Archive for January 14th, 2018

ਖੁਸ਼ ਹੈ ਇਹਾਨਾ

ਖੁਸ਼ ਹੈ ਇਹਾਨਾ

January 14, 2018 at 9:30 pm

ਐਰਾਟਿਕ ਥ੍ਰਿਲਰ ਸੀਰੀਜ਼ ‘ਹੇਟ ਸਟੋਰੀ’ ਦੇ ਤਿੰਨ ਹਿੱਸਿਆਂ ਦੀ ਸਫਲਤਾ ਤੋਂ ਬਾਅਦ ਇਸ ਦੇ ਚੌਥੇ ਹਿੱਸੇ ਦੀਆਂ ਤਿਆਰੀਆਂ ਜ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਉਰਵਸ਼ੀ ਰੋਤੇਲਾ ਤੋਂ ਇਲਾਵਾ ਇਹਾਨਾ ਢਿੱਲੋਂ ਇਸ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਪੰਜਾਬੀ ਫਿਲਮਾਂ ਦੀ ਮਸ਼ਹੂਰ ਤੇ ਬੜੀ ਖੂਬਸੂਰਤ ਸੁੰਦਰੀ ਇਹਾਨਾ ‘ਡੈਡੀ ਕੂਲ ਮੁੰਡੇ ਫੂਲ’ ਅਤੇ ‘ਟਾਈਗਰ’ […]

Read more ›
ਨਿਧੀ ਕੋਈ ਸਰਪ੍ਰਾਈਜ਼ ਦੇਵੇਗੀ

ਨਿਧੀ ਕੋਈ ਸਰਪ੍ਰਾਈਜ਼ ਦੇਵੇਗੀ

January 14, 2018 at 9:27 pm

ਅੱਜਕੱਲ੍ਹ ਨਿਧੀ ਅਗਰਵਾਲ ਬਹੁਤ ਖੁਸ਼ ਹੈ, ਹੋਵੇ ਕਿਉਂ ਨਾ, ਹੁਣੇ ਜਿਹੇ ਉਸ ਨੂੰ ਜ਼ੀ ਸਿਨੇ ਐਵਾਰਡ ਵਿੱਚ ਬੈਸਟ ਫੀਮੇਲ ਡੈਬਿਊ ਐਵਾਰਡ ਮਿਲਿਆ ਹੈ। ਇਸ ਸਾਲ ਟਾਈਗਰ ਸ਼ਰਾਫ ਦੇ ਆਪੋਜ਼ਿਟ ਫਿਲਮ ‘ਮੁੁੰਨਾ ਮਾਈਕਲ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਨਿਧੀ ਨੂੰ ਇਸ ਫਿਲਮ ਲਈ ਲਗਭਗ 300 ਚਾਹਵਾਨ ਕੁੜੀਆਂ ਵਿੱਚੋਂ ਚੁਣਿਆ ਗਿਆ […]

Read more ›
‘ਦੇਵਦਾਸ’ ਤੋਂ ਉਲਟ ਹੈ ਸੁਧੀਰ ਮਿਸ਼ਰਾ ਦੀ ‘ਦਾਸਦੇਵ’

‘ਦੇਵਦਾਸ’ ਤੋਂ ਉਲਟ ਹੈ ਸੁਧੀਰ ਮਿਸ਼ਰਾ ਦੀ ‘ਦਾਸਦੇਵ’

January 14, 2018 at 9:25 pm

ਡਾਇਰੈਕਟਰ ਅਤੇ ਲੇਖਕ ਸੁਧੀਰ ਮਿਸ਼ਰਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਦਾਸਦੇਵ’ ਰਿਲੀਜ਼ ਲਈ ਤਿਆਰ ਹੈ। ਫਿਲਮ ਵਿੱਚ ਰਿਚਾ ਚੱਢਾ ਪਾਰੋ ਦਾ, ਅਦਿਤੀ ਰਾਓ ਹੈਦਰੀ ਚੈਂਦਨੀ ਦਾ ਅਤੇ ਰਾਹੁਲ ਭੱਟ ਦੇਵ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਸ਼ਰਤ ਚੰਦਰ ਚਟੋਪਾਧਿਆਏ ਦੇ ਕਲਾਸਿਕ ਨਾਵਲ ‘ਦੇਵਦਾਸ’ ਦਾ ਇੱਕ ਆਧੁਨਿਕ ਚਿਤਰਣ ਹੈ, ਜਿਸ […]

Read more ›

ਹਲਕਾ ਫੁਲਕਾ

January 14, 2018 at 9:23 pm

ਪਿਤਾ, ‘‘ਚਿੰਟੂ ਕੀ ਬਾਹਰ ਹਵਾ ਖਾਣ ਚੱਲੇਂਗਾ?” ਚਿੰਟੂ, ‘‘ਨਹੀਂ ਪਿਤਾ ਜੀ, ਮੈਂ ਹੁਣੇ-ਹੁਣੇ ਆਈਸ ਕਰੀਮ ਖਾਧੀ ਹੈ, ਹਵਾ ਖਾਣ ਨਾਲ ਉਹ ਪਿਘਲ ਜਾਵੇਗੀ।” ******** ਨਹਾਉਣ ਲਈ ਬਾਥਰੂਮ ਵੱਲ ਵਧਿਆ ਹੀ ਸੀ ਕਿ ਟੀ ਵੀ ਉਤੇ ਠੰਢ ਨਾਲ ਤਿੰਨ ਬੰਦਿਆਂ ਦੇ ਮਰਨ ਦੀ ਖਬਰ ਸੁਣ ਕੇ ਵਾਪਸ ਕੱਪੜੇ ਪਾ ਲਏ ਤੇ […]

Read more ›
ਲੋਕਤੰਤਰ ਦੇ ਬਾਕੀ ਅੰਗਾਂ ਵਾਲੀ ਲਾਗ ਨਿਆਂ ਪਾਲਿਕਾ ਵਿੱਚ ਫੈਲਣ ਤੋਂ ਰੋਕਣ ਲਈ ਕੁਝ ਤਾਂ ਕਰਨਾ ਪਵੇਗਾ

ਲੋਕਤੰਤਰ ਦੇ ਬਾਕੀ ਅੰਗਾਂ ਵਾਲੀ ਲਾਗ ਨਿਆਂ ਪਾਲਿਕਾ ਵਿੱਚ ਫੈਲਣ ਤੋਂ ਰੋਕਣ ਲਈ ਕੁਝ ਤਾਂ ਕਰਨਾ ਪਵੇਗਾ

January 14, 2018 at 9:22 pm

-ਜਤਿੰਦਰ ਪਨੂੰ ਸਾਡੇ ਸਮਿਆਂ ਵਿੱਚ ਜਦੋਂ ਭਾਰਤ ਦੇਸ਼ ਦੇ ਹਰ ਰਾਜਕੀ-ਪ੍ਰਸ਼ਾਸਕੀ ਅੰਗ ਬਾਰੇ ਲੋਕਾਂ ਵਿੱਚ ਬੇ-ਭਰੋਸਗੀ ਹੱਦੋਂ ਵੱਧ ਹੋਈ ਪਈ ਹੈ। ਓਦੋਂ ਵੀ ਦੋ ਧਿਰਾਂ ਹਾਲੇ ਨਿਘਾਰ ਦੀ ਇਸ ਹੱਦ ਤੱਕ ਜਾਣ ਤੋਂ ਬਚੀਆਂ ਹੋਈਆਂ ਹਨ। ਇੱਕ ਤਾਂ ਭਾਰਤ ਦੀ ਫੌਜ ਅਤੇ ਦੂਸਰੀ ਨਿਆਂ ਪਾਲਿਕਾ ਹੈ, ਜਿਨ੍ਹਾਂ ਦਾ ਲੋਕਾਂ ਵਿੱਚ […]

Read more ›
ਕੈਨੇਡੀਅਨ ਮੈਰੀਜੁਆਨਾ ਕੰਪਨੀਆਂ ਨੇ ਲੋਕਾਂ ਨੂੰ ਨੌਕਰੀ ਉੱਤੇ ਰੱਖਣ ਲਈ ਕਮਰ ਕਸੀ

ਕੈਨੇਡੀਅਨ ਮੈਰੀਜੁਆਨਾ ਕੰਪਨੀਆਂ ਨੇ ਲੋਕਾਂ ਨੂੰ ਨੌਕਰੀ ਉੱਤੇ ਰੱਖਣ ਲਈ ਕਮਰ ਕਸੀ

January 14, 2018 at 9:20 pm

ਵੈਨਕੂਵਰ, 14 ਜਨਵਰੀ (ਪੋਸਟ ਬਿਊਰੋ) : ਇਸ ਸਾਲ ਮੈਰੀਜੁਆਨਾ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੈਨੇਡੀਅਨ ਮੈਰੀਜੁਆਨਾ ਕੰਪਨੀਆਂ ਨੇ ਵੀ ਨਵੇਂ ਲੋਕਾਂ ਨੂੰ ਨੌਕਰੀ ਉੱਤੇ ਰੱਖਣ ਲਈ ਕਮਰ ਕੱਸ ਲਈ ਹੈ। ਲੋਕਾਂ ਨੂੰ ਰੋਜ਼ਗਾਰ ਦਿਵਾਉਣ ਵਾਲੀ ਕੈਨਾਬਿਸ ਐਟ ਵਰਕ ਚਲਾਉਣ ਵਾਲੇ ਐਲੀਸਨ ਮੈਕਮੋਹਨ ਨੇ ਆਖਿਆ ਕਿ ਹੁਣ […]

Read more ›
ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦਾ ਨਾਪਾਕ ਗੋਠਜੋੜ

ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦਾ ਨਾਪਾਕ ਗੋਠਜੋੜ

January 14, 2018 at 9:18 pm

-ਗੁਰਦੀਪ ਸਿੰਘ ਚੁੱਡੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਪੁਲਸ ਵਾਲਿਆਂ ਨੂੰ ਡਰਾਵੇ ਦੇ ਰਹੇ ਹਨ ਕਿ ਸਾਡੀ ਸਰਕਾਰ ਆ ਲੈਣ ਦਿਓ, ਜਿਹੜੇ ਪੁਲਸ ਵਾਲੇ ਕਾਂਗਰਸੀਆਂ ਦੇ ਇਸ਼ਾਰੇ ‘ਤੇ ਅਕਾਲੀ ਵਰਕਰਾਂ ‘ਤੇ ਜ਼ੁਲਮ ਕਰਦੇ ਹਨ, ਉਨ੍ਹਾਂ ਉਤੇ ਕੇਸ ਦਰਜ ਕੀਤੇ ਜਾਣਗੇ। ਇਹੀ ਭਬਕੀਆਂ ਸਵਾ ਸਾਲ ਪਹਿਲਾਂ ਕੈਪਟਨ ਅਮਰਿੰਦਰ […]

Read more ›

ਚੇਤਿਆਂ ‘ਚ ਵਸੀ ਪਹਿਲੀ ਨਿਯੁਕਤੀ

January 14, 2018 at 9:07 pm

-ਗੁਰਪ੍ਰੀਤ ਕੌਰ ਚਹਿਲ ਗੱਲ ਉਦੋਂ ਦੀ ਹੈ ਜਦੋਂ ਮੇਰੀ ਨਿਯੁਕਤੀ ਬਤੌਰ ਪੰਜਾਬੀ ਮਿਸਟ੍ਰੈਸ ਮਾਨਸਾ ਦੇ ਇਕ ਨਿੱਕੇ ਜਿਹੇ ਪਿੰਡ ਟਾਂਡੀਆਂ ਦੇ ਸਰਕਾਰੀ ਹਾਈ ਸਕੂਲ ਵਿਖੇ ਹੋਈ। ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਇਸ ਸਕੂਲ ਵਿੱਚ ਸਿਰਫ ਇਕ ਹੀ ਰੈਗੂਲਰ ਅਧਿਆਪਕ ਸੀ ਤੇ ਹੁਣ ਮੇਰੇ ਸਮੇਤ ਦੋ ਹੋ ਗਏ ਸਨ। ਮੇਰੀ […]

Read more ›

ਜਨਾਬ! ਹੋ ਗਿਆ ਸਮਝੋ!

January 14, 2018 at 9:06 pm

-ਵਿਕਰਮਜੀਤ ਦੁੱਗਲ ਆਈ ਪੀ ਐਸ ਨਰਿੰਦਰ ਇਕ ਬਹੁਤ ਪੇਸ਼ੇਵਰ, ਇਮਾਨਦਾਰ ਤੇ ਬਹਾਦਰ ਪੁਲਸ ਅਫਸਰ ਹੈ। ਉਹ ਲਗਭਗ 10 ਸਾਲ ਪਹਿਲਾਂ ਸਬ ਇੰਸਪੈਕਟਰ ਭਰਤੀ ਹੋਇਆ ਅਤੇ ਅੱਜ ਸ਼ਹਿਰ ਦੇ ਪ੍ਰਮੁੱਖ ਥਾਣੇ ਦੇ ਐਸ ਐਚ ਦਾ ਚਾਰਜ ਲੈ ਰਿਹਾ ਹੈ। ਸ਼ਹਿਰ ਦੀ ਆਬਾਦੀ ਕੋਈ ਤਿੰਨ ਲੱਖ ਦੇ ਕਰੀਬ ਹੋਵੇਗੀ। ਕਰੀਬ 10-15 ਸ਼ਿਕਾਇਤ […]

Read more ›
ਵੈਨਕੂਵਰ ਦੀ ਸਟਰੀਟ ਉੱਤੇ ਚੱਲੀਆਂ ਗੋਲੀਆਂ, ਤਿੰਨ ਜ਼ਖ਼ਮੀ

ਵੈਨਕੂਵਰ ਦੀ ਸਟਰੀਟ ਉੱਤੇ ਚੱਲੀਆਂ ਗੋਲੀਆਂ, ਤਿੰਨ ਜ਼ਖ਼ਮੀ

January 14, 2018 at 9:04 pm

ਵੈਨਕੂਵਰ, 14 ਜਨਵਰੀ (ਪੋਸਟ ਬਿਊਰੋ) : ਵੈਨਕੂਵਰ ਦੀ ਸਟਰੀਟ ਉੱਤੇ ਵਾਪਰੇ ਗੋਲੀਕਾਂਡ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਟੀਨੇਜਰ ਦਾ ਕੋਈ ਰੌਲਾ ਵੀ ਨਹੀਂ ਸੀ ਪਰ ਉਸ ਨੂੰ ਵੀ ਗੋਲੀ ਲੱਗ ਗਈ। ਵੈਨਕੂਵਰ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਸ਼ਾਮ ਨੂੰ ਬਰੌਡਵੇਅ ਦੇ ਮਸ਼ਰੂਫ ਕਮਰਸ਼ੀਅਲ […]

Read more ›