Archive for January 10th, 2018

ਦਸੰਬਰ ਵਿਚ 79,000 ਨਵੀਆਂ ਨੌਕਰੀਆਂ ਨਾਲ ਕੈਨੇਡਾ ਵਿਚ ਬੇਰੋਜ਼ਗਾਰੀ ਘੱਟ ਹੋਣ ਦਾ ਪਿਛਲੇ 40 ਸਾਲਾਂ ਦਾ ਟੁੱਟਿਆ ਰਿਕਾਰਡ

ਦਸੰਬਰ ਵਿਚ 79,000 ਨਵੀਆਂ ਨੌਕਰੀਆਂ ਨਾਲ ਕੈਨੇਡਾ ਵਿਚ ਬੇਰੋਜ਼ਗਾਰੀ ਘੱਟ ਹੋਣ ਦਾ ਪਿਛਲੇ 40 ਸਾਲਾਂ ਦਾ ਟੁੱਟਿਆ ਰਿਕਾਰਡ

January 10, 2018 at 10:42 pm

ਬਰੈਂਪਟਨ, (ਪੋਸਟ ਬਿਊਰੋ): ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਦਸੰਬਰ ਮਹੀਨੇ ਵਿਚ ਨੌਕਰੀਆਂ ਦੇ ਵਾਧੇ ਬਾਰੇ ‘ਲੇਬਰ ਫੋਰਸ ਸਰਵੇ’ ਦੀ ਨਵੀਂ ਜਾਣਕਾਰੀ ਬਰੈਂਪਟਨ-ਵਾਸੀਆਂ ਨਾਲ ਸਾਂਝੀ ਕੀਤੀ। ਜਿ਼ਕਰਯੋਗ ਹੈ ਕਿ ‘ਸਟੈਟਿਸਟਿਕਸ ਕੈਨੇਡਾ’ ਵੱਲੋਂ ਹਰ ਸਾਲ ਪ੍ਰਕਾਸਿ਼ਤ ਕੀਤੀ ਜਾਂਦੀ ‘ਲੇਬਰ ਫੋਰਸ ਸਰਵੇ’ ਦੀ ਇਹ ਰਿਪੋਰਟ ਦੇਸ਼ ਵਿਚ ਨੌਕਰੀਆਂ ਦੀ ਗਿਣਤੀ, […]

Read more ›
ਹੰਬਰਵੁੱਡ ਸੀਨੀਅਰ ਕਲੱਬ ਵੱਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਖੇ ਕਲੱਬ ਦੇ ਡਰੈਕਟਰ ਦਿਆਲ ਚੰਦ ਦਾ 90 ਵਾਂ ਜਨਮ ਦਿਨ ਮਨਾਇਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਚੇਅਰ ਮੈਨ ਬਚਿੱਤਰ ਸਿੰਘ ਰਾਏ, ਐਡਵੋਕੇਟ ਗੁਰਪਾਲ ਸਿੰਘ ਢਿਲੋ ਸਰਵਨ ਸਿੰਘ ਹੇਅਰ ਨੇ ਜੈਲਦਾਰ ਨੂੰ ਵਧਾਈਆਂ ਦਿੱਤੀਆਂ ਅਤੇ ਦਿਆਲ ਚੰਦ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

ਹੰਬਰਵੁੱਡ ਸੀਨੀਅਰ ਕਲੱਬ ਵੱਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਖੇ ਕਲੱਬ ਦੇ ਡਰੈਕਟਰ ਦਿਆਲ ਚੰਦ ਦਾ 90 ਵਾਂ ਜਨਮ ਦਿਨ ਮਨਾਇਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਚੇਅਰ ਮੈਨ ਬਚਿੱਤਰ ਸਿੰਘ ਰਾਏ, ਐਡਵੋਕੇਟ ਗੁਰਪਾਲ ਸਿੰਘ ਢਿਲੋ ਸਰਵਨ ਸਿੰਘ ਹੇਅਰ ਨੇ ਜੈਲਦਾਰ ਨੂੰ ਵਧਾਈਆਂ ਦਿੱਤੀਆਂ ਅਤੇ ਦਿਆਲ ਚੰਦ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

January 10, 2018 at 10:41 pm
Read more ›
ਸਾਰਾ ਦੀ ‘ਕੇਦਾਰਨਾਥ’ ਦਾ ਦੂਸਰਾ ਸ਼ਡਿਊਲ ਪੂਰਾ

ਸਾਰਾ ਦੀ ‘ਕੇਦਾਰਨਾਥ’ ਦਾ ਦੂਸਰਾ ਸ਼ਡਿਊਲ ਪੂਰਾ

January 10, 2018 at 10:37 pm

ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਦੀ ਲਾਂਚਿੰਗ ਫਿਲਮ ‘ਕੇਦਾਰਨਾਥ’ ਦਾ ਦੂਸਰਾ ਸ਼ਡਿਊਲ ਵੀ ਪੂਰਾ ਹੋ ਗਿਆ ਹੈ। ਫਿਲਮ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਸੋਸ਼ਲ ਮੀਡੀਆ ਉਤੇ ਖਬਰ ਸ਼ੇਅਰ ਕਰਦੇ ਹੋਏ ਸ਼ੂਟਿੰਗ ਦੇ ਆਖਰੀ ਦਿਨ ਦੇ ਫੋਟੋਜ਼ ਵੀ ਸ਼ੇਅਰ ਕੀਤੇ। ਫਿਲਮ ਯੂਨਿਟ ਮੁਤਾਬਕ ਫਿਲਮ ਦਾ ਅਗਲਾ ਸ਼ਡਿਊਲ ਫਰਵਰੀ […]

Read more ›
ਸ਼ਰਧਾ ਨੇ ਸ਼ੁਰੂ ਕੀਤੀ ‘ਸਾਹੋ’ ਦੇ ਅਗਲੇ ਸ਼ਡਿਊਲ ਦੀ ਸ਼ੂਟਿੰਗ

ਸ਼ਰਧਾ ਨੇ ਸ਼ੁਰੂ ਕੀਤੀ ‘ਸਾਹੋ’ ਦੇ ਅਗਲੇ ਸ਼ਡਿਊਲ ਦੀ ਸ਼ੂਟਿੰਗ

January 10, 2018 at 10:33 pm

ਬਾਲੀਵੁੱਡ ਦੇ ਸਿਤਾਰੇ 24 ਦਸੰਬਰ ਨੂੰ ਕ੍ਰਿਸਮਸ ਮਨਾ ਰਹੇ ਸਨ ਤਾਂ ਸ਼ਰਧਾ ਕਪੂਰ ਹੈਦਰਾਬਾਦ ਵਿੱਚ ਸੀ, ਜਿੱਥੇ ਉਹ ਤਿੰਨ ਭਾਸ਼ਾਵਾਂ ਵਿੱਚ ਬਣ ਰਹੀ ਫਿਲਮ ‘ਸਾਹੋ’ ਦੀ ਸ਼ੂਟਿੰਗ ਦਾ ਦੂਸਰਾ ਸ਼ਡਿਊਲ ਸ਼ੁਰੂ ਕਰ ਰਹੀ ਸੀ। ਸ਼ਰਧਾ ਦਾ ਸੈਟ ‘ਤੇ ਰਸਮੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਤੇਲਗੂ ਵਿੱਚ ਮੂਲ ਰੂਪ ਤੋਂ ਬਣ […]

Read more ›
ਫਰਵਰੀ ਤੋਂ ਸ਼ੁਰੂ ਹੋਵੇਗੀ ਅਭਿਸ਼ੇਕ ਬੱਚਨ ਦੀ ਨਵੀਂ ਫਿਲਮ

ਫਰਵਰੀ ਤੋਂ ਸ਼ੁਰੂ ਹੋਵੇਗੀ ਅਭਿਸ਼ੇਕ ਬੱਚਨ ਦੀ ਨਵੀਂ ਫਿਲਮ

January 10, 2018 at 10:31 pm

ਅਭਿਸ਼ੇਕ ਬੱਚਨ ਦੇ ਫਿਲਮੀ ਕਰੀਅਰ ਦੀ ਨਵੇਂ ਸਾਲ ਦੀ ਸ਼ੁਰੂਆਤ ਫਰਵਰੀ ਵਿੱਚ ਹੋਵੇਗੀ, ਜਦ ਕਸ਼ਮੀਰ ਵਿੱਚ ਉਨ੍ਹਾਂ ਦੀ ਨਵੀਂ ਫਿਲਮ ‘ਮਨਮਰਜ਼ੀਆਂ’ ਦਾ ਪਹਿਲਾ ਸ਼ਡਿਊਲ ਸ਼ੁਰੂ ਹੋਵੇਗਾ। ‘ਮਨਮਰਜ਼ੀਆਂ’ ਦਾ ਨਿਰਦੇਸ਼ਨ ਅਨੁਰਾਗ ਕਰਨ ਵਾਲੇ ਹਨ, ਜਿਸ ਨਾਲ ਜੂਨੀਅਰ ਬੱਚਨ ਦੀ ਇਹ ਪਹਿਲੀ ਫਿਲਮ ਹੈ। ਆਨੰਦ ਐੱਲ ਰਾਏ ਦੀ ਕੰਪਨੀ ਵਿੱਚ ਇਹ ਫਿਲਮ […]

Read more ›
ਫਿਲਮ ‘ਪੈਡਮੈਨ’ ਦਾ ਟਾਈਟਲ ਟ੍ਰੈਕ ਹੋਇਆ ਜਾਰੀ

ਫਿਲਮ ‘ਪੈਡਮੈਨ’ ਦਾ ਟਾਈਟਲ ਟ੍ਰੈਕ ਹੋਇਆ ਜਾਰੀ

January 10, 2018 at 10:30 pm

ਕ੍ਰਿਸਮਸ ਮੌਕੇ ਅਕਸ਼ੈ ਕੁਮਾਰ ਦੀ ਅਗਲੀ ਫਿਲਮ ‘ਪੈਡਮੈਨ’ ਦਾ ਟਾਈਟਲ ਟ੍ਰੈਕ ਸੋਸ਼ਲ ਮੀਡੀਆ ‘ਤੇ ਲਾਂਚ ਕਰ ਦਿੱਤਾ ਗਿਆ। ਇਸ ਨੂੰ ਮੀਕਾ ਸਿੰਘ ਨੇ ਗਾਇਆ ਹੈ। ਕੌਸਰ ਮੁਨੀਰ ਨੇ ਇਸ ਦੇ ਬੋਲ ਲਿਖੇ ਹਨ ਅਤੇ ਅਮਿਤ ਤਿ੍ਰਵੇਦੀ ਨੇ ਇਸ ਦੀ ਧੁਨ ਤਿਆਰ ਕੀਤੀ ਹੈ। ਇਸ ਗਾਣੇ ਵਿੱਚ ਅਕਸ਼ੈ ਕੁਮਾਰ ਸੈਨਟਰੀ ਨੈਪਕਿਨ […]

Read more ›
ਅੱਜ-ਨਾਮਾ

ਅੱਜ-ਨਾਮਾ

January 10, 2018 at 10:28 pm

ਅਹੁਦਾ ਸਾਂਭੇ ਟਰੰਪ ਦਾ ਸਾਲ ਹੋਇਆ, ਚੱਲਦੀ ਚੋਣ ਦੀ ਅਜੇ ਪੜਤਾਲ ਬੇਲੀ।         ਜਿੱਤਦੀ ਹਾਰ ਹਿਲੇਰੀ ਸੀ ਗਈ ਕਿੱਦਾਂ,         ਹੋ ਰਿਹਾ ਹੱਲ ਨਹੀਂ ਅਜੇ ਸਵਾਲ ਬੇਲੀ। ਬੀਬੀ ਕਹਿੰਦੀ ਟਰੰਪ ਤੋਂ ਨਹੀਂ ਹਾਰੀ, ਵੋਟਰ ਦੇਸ਼ ਦਾ ਮੇਰੇ ਸੀ ਨਾਲ ਬੇਲੀ।         ਬੇੜਾ ਪਾਸਿਓਂ ਪੂਤਿਨ ਦਾ ਬੈਠਿਆ ਸੀ,         ਲੁਕਵੀਂ ਓਸ […]

Read more ›

ਹਲਕਾ ਫੁਲਕਾ

January 10, 2018 at 10:28 pm

ਚੂਹੇ ਦਾ ਬੱਚਾ ਦੌੜਦਾ ਹੋਇਆ ਸੜਕ ਦੇ ਵਿਚਕਾਰ ਖੜ੍ਹਾ ਹੋ ਗਿਆ। ਉਥੇ ਇੱਕ ਘੋੜਾ ਵੀ ਸੀ। ਉਸ ਨੇ ਘੋੜੇ ਤੋਂ ਪੁੱਛਿਆ, ‘‘ਤੁਹਾਡੀ ਉਮਰ ਕਿੰਨੀ ਹੈ?” ਘੋੜਾ ਬੋਲਿਆ, ‘‘ਇੱਕ ਸਾਲ ਅਤੇ ਤੁਹਾਡੀ?” ਚੂਹਾ ਬੋਲਿਆ, ‘‘ਉਮਰ ਤਾਂ ਮੇਰੀ ਵੀ ਇੱਕ ਸਾਲ ਹੀ ਹੈ, ਪਰ ਮੈਂ ਇਨ੍ਹੀਂ ਦਿਨੀਂ ਡਾਈਟਿੰਗ ਕਰ ਰਿਹਾ ਹਾਂ।” ********* […]

Read more ›
ਹਿਮਾਚਲ ਵਿੱਚ ਲੰਮੇ ਸਮੇਂ ਬਾਅਦ ਸੱਤਾ ਪੱਖ ਤੇ ਵਿਰੋਧੀ ਧਿਰ ਨੂੰ ਯੂਥ ਲੀਡਰਸ਼ਿਪ ਮਿਲੀ

ਹਿਮਾਚਲ ਵਿੱਚ ਲੰਮੇ ਸਮੇਂ ਬਾਅਦ ਸੱਤਾ ਪੱਖ ਤੇ ਵਿਰੋਧੀ ਧਿਰ ਨੂੰ ਯੂਥ ਲੀਡਰਸ਼ਿਪ ਮਿਲੀ

January 10, 2018 at 10:26 pm

-ਡਾਕਟਰ ਰਾਜੀਵ ਪਥਰੀਆ ਹਿਮਾਚਲ ਪ੍ਰਦੇਸ਼ ਵਿੱਚ ਸੱਤਾਧਾਰੀ ਪੱਖ ਅਤੇ ਵਿਰੋਧੀ ਧਿਰ ਨੂੰ ਲੰਮੇ ਸਮੇਂ ਬਾਅਦ ਯੂਥ ਲੀਡਰਸ਼ਿਪ ਮਿਲੀ ਹੈ। ਪੂਰਨ ਬਹੁਮਤ ਨਾਲ ਸੱਤਾ ਵਿੱਚ ਆਈ ਭਾਜਪਾ ਨੇ ਨੌਜਵਾਨ ਆਗੂ ਜੈਰਾਮ ਠਾਕੁਰ ‘ਤੇ ਭਰੋਸਾ ਪ੍ਰਗਟਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਦੂਜੇ ਪਾਸੇ ਵੀਰਭੱਦਰ ਸਿੰਘ ਦੀ ਅਗਵਾਈ ਹੇਠ ਲੰਮੇ ਸਮੇਂ […]

Read more ›

ਅਪਰਾਧ-ਪੀੜਤਾਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾਣ

January 10, 2018 at 10:25 pm

-ਵਿਮਲ ਵਧਾਵਨ, ਐਡਵੋਕੇਟ ਸੁਪਰੀਮ ਕੋਰਟ ਕੇਰਲਾ ਹਾਈ ਕੋਰਟ ਦੇ ਜੱਜ ਰਾਮਚੰਦਰਨ ਨੇ ਹੁਣੇ ਜਿਹੇ ਟੀ ਵੀ ਥਾਮਸ ਵਾਲੇ ਇੱਕ ਫੈਸਲੇ ਵਿੱਚ ਅਪਰਾਧ-ਪੀੜਤ ਲੋਕਾਂ ਬਾਰੇ ਗੰਭੀਰ ਵਿਚਾਰ ਪ੍ਰਗਟ ਕਰਦੇ ਹੋਏ ਇਹ ਫੈਸਲਾ ਦਿੱਤਾ ਹੈ ਕਿ ਅਪਰਾਧਕ ਨਿਆਂ ਪ੍ਰਕਿਰਿਆ ਵੇਲੇ ਅਪਰਾਧ-ਪੀੜਤਾਂ ਨੂੰ ਸਿਰਫ ਬਾਹਰਲੇ ਤੱਤ ਨਹੀਂ ਸਮਝਣਾ ਚਾਹੀਦਾ, ਉਨ੍ਹਾਂ ਨੂੰ ਅਪਰਾਧ ਨਾਲ […]

Read more ›