Archive for January 9th, 2018

ਬਾਰੂਦੀ ਸੁਰੰਗ ਤੋੜਨ ਵਾਲੇ 12 ਬੇੜੇ ਖਰੀਦਣ ਦੀ ਗੱਲ ਸ਼ੁਰੂ ਹੋਵੇਗੀ

ਬਾਰੂਦੀ ਸੁਰੰਗ ਤੋੜਨ ਵਾਲੇ 12 ਬੇੜੇ ਖਰੀਦਣ ਦੀ ਗੱਲ ਸ਼ੁਰੂ ਹੋਵੇਗੀ

January 9, 2018 at 10:02 pm

ਨਵੀਂ ਦਿੱਲੀ, 9 ਜਨਵਰੀ (ਪੋਸਟ ਬਿਊਰੋ)- ਭਾਰਤ ਸਰਕਾਰ ਆਪਣੀ ਸਮੁੰਦਰੀ ਫੌਜ ਲਈ ਜ਼ਰੂਰੀ 12 ਸੁਰੰਗ ਤੋੜੂ ਬੇੜੇ (ਮਾਈਨ ਸਵੀਪਰਸ) ਦੀ ਖਰੀਦ ਲਈ ਨਵੇਂ ਸਿਰੇ ਤੋਂ ਪ੍ਰਕਿਰਿਆ ਸ਼ੁਰੂ ਕਰੇਗੀ। ਦੱਖਣੀ ਕੋਰੀਆਈ ਕੰਪਨੀ ਕੰਗਨਮ ਅਤੇ ਗੋਆ ਸ਼ਿਪਯਾਰਡ ਵਿਚਾਲੇ 32 ਹਜ਼ਾਰ ਕਰੋੜ ਰੁਪਏ ਦੇ ਬੇੜਾ ਬਣਾਉਣ ਦੇ ਪ੍ਰਾਜੈਕਟ ਬਾਰੇ ਗੱਲਬਾਤ ਨਾਕਾਮ ਹੋਣ ਦੇ […]

Read more ›
ਰਾਸ਼ਟਰਪਤੀ ਦੀ ਕਾਰ ਉੱਤੇ ਵੀ ਨੰਬਰ ਪਲੇਟ ਲਾਈ ਜਾਣ ਲੱਗੀ

ਰਾਸ਼ਟਰਪਤੀ ਦੀ ਕਾਰ ਉੱਤੇ ਵੀ ਨੰਬਰ ਪਲੇਟ ਲਾਈ ਜਾਣ ਲੱਗੀ

January 9, 2018 at 10:01 pm

ਨਵੀਂ ਦਿੱਲੀ, 9 ਜਨਵਰੀ (ਪੋਸਟ ਬਿਊਰੋ)- ਭਾਰਤ ਵਿੱਚ ਰਾਸ਼ਟਰਪਤੀ ਦਾ ਸਰਬ ਉੱਚ ਅਹੁਦਾ ਹੁੰਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਵੀ ਸਰਬ ਉੱਚ ਹੁੰਦੇ ਹਨ ਅਤੇ ਘਰ ਤੋਂ ਕਾਰ ਤੱਕ ਦੀ ਸਖਤ ਨਿਗਰਾਨੀ ਹੁੰਦੀ ਹੈ। ਰਾਸ਼ਟਰਪਤੀ ਦੀ ਕਾਰ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ, ਇਸ ਦੀ ਜਗ੍ਹਾ ਅਸ਼ੋਕ ਚੱਕਰ […]

Read more ›
ਸਿਨੇਮਾ ਘਰਾਂ ਵਿੱਚ ‘ਰਾਸ਼ਟਰੀ ਗਾਨ’ ਲਾਗੂ ਕਰਨ ਤੋਂ ਭਾਰਤ ਸਰਕਾਰ ਪਿੱਛੇ ਹਟੀ

ਸਿਨੇਮਾ ਘਰਾਂ ਵਿੱਚ ‘ਰਾਸ਼ਟਰੀ ਗਾਨ’ ਲਾਗੂ ਕਰਨ ਤੋਂ ਭਾਰਤ ਸਰਕਾਰ ਪਿੱਛੇ ਹਟੀ

January 9, 2018 at 10:00 pm

ਨਵੀਂ ਦਿੱਲੀ, 9 ਜਨਵਰੀ (ਪੋਸਟ ਬਿਊਰੋ)- ਭਾਰਤ ਦੀ ਕੇਂਦਰ ਸਰਕਾਰ ਨੇ ਸਿਨੇਮਾ ਘਰਾਂ ਵਿੱਚ ਰਾਸ਼ਟਰੀ ਗਾਨ ਗਾਏ ਜਾਣ ਨੂੰ ਜ਼ਰੂਰੀ ਕਰਨ ਦੇ ਕੇਸ ਵਿੱਚ ਆਪਣਾ ਰੁਖ ਬਦਲਦੇ ਹੋਏ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹ ਸਿਨੇਮਾ ਘਰਾਂ ਵਿੱਚ ਰਾਸ਼ਟਰੀ ਗਾਨ ਨੂੰ ਹਾਲੇ ਜ਼ਰੂਰੀ ਨਾ ਕਰੇ। ਕੇਂਦਰ ਸਰਕਾਰ ਦੇ ਐਫੀਡੇਵਿਟ ਉੱਤੇ […]

Read more ›
ਡਿਪਟੀ ਜੇਲ੍ਹ ਸੁਪਰਡੈਂਟ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ

ਡਿਪਟੀ ਜੇਲ੍ਹ ਸੁਪਰਡੈਂਟ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ

January 9, 2018 at 9:59 pm

ਮਾਨਸਾ, 9 ਜਨਵਰੀ (ਪੋਸਟ ਬਿਊਰੋ)- ਜੇਲ੍ਹ ਵਿੱਚ ਕੈਦੀਆਂ ਨੂੰ ਸਹੂਲਤਾਂ ਦੇਣ ਲਈ ਇਕ ਕੈਦੀ ਤੋਂ ਰਿਸ਼ਵਤ ਮੰਗਣ ਤੋਂ ਬਾਅਦ ਰਿਸ਼ਵਤ ਲੈਣ ਦੇ ਦੇਸ਼ ਵਿੱਚ ਫਸੇ ਹੋਏ ਡਿਪਟੀ ਜੇਲ ਸੁਪਰਡੈਂਟ ਦੀ ਅਗਾਊਂ ਜ਼ਮਾਨਤ ਅਰਜ਼ੀ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ […]

Read more ›
ਹਾਈ ਕੋਰਟ ਨੇ ਡੀ ਐਸ ਪੀਜ਼ ਦੀਆਂ ਬਦਲੀਆਂ ਕਰਨ ਬਾਰੇ ਸਰਕਾਰ ਤੋਂ ਮਾਪਦੰਡ ਪੁੱਛੇ

ਹਾਈ ਕੋਰਟ ਨੇ ਡੀ ਐਸ ਪੀਜ਼ ਦੀਆਂ ਬਦਲੀਆਂ ਕਰਨ ਬਾਰੇ ਸਰਕਾਰ ਤੋਂ ਮਾਪਦੰਡ ਪੁੱਛੇ

January 9, 2018 at 9:58 pm

ਚੰਡੀਗੜ੍ਹ, 9 ਜਨਵਰੀ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਡੀ ਐਸ ਪੀ ਪੱਧਰ ਦੇ ਅਫਸਰਾਂ ਦੀਆਂ ਬਦਲੀਆਂ ਲਈ ਅਪਣਾਇਆ ਜਾਣ ਵਾਲਾ ਫਾਰਮੂਲਾ ਪੁੱਛਿਆ ਹੈ। ਨਿਯਮਾਂ ਮੁਤਾਬਕ ਇਕ ਸਾਲ ਮੁੱਕਣ ਤੋਂ ਪਹਿਲਾਂ ਕਿਸੇ ਪੁਲਸ ਅਫਸਰ ਦੀ ਬਦਲੀ ਐਮਰਜੈਂਸੀ ਹਾਲਾਤ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ […]

Read more ›
ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਤੋਂ ਬੱਚਾ ਚੋਰੀ

ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਤੋਂ ਬੱਚਾ ਚੋਰੀ

January 9, 2018 at 9:58 pm

ਪਟਿਆਲਾ, 9 ਜਨਵਰੀ (ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਆਮ ਲੋਕਾਂ ਨੂੰ ਸਹੂਲਤਾਂ ਤੇ ਸੁਰੱਖਿਆ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਦਾਅਵਿਆਂ ਦੀ ਜ਼ਮੀਨੀ ਹਕੀਕਤ ਵਿੱਚ ਇਹ ਦਾਅਵੇ ਹਵਾ ਹੁੰਦੇ ਹਨ। ਇਸ ਦੀ ਤਾਜ਼ਾ ਮਿਸਾਲ ਮਾਤਾ ਕੁਸ਼ੱਲਿਆ ਹਸਪਤਾਲ ਤੋਂ ਇੱਕ ਨਵਜੰਮਿਆਂ ਬੱਚਾ ਚੋਰੀ ਹੋ ਜਾਣ ਦੀ ਹੈ। ਮਿਲੀ ਜਾਣਕਾਰੀ […]

Read more ›
ਹਾਈ ਕੋਰਟ ਨੇ ਅਦਾਲਤੀ ਕੇਸਾਂ ਵਿੱਚ ਫਸੇ ਹੋਏ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਦੀ ਜਾਣਕਾਰੀ ਮੰਗੀ

ਹਾਈ ਕੋਰਟ ਨੇ ਅਦਾਲਤੀ ਕੇਸਾਂ ਵਿੱਚ ਫਸੇ ਹੋਏ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਦੀ ਜਾਣਕਾਰੀ ਮੰਗੀ

January 9, 2018 at 9:57 pm

ਚੰਡੀਗੜ੍ਹ, 9 ਜਨਵਰੀ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਦੋਵਾਂ ਰਾਜਾਂ ਦੇ ਅਦਾਲਤੀ ਖਾਸਕਰ ਹਾਈ ਕੋਰਟ ਵਿੱਚ ਕੇਸਾਂ ਦਾ ਸਾਹਮਣਾ ਕਰ ਰਹੇ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਬਾਰੇ ਜਾਣਕਾਰੀ ਮੰਗੀ ਹੈ। ਹਾਈ ਕੋਰਟ ਦੇ ਰਜਿਸਟਰਾਰ ਨੇ ਦੋਵਾਂ ਰਾਜਾਂ ਦੇ ਐਡਵੋਕੇਟ ਜਨਰਲ ਨੂੰ ਪੱਤਰ ਲਿਖ ਕੇ ਸੰਬੰਧਤ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ […]

Read more ›
ਵਾਸ਼ਿੰਗਟਨ ਦੀਆਂ ਸੜਕਾਂ ਉੱਤੇ ‘ਚੱਪਲ ਚੋਰ ਪਾਕਿਸਤਾਨ’ ਦੀ ਆਵਾਜ਼ ਗੂੰਜਦੀ ਰਹੀ

ਵਾਸ਼ਿੰਗਟਨ ਦੀਆਂ ਸੜਕਾਂ ਉੱਤੇ ‘ਚੱਪਲ ਚੋਰ ਪਾਕਿਸਤਾਨ’ ਦੀ ਆਵਾਜ਼ ਗੂੰਜਦੀ ਰਹੀ

January 9, 2018 at 9:56 pm

ਵਾਸ਼ਿੰਗਟਨ, 9 ਜਨਵਰੀ (ਪੋਸਟ ਬਿਊਰੋ)- ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ, ਅਫਗਾਨਾਂ ਤੇ ਬਲੋਚ ਲੋਕਾਂ ਦੇ ਵੱਡੇ ਗਰੁੱਪ ਨੇ ਬੀਤੇ ਦਿਨੀਂ ਪਾਕਿਸਤਾਨੀ ਦੂਤਘਰ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਲੋਕ ਪਾਕਿਸਤਾਨ ‘ਚ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਨਾਲ ਦੁਰਵਿਹਾਰ ਉਤੇ ਵਿਰੋਧ ਪ੍ਰਗਟਾ ਰਹੇ ਸਨ। ਜਾਧਵ ਦੀ ਮਾਂ ਅਤੇ ਪਤਨੀ […]

Read more ›
ਭਾਰਤੀ ਮੂਲ ਦੇ ਅਭਿਨੇਤਾ ਅੰਸਾਰੀ ਨੂੰ ਸਰਵ ਸ਼੍ਰੇਸ਼ਠ ਅਭਿਨੇਤਾ ਇਨਾਮ

ਭਾਰਤੀ ਮੂਲ ਦੇ ਅਭਿਨੇਤਾ ਅੰਸਾਰੀ ਨੂੰ ਸਰਵ ਸ਼੍ਰੇਸ਼ਠ ਅਭਿਨੇਤਾ ਇਨਾਮ

January 9, 2018 at 9:55 pm

ਲਾਸ ਏਂਜਲਸ, 9 ਜਨਵਰੀ (ਪੋਸਟ ਬਿਊਰੋ)- ਹਾਲੀਵੁੱਡ ਵਿੱਚ ਬੇਹਤਰੀਨ ਯੋਗਦਾਨ ਲਈ ਓਪਰਾ ਵਿਨਫ੍ਰੇ ਨੂੰ 75ਵੇਂ ਗੋਲਡਨ ਗਲੋਬਸ ਐਵਾਰਡ ਵਿੱਚ ‘ਸੋਸਿਲ ਬੀ ਡੀ ਮਿਲੇ’ ਵਾਲੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਸਨਮਾਨ ਹਾਸਲ ਕਰਨ ਵਾਲੀ ਉਹ ਪਹਿਲੀ ਅਫਰੀਕੀ ਅਮਰੀਕੀ ਮਹਿਲਾ ਹੈ। ਇਸ ਇਨਾਮ ਦੀ ਸ਼ੁਰੂਆਤ 1952 ਵਿੱਚ ਹੋਈ ਸੀ ਤੇ ਇਹ […]

Read more ›
ਏਅਰਪੋਰਟ ਉੱਤੇ ਇੱਕ ਬੰਦਾ ਨੰਗਾ ਹੋ ਕੇ ਘੁੰਮਣ ਲੱਗ ਪਿਆ

ਏਅਰਪੋਰਟ ਉੱਤੇ ਇੱਕ ਬੰਦਾ ਨੰਗਾ ਹੋ ਕੇ ਘੁੰਮਣ ਲੱਗ ਪਿਆ

January 9, 2018 at 9:54 pm

ਬੈਂਕਾਕ, 9 ਜਨਵਰੀ (ਪੋਸਟ ਬਿਊਰੋ)- ਥਾਈਲੈਂਡ ਦੇ ਇਕ ਏਅਰਪੋਰਟ ਉੱਤੇ ਇਕ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ ਘੁੰਮਣਾ ਸ਼ੁਰੂ ਕਰ ਦਿੱਤਾ। ਫਿਰ ਉਸ ਵਿਅਕਤੀ ਨੇ ਮਲ ਤਿਆਗ ਕਰਕੇ ਏਅਰਪੋਰਟ ਕੰਪਲੈਕਸ ਵਿਚ ਮੌਜੂਦ ਯਾਤਰੀਆਂ ਅਤੇ ਮੁਲਾਜ਼ਮਾਂ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ। ਇਹ ਘਟਨਾ 4 ਜਨਵਰੀ ਦੀ ਹੈ। ਇਕ ਵੈਬਸਾਈਟ ਦੇ ਮੁਤਾਬਕ […]

Read more ›