Archive for January 12th, 2018

ਅੱਜ-ਨਾਮਾ

ਅੱਜ-ਨਾਮਾ

January 12, 2018 at 3:36 pm

ਅਕਾਲੀ ਪੱਕਾ ਸੀ ਬਾਦਲ ਦੇ ਰਾਜ ਅੰਦਰ, ਅਹੁਦਾ ਮਾਣ ਲਿਆ ਮੌਜ ਹੰਢਾਈ ਸੀਗੀ।         ਜਿੱਥੇ-ਜਿੱਥੇ ਵੀ ਮਾਇਆ ਲਈ ਪਈ ਕੁੰਡੀ,         ਮੋਰਚਾ ਮਾਰ ਲਿਆ, ਕੀਤੀ ਕਮਾਈ ਸੀਗੀ। ਬਾਹਲੀ ਸ਼ਰਮ ਤਾਂ ਲੀਡਰ ਨਾ ਕਦੇ ਕਰਦੇ, ਖੂੰਜੇ ਸ਼ਰਮ ਵੀ ਕਈਆਂ ਤਾਂ ਲਾਈ ਸੀਗੀ।         ਗਿਆ ਰਾਜ ਤਾਂ ਵੇਲਾ ਫਿਰ ਖੁੰਝਿਆ ਨਹੀਂ,         […]

Read more ›
ਡੋਨਾਲਡ ਟਰੰਪ ਨੇ ਐਫ ਬੀ ਆਈ ਏਜੰਟ ਨੂੰ ਦੇਸ਼-ਧਰੋਹੀ ਕਹਿ ਦਿੱਤਾ

ਡੋਨਾਲਡ ਟਰੰਪ ਨੇ ਐਫ ਬੀ ਆਈ ਏਜੰਟ ਨੂੰ ਦੇਸ਼-ਧਰੋਹੀ ਕਹਿ ਦਿੱਤਾ

January 12, 2018 at 3:30 pm

ਵਾਸ਼ਿੰਗਟਨ, 12 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫ ਬੀ ਆਈ ਏਜੰਟ ਪੀਟਰ ਸਟਰੋਕ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਵਿਸ਼ੇਸ਼ ਕੌਂਸਲ ਰੋਬਰਟ ਮੂਲਰ ਦੀ ਟੀਮ ਨਾਲ ਕੰਮ ਕਰਦੇ ਵਕਤ ਉਨ੍ਹਾਂ ਨੇ ਅਮਰੀਕਾ ਨਾਲ ਦੇਸ਼-ਧਰੋਹ ਕੀਤਾ ਹੈ। ਇਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇਕ ਹੋਰ […]

Read more ›
ਬਲਾਤਕਾਰ ਤੇ ਇਰਾਦਾ ਕਤਲ ਦਾ ਸ਼ੱਕੀ ਦੋਸ਼ੀ ਪੰਜਾਬ ਨੂੰ ਦੌੜ ਗਿਆ, ਪੁਲਸ ਅਗਲੀ ਕਾਰਵਾਈ ਕਰੇਗੀ

ਬਲਾਤਕਾਰ ਤੇ ਇਰਾਦਾ ਕਤਲ ਦਾ ਸ਼ੱਕੀ ਦੋਸ਼ੀ ਪੰਜਾਬ ਨੂੰ ਦੌੜ ਗਿਆ, ਪੁਲਸ ਅਗਲੀ ਕਾਰਵਾਈ ਕਰੇਗੀ

January 12, 2018 at 3:29 pm

ਲੰਡਨ, 12 ਜਨਵਰੀ (ਪੋਸਟ ਬਿਊਰੋ)- ਤਕਰੀਬਨ 6 ਸਾਲ ਪਹਿਲਾਂ ਸਕਾਟਲੈਂਡ ਵਿਚ ਬਲਾਤਕਾਰ ਅਤੇ ਇਰਾਦਾ ਕਤਲ ਦੇ ਸ਼ੱਕੀ ਪੰਜਾਬੀ ਵੱਲੋਂ ਭਾਰਤ ਦੌੜ ਜਾਣਦੇ ਕੇਸ ਵਿਚ ਉਸ ਨੂੰ ਅਦਾਲਤੀ ਸੁਣਵਾਈ ਲਈ ਸਕਾਟਲੈਂਡ ਲੈ ਕੇ ਆਉਣ ਦੀ ਕਾਰਵਾਈ ਜਾਰੀ ਹੈ। ਇਸ ਤੋਂ ਬਚਣ ਲਈ ਪੰਜਾਬੀ ਨੇ ਦਾਅਵਾ ਕੀਤਾ ਹੈ ਕਿ ਇਹ ਜਿਣਸੀ ਸਬੰਧ ਆਪਸੀ […]

Read more ›
ਬੈਂਕਾਂ ਵੱਲੋਂ ਮਿਲਦੀਆਂ ਮੁਫਤ ਸੇਵਾਵਾਂ ਹਾਲੇ ਖਤਮ ਨਹੀਂ ਹੋਣਗੀਆਂ

ਬੈਂਕਾਂ ਵੱਲੋਂ ਮਿਲਦੀਆਂ ਮੁਫਤ ਸੇਵਾਵਾਂ ਹਾਲੇ ਖਤਮ ਨਹੀਂ ਹੋਣਗੀਆਂ

January 12, 2018 at 3:27 pm

ਨਵੀਂ ਦਿੱਲੀ, 12 ਜਨਵਰੀ (ਪੋਸਟ ਬਿਊਰੋ)- 20 ਜਨਵਰੀ ਤੋਂ ਪੈਸਾ ਜਮ੍ਹਾਂ ਕਰਾਉਣ ਤੇ ਕਢਵਾਉਣ ਸਮੇਤ ਸਭ ਬੈਂਕਿੰਗ ਸਹੂਲਤਾਂ ‘ਤੇ ਟੈਕਸ ਲਾਉਣ ਦੀਆਂ ਖਬਰਾਂ ਦਾ ਇੰਡੀਅਨ ਬੈਂਕ ਐਸੋਸੀਏਸ਼ਨ (ਆਈ ਬੀ ਏ) ਨੇ ਖੰਡਨ ਕੀਤਾ ਹੈ। ਬੈਂਕਾਂ ਦੇ ਸੰਗਠਨ ਆਈ ਬੀ ਏ ਨੇ ਇਸ ਬਾਰੇ ਖਬਰਾਂ ਨੂੰ ਪੂਰੀ ਤਰ੍ਹਾਂ ਆਧਾਰਹੀਣ ਅਤੇ ਝੂਠਾ […]

Read more ›
ਗਡਕਰੀ ਨੇ ਕਿਹਾ: ਨੇਵੀ ਅਫਸਰਾਂ ਨੂੰ ਦੱਖਣੀ ਮੰੁਬਈ ਵਿੱਚ ਇੱਕ ਇੰਚ ਜਗ੍ਹਾ ਨਹੀਂ ਦੇਵਾਂਗਾ

ਗਡਕਰੀ ਨੇ ਕਿਹਾ: ਨੇਵੀ ਅਫਸਰਾਂ ਨੂੰ ਦੱਖਣੀ ਮੰੁਬਈ ਵਿੱਚ ਇੱਕ ਇੰਚ ਜਗ੍ਹਾ ਨਹੀਂ ਦੇਵਾਂਗਾ

January 12, 2018 at 3:24 pm

ਮੁੰਬਈ, 12 ਜਨਵਰੀ (ਪੋਸਟ ਬਿਊਰੋ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤੀ ਸਮੁੰਦਰੀ ਫੌਜ ਦੇ ਅਧਿਕਾਰੀਆਂ ਨੂੰ ਦੱਖਣੀ ਮੁੰਬਈ ਦੇ ਆਲੀਸ਼ਾਨ ਇਲਾਕੇ ਵਿੱਚ ਰਹਿਣ ਦੀ ਲੋੜ ਕਿਉਂ ਹੈ? ਉਨ੍ਹਾਂ ਕਿਹਾ ਕਿ ਨੇਵੀ ਨੂੰ ਇਸ ਇਲਾਕੇ ਵਿੱਚ ਫਲੈਟ ਜਾਂ ਕੁਆਰਟਰ ਬਣਾਉਣ ਲਈ ਇੰਚ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ, ਨੇਵੀ […]

Read more ›
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹੁਣ ਦੁਪਹਿਰ ਦਾ ਭੋਜਨ ਮਿਲ ਸਕੇਗਾ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹੁਣ ਦੁਪਹਿਰ ਦਾ ਭੋਜਨ ਮਿਲ ਸਕੇਗਾ

January 12, 2018 at 3:23 pm

* ਕੇਂਦਰ ਤੋਂ ਪੰਜਾਬ ਨੂੰ ਫੰਡਾਂ ਦੀ ਦੂਜੀ ਕਿਸ਼ਤ ਰਿਲੀਜ਼ * ਬਾਕੀ ਰਾਜਾਂ ਨੂੰ ਪੂਰਾ ਫੰਡ ਦਿੱਤਾ ਜਾ ਚੁੱਕੈ ਜਲੰਧਰ, 12 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਹੁਣ ਦੁਪਹਿਰ ਦਾ ਭੋਜਨ ਮਿਲ ਸਕੇਗਾ। ਕੇਂਦਰ ਸਰਕਾਰ ਨੇ ਪੰਜਾਬ ਲਈ ਮਿਡ-ਡੇ ਮੀਲ ਦਾ ਪੈਸਾ ਰਿਲੀਜ਼ ਕਰ ਦਿੱਤਾ ਹੈ। […]

Read more ›
ਹਾਈ ਕੋਰਟ ਨੇ ਕਿਹਾ: ਅਸੀਂ ਕਿਸੇ ਉੱਤੇ ਦਬਾਅ ਪਾ ਕੇ ਉਡਾਣਾਂ ਸ਼ੁਰੂ ਕਰਨ ਲਈ ਹੁਕਮ ਨਹੀਂ ਦੇ ਸਕਦੇ

ਹਾਈ ਕੋਰਟ ਨੇ ਕਿਹਾ: ਅਸੀਂ ਕਿਸੇ ਉੱਤੇ ਦਬਾਅ ਪਾ ਕੇ ਉਡਾਣਾਂ ਸ਼ੁਰੂ ਕਰਨ ਲਈ ਹੁਕਮ ਨਹੀਂ ਦੇ ਸਕਦੇ

January 12, 2018 at 3:17 pm

ਚੰਡੀਗੜ੍ਹ, 12 ਜਨਵਰੀ (ਪੋਸਟ ਬਿਊਰੋ)- ਅੰਮ੍ਰਿਤਸਰ ਏਅਰਪੋਰਟ ਤੋਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਦਾਇਰ ਅਰਜ਼ੀ ‘ਤੇ ਹਾਈ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਉਹ ਇਸ ਕੇਸ ਵਿੱਚ ਉਡਾਣਾਂ ਸ਼ੁਰੂ ਕਰਨ ਲਈ ਕਿਸੇ ਉੱਤੇ ਦਬਾਅ ਨਹੀਂ ਪਾ ਸਕਦੇ। ਇਹ ਮਾਮਲਾ ਜਨਹਿਤ ਪਟੀਸ਼ਨ ਦੇ ਦਾਇਰੇ ਤੋਂ ਬਾਹਰ […]

Read more ›
ਕੈਪਟਨ ਵੱਲੋਂ ਵਿਦੇਸ਼ੀ ਨਿਵੇਸ਼ਕਾਂ ਲਈ ਹੈਲਪ ਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗ ਵਿਭਾਗ ਨੂੰ ਨਿਰਦੇਸ਼

ਕੈਪਟਨ ਵੱਲੋਂ ਵਿਦੇਸ਼ੀ ਨਿਵੇਸ਼ਕਾਂ ਲਈ ਹੈਲਪ ਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗ ਵਿਭਾਗ ਨੂੰ ਨਿਰਦੇਸ਼

January 12, 2018 at 8:31 am

ਚੰਡੀਗੜ੍ਹ , 12 ਜਨਵਰੀ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿੱਚ ਖਾਸਕਰ ਕੈਨੇਡਾ ਵਿੱਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਦੇ ਸਕੱਤਰ-ਕਮ-ਸੀ.ਈ.ਓ. ਇਨਵੈਸਟ ਪੰਜਾਬ ਰਾਕੇਸ਼ ਵਰਮਾ ਨੂੰ ਇਕ ਨਿਸ਼ਚਤ ਹੈਲਪ ਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ […]

Read more ›
ਟਰੰਪ ਨੇ ਲੰਡਨ ਦਾ ਦੌਰਾ ਕੀਤਾ ਰੱਦ

ਟਰੰਪ ਨੇ ਲੰਡਨ ਦਾ ਦੌਰਾ ਕੀਤਾ ਰੱਦ

January 12, 2018 at 8:07 am

ਲੰਡਨ, 12 ਜਨਵਰੀ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੰਡਨ ਦੇ ਦੌਰੇ ਨੂੰ ਰੱਦ ਕਰ ਦਿੱਤਾ ਜਿੱਥੇ ਉਹ ਇੱਕ ਬਿਲੀਅਨ ਡਾਲਰ ਦੀ ਲਾਗਤ ਨਾਲ ਨਵੀਂ ਅਮਰੀਕੀ ਅੰਬੈਸੀ ਖੋਲ੍ਹਣ ਜਾ ਰਹੇ ਸਨ। ਕੁੱਝ ਬ੍ਰਿਟਿਸ਼ ਕਾਨੂੰਨਘਾੜਿਆਂ ਨੇ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਕੀ ਸੱਜੇ ਪੱਖੀ ਬ੍ਰਿਟਿਸ਼ ਗਰੁੱਪ ਦੇ […]

Read more ›
ਟਿੰਮ ਹੌਰਟਨਜ਼ ਨੇ ਕੁੱਝ ਬ੍ਰੇਕਫਾਸਟ ਆਈਟਮਜ਼ ਦੀਆਂ ਕੀਮਤਾਂ ਵਿੱਚ ਕੀਤਾ ਇਜਾਫਾ

ਟਿੰਮ ਹੌਰਟਨਜ਼ ਨੇ ਕੁੱਝ ਬ੍ਰੇਕਫਾਸਟ ਆਈਟਮਜ਼ ਦੀਆਂ ਕੀਮਤਾਂ ਵਿੱਚ ਕੀਤਾ ਇਜਾਫਾ

January 12, 2018 at 8:05 am

ਓਨਟਾਰੀਓ, 12 ਜਨਵਰੀ (ਪੋਸਟ ਬਿਊਰੋ) : ਕੁੱਝ ਚੋਣਵੀਆਂ ਮਾਰਕਿਟਸ ਵਿੱਚ ਵੱਖ ਵੱਖ ਟਿੰਮ ਹੌਰਟਨਜ਼ ਲੋਕੇਸ਼ਨਜ਼ ਉੱਤੇ ਬ੍ਰੇਕਫਾਸਟ ਦੀਆਂ ਕੁੱਝ ਆਈਟਮਜ਼ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕਾਫੀ ਸ਼ਾਪ ਜਾਇੰਟ ਵੱਲੋਂ ਖੁਦ ਕੀਤੀ ਗਈ ਹੈ। ਪਰ ਇਹ ਵੇਰਵਾ ਨਹੀਂ ਦਿੱਤਾ ਗਿਆ ਕਿ ਕਿਹੜੀਆਂ ਲੋਕੇਸ਼ਨਜ਼ ਤੇ ਕਿਹੜੀਆਂ […]

Read more ›