੱਕਾ ਕੋਈ ਹੱਲ ਬੇਲੀ।         ਕਈਆਂ ਦੇਸਾਂ ਵਿੱਚ ਏਸ ਤੋਂ ਪਏ ਰੱਫੜ,         ਇਸ ਦੀ ਬਹਿਸ ਵੀ ਰਹੀ ਹੈ ਚੱਲ ਬੇਲੀ। ਬੜ੍ਹਕਾਂ ਮਾਰੇ ਟਰੰਪ ਪਿਆ ਲੱਖ ਫਿਰਦਾ, ਬਣੀ ਉਹਦੀ ਵੀ ਅਜੇ ਨਹੀਂ ਗੱਲ ਬੇਲੀ।         ਸਖਤੀ ਵੇਖ ਲਈ ਵਰਤ ਕੇ ਚੀਨੀਆਂ […]

Read more ›
‘ਬ੍ਰਹਮਾਸਤਰ’ ਦੀ ਸ਼ੂਟਿੰਗ ਲਈ ਤਲਅਵੀਵ ਪਹੁੰਚੇ ਰਣਵੀਰ-ਆਲੀਆ

‘ਬ੍ਰਹਮਾਸਤਰ’ ਦੀ ਸ਼ੂਟਿੰਗ ਲਈ ਤਲਅਵੀਵ ਪਹੁੰਚੇ ਰਣਵੀਰ-ਆਲੀਆ

January 15, 2018 at 10:51 pm

ਕਰਣ ਜੌਹਰ ਦੇ ਬੈਨਰ ਹੇਠ ਬਣ ਰਹੀ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਲਈ ਰਣਵੀਰ ਕਪੂਰ ਅਤੇ ਆਲੀਆ ਭੱਟ ਇਸਰਾਈਲ ਦੇ ਸ਼ਹਿਰ ਤਲਅਵੀਵ ਪਹੁੰਚ ਗਏ। ਸੋਸ਼ਲ ਮੀਡੀਆ ਉੱਤੇ ਤਲਅਵੀਵ ਦੇ ਇੱਕ ਹੋਟਲ ਵਿੱਚੋਂ ਦੋਵਾਂ ਕਲਾਕਾਰਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ ਵਿੱਚ ਦੋਵੇਂ ਆਪਣੇ ਫੈਂਸ ਨਾਲ ਨਜ਼ਰ ਆ ਰਹੇ ਹਨ। ਪਹਿਲੀ ਵਾਰ […]

Read more ›
ਹੁਣ ਅਜਿਹੀਆਂ ਫਿਲਮਾਂ ਵਿੱਚ ਹੀ ਕੰਮ ਚਾਹੁੰਦੈ ਮਨਜੋਤ ਸਿੰਘ

ਹੁਣ ਅਜਿਹੀਆਂ ਫਿਲਮਾਂ ਵਿੱਚ ਹੀ ਕੰਮ ਚਾਹੁੰਦੈ ਮਨਜੋਤ ਸਿੰਘ

January 15, 2018 at 10:50 pm

‘ਓਏ ਲੱਕੀ ਲੱਕੀ ਓਏ’ ਅਤੇ ‘ਫੁਕਰੇ’ ਵਰਗੀਆਂ ਫਿਲਮਾਂ ਨਾਲ ਮਸ਼ਹੂਰ ਹੋਇਆ ਮਨਜੋਤ ਸਿੰਘ ਫਿਲਮਾਂ ਵਿੱਚ ਰੋਮਾਂਟਿਕ ਕਿਰਦਾਰ ਕਰਨਾ ਚਾਹੁੰਦਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2008 ਵਿੱਚ ਸਿਰਫ 17 ਸਾਲ ਦੀ ਉਮਰ ਵਿੱਚ ‘ਓਏ ਲੱਕੀ ਲੱਕੀ ਓਏ’ ਨਾਲ ਕੀਤੀ ਸੀ। ਉਸ ਦੇ ਬਾਅਦ ਉਸ ਨੂੰ ‘ਉਡਾਣ’, ‘ਸਟੂਡੈਂਟ ਆਫ […]

Read more ›

ਹਲਕਾ ਫੁਲਕਾ

January 15, 2018 at 10:50 pm

ਨੌਕਰ, ‘‘ਸੇਠ ਜੀ, ਤੁਸੀਂ ਮੇਰੇ ‘ਤੇ ਵਿਸ਼ਵਾਸ ਕਰਦੇ ਹੋ ਨਾ।” ਸੇਠ ਬਾਂਕੇ ਲਾਲ, ‘‘ਹਾਂ ਹਾਂ ਬਹੁਤ ਵਿਸ਼ਵਾਸ ਕਰਦਾ ਹਾਂ, ਪਰ ਤੂੰ ਮੇਰੇ ਤੋਂ ਕਿਉਂ ਪੁੱਛ ਰਿਹਾ ਏਂ?” ਨੌਕਰ, ‘‘ਜੀ ਅਜਿਹੀ ਕੋਈ ਗੱਲ ਨਹੀਂ, ਪਰ ਤੁਸੀਂ ਜੋ ਚਾਬੀਆਂ ਮੈਨੂੰ ਦੇ ਕੇ ਜਾਂਦੇ ਹੋ, ਤਿਜੌਰੀ ਨੂੰ ਉਨ੍ਹਾਂ ‘ਚੋਂ ਇੱਕ ਵੀ ਨਹੀਂ ਲੱਗਦੀ।” […]

Read more ›
‘ਪਦਮਾਵਤ’ ਫਿਲਮ ਤੋਂ ਰਾਜਸਥਾਨ ਸਰਕਾਰ ਨੂੰ ਕਾਹਦਾ ਇਤਰਾਜ਼

‘ਪਦਮਾਵਤ’ ਫਿਲਮ ਤੋਂ ਰਾਜਸਥਾਨ ਸਰਕਾਰ ਨੂੰ ਕਾਹਦਾ ਇਤਰਾਜ਼

January 15, 2018 at 10:49 pm

-ਵਿਜੇ ਵਿਦਰੋਹੀ ‘ਪਦਮਾਵਤੀ’ ਫਿਲਮ ਹੁਣ ‘ਪਦਮਾਵਤ’ ਦੇ ਨਾਂਅ ਨਾਲ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਦੇਸ਼ਕ ਨੂੰ ਸ਼ੁਰੂ ਵਿੱਚ ਦੱਸਣਾ ਪਵੇਗਾ ਕਿ ਇਹ ਫਿਲਮ ਮਲਿਕ ਮੁਹੰਮਦ ਜਾਇਸੀ ਦੀ ਕਾਵਿ-ਰਚਨਾ ‘ਪਦਮਾਵਤ’ ਉੱਤੇ ਆਧਾਰਤ ਹੈ, ਭਾਵ ਪੂਰੀ ਤਰ੍ਹਾਂ ਕਾਲਪਨਿਕ ਹੈ ਅਤੇ ਇਸ ਦਾ ਇਤਿਹਾਸ ਨਾਲ ਕੋਈ ਲੈਣਾ-ਦੇਣਾ ਨਹੀਂ। ਕਾਇਦੇ ਨਾਲ ਤਾਂ ਇਸ ਤੋਂ ਬਾਅਦ […]

Read more ›

ਸਭ ਤੋਂ ਵੱਡਾ ਰੋਗ : ਕੀ ਕਹਿਣਗੇ ਲੋਕ

January 15, 2018 at 10:48 pm

-ਕੈਲਾਸ਼ ਚੰਦਰ ਸ਼ਰਮਾ ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਥੋੜ੍ਹਾ-ਬਹੁਤ ਕਿਸੇ ਨਾ ਕਿਸੇ ਗੱਲ ਤੋਂ ਪ੍ਰੇਸ਼ਾਨ ਹੈ। ਕਈ ਲੋਕ ਕੁਝ ਬਾਹਰੀ ਕਾਰਨਾਂ ਕਰ ਕੇ ਪਰੇਸ਼ਾਨ ਹੋ, ਜੋ ਸਾਡੇ ਵੱਸ ਵਿੱਚ ਨਹੀਂ, ਪਰ ਬਹੁਤੇ ਲੋਕ ਕੁਝ ਅਜਿਹੇ ਕਾਰਨਾਂ ਕਰ ਕੇ ਪ੍ਰੇਸ਼ਾਨ ਹਨ, ਜੋ ਕੇਵਲ ਉਨ੍ਹਾਂ ਦੀ ਸੋਚ ਦੀ ਉਪਜ ਹਨ। ਕਈ […]

Read more ›

ਇਹ ਵੀ ਭਲੇ ਦਾ ਕੰਮ ਸੀ..

January 15, 2018 at 10:47 pm

-ਸੁਪਿੰਦਰ ਸਿੰਘ ਰਾਣਾ ਇਹ ਗੱਲ ਉਦੋਂ ਦੀ ਹੈ, ਜਦੋਂ ਚਿੱਠੀਆਂ ਦਾ ਰੁਝਾਨ ਘੱਟ ਅਤੇ ਲੈਂਡਲਾਈਨ ਫੋਨਾਂ ਦਾ ਰੁਝਾਨ ਵਧ ਰਿਹਾ ਸੀ। ਉਸ ਸਮੇਂ ਮੋਬਾਈਲ ਫੋਨ ਦੀ ਕਿਤੇ ਚਰਚਾ ਵੀ ਨਹੀਂ ਸੀ। ਇਕ ਦਿਨ ਮੇਰੇ ਛੋਟੇ ਮਾਮੇ ਦਾ ਪੰਜਕੋਹੇ ਤੋਂ ਕੰਮ ਉਤੇ ਆਉਣ ਸਮੇਂ ਮੋਰਿੰਡਾ ਲੁਧਿਆਣਾ ਸੜਕ ‘ਤੇ ਐਕਸੀਡੈਂਟ ਹੋ ਗਿਆ। […]

Read more ›
ਭਾਰਤ ਤੇ ਇਜ਼ਰਾਈਲ ਵਿਚਾਲੇ ਨੌਂ ਸਮਝੌਤਿਆਂ ਉੱਤੇ ਦਸਖਤ

ਭਾਰਤ ਤੇ ਇਜ਼ਰਾਈਲ ਵਿਚਾਲੇ ਨੌਂ ਸਮਝੌਤਿਆਂ ਉੱਤੇ ਦਸਖਤ

January 15, 2018 at 10:38 pm

ਨਵੀਂ ਦਿੱਲੀ, 15 ਜਨਵਰੀ, (ਪੋਸਟ ਬਿਊਰੋ)- ਸਾਈਬਰ ਸੁਰੱਖਿਆ ਸਮੇਤ ਕਈ ਅਹਿਮ ਖੇਤਰਾਂ ਵਿੱਚ ਸਹਿਯੋਗ ਲਈ ਭਾਰਤ ਅਤੇ ਇਜ਼ਰਾਈਲ ਨੇ ਅੱਜ ਨੌਂ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਡਿਫੈਂਸ ਅਤੇ ਅਤਿਵਾਦ ਵਿਰੋਧੀ ਰਣਨੀਤੀ ਦੇ ਖੇਤਰਾਂ ਵਿੱਚ ਸਬੰਧ ਮਜ਼ਬੂਤ […]

Read more ›
ਭਾਰਤੀ ਫੌਜ ਦੀ ਜਵਾਬੀ ਕਾਰਵਾਈ ਵਿੱਚ ਸੱਤ ਪਾਕਿਸਤਾਨੀ ਫ਼ੌਜੀ ਹੋਰ ਮਾਰੇ ਗਏ

ਭਾਰਤੀ ਫੌਜ ਦੀ ਜਵਾਬੀ ਕਾਰਵਾਈ ਵਿੱਚ ਸੱਤ ਪਾਕਿਸਤਾਨੀ ਫ਼ੌਜੀ ਹੋਰ ਮਾਰੇ ਗਏ

January 15, 2018 at 10:36 pm

* ਪਾਕਿ ਨੇ ਭਾਰਤੀ ਦੂਤ ਨੂੰ ਸੱਦ ਕੇ ਰੋਸ ਪ੍ਰਗਟਾਇਆ ਸ੍ਰੀਨਗਰ, 15 ਜਨਵਰੀ, (ਪੋਸਟ ਬਿਊਰੋ)- ਭਾਰਤੀ ਫੌਜ ਵੱਲੋਂ ਜੰਮੂ-ਕਸ਼ਮੀਰ ਵਿੱਚ ਕੀਤੀ ਜਵਾਬੀ ਕਾਰਵਾਈ ਵਿੱਚ ਅੱਜ ਪਾਕਿਸਤਾਨ ਦੇ ਇਕ ਮੇਜਰ ਸਮੇਤ ਸੱਤ ਫੌਜੀ ਮਾਰੇ ਗਏ। ਇਸ ਦੌਰਾਨ ਸਰਹੱਦ ਉੱਤੇ ਪਾਕਿਸਤਾਨ ਦੀ ਸ਼ਹਿ ਵਾਲੇ ਜੈਸ਼-ਏ-ਮੁਹੰਮਦ ਦੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਕੇ ਘੁਸਪੈਠ […]

Read more ›