Archive for January 10th, 2018

ਇਲਾਜ ਅਤੇ ਇਨਸਾਨੀਅਤ

January 10, 2018 at 10:24 pm

-ਦਰਸ਼ਨ ਸਿੰਘ ਕਰੀਬ ਤੀਹ ਸਾਲ ਪਹਿਲਾਂ ਦੀ ਗੱਲ ਹੈ। ਮੇਰੇ ਡੇਢ ਕੁ ਸਾਲ ਦੇ ਬੱਚੇ ਨੂੰ ਇਕ ਦਿਨ ਅਚਾਨਕ ਤੇਜ਼ ਬੁਖਾਰ ਚੜ੍ਹ ਗਿਆ। ਸ੍ਰੀਮਤੀ ਜੀ ਨੇ ਦਵਾਈ ਲੈਣ ਲਈ ਦਫਤਰੋਂ ਛੁੱਟੀ ਲੈ ਲਈ ਤੇ ਮੈਂ ਨਿਸ਼ਚਿੰਤ ਹੋ ਕੇ ਆਪਣੇ ਦਫਤਰ ਕੰਮ ਉਪਰ ਚਲਾ ਗਿਆ। ਉਸ ਸਮੇਂ ਫੋਨ ਨਹੀਂ ਹੁੰਦੇ ਸਨ, […]

Read more ›
ਨਵਾਂ ਫੈਸਲਾ: ਆਧਾਰ ਕਾਰਡ ਦੀ ਥਾਂ ਹੁਣ ਕੋਈ ਵੀ ਪਛਾਣ ਪੱਤਰ ਦੇ ਕੇ ਕੰਮ ਚੱਲਦਾ ਰਹੇਗਾ

ਨਵਾਂ ਫੈਸਲਾ: ਆਧਾਰ ਕਾਰਡ ਦੀ ਥਾਂ ਹੁਣ ਕੋਈ ਵੀ ਪਛਾਣ ਪੱਤਰ ਦੇ ਕੇ ਕੰਮ ਚੱਲਦਾ ਰਹੇਗਾ

January 10, 2018 at 10:23 pm

ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਆਧਾਰ ਕਾਰਡ ਨਾਲ ਸੰਬੰਧਤ ਡਾਟਾ ਲੀਕ ਹੋਣ ਦੀਆਂ ਖ਼ਬਰਾਂ ਦੇ ਕਾਰਨ ਭਾਰਤ ਸਰਕਾਰ ਆਧਾਰ ਕਾਰਡ ਦੀ ਸੁਰੱਖਿਆ ਦਾ ਪੱਕਾ ਪ੍ਰਬੰਧ ਕਰਨ ਰੁੱਝ ਗਈ ਹੈ। ਨਵੀਂ ਤਜਵੀਜ਼ ਮੁਤਾਬਕ ਲੋਕਾਂ ਨੂੰ ਆਧਾਰ ਕਾਰਡ ਦੀ ਵਰਚੂਅਲ ਆਈ ਡੀ ਬਣਾਉਣ ਦਾ ਮੌਕਾ ਦਿਤਾ ਜਾਵੇਗਾ ਤੇ ਜਿੱਥੇ ਆਧਾਰ ਵੇਰਵਾ […]

Read more ›
ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਵੀ ਬਜ਼ੁਰਗਾਂ ਨੂੰ ਤੀਰਥ ਯਾਤਰਾ ਸਹੂਲਤ ਦੇਣ ਦਾ ਫੈਸਲਾ

ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਵੀ ਬਜ਼ੁਰਗਾਂ ਨੂੰ ਤੀਰਥ ਯਾਤਰਾ ਸਹੂਲਤ ਦੇਣ ਦਾ ਫੈਸਲਾ

January 10, 2018 at 10:21 pm

ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਚੱਲਦੀ ਦਿੱਲੀ ਦੀ ਸਰਕਾਰ ਨੇ ਬਜੁਰਗਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਇਹ ਸਰਕਾਰ ਹੁਣ ਹਰ ਸਾਲ 77 ਹਜਾਰ ਸੀਨੀਅਰ ਸਿਟੀਜ਼ਨਜ਼ (60 ਸਾਲ ਤੋਂ ਵੱਧ ਉਮਰ ਵਾਲਿਆਂ) ਨੂੰ ਮੁਫਤ ਵਿਚ ਤੀਰਥ ਯਾਤਰਾ ਦੇ ਲਈ […]

Read more ›
ਨਵੇਂ ਬਰੈਂਪਟਨ ਦੀ ਉਸਾਰੀ ਦਾ ਕੌਣ ਹਿਤੂ?

ਨਵੇਂ ਬਰੈਂਪਟਨ ਦੀ ਉਸਾਰੀ ਦਾ ਕੌਣ ਹਿਤੂ?

January 10, 2018 at 10:19 pm

ਬਰੈਂਪਟਨ ਸਿਟੀ ਕਾਉਂਸਲ ਆਪੋ ਆਪਣੇ ਨਿੱਜੀ ਹਿੱਤਾਂ ਅਤੇ ਨਿੱਜੀ ਹਊਮੇ ਦੀਆਂ ਗੱਠੜੀਆਂ ਦੇ ਬੋਝ ਕਾਰਣ ਆਪਸ ਵਿੱਚ ਦੁਫਾੜ ਹੈ, ਇਹ ਕੋਈ ਨਵੀਂ ਖ਼ਬਰ ਨਹੀਂ ਹੈ। ਨਵੀਂ ਖ਼ਬਰ ਇਹ ਵੀ ਨਹੀਂ ਕਿ ਦੋ ਧੜਿਆਂ ਵਿੱਚ ਵੰਡੀ ਕਾਉਂਸਲ ਦਾ ਹਰ ਮੈਂਬਰ ਕਮਿਉਨਿਟੀ ਈਵੈਂਟਾਂ ਅਤੇ ਨਿੱਜੀ ਮੁਲਾਕਾਤਾਂ ਵਿੱਚ ਇਹ ਆਖਣੋਂ ਨਹੀਂ ਝਿਜਕਦਾ ਕਿ […]

Read more ›
ਪੰਦਰਾਂ ਸਾਲ ਪੁਰਾਣੇ ਭ੍ਰਿਸ਼ਟਾਚਾਰੀ ਕੇਸ ਵਿੱਚ ਰਵੀ ਸਿੱਧੂ ਦੋਸ਼ੀ ਕਰਾਰ

ਪੰਦਰਾਂ ਸਾਲ ਪੁਰਾਣੇ ਭ੍ਰਿਸ਼ਟਾਚਾਰੀ ਕੇਸ ਵਿੱਚ ਰਵੀ ਸਿੱਧੂ ਦੋਸ਼ੀ ਕਰਾਰ

January 10, 2018 at 10:17 pm

ਮੁਹਾਲੀ, 10 ਜਨਵਰੀ, (ਪੋਸਟ ਬਿਊਰੋ)- ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਕਰੀਬ 15 ਸਾਲ ਪੁਰਾਣੇ ਬਹੁ-ਚਰਚਿਤ ਕੇਸ (ਪੈਸੇ ਲੈ ਕੇ ਗਜ਼ਟਿਡ ਅਧਿਕਾਰੀਆਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਨੌਕਰੀ ਦੇਣ) ਦੇ ਮਾਮਲੇ ਵਿੱਚ ਅੱਜ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ਼ ਰਵੀ ਸਿੱਧੂ ਨੂੰ ਦੋਸ਼ੀ ਕਰਾਰ […]

Read more ›
ਕਾਨਪੁਰ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਸਟੇਟਸ ਰਿਪੋਰਟ ਪੇਸ਼ ਕਰਨ ਦਾ ਹੁਕਮ

ਕਾਨਪੁਰ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਸਟੇਟਸ ਰਿਪੋਰਟ ਪੇਸ਼ ਕਰਨ ਦਾ ਹੁਕਮ

January 10, 2018 at 10:13 pm

ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਸਾਲ 1986 ਵਾਲੇ ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿੱਚ ਮਾਰੇ ਗਏ 127 ਸਿੱਖਾਂ ਦੇ ਕੇਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਆਲ ਇੰਡੀਆ ਸਿੱਖ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਵਲੋਂ ਦਾਖ਼ਲ ਕੀਤੀ ਪਟੀਸ਼ਨ ਉੱਤੇ ਸੁਪਰੀਮ […]

Read more ›
ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 186 ਕੇਸਾਂ ਦੀ ਮੁੜ ਕੇ ਜਾਂਚ ਹੋਵੇਗੀ

ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 186 ਕੇਸਾਂ ਦੀ ਮੁੜ ਕੇ ਜਾਂਚ ਹੋਵੇਗੀ

January 10, 2018 at 10:12 pm

ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਸਾਲ 1984 ਵਿੱਚ ਓਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਭੜਕੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਕਾਇਮ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਅੱਜ ਹੁਕਮ […]

Read more ›
ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਇੱਕ ਲੱਖ 15 ਹਜ਼ਾਰ ਨਵੇਂ ਕੇਸਾਂ ਨੂੰ ਵੀ ਪ੍ਰਵਾਨਗੀ

ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਇੱਕ ਲੱਖ 15 ਹਜ਼ਾਰ ਨਵੇਂ ਕੇਸਾਂ ਨੂੰ ਵੀ ਪ੍ਰਵਾਨਗੀ

January 10, 2018 at 10:11 pm

ਚੰਡੀਗੜ੍ਹ, 10 ਜਨਵਰੀ, (ਪੋਸਟ ਬਿਊਰੋ)- ਕਿਸਾਨਾਂ ਦੀ ਫ਼ਸਲੀ ਕਰਜ਼ਾ ਮੁਆਫ਼ੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਲੱਖ 15 ਹਜ਼ਾਰ ਹੋਰ ਕੇਸਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੀ ਰਕਮ 580 ਕਰੋੜ ਰੁਪਏ ਬਣਦੀ ਹੈ ਤੇ 31 ਜਨਵਰੀ ਤੋਂ ਪਹਿਲਾਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ […]

Read more ›
ਕਿਊਬਾ ਵਿੱਚ ਕੈਨੇਡੀਅਨ ਡਿਪਲੋਮੈਟਸ ਪੈ ਰਹੇ ਹਨ ਬਿਮਾਰ

ਕਿਊਬਾ ਵਿੱਚ ਕੈਨੇਡੀਅਨ ਡਿਪਲੋਮੈਟਸ ਪੈ ਰਹੇ ਹਨ ਬਿਮਾਰ

January 10, 2018 at 10:07 pm

ਬਿਮਾਰ ਪੈਣ ਦੀ ਵਜ੍ਹਾ ਬਣੀ ਰਹੱਸ ਓਟਵਾ, 10 ਜਨਵਰੀ (ਪੋਸਟ ਬਿਊਰੋ) : ਕਿਊਬਾ ਵਿੱਚ ਮੌਜੂਦ ਅੱਠ ਕੈਨੇਡੀਅਨ ਡਿਪਲੋਮੈਟਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਮਾਰ ਪੈਣ ਦੀ ਵਜ੍ਹਾ ਰਹੱਸ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਅੱਠ ਕੈਨੇਡੀਅਨਾਂ ਨੂੰ ਵਾਰੀ ਵਾਰੀ ਮੈਡੀਕਲ ਜਾਂਚ ਕਰਵਾਉਣੀ ਪੈ ਰਹੀ ਹੈ। ਡਿਪਲੋਮੈਟਸ ਦੇ ਦਸ ਪਰਿਵਾਰਾਂ ਦੇ […]

Read more ›
ਨੇਲ ਸੈਲੋਂ ਦੇ ਕਸਟਮਰਜ਼ ਨੂੰ ਹੋ ਸਕਦੀ ਹੈ ਖੂਨ ਨਾਲ ਸਬੰਧਤ ਇਨਫੈਕਸ਼ਨ

ਨੇਲ ਸੈਲੋਂ ਦੇ ਕਸਟਮਰਜ਼ ਨੂੰ ਹੋ ਸਕਦੀ ਹੈ ਖੂਨ ਨਾਲ ਸਬੰਧਤ ਇਨਫੈਕਸ਼ਨ

January 10, 2018 at 10:05 pm

ਲੰਡਨ, ਓਨਟਾਰੀਓ, 10 ਜਨਵਰੀ (ਪੋਸਟ ਬਿਊਰੋ) : ਲੰਡਨ, ਓਨਟਾਰੀਓ ਸਥਿਤ ਇੱਕ ਨੇਲ ਸੈਲੋਂ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਖੂਨ ਨਾਲ ਸਬੰਧਤ ਇਨਫੈਕਸ਼ਨ ਹੋ ਸਕਦੀ ਹੈ। ਇੱਕ ਕਲਾਇੰਟ ਦਾ ਹੈਪੇਟਾਈਟਸ ਬੀ ਟੈਸਟ ਪਾਜ਼ੀਟਿਵ ਆਉਣ ਮਗਰੋਂ ਇਹ ਚੇਤਾਵਨੀ ਦਿੱਤੀ ਗਈ। ਮਿਡਲਸੈਕਸ-ਲੰਡਨ […]

Read more ›