Archive for January 11th, 2018

ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਨੇ ਮਨਾਏ ਨਵੇਂ ਸਾਲ ਅਤੇ ਲੋਹੜੀ ਦੇ ਜਸ਼ਨ

ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਨੇ ਮਨਾਏ ਨਵੇਂ ਸਾਲ ਅਤੇ ਲੋਹੜੀ ਦੇ ਜਸ਼ਨ

January 11, 2018 at 11:45 pm

ਬਰੈਂਪਟਨ ਪੋਸਟ ਬਿਉਰੋ: ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਵੱਲੋਂ ਸਾਲ 2018 ਦਾ ਆਗਾਜ਼ ਨਵੇਂ ਸਾਲ ਦੀ ਪਹਿਲੀ ਮੀਟਿੰਗ ਦੌਰਾਨ ਨਵੇਂ ਸਾਲ, ਲੋਹੜੀ ਅਤੇ ਮੱਕਰ ਸ਼ੰਕਰਾਂਤੀ ਦੇ ਜਸ਼ਨ ਮਨਾ ਕੇ ਕੀਤਾ ਗਿਆ। ਗੋਰ ਮੀਡੋਜ਼ ਕਮਿਉਨਿਟੀ ਸੈਂਟਰ ਵਿਖੇ ਆਯੋਜਿਤ ਇਸ ਮੀਟਿੰਗ ਵਿੱਚ ਰਿਵਾਇਤੀ ਲੋਕ ਗਾਣੇ ਅਤੇ ਕਵਿਤਾਵਾਂ ਦਾ ਗਾਇਨ ਕੀਤਾ ਗਿਆ […]

Read more ›
ਕਾਨਸੁਲੇਟ ਜਨਰਲ ਟੋਰਾਂਟੋ ਨੇ ਮਨਾਇਆ ਪਰਵਾਸੀ ਭਾਰਤੀ ਦਿਵਸ

ਕਾਨਸੁਲੇਟ ਜਨਰਲ ਟੋਰਾਂਟੋ ਨੇ ਮਨਾਇਆ ਪਰਵਾਸੀ ਭਾਰਤੀ ਦਿਵਸ

January 11, 2018 at 11:43 pm

ਟੋਰਾਂਟੋ ਪੋਸਟ ਬਿਉਰੋ: ਟੋਰਾਂਟੋ ਵਿਖੇ ਭਾਰਤ ਦੇ ਕਾਨਸੁਲੇਟ ਜਨਰਲ ਦਫ਼ਤਰ ਵਿਖੇ ਭਾਰਤੀ ਪਰਵਾਸੀ ਦਿਵਸ ਅਤੇ ਵਿਸ਼ਵ ਹਿੰਦੀ ਦਿਵਸ ਦੇ ਜਸ਼ਨ 10 ਜਨਵਰੀ ਨੂੰ ਮਨਾਏ ਗਏ। ਇਸ ਮੌਕੇ ਭਾਰਤੀ ਮੂਲ ਦੇ ਬੱਚਿਆਂ ਨੇ ਭਜਨ ਅਤੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਇੱਕ ਦਰਜਨ ਤੋਂ ਵੱਧ ਕਮਿਉਨਿਟੀ ਮੈਂਬਰਾਂ ਨੇ ਆਪੋ ਆਪਣੇ ਫਨ ਦਾ ਮੁਜ਼ਾਹਰਾ […]

Read more ›
ਟੋਰਾਂਟੋ ਅਤੇ ਪੀਲ ਡਿਸਟ੍ਰਕਿਟ ਸਕੂਲ ਬੋਰਡਾਂ ਵਿੱਚੋਂ ਕਿਹੜਾ ਸਹੀ?

ਟੋਰਾਂਟੋ ਅਤੇ ਪੀਲ ਡਿਸਟ੍ਰਕਿਟ ਸਕੂਲ ਬੋਰਡਾਂ ਵਿੱਚੋਂ ਕਿਹੜਾ ਸਹੀ?

January 11, 2018 at 11:40 pm

ਪੀਲ ਡਿਸਟ੍ਰਕਿਟ ਸਕੂਲ ਬੋਰਡ ਵੱਲੋਂ ਕਾਰਲਟਨ ਯੂਨੀਵਰਸਿਟੀ ਤੋਂ ਇੱਕ ਸਟੱਡੀ ਕਰਵਾਈ ਗਈ ਜਿਸ ਦਾ ਮਕਸਦ ਇਹ ਜਾਨਣਾ ਸੀ ਕਿ 9 ਮਿਲੀਅਨ ਡਾਲਰ ਸਾਲਾਨਾ ਖਰਚ ਕੇ ਜੋ ਪੁਲੀਸ ਅਫ਼ਸਰ ਪੀਲ ਖੇਤਰ ਦੇ ਸਕੂਲਾਂ ਵਿੱਚ ਤਾਇਨਾਤ ਕੀਤੇ ਜਾਂਦੇ ਹਨ, ਉਸਦੇ ਸਹੀ ਨਤੀਜੇ ਮਿਲਦੇ ਹਨ ਜਾਂ ਨਹੀਂ। ਡਾਕਟਰ ਲਿੰਡਾ ਡਕਸਬਰੀ ਅਤੇ ਡਾਕਟਰ ਕਰੈਗ […]

Read more ›
ਅੱਜ-ਨਾਮਾ

ਅੱਜ-ਨਾਮਾ

January 11, 2018 at 10:54 pm

ਰੁਕਦੀ ਚਰਚਾ ਆਧਾਰ ਦੀ ਅਜੇ ਹੈ ਨਹੀਂ, ਮੁੱਦਾ ਸਿਰੇ ਨਹੀਂ ਰਿਹਾ ਇਹ ਲੱਗ ਬੇਲੀ। ਫਿਰਦੀ ਸੁਸਤ ਸਰਕਾਰ ਕੁਝ ਨਜ਼ਰ ਆਵੇ, ਪੰਜਵੇਂ ਗੇਅਰ ਵਿੱਚ ਭੱਜ ਰਹੇ ਠੱਗ ਬੇਲੀ। ਹਰ ਕੋਈ ਮਹਿਕਮਾ ਆਪਣੀ ਗੱਲ ਆਖੇ, ਦਫਤਰੀਂ ਮਿਲਣ ਦਲਾਲਾਂ ਦੇ ਵੱਗ ਬੇਲੀ।         ਗੈਸ ਕੰਪਨੀਆਂ ਪਾਈ ਪਈ ਬਹੁਤ ਭਾਜੜ,         ਮੁਸ਼ਕਲ ਭੋਜਨ ਲਈ […]

Read more ›

ਆਓ ਦਾਨ ਦੀ ਦਿਸ਼ਾ ਬਦਲੀਏ

January 11, 2018 at 10:52 pm

-ਸੁਖਵੀਰ ਸਿੰਘ ਕੰਗ ਦਾਨ ਨੂੰ ਆਮ ਤੌਰ ‘ਤੇ ਧਾਰਮਿਕ ਪੱਖ ਤੋਂ ਦੇਖਿਆ ਜਾਂਦਾ ਹੈ। ਇਸ ਨੂੰ ਅਸੀਂ ਧਾਰਮਿਕ ਕੰਮਾਂ ਨਾਲ ਹੀ ਜੋੜਦੇ ਆ ਰਹੇ ਹਾਂ। ਦਾਨ ਨੂੰ ਧਰਮ ਦਾ ਇਕ ਹਿੱਸਾ ਬਣਾ ਕੇ ਅਸੀਂ ਇਸ ਦੀਆਂ ਸੀਮਾਵਾਂ ਨੂੰ ਸੀਮਤ ਕਰਕੇ ਰੱਖ ਦਿੱਤਾ ਹੈ, ਜਦੋਂ ਕਿ ਦਾਨ ਦਾ ਦਾਇਰਾ ਧਰਮ ਤੋਂ […]

Read more ›

ਮਾਕਪਾ ਖੁਦ ਨੂੰ ਹਾਸ਼ੀਏ ਉੱਤੇ ਜਾਣ ਤੋਂ ਬਚਾਵੇ

January 11, 2018 at 10:50 pm

– ਐੱਮ ਕੇ ਭੱਦਰਕੁਮਾਰ ਜਦੋਂ ਕਿਸੇ ਪਾਰਟੀ ਦੇ ਬੁਰੇ ਦਿਨ ਆਉਂਦੇ ਹਨ ਤਾਂ ਉਹ ਅਢੁੱਕਵੀਂ ਨਜ਼ਰ ਆਉਣ ਲੱਗਦੀ ਹੈ। ਹੁਣੇ ਜਿਹੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦਾ ਸ਼ਰਮਨਾਕ ਪਤਨ ਇਸ ਦੀ ਮਿਸਾਲ ਹੈ। ਭਾਰਤ ਦੀਆਂ ਸਿਆਸੀ ਪਾਰਟੀਆਂ ਕਾਫੀ ਹੱਦ ਤੱਕ ਅਜਿਹੀ ਸਥਿਤੀ ਟਾਲਦੀਆਂ ਹਨ। ਇਸੇ ਕਾਰਨ ਹੁਣ ਪੂਰੇ ਭਾਰਤ ਵਿੱਚ […]

Read more ›
ਭਾਰਤੀ ਫੌਜ ਨੇ ਸਾਲ 2017 ਵਿੱਚ ਜਵਾਬੀ ਕਾਰਵਾਈ ‘ਚ 138 ਪਾਕਿ ਫੌਜੀ ਮਾਰੇ

ਭਾਰਤੀ ਫੌਜ ਨੇ ਸਾਲ 2017 ਵਿੱਚ ਜਵਾਬੀ ਕਾਰਵਾਈ ‘ਚ 138 ਪਾਕਿ ਫੌਜੀ ਮਾਰੇ

January 11, 2018 at 10:48 pm

ਨਵੀਂ ਦਿੱਲੀ, 11 ਜਨਵਰੀ (ਪੋਸਟ ਬਿਊਰੋ)- ਭਾਰਤ ਦੀ ਫੌਜ ਨੇ ਪਿਛਲੇ ਸਾਲ ਸਰਹੱਦ ‘ਤੇ ਜਵਾਬੀ ਗੋਲੀਬਾਰੀ ਅਤੇ ਸਰਜੀਕਲ ਹਮਲਿਆਂ ਦੀਆਂ ਕਾਰਵਾਈਆਂ ਵਿੱਚ ਪਾਕਿਸਤਾਨੀ ਫੌਝ ਦੇ 138 ਜਵਾਨਾਂ ਨੂੰ ਮਾਰ ਦਿੱਤਾ। ਕੇਂਦਰ ਸਰਕਾਰ ਨਾਲ ਜੁੜੀਆਂ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸੂਤਰਾਂ ਮੁਤਾਬਕ ਇਸੇ ਸਮੇਂ ਦੌਰਾਨ ਭਾਰਤੀ […]

Read more ›
ਕਲਬੁਰਗੀ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਟੀਮ ਤੋਂ ਕਰਵਾਉਣ ਦੇ ਲਈ ਪਟੀਸ਼ਨ ਦਾਇਰ

ਕਲਬੁਰਗੀ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਟੀਮ ਤੋਂ ਕਰਵਾਉਣ ਦੇ ਲਈ ਪਟੀਸ਼ਨ ਦਾਇਰ

January 11, 2018 at 10:47 pm

ਨਵੀਂ ਦਿੱਲੀ, 11 ਜਨਵਰੀ (ਪੋਸਟ ਬਿਊਰੋ)- ਲੇਖਕ ਤੇ ਤਰਕਸ਼ੀਲ ਐਮ ਐਮ ਕਲਬੁਰਗੀ ਦੀ ਪਤਨੀ ਨੇ ਆਪਣੇ ਪਤੀ ਦੀ ਸਾਲ 2015 ਵਿੱਚ ਹੋਈ ਹੱਤਿਆ ਦੀ ਜਾਂਚ ਇੱਕ ਵਿਸੇਸ਼ ਜਾਂਚ ਟੀਮ (ਸਿੱਟ) ਤੋਂ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ ਐਨ ਆਈ ਏ, ਸੀ ਬੀ ਆਈ ਅਤੇ […]

Read more ›
ਇਨਫੋਸਿਸ ਦੇ ਨਾਰਾਇਣ ਮੂਰਤੀ ਦਾ ਜਵਾਈ ਥੈਰੇਸਾ ਮੇਅ ਦੀ ਸਰਕਾਰ ਵਿੱਚ ਸ਼ਾਮਲ

ਇਨਫੋਸਿਸ ਦੇ ਨਾਰਾਇਣ ਮੂਰਤੀ ਦਾ ਜਵਾਈ ਥੈਰੇਸਾ ਮੇਅ ਦੀ ਸਰਕਾਰ ਵਿੱਚ ਸ਼ਾਮਲ

January 11, 2018 at 10:44 pm

ਲੰਡਨ, 11 ਜਨਵਰੀ (ਪੋਸਟ ਬਿਊਰੋ)- ਸਾਫਟਵੇਅਰ ਕੰਪਨੀ ਇੰਫੋਸਿਸ ਦੇ ਮੁਖੀ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਾਕ ਨੂੰ ਬ੍ਰਿਟੇਨ ਦੀ ਥੈਰੇਸਾ ਮੇਅ ਸਰਕਾਰ ਵਿੱਚ ਥਾਂ ਦਿੱਤੀ ਗਈ ਹੈ। ਉਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੇ ਇਕ ਹੋਰ ਪਾਰਲੀਮੈਂਟ ਮੈਂਬਰ ਸੁਏਲਾ ਫਰਨਾਂਡੀਜ਼ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਗਿਆ ਹੈ। 37 ਸਾਲਾਂ ਦੇ ਰਿਸ਼ੀ […]

Read more ›
ਹਾਫਿਜ਼ ਸਈਦ ਮੁਸਲਮਾਨਾਂ ਨੂੰ ਜਹਾਦ ਕਰਨ ਲਈ ਉਕਸਾਉਣ ਵਾਸਤੇ ਬ੍ਰਿਟੇਨ ਵੀ ਜਾ ਚੁੱਕੈ

ਹਾਫਿਜ਼ ਸਈਦ ਮੁਸਲਮਾਨਾਂ ਨੂੰ ਜਹਾਦ ਕਰਨ ਲਈ ਉਕਸਾਉਣ ਵਾਸਤੇ ਬ੍ਰਿਟੇਨ ਵੀ ਜਾ ਚੁੱਕੈ

January 11, 2018 at 10:43 pm

ਲੰਡਨ, 11 ਜਨਵਰੀ (ਪੋਸਟ ਬਿਊਰੋ)- ਸੰਸਾਰ ਵਿੱਚ ਬਦਨਾਮ ਦਹਿਸ਼ਤਗਰਦ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੋਢੀ ਅਤੇ ਮੁੰਬਈ ਹਮਲਿਆਂ ਦਾ ਮੁੱਖ ਦੋਸ਼ੀ ਹਾਫਿਜ਼ ਸਈਦ 1990 ਦੇ ਦਹਾਕੇ ਵਿੱਚ ਬ੍ਰਿਟਿਸ਼ ਮੁਸਲਮਾਨਾਂ ਨੂੰ ਜਹਾਦ ਲਈ ਉਕਸਾਉਣ ਵਾਸਤੇ ਓਥੇ ਵੀ ਗਿਆ ਸੀ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਬਾਹਰ ਆਈ ਹੈ। ਬੀ ਬੀ ਸੀ ਵੱਲੋਂ ਕਰਵਾਈ […]

Read more ›