Archive for January 10th, 2018

ਹਿੰਦੂ ਹੋ ਤਾਂ ਵੋਟ ਮੈਨੂੰ ਪਾਇਓ, ਮੁਸਲਿਮ ਹੋ ਤਾਂ ਕਾਂਗਰਸ ਨੂੰ ਵੋਟ ਦੇਣਾ : ਯਾਦਵ

ਹਿੰਦੂ ਹੋ ਤਾਂ ਵੋਟ ਮੈਨੂੰ ਪਾਇਓ, ਮੁਸਲਿਮ ਹੋ ਤਾਂ ਕਾਂਗਰਸ ਨੂੰ ਵੋਟ ਦੇਣਾ : ਯਾਦਵ

January 10, 2018 at 9:38 am

ਜੈਪੁਰ, 10 ਜਨਵਰੀ (ਪੋਸਟ ਬਿਊਰੋ)- ਰਾਜਸਥਾਨ ਦੀ ਅਲਵਰ ਲੋਕ ਸਭਾ ਸੀਟ ਉੱਤੇ ਹੋ ਰਹੇ ਰਹੀ ਉਪ ਚੋਣ ਵਿੱਚ ਕਿਸਮਤ ਅਜਮਾ ਰਹੇ ਭਾਜਪਾ ਉਮੀਦਵਾਰ ਜਸਵੰਤ ਯਾਦਵ ਨੇ ਵਿਵਾਦ ਪੂਰਨ ਬਿਆਨ ਦਿੱਤਾ ਹੈ। ਇਸ ਦਾ ਵੀਡੀਓ ਵੀ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਵਿੱਚ ਯਾਦਵ ਨੂੰ ਇਹ ਕਹਿੰਦੇ ਹੋਏ […]

Read more ›
ਕਨੇਡਾ ਤੋਂ ਆਏ ਹੋਏ ਐਨ ਆਰ ਆਈ ਦੀ ਹਾਦਸੇ ਵਿੱਚ ਮੌਤ

ਕਨੇਡਾ ਤੋਂ ਆਏ ਹੋਏ ਐਨ ਆਰ ਆਈ ਦੀ ਹਾਦਸੇ ਵਿੱਚ ਮੌਤ

January 10, 2018 at 9:36 am

ਕਰਨਾਲ, 10 ਜਨਵਰੀ (ਪੋਸਟ ਬਿਊਰੋ)- ਕਰਨਾਲ-ਜਮਨਾਨਗਰ ਸਟੇਟ ਹਾਈਵੇ ‘ਤੇ ਹਾਦਸੇ ਵਿੱਚ ਸੋਮਵਾਰ ਰਾਤ ਐੱਨ ਆਰ ਆਈ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਰਣਜੀਤ ਪੰਜਾਬ ਦੇ ਮਲੋਟ ਸ਼ਹਿਰ ਦਾ ਰਹਿਣ ਵਾਲਾ ਸੀ। ਸੰਤੁਲਨ ਵਿਗੜਨ ਕਾਰਨ ਕਾਰ ਰੁੱਖ ਨਾਲ ਜਾ ਟਕਰਾਈ ਤੇ ਉਸ ਦੇ ਪਰਖੱਚੇ ਉਡ ਗਏ। ਕੱਲ੍ਹ ਸਵੇਰੇ ਲੋਕਾਂ ਨੇ ਹਾਦਸੇ […]

Read more ›
ਨਗਰ ਨਿਗਮ ਨੇ ਸ਼ਤਰੂਘਨ ਸਿਨਹਾ ਦੀ ਰਿਹਾਇਸ਼ ਦਾ ਨਾਜਾਇਜ਼ ਵਾਧਾ ਡੇਗਿਆ

ਨਗਰ ਨਿਗਮ ਨੇ ਸ਼ਤਰੂਘਨ ਸਿਨਹਾ ਦੀ ਰਿਹਾਇਸ਼ ਦਾ ਨਾਜਾਇਜ਼ ਵਾਧਾ ਡੇਗਿਆ

January 10, 2018 at 9:32 am

ਮੁੰਬਈ, 10 ਜਨਵਰੀ (ਪੋਸਟ ਬਿਊਰੋ)- ਮੁੰਬਈ ਦੇ ਜੁਹੂ ਇਲਾਕੇ ਵਿੱਚ ਭਾਜਪਾ ਦੇ ਪਾਰਲੀਮੈਂਟ ਮੈਂਬਰ ਅਤੇ ਪ੍ਰਸਿੱਧ ਅਭਿਨੇਤਾ ਸ਼ਤਰੂਘਨ ਸਿਨਹਾ ਦੀ ਅੱਠ ਮੰਜ਼ਿਲਾ ਇਮਾਰਤ ਦੇ ਨਾਜਾਇਜ਼ ਵਾਧੇ ਅਤੇ ਉਸਾਰੂ ਨੂੰ ਬ੍ਰਹਮ ਮੁੰਬਈ ਮਹਾਨਗਰ ਪਾਲਿਕਾ (ਬੀ ਐੱਮ ਸੀ) ਨੇ ਡੇਗ ਦਿੱਤਾ। ਬੀ ਐੱਮ ਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ […]

Read more ›
ਬਿੱਲ ਜਮ੍ਹਾ ਨਾ ਹੋਣ ਉੱਤੇ ਗੁਰਦੁਆਰਾ ਦੀਵਾਨ ਅਸਥਾਨ ਦਾ ਬਿਜਲੀ ਕੁਨੈਕਸ਼ਨ ਕੱਟਿਆ

ਬਿੱਲ ਜਮ੍ਹਾ ਨਾ ਹੋਣ ਉੱਤੇ ਗੁਰਦੁਆਰਾ ਦੀਵਾਨ ਅਸਥਾਨ ਦਾ ਬਿਜਲੀ ਕੁਨੈਕਸ਼ਨ ਕੱਟਿਆ

January 10, 2018 at 9:30 am

ਜਲੰਧਰ, 10 ਜਨਵਰੀ (ਪੋਸਟ ਬਿਊਰੋ)- ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਦੀ ਮੀਟਿੰਗ ਵਿੱਚ ਮੈਂਬਰਾਂ ਨੇ ਆਵਾਜ਼ ਚੁੱਕੀ ਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦਾ ਪਿਛਲੇ ਅੱਠ ਸਾਲ ਤੋਂ ਬਿਜਲੀ ਬਿੱਲ ਜਮ੍ਹਾ ਨਾ ਹੋਣ ਕਾਰਨ ਕੁਨੈਕਸ਼ਨ ਕੱਟਿਆ ਗਿਆ ਹੈ। ਇਹ ਬਿੱਲ ਨੌਂ ਲੱਖ ਰੁਪਏ ਬਣਦਾ ਹੈ, ਇਸ ਲਈ ਸਾਰੇ ਕੁਝ […]

Read more ›
ਸਾਬਕਾ ਐਸ ਐਸ ਪੀ ਗਰੇਵਾਲ ਦੀ ਕਰੋੜਾਂ ਦੀ ਜਾਇਦਾਦ ਬਾਰੇ ਪਤਾ ਲੱਗਾ

ਸਾਬਕਾ ਐਸ ਐਸ ਪੀ ਗਰੇਵਾਲ ਦੀ ਕਰੋੜਾਂ ਦੀ ਜਾਇਦਾਦ ਬਾਰੇ ਪਤਾ ਲੱਗਾ

January 10, 2018 at 9:27 am

ਪਟਿਆਲਾ, 10 ਜਨਵਰੀ (ਪੋਸਟ ਬਿਊਰੋ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਪਟਿਆਲਾ ਦੇ ਥਾਣਾ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਸਾਬਕਾ ਐਸ ਐਸ ਪੀ ਸੁਰਜੀਤ ਸਿੰਘ ਗਰੇਵਾਲ ਦੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲੱਗਾ ਹੈ। ਇਸ ਦਾ ਖੁਲਾਸਾ ਵਿਜੀਲੈਂਸ ਬਿਊਰੋ ਨੇ ਅਦਾਲਤ ‘ਚ ਦਾਇਰ ਕੀਤੀ ਰਿਪੋਰਟ ਰਾਹੀਂ ਕੀਤਾ ਹੈ। […]

Read more ›
ਮੁਕੇਰੀਆਂ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਰਾਲੀਆਂ-ਟਿੱਪਰ ਸਥਾਨਕ ਲੋਕਾਂ ਨੇ ਫੜੇ

ਮੁਕੇਰੀਆਂ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਰਾਲੀਆਂ-ਟਿੱਪਰ ਸਥਾਨਕ ਲੋਕਾਂ ਨੇ ਫੜੇ

January 10, 2018 at 9:25 am

ਮੁਕੇਰੀਆਂ, 10 ਜਨਵਰੀ (ਪੋਸਟ ਬਿਊਰੋ)- ਕਾਂਗਰਸ ਸਰਕਾਰ ਭਾਵੇਂ ਨਾਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਕਰ ਰਹੀ ਹੈ, ਪਰ ਹੇਠਾਂ ਦਾ ਅਮਲ ਇਸ ਤੋਂ ਉਲਟ ਹੈ। ਬੀਤੇ ਦਿਨ ਕਾਂਗਰਸੀ ਲੀਡਰਾਂ ਦੀ ਸ਼ਹਿ ‘ਤੇ ਚੱਲਦਾ ਨਾਜਾਇਜ਼ ਮਾਈਨਿੰਗ ਧੰਦਾ ਓਦੋਂ ਬੇਪਰਦ ਹੋ ਗਿਆ, ਜਦੋਂ ਮੁਕੇਰੀਆਂ ਨੇੜੇ ਬਿਆਸ ਦਰਿਆ ਕੰਢੇ ਵੱਡੇ ਪੱਧਰ ‘ਤੇ ਹੁੰਦੀ ਮਾਈਨਿੰਗ […]

Read more ›
ਨਵੀਂ ਵੀਡੀਓ ਵਾਇਰਲ : ਕਾਂਗਰਸੀ ਆਗੂ ਹੈਰੀ ਮਾਨ ਨੇ ਕ੍ਰਿਪਾਨਾਂ ਵੰਡਣ ਤੇ ਕਤਲ ਕਰ ਆਉਣ ਦਾ ਬਿਆਨ ਦਾਗ ਛੱਡਿਆ

ਨਵੀਂ ਵੀਡੀਓ ਵਾਇਰਲ : ਕਾਂਗਰਸੀ ਆਗੂ ਹੈਰੀ ਮਾਨ ਨੇ ਕ੍ਰਿਪਾਨਾਂ ਵੰਡਣ ਤੇ ਕਤਲ ਕਰ ਆਉਣ ਦਾ ਬਿਆਨ ਦਾਗ ਛੱਡਿਆ

January 10, 2018 at 9:16 am

  ਪਟਿਆਲਾ, 10 ਜਨਵਰੀ (ਪੋਸਟ ਬਿਊਰੋ)- ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਸਨੌਰ ਤੋਂ ਕਾਂਗਰਸ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀ ਮਾਨ, ਜਿਹੜੇ ਚੋਣ ਹਾਰ ਗਏ ਸਨ, ਦੀ ਕੱਲ੍ਹ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਸ ਵਿੱਚ ਉਨ੍ਹਾਂ ਵੱਲੋਂ ਪੰਚਾਇਤੀ ਚੋਣਾਂ ਵਿੱਚ ਕ੍ਰਿਪਾਨਾਂ ਵੰਡਣ, ਵਿਰੋਧੀਆਂ ਦਾ ਕਤਲ […]

Read more ›
ਡਰੀਮਰਜ਼ ਇਮੀਗ੍ਰੈਂਟ ਪ੍ਰੋਗਰਾਮ ਨੂੰ ਖ਼ਤਮ ਕਰਨ ਦੇ ਟਰੰਪ ਦੇ ਫੈਸਲੇ ਉੱਤੇ ਜੱਜ ਨੇ ਲਾਈ ਅਸਥਾਈ ਰੋਕ

ਡਰੀਮਰਜ਼ ਇਮੀਗ੍ਰੈਂਟ ਪ੍ਰੋਗਰਾਮ ਨੂੰ ਖ਼ਤਮ ਕਰਨ ਦੇ ਟਰੰਪ ਦੇ ਫੈਸਲੇ ਉੱਤੇ ਜੱਜ ਨੇ ਲਾਈ ਅਸਥਾਈ ਰੋਕ

January 10, 2018 at 8:13 am

ਸੈਨ ਫਰਾਂਸਿਸਕੋ, 10 ਜਨਵਰੀ (ਪੋਸਟ ਬਿਊਰੋ) : ਡੀਪੋਰਟੇਸ਼ਨ ਤੋਂ ਨੌਜਵਾਨ ਇਮੀਗ੍ਰੈਂਟਸ ਦੀ ਹਿਫਾਜ਼ਤ ਕਰਨ ਵਾਲੇ ਪ੍ਰੋਗਰਾਮ ਨੂੰ ਖ਼ਤਮ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਮੰਗਲਵਾਰ ਰਾਤ ਫੈਡਰਲ ਜੱਜ ਵੱਲੋਂ ਅਸਥਾਈ ਤੌਰ ਉੱਤੇ ਬਲਾਕ ਕਰ ਦਿੱਤਾ ਗਿਆ। ਯੂਐਸ ਡਿਸਟ੍ਰਿਕਟ ਜੱਜ ਵਿਲੀਅਮ ਐਲਸਪ ਨੇ ਕੈਲੇਫੋਰਨੀਆ ਤੇ ਹੋਰਨਾਂ ਮੁਦੱਈਆਂ ਦੀ ਬੇਨਤੀ ਨੂੰ […]

Read more ›
2017 ਦੀ ਚੌਥੀ ਤਿਮਾਹੀ ਵਿੱਚ ਰੀਅਲ ਅਸਟੇਟ ਮਾਰਕਿਟ ਹੋਈ ਮਜ਼ਬੂਤ

2017 ਦੀ ਚੌਥੀ ਤਿਮਾਹੀ ਵਿੱਚ ਰੀਅਲ ਅਸਟੇਟ ਮਾਰਕਿਟ ਹੋਈ ਮਜ਼ਬੂਤ

January 10, 2018 at 8:10 am

ਪਰ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਪਿਆ ਮੱਠਾ ਟੋਰਾਂਟੋ, 10 ਜਨਵਰੀ (ਪੋਸਟ ਬਿਊਰੋ) : ਕੈਨੇਡਾ ਦੀ ਰੈਜ਼ੀਡੈਂਸ਼ੀਅਲ ਰੀਅਲ ਅਸਟੇਟ ਮਾਰਕਿਟ ਵਿੱਚ ਮਜ਼ਬੂਤੀ ਆਈ ਹੈ ਪਰ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਕੀਮਤਾਂ ਵਿੱਚ ਵਾਧਾ ਮੱਠਾ ਪੈ ਗਿਆ। ਰੀਅਲ ਅਸਟੇਟ ਕੰਪਨੀ ਨੇ 53 ਮਾਰਕਿਟਸ ਦੇ ਡਾਟਾ ਦੇ ਅਧਾਰ ਉੱਤੇ […]

Read more ›