Archive for January 11th, 2018

ਭੈਣ ਦੀ ਫੋਟੋ ਰੱਖਣ ਵਾਲੇ ਨੌਜਵਾਨ ਦੇ ਟੋਟੇ ਕਰਕੇ ਕੁੱਤਿਆਂ ਨੂੰ ਪਾਏ

ਭੈਣ ਦੀ ਫੋਟੋ ਰੱਖਣ ਵਾਲੇ ਨੌਜਵਾਨ ਦੇ ਟੋਟੇ ਕਰਕੇ ਕੁੱਤਿਆਂ ਨੂੰ ਪਾਏ

January 11, 2018 at 10:41 pm

ਲੁਧਿਆਣਾ, 11 ਜਨਵਰੀ (ਪੋਸਟ ਬਿਊਰੋ)- ਆਪਣੀ ਭੈਣ ਦੀ ਇਤਰਾਜ਼ ਯੋਗ ਫੋਟੋ ਰੱਖਣ ਦੇ ਦੋਸ਼ ‘ਚ ਭਰਾ ਨੇ ਆਪਣੇ ਦੋਸਤ ਨਾਲ ਮਿਲ ਕੇ ਇਕ ਨੌਜਵਾਨ ਦੇ ਟੋਟੇ ਕਰਕੇ ਕੁੱਤਿਆਂ ਨੂੰ ਪਾ ਦਿੱਤੇ। ਮ੍ਰਿਤਕ ਦੇ ਪਰਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਤਾਂ ਜਾਂਚ ਕਰੀ ਪੁਲਸ ਜਲੰਧਰ ਪੁੱਜੀ ਤੇ ਜਗਰਾਓਂ ਨਿਵਾਸੀ […]

Read more ›
ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦਾ ਸੜਕ ਹਾਦਸੇ ਵਿੱਚ ਦੇਹਾਤ

ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦਾ ਸੜਕ ਹਾਦਸੇ ਵਿੱਚ ਦੇਹਾਤ

January 11, 2018 at 10:40 pm

ਪਟਿਆਲਾ, 11 ਜਨਵਰੀ, (ਪੋਸਟ ਬਿਊਰੋ)- ਕੌਮੀ ਪੱਧਰ ਦੇ ਪਛਿਾਣ ਵਾਲੇ ਰੁਸਤਮ-ਏ-ਹਿੰਦ ਪਹਿਲਵਾਨ ਕੇਸਰ ਸਿੰਘ ਚੀਮਾ ਅਖਾੜੇ ਦੇ ਸੰਚਾਲਕ ਅਤੇ ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ ਕੱਲ੍ਹ ਸੜਕ ਹਾਦਸੇ ਵਿੱਚ ਵਿਛੋੜਾ ਦੇ ਗਏ। ਉਹ ਕਰੀਬ 67 ਸਾਲਾਂ ਦੇ ਸਨ। ਦੱਖਣੀ ਬਾਈਪਾਸ ਉੱਤੇ ਕਾਰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸਾਲ 1974 […]

Read more ›
ਚੰਡੀਗੜ੍ਹ ਛੇੜ-ਛਾੜ ਕੇਸ ਵਿੱਚ ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਨੂੰ ਜ਼ਮਾਨਤ ਮਿਲੀ

ਚੰਡੀਗੜ੍ਹ ਛੇੜ-ਛਾੜ ਕੇਸ ਵਿੱਚ ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਨੂੰ ਜ਼ਮਾਨਤ ਮਿਲੀ

January 11, 2018 at 10:39 pm

ਚੰਡੀਗੜ੍ਹ, 11 ਜਨਵਰੀ, (ਪੋਸਟ ਬਿਊਰੋ)- ਹਰਿਆਣਾ ਦੀ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਛੇੜ-ਛਾੜ ਵਿੱਚ ਫਸੇ ਹੋਏ ਪੁੱਤਰ ਵਿਕਾਸ ਬਰਾਲਾ ਨੂੰ ਅੱਜ ਹਾਈ ਕੋਰਟ ਤੋਂ ਬਾਕਾਇਆ ਜ਼ਮਾਨਤ ਮਿਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਕਾਸ ਬਰਾਲਾ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਮੌਕੇ ਹਾਈ ਕੋਰਟ ਦਾ ਧਿਆਨ ਦਿਵਾਇਆ ਕਿ ਸ਼ਿਕਾਇਤ […]

Read more ›
ਚਰਨਜੀਤ ਚੱਢਾ ਦੀ ਅਗੇਤੀ ਜ਼ਮਾਨਤ ਮਨਜ਼ੂਰ

ਚਰਨਜੀਤ ਚੱਢਾ ਦੀ ਅਗੇਤੀ ਜ਼ਮਾਨਤ ਮਨਜ਼ੂਰ

January 11, 2018 at 10:37 pm

ਅੰਮ੍ਰਿਤਸਰ, 11 ਜਨਵਰੀ, (ਪੋਸਟ ਬਿਊਰੋ)- ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠਲੇ ਇਕ ਸਕੂਲ ਦੀ ਪ੍ਰਿੰਸੀਪਲ ਬੀਬੀ ਨਾਲ ਇਤਰਾਜ਼ ਯੋਗ ਵੀਡੀਓ ਵਾਇਰਲ ਹੋਣ ਦੇ ਕੇਸ ਵਿੱਚ ਇਸ ਸੰਸਥਾ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਅੱਜ ਇਥੇ ਅਦਾਲਤ ਨੇ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹੁਣ ਇਸ ਚਰਚਿਤ […]

Read more ›
ਹਨੀਪ੍ਰੀਤ ਅਦਾਲਤ ਵਿੱਚ ਪੇਸ਼, ਪਰ ਚਾਰਜਸ਼ੀਟ ਪੇਸ਼ ਨਹੀਂ ਹੋ ਸਕੀ

ਹਨੀਪ੍ਰੀਤ ਅਦਾਲਤ ਵਿੱਚ ਪੇਸ਼, ਪਰ ਚਾਰਜਸ਼ੀਟ ਪੇਸ਼ ਨਹੀਂ ਹੋ ਸਕੀ

January 11, 2018 at 10:35 pm

ਪੰਚਕੂਲਾ, 11 ਜਨਵਰੀ, (ਪੋਸਟ ਬਿਊਰੋ)- ਪਿਛਲੇ ਸਾਲ 25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਪਿੱਛੋਂ ਹੋਈ ਹਿੰਸਾ ਵਾਲੇ ਕੇਸ ਵਿੱਚ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਸਮੇਤ 15 ਦੋਸ਼ੀਆਂ ਨੂੰ ਅੱਜ ਪੰਚਕੂਲਾ ਦੀ ਵਧੀਕ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ […]

Read more ›
ਪਾਕਿ ਨੇ ਮੰਨਿਆ:  ਅਮਰੀਕਾ ਨਾਲ ਕੱਟੀ ਕਰ ਦੇਣ ਜਾਂ ਦਿਨ ਕੱਟਣ ਬਾਰੇ ਗੱਲਬਾਤ ਜਾਰੀ

ਪਾਕਿ ਨੇ ਮੰਨਿਆ: ਅਮਰੀਕਾ ਨਾਲ ਕੱਟੀ ਕਰ ਦੇਣ ਜਾਂ ਦਿਨ ਕੱਟਣ ਬਾਰੇ ਗੱਲਬਾਤ ਜਾਰੀ

January 11, 2018 at 10:34 pm

* ਹਾਫਿਜ਼ ਸਈਦ ਦੇ ਮਾਮਲੇ ਵਿੱਚ ਚੁੱਪ ਵੱਟੀ ਇਸਲਾਮਾਬਾਦ, 11 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਨੇ ਮੰਨਿਆ ਹੈ ਕਿ ਅਮਰੀਕਾ ਨਾਲ ਸੁਰੱਖਿਆ ਸਹਿਯੋਗ ਬਾਰੇ ਗੱਲਬਾਤ ਅਜੇ ਜਾਰੀ ਹੈ। ਅਮਰੀਕਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਨੂੰ ਕਰੀਬ 2 ਅਰਬ ਅਮਰੀਕੀ ਡਾਲਰ ਦੀ ਫੌਜੀ ਮਦਦ ਦੇਣ ਉੱਤੇ ਰੋਕ ਲਾ ਦਿੱਤੀ ਸੀ। ਇਸ ਮੌਕੇ […]

Read more ›
ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਤੋਂ ਬਚਣ ਲਈ ਹਦਾਇਤ

ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਤੋਂ ਬਚਣ ਲਈ ਹਦਾਇਤ

January 11, 2018 at 10:32 pm

ਵਾਸ਼ਿੰਗਟਨ, 11 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਨੇ ਅਪਣੇ ਨਾਗਰਿਕਾਂ ਲਈ ਬੁਧਵਾਰ ਨੂੰ ਟੂਰ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਇਸ ਵਿੱਚ ਭਾਰਤ ਦਾ ਨਾਂ ਵੀ ਹੈ। ਭਾਰਤ ਨੂੰ ਦੂਸਰੇ ਗਰੇਡ ਅਤੇ ਪਾਕਿਸਤਾਨ ਨੂੰ ਤੀਜੇ ਉੱਤੇ ਰਖਿਆ ਗਿਆ ਹੈ, ਜਦ ਕਿ ਚੌਥੇ ਖਤਰਨਾਕ ਗਰੇਡ ਵਿੱਚ ਅਫ਼ਗ਼ਾਨਿਸਤਾਨ ਵਰਗੇ ਦੇਸ਼ ਹਨ। ਟੂਰ ਐਡਵਾਈਜ਼ਰੀ ਜਾਰੀ […]

Read more ›
ਸਿੱਖ ਕਤਲੇਆਮ ਦੇ 186 ਕੇਸਾਂ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਨਵੀਂ ਵਿਸ਼ੇਸ਼ ਟੀਮ ਬਣਾਈ ਗਈ

ਸਿੱਖ ਕਤਲੇਆਮ ਦੇ 186 ਕੇਸਾਂ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਨਵੀਂ ਵਿਸ਼ੇਸ਼ ਟੀਮ ਬਣਾਈ ਗਈ

January 11, 2018 at 10:28 pm

* ਜਸਟਿਸ ਢੀਂਗਰਾ ਦੀ ਅਗਵਾਈ ਵਾਲੀ ਟੀਮ ਵਿੱਚ ਰਾਜਦੀਪ ਗਿੱਲ ਵੀ ਸ਼ਾਮਲ ਨਵੀਂ ਦਿੱਲੀ, 11 ਜਨਵਰੀ, (ਪੋਸਟ ਬਿਊਰੋ)- ਦਿੱਲੀ ਦੇ 1984 ਦੇ ਸਿੱਖ ਕਤਲੇਆਮ ਦੇ ਜਿਹੜੇ 186 ਕੇਸਾਂ ਦੀ ਅੱਗੇ ਦੀ ਜਾਂਚ ਲਈ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ, ਉਸ ਬਾਰੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) […]

Read more ›
ਉੱਤਰੀ ਕੋਰੀਆ ਉੱਤੇ ਸਿ਼ਕੰਜਾ ਕੱਸਣ ਲਈ ਕੈਨੇਡਾ ਆਪਣੇ ਸਹਿਯੋਗੀਆਂ ਨਾਲ ਕਰੇਗਾ ਗੱਲਬਾਤ

ਉੱਤਰੀ ਕੋਰੀਆ ਉੱਤੇ ਸਿ਼ਕੰਜਾ ਕੱਸਣ ਲਈ ਕੈਨੇਡਾ ਆਪਣੇ ਸਹਿਯੋਗੀਆਂ ਨਾਲ ਕਰੇਗਾ ਗੱਲਬਾਤ

January 11, 2018 at 10:22 pm

ਓਟਵਾ, 11 ਜਨਵਰੀ (ਪੋਸਟ ਬਿਊਰੋ) : ਕੈਨੇਡਾ ਤੇ ਇਸ ਦੇ ਕੋਰੀਆਈ ਜੰਗੀ ਸਹਿਯੋਗੀ ਅਗਲੇ ਹਫਤੇ ਵੈਨਕੂਵਰ ਵਿੱਚ ਮਿਲ ਬੈਠ ਕੇ ਉੱਤਰੀ ਕੋਰੀਆ ਖਿਲਾਫ ਸਿ਼ਕੰਜਾ ਕੱਸਣ ਲਈ ਕੋਈ ਰਾਹ ਲੱਭਣਗੇ। ਇਸ ਦੌਰਾਨ ਇਹ ਵਿਚਾਰ ਵੀ ਕੀਤਾ ਜਾਵੇਗਾ ਕਿ ਕੀ ਉੱਤਰੀ ਕੋਰੀਆਈ ਬੇੜਿਆਂ ਦੀ ਆਵਾਜਾਈ ਰੋਕੀ ਜਾਵੇ ਜਾਂ ਨਹੀਂ। ਅਮਰੀਕਾ ਦੇ ਵਿਦੇਸ਼ […]

Read more ›
ਨਾਫਟਾ ਸਬੰਧੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਕੈਨੇਡਾ : ਫਰੀਲੈਂਡ

ਨਾਫਟਾ ਸਬੰਧੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਕੈਨੇਡਾ : ਫਰੀਲੈਂਡ

January 11, 2018 at 10:19 pm

ਓਟਵਾ, 11 ਜਨਵਰੀ (ਪੋਸਟ ਬਿਊਰੋ) : ਸੀਨੀਅਰ ਕੈਨੇਡੀਅਨ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਸ ਗੱਲ ਦੀ ਬਹੁਤੀ ਸੰਭਾਵਨਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਅਮਰੀਕਾ ਨੂੰ ਨਾਫਟਾ ਤੋਂ ਪਾਸੇ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਉੱਤੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡਾ ਇਸ ਲਈ ਤਿਆਰ […]

Read more ›