Archive for January 10th, 2018

ਵੈਨਕੂਵਰ ਦੇ ਮੇਅਰ ਗ੍ਰੈਗਰ ਰੌਬਰਟਸਨ ਮੁੜ ਨਹੀਂ ਲੜਨਾ ਚਾਹੁੰਦੇ ਚੋਣ

ਵੈਨਕੂਵਰ ਦੇ ਮੇਅਰ ਗ੍ਰੈਗਰ ਰੌਬਰਟਸਨ ਮੁੜ ਨਹੀਂ ਲੜਨਾ ਚਾਹੁੰਦੇ ਚੋਣ

January 10, 2018 at 10:03 pm

ਵੈਨਕੂਵਰ, 10 ਜਨਵਰੀ (ਪੋਸਟ ਬਿਊਰੋ) : ਵੈਨਕੂਵਰ ਦੇ ਮੇਅਰ ਗ੍ਰੈਗਰ ਰੌਬਰਟਸਨ ਨੇ ਐਲਾਨ ਕੀਤਾ ਹੈ ਕਿ ਤਿੰਨ ਵਾਰੀ ਮੇਅਰ ਰਹਿਣ ਤੋਂ ਬਾਅਦ ਹੁਣ ਉਹ ਇਸ ਅਹੁਦੇ ਲਈ ਮੁੜ ਮੈਦਾਨ ਵਿੱਚ ਨਿੱਤਰਨਾ ਨਹੀਂ ਚਾਹੁੰਦੇ। ਰੌਬਰਟਸਨ ਨੇ ਆਖਿਆ ਕਿ ਉਨ੍ਹਾਂ ਪੂਰੀ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲਿਆ ਹੈ ਕਿ ਦਸ ਸਾਲ ਤੱਕ […]

Read more ›
ਜਮਾਇਕਾ ਦੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਕੈਨੇਡਾ ਦਾ ਜੋੜਾ

ਜਮਾਇਕਾ ਦੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਕੈਨੇਡਾ ਦਾ ਜੋੜਾ

January 10, 2018 at 10:01 pm

ਜਮਾਇਕਾ, 10 ਜਨਵਰੀ (ਪੋਸਟ ਬਿਊਰੋ) : ਇੱਕ ਕੈਨੇਡੀਅਨ ਜੋੜਾ ਆਪਣੇ ਜਮਾਇਕਾ ਸਥਿਤ ਘਰ ਵਿੱਚ ਮ੍ਰਿਤਕ ਪਿਆ ਮਿਲਿਆ। ਸਥਾਨਕ ਪੁਲਿਸ ਉਨ੍ਹਾਂ ਦੀ ਮੌਤ ਨੂੰ ਕਤਲ ਮੰਨ ਕੇ ਜਾਂਚ ਕਰ ਰਹੀ ਹੈ। ਜਮਾਇਕਨ ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ 81 ਸਾਲਾ ਮੈਲਬਰਨ ਫਲੇਕ ਤੇ 70 ਸਾਲਾ ਐਟਾ ਫਲੇਕ ਵਜੋਂ ਕੀਤੀ ਗਈ ਹੈ। ਉਨ੍ਹਾਂ […]

Read more ›
ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਰਜਨੀਸ਼ ਅਰੋੜਾ ਨੂੰ ਪਸੰਦ ਸਨ ਨਾ-ਤਜਰਬਾਕਾਰ ਲੋਕ!

ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਰਜਨੀਸ਼ ਅਰੋੜਾ ਨੂੰ ਪਸੰਦ ਸਨ ਨਾ-ਤਜਰਬਾਕਾਰ ਲੋਕ!

January 10, 2018 at 9:57 pm

ਜਲੰਧਰ, 10 ਜਨਵਰੀ (ਪੋਸਟ ਬਿਊਰੋ)- ਸਾਰੇ ਨਿਯਮ ਤੇ ਸਿਲੈਕਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਦੇ ਬਾਵਜੂਦ ਰਜਨੀਸ਼ ਅਰੋੜਾ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ‘ਅਯੋਗ ਬਿਨੈਕਾਰਾਂ’ ਨੂੰ ਨਾ ਸਿਰਫ ਭਰਤੀ ਕੀਤਾ, ਸਗੋਂ ਨੌਕਰੀ ‘ਤੇ ਪੱਕਾ ਵੀ ਕਰ ਦਿੱਤਾ ਸੀ। ਰਜਨੀਸ਼ ਅਰੋੜਾ ਵੱਲੋਂ ਪੱਕੇ ਕੀਤੇ ਗਏ ਮੁਲਾਜ਼ਮ ਬਹੁਤਾ ਕਰ ਕੇ ਰਾਸ਼ਟਰੀ ਸਵੈ ਸੇਵਕ ਸੰਘ […]

Read more ›
ਸਮੂਹਿਕ ਬਲਾਤਕਾਰ ਦੀ ਵੀਡੀਓ ਵਿਆਹ ਪਿੱਛੋਂ ਲੜਕੀ ਦੇ ਪਤੀ ਨੂੰ ਭੇਜੀ, ਦੋ ਜਣਿਆਂ ਖਿਲਾਫ ਕੇਸ

ਸਮੂਹਿਕ ਬਲਾਤਕਾਰ ਦੀ ਵੀਡੀਓ ਵਿਆਹ ਪਿੱਛੋਂ ਲੜਕੀ ਦੇ ਪਤੀ ਨੂੰ ਭੇਜੀ, ਦੋ ਜਣਿਆਂ ਖਿਲਾਫ ਕੇਸ

January 10, 2018 at 9:55 pm

ਮੋਗਾ, 10 ਜਨਵਰੀ (ਪੋਸਟ ਬਿਊਰੋ)- ਥਾਣਾ ਬਾਘਾ ਪੁਰਾਣਾ ਦੇ ਇੱੱਕ ਪਿੰਡ ਦੀ ਲੜਕੀ ਨਾਲ ਉਸ ਦੇ ਰਿਸ਼ਤੇਦਾਰ ਚਾਚਾ ਅਤੇ ਉਸ ਦੇ ਦੋਸਤ ਨੇ ਬਲਾਤਕਾਰ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਦੋਵਾਂ ਨੇ ਲੜਕੀ ਦੇ ਵਿਆਹ ਦੇ ਬਾਅਦ ਉਸ ਦੇ ਪਤੀ ਨੂੰ ਭੇਜ ਦਿੱਤੀ। ਫੋਟੋ ਦੇਖ ਕੇ ਪਤੀ ਤੇ ਸਹੁਰਿਆਂ ਨੇ […]

Read more ›
ਕੰਡਮ ਗੱਡੀਆਂ ਦਾ ਵੀ ਆਈ ਪੀ ਨੰਬਰ ਸਿਰਫ ਡੇਢ ਲੱਖ ਰੁਪਏ ਦਾ ਵੇਚ ਦਿੱਤਾ ਗਿਆ

ਕੰਡਮ ਗੱਡੀਆਂ ਦਾ ਵੀ ਆਈ ਪੀ ਨੰਬਰ ਸਿਰਫ ਡੇਢ ਲੱਖ ਰੁਪਏ ਦਾ ਵੇਚ ਦਿੱਤਾ ਗਿਆ

January 10, 2018 at 9:54 pm

ਜਲੰਧਰ, 10 ਜਨਵਰੀ (ਪੋਸਟ ਬਿਊਰੋ)- ਇਸ ਸ਼ਹਿਰ ਦੇ ਟਰਾਂਸਪੋਰਟ ਵਿਭਾਗ ਵਿੱਚ ਕੰਡਮ ਹੋ ਚੁੱਕੀਆਂ ਗੱਡੀਆਂ ਦੇ ਵੀ ਆਈ ਪੀ ਨੰਬਰ ਲੱਖਾਂ ਰੁਪਏ ਵਿੱਚ ਵੇਚਣ ਦਾ ਸਕੈਂਡਲ ਪਤਾ ਲੱਗਾ ਹੈ। ਸੂਤਰਾਂ ਮੁਤਾਬਕ ਇਹ ਸਕੈਂਡਲ ਆਰ ਟੀ ਏ (ਰੀਜਨਲ ਟਰਾਂਸਪੋਰਟ ਅਥਾਰਟੀ) ਵਿੱਚ ਚਲਾਇਆ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਵੱਲੋਂ […]

Read more ›
ਰਾਹੁਲ ਗਾਂਧੀ ਹੁਣ ਰਿਸਰਚ ਤੇ ਸੋਸ਼ਲ ਮੀਡੀਆ ‘ਤੇ ਫੋਕਸ ਕਰਨ ਵਾਲੀ ਚਾਲ ਉੱਤੇ ਚੱਲਣ ਲੱਗਾ

ਰਾਹੁਲ ਗਾਂਧੀ ਹੁਣ ਰਿਸਰਚ ਤੇ ਸੋਸ਼ਲ ਮੀਡੀਆ ‘ਤੇ ਫੋਕਸ ਕਰਨ ਵਾਲੀ ਚਾਲ ਉੱਤੇ ਚੱਲਣ ਲੱਗਾ

January 10, 2018 at 9:53 pm

ਜਲੰਧਰ, 10 ਜਨਵਰੀ (ਪੋਸਟ ਬਿਊਰੋ)- ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਅਹੁਦੇ ਦਾ ਚਾਰਜ ਸੰਭਾਲਣ ਪਿੱਛੋਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਹੁਣ ਪਾਰਟੀ ਦੇ ਰਿਸਰਚ ਵਿਭਾਗ ਤੇ ਸੋਸ਼ਲ ਮੀਡੀਆ ਵੱਲ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਪਾਰਟੀ ਸੂਤਰਾਂ ਮੁਤਾਬਕ ਰਿਸਰਚ ਵਿਭਾਗ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਜਨਤਾ ਨਾਲ ਜੁੜੇ […]

Read more ›
ਆਧਾਰ ਕਾਰਡ ਦੀ ਡਾਟਾ ਲੀਕੇਜ ਵਿਰੁੱਧ ਹਾਈ ਕੋਰਟ ਨੂੰ ਅਰਜ਼ੀ ਪੇਸ਼

ਆਧਾਰ ਕਾਰਡ ਦੀ ਡਾਟਾ ਲੀਕੇਜ ਵਿਰੁੱਧ ਹਾਈ ਕੋਰਟ ਨੂੰ ਅਰਜ਼ੀ ਪੇਸ਼

January 10, 2018 at 9:52 pm

ਚੰਡੀਗੜ੍ਹ, 10 ਜਨਵਰੀ (ਪੋਸਟ ਬਿਊਰੋ)- ਭਾਰਤ ਦੇ ਕਰੋੜਾਂ ਨਾਗਰਕਿਾਂ ਦਾ ਡਾਟਾ ਇੱਕੋ ਇੱਕ ਯੂਨੀਕ ਆਈ ਗਿਣੇ ਜਾ ਰਹੇ ਆਧਾਰ ਕਾਰਡ ਦੀ ਲੀਕੇਜ ਦੇ ਨਾਲ ਲੀਕ ਹੋਣ ਦੀਆਂ ਖਬਰਾਂ ਨੂੰ ਆਧਾਰ ਬਣਾ ਕੇ ਐਡਵੋਕੇਟ ਰੰਜਨ ਲਖਨਪਾਲ ਨੇ ਹਾਈ ਕੋਰਟ ਵਿੱਚ ਜਨਹਿਤ ਅਰਜ਼ੀ ਦਾਇਰ ਕਰ ਕੇ ਪੂਰੇ ਕੇਸ ਦੀ ਜਾਂਚ ਕਿਸੇ ਨਿਰਪੱਖ […]

Read more ›
ਕ੍ਰਿਕਟ ਖਿਡਾਰੀ ਯੂਸਫ ਪਠਾਣ ਡੋਪ ਟੈਸਟ ਵਿੱਚ ਫੇਲ੍ਹ

ਕ੍ਰਿਕਟ ਖਿਡਾਰੀ ਯੂਸਫ ਪਠਾਣ ਡੋਪ ਟੈਸਟ ਵਿੱਚ ਫੇਲ੍ਹ

January 10, 2018 at 9:51 pm

ਨਵੀਂ ਦਿੱਲੀ, 10 ਜਨਵਰੀ (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਦਾ ਆਲ ਰਾਊਂਡਰ ਯੂਸਫ ਪਠਾਣ ਪਿਛਲੇ ਸਾਲ ਦੇ ਸੈਸ਼ਨ ਦੇ ਘਰੇਲੂ ਮੈਚ ਦੌਰਾਨ ਡੋਪ ਟੈਸਟ ਵਿੱਚ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਉਸ ਨੂੰ ਪਿਛਲੀ ਮਿਤੀ 15 ਅਗਸਤ 2017 ਤੋਂ ਸਸਪੈਂਡ ਕਰ […]

Read more ›
ਸੁਪਰੀਮ ਕੋਰਟ ਨੇ ਪੁੱਛਿਆ ਸਜ਼ਾ-ਏ-ਮੌਤ ਲਈ ਸਿਰਫ ਫਾਂਸੀ ਕਿਉਂ

ਸੁਪਰੀਮ ਕੋਰਟ ਨੇ ਪੁੱਛਿਆ ਸਜ਼ਾ-ਏ-ਮੌਤ ਲਈ ਸਿਰਫ ਫਾਂਸੀ ਕਿਉਂ

January 10, 2018 at 9:50 pm

ਨਵੀਂ ਦਿੱਲੀ, 10 ਜਨਵਰੀ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਕੇਂਦਰ ਸਰਕਾਰ ਨੂੰ ਕਿਹਾ ਕਿ ਦੂਜੇ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਯਾਫਤਾ ਕੈਦੀਆਂ ਦੀ ਸਜ਼ਾ ਉੱਤੇ ਅਮਲ ਦੇ ਵੱਖ-ਵੱਖ ਤਰੀਕਿਆਂ ਬਾਰੇ ਉਸ ਨੂੰ ਦੱਸਿਆ ਜਾਵੇ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐਮ ਖਾਨਵਿਲਕਰ ਅਤੇ ਜਸਟਿਸ ਧਨੰਜੈ ਵਾਈ ਚੰਦਰਚੂੜ ਦੇ ਤਿੰਨ […]

Read more ›
ਭਾਰਤ ਵਿੱਚ ਕੈਂਸਰ ਦੇ 39 ਲੱਖ ਕੇਸ ਹੋਣ ਦਾ ਪਤਾ ਲੱਗਾ

ਭਾਰਤ ਵਿੱਚ ਕੈਂਸਰ ਦੇ 39 ਲੱਖ ਕੇਸ ਹੋਣ ਦਾ ਪਤਾ ਲੱਗਾ

January 10, 2018 at 9:49 pm

ਤਿਰੂਵਨੰਤਪੁਰਮ, 10 ਜਨਵਰੀ (ਪੋਸਟ ਬਿਊਰੋ)- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ ਜਿਥੇ ਡਾਕਟਰ ਬੇਚੈਨ ਹਨ, ਉਥੇ ਤੰਬਾਕੂ ਉਤਪਾਦਾਂ ਉੱਤੇ 85 ਫੀਸਦੀ ਗ੍ਰਾਫਿਕ ਚਿਤਾਵਨੀ ਦੇ ਕਾਨੂੰਨ ਨੂੰ ਨਾਜਾਇਜ਼ ਕਰਾਰ ਦੇਣ ਦੇ ਕਰਨਾਟਕਾ ਹਾਈ ਕੋਰਟ ਦੇ ਫੈਸਲੇ ਤੋਂ ਮੁਸ਼ਕਲ ਵਿਚ ਹਨ ਕਿ ਇਸ ਦੇ ਨਾਲ […]

Read more ›