Archive for January 9th, 2018

ਅਮਰੀਕਾ ਅੱਤਵਾਦ ਦੇ ਮੁੱਦੇ ਤੋਂ ਪਾਕਿ ਵੱਲ ਉਂਗਲੀ ਨਾ ਚੁੱਕੇ: ਚੀਨ

ਅਮਰੀਕਾ ਅੱਤਵਾਦ ਦੇ ਮੁੱਦੇ ਤੋਂ ਪਾਕਿ ਵੱਲ ਉਂਗਲੀ ਨਾ ਚੁੱਕੇ: ਚੀਨ

January 9, 2018 at 9:54 pm

ਪੇਈਚਿੰਗ, 9 ਜਨਵਰੀ (ਪੋਸਟ ਬਿਊਰੋ)- ਚੀਨ ਨੇ ਕੱਲ੍ਹ ਕਿਹਾ ਕਿ ਅਮਰੀਕਾ ਅੱਤਵਾਦ ਦੇ ਕੇਸਾਂ ਵਿੱਚ ਪਾਕਿਸਤਾਨ ‘ਤੇ ਉਂਗਲੀ ਨਾ ਚੁੱਕੇ। ਉਸ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਅੱਤਵਾਦੀ ਸੰਗਠਨਾਂ ਦੇ ਖਿਲਾਫ ਕਾਰਵਾਈ ਦੀ ਜ਼ਿੰਮੇਵਾਰੀ ਕਿਸੇ ਇੱਕ ਖਾਸ ਦੇਸ਼ ਉੱਤੇ ਨਹੀਂ ਪਾਈ ਜਾ ਸਕਦੀ। ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀਆਂ ਦੀ ਸੁਰੱਖਿਅਤ […]

Read more ›
ਮੈਰੀਜੁਆਨਾ ਦੇ ਕਾਨੂੰਨੀਕਰਨ ਦੀ ਕਾਹਲੀ ਨਾਲ ਲੋਕਾਂ ਨੂੰ ਹੋ ਸਕਦਾ ਹੈ ਸਿਹਤ ਸਬੰਧੀ ਖਤਰਾ

ਮੈਰੀਜੁਆਨਾ ਦੇ ਕਾਨੂੰਨੀਕਰਨ ਦੀ ਕਾਹਲੀ ਨਾਲ ਲੋਕਾਂ ਨੂੰ ਹੋ ਸਕਦਾ ਹੈ ਸਿਹਤ ਸਬੰਧੀ ਖਤਰਾ

January 9, 2018 at 7:42 am

ਓਨਟਾਰੀਓ, 9 ਜਨਵਰੀ (ਪੋਸਟ ਬਿਊਰੋ) : ਅਜੇ ਇੱਕ ਦਹਾਕਾ ਪਹਿਲਾਂ ਦੀ ਹੀ ਗੱਲ ਹੈ ਜਦੋਂ ਅਮਰੀਕੀ ਫਿਲਮ ਰੀਫਰ ਮੈਡਨੈੱਸ ਵਿੱਚ ਮੈਰੀਜੁਆਨਾਂ ਨੂੰ ਖਤਰਨਾਕ ਨਸ਼ੀਲੇ ਪਦਾਰਥ ਵਜੋਂ ਦਰਸਾਇਆ ਗਿਆ ਸੀ। ਇਸ ਫਿਲਮ ਵਿੱਚ ਵਿਖਾਇਆ ਗਿਆ ਸੀ ਕਿ ਕਿਵੇਂ ਮੈਰੀਜੁਆਨਾ ਦਾ ਸੇਵਨ ਕਰਨ ਵਾਲੇ ਨੂੰ ਭੁਲੇਖੇ ਪੈਣ ਲੱਗਦੇ ਹਨ ਤੇ ਉਹ ਕਈ […]

Read more ›
ਇਰਾਨ ’ਚ ਮੁਜ਼ਾਹਰਿਆਂ ਦੌਰਾਨ ਵੱਧ ਵਿਅਕਤੀਆਂ ਨੂੰ ਕੀਤਾ ਗਿਆ ਨਜ਼ਰਬੰਦ!

ਇਰਾਨ ’ਚ ਮੁਜ਼ਾਹਰਿਆਂ ਦੌਰਾਨ ਵੱਧ ਵਿਅਕਤੀਆਂ ਨੂੰ ਕੀਤਾ ਗਿਆ ਨਜ਼ਰਬੰਦ!

January 9, 2018 at 7:40 am

ਤਹਿਰਾਨ, 9 ਜਨਵਰੀ (ਪੋਸਟ ਬਿਊਰੋ) : ਇਰਾਨੀ ਰਿਫੌਰਮਿਸਟ ਕਾਨੂੰਨ ਘਾੜੇ ਦਾ ਕਹਿਣਾ ਹੈ ਕਿ ਮੁਜ਼ਾਹਰਿਆਂ ਵਾਲੇ ਦਿਨ 3,700 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਿਛਲੇ ਦੋ ਹਫਤਿਆਂ ਤੋਂ ਇਰਾਨ ਵਿੱਚ ਕਾਫੀ ਬੇਚੈਨੀ ਪਾਈ ਗਈ। ਇਰਾਨੀ ਪਾਰਲੀਆਮੈਂਟ ਦੀ ਸਰਕਾਰੀ ਖਬਰ ਏਜੰਸੀ ਦੇ ਹਵਾਲੇ ਨਾਲ ਮਹਿਮੂਦ ਸਾਦੇਘੀ ਨੇ ਮੰਗਲਵਾਰ ਨੂੰ ਆਖਿਆ ਕਿ […]

Read more ›
ਲਾਰੈਂਸ ਸਕੁਏਅਰ ਸ਼ਾਪਿੰਗ ਸੈਂਟਰ ਵਿੱਚ ਚੱਲੀ ਗੋਲੀ, ਦੋ ਜ਼ਖ਼ਮੀ

ਲਾਰੈਂਸ ਸਕੁਏਅਰ ਸ਼ਾਪਿੰਗ ਸੈਂਟਰ ਵਿੱਚ ਚੱਲੀ ਗੋਲੀ, ਦੋ ਜ਼ਖ਼ਮੀ

January 9, 2018 at 7:37 am

ਟੋਰਾਂਟੋ, 9 ਜਨਵਰੀ (ਪੋਸਟ ਬਿਊਰੋ) : ਸੋਮਵਾਰ ਨੂੰ ਦੁਪਹਿਰ ਵੇਲੇ ਲਾਰੈਂਸ ਸਕੁਏਅਰ ਸ਼ਾਪਿੰਗ ਸੈਂਟਰ ਵਿੱਚ ਚੱਲੀ ਗੋਲੀ ਕਾਰਨ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਪੈਰਾਮੈਡਿਕਸ ਸਰਵਿਸਿਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲੀ ਚੱਲਣ ਦੀ ਖਬਰ 3:30 ਵਜੇ ਦੇ ਨੇੜੇ ਤੇੜੇ ਮਿਲੀ ਤੇ ਉਨ੍ਹਾਂ ਨੂੰ ਲਾਰੈਂਸ ਐਵਨਿਊ ਵੈਸਟ ਤੇ […]

Read more ›