Archive for January 9th, 2018

ਇੰਗਲੈਂਡ ਵਿੱਚ ਚੋਰ-ਉਚੱਕਿਆਂ ਦੇ ਮਜ਼ੇ, ਪੁਲਸ ਛੋਟੇ-ਮੋਟੇ ਅਪਰਾਧਾਂ ਦਾ ਪਿੱਛਾ ਨਹੀਂ ਕਰੇਗੀ

ਇੰਗਲੈਂਡ ਵਿੱਚ ਚੋਰ-ਉਚੱਕਿਆਂ ਦੇ ਮਜ਼ੇ, ਪੁਲਸ ਛੋਟੇ-ਮੋਟੇ ਅਪਰਾਧਾਂ ਦਾ ਪਿੱਛਾ ਨਹੀਂ ਕਰੇਗੀ

January 9, 2018 at 10:33 pm

-ਕ੍ਰਿਸ਼ਨ ਭਾਟੀਆ ਬ੍ਰਿਟੇਨ ਵਿੱਚ ਪੁਲਸ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਛੋਟੇ-ਮੋਟੇ ਅਪਰਾਧਾਂ ਵੱਲ ਧਿਆਨ ਨਾ ਦੇਵੇ ਅਤੇ ਜਿਨ੍ਹਾਂ ਕੇਸਾਂ ਦੀ ਇਸ ਸਮੇਂ ਛਾਣਬੀਣ ਚੱਲ ਰਹੀ ਹੈ, ਉਨ੍ਹਾਂ ‘ਤੇ ਵੀ ਆਪਣਾ ਹੋਰ ਸਮਾਂ ਖਰਾਬ ਨਾ ਕਰੇ। ਇਨ੍ਹਾਂ ਅਪਰਾਧਾਂ ਦੀ ਸੂਚੀ ਵਿੱਚ ਆਮ ਜੀਵਨ ਦੀ ਸ਼ਾਂਤੀ ਭੰਗ ਕਰਨ ਵਾਲੀਆਂ ਘਟਨਾਵਾਂ, […]

Read more ›
ਜੈੱਟ ਏਅਰਵੇਜ਼ ਦੀ ਏਅਰ ਹੋਸਟੈੱਸ 4 ਲੱਖ 80 ਹਜ਼ਾਰ ਡਾਲਰਾਂ ਨਾਲ ਗ੍ਰਿਫਤਾਰ

ਜੈੱਟ ਏਅਰਵੇਜ਼ ਦੀ ਏਅਰ ਹੋਸਟੈੱਸ 4 ਲੱਖ 80 ਹਜ਼ਾਰ ਡਾਲਰਾਂ ਨਾਲ ਗ੍ਰਿਫਤਾਰ

January 9, 2018 at 10:30 pm

ਨਵੀਂ ਦਿੱਲੀ, 9 ਜਨਵਰੀ, (ਪੋਸਟ ਬਿਊਰੋ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਨੇ ਅੱਜ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ 25 ਸਾਲਾ ਦੇਵੇਸ਼ੀ ਕੁਲਸ਼੍ਰੇਸ਼ਠਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ਵਿੱਚੋਂ 4 ਲੱਖ 80 ਹਜ਼ਾਰ 200 ਅਮਰੀਕੀ ਡਾਲਰ ਬਰਾਮਦ ਹੋਏ ਹਨ, […]

Read more ›
ਭਗਵੰਤ ਮਾਨ ਨੇ ਵਿਧਾਨ ਸਭਾ ਦੀ ਕਾਰਵਾਈ ਲਾਈਵ ਵਿਖਾਉਣ ਲਈ ਮੰਗ ਚੁੱਕੀ

ਭਗਵੰਤ ਮਾਨ ਨੇ ਵਿਧਾਨ ਸਭਾ ਦੀ ਕਾਰਵਾਈ ਲਾਈਵ ਵਿਖਾਉਣ ਲਈ ਮੰਗ ਚੁੱਕੀ

January 9, 2018 at 10:27 pm

ਚੰਡੀਗੜ੍ਹ, 9 ਜਨਵਰੀ, (ਪੋਸਟ ਬਿਊਰੋ)- ਪਾਰਲੀਮੈਂਟ ਭਵਨ ਦੀ ਅੰਦਰੂਨੀ ਵੀਡੀਉ ਬਣਾਉਣ ਅਤੇ ਲਾਈਵ ਪੇਸ਼ ਕਰ ਦੇਣ ਦੇ ਲਈ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਚੁਕੇ ਪਾਰਲੀਮੈਂਟ ਮੈਂਬਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸਾਰੇ ਰਾਜਾਂ ਦੇ ਵਿਧਾਨ ਸਭਾ ਸੈਸ਼ਨਾਂ ਦੀ ਕਾਰਵਾਈ ਦੂਰਦਰਸ਼ਨ ਉੱਤੇ ਲਾਈਵ ਪੇਸ਼ ਕਰਨ […]

Read more ›
ਸੁਪਰੀਮ ਕੋਰਟ ਨੇ ਮਾਣਹਾਨੀ ਕੇਸ ਵਿੱਚ ਸਿਆਸੀ ਆਗੂਆਂ ਨੂੰ ਕਿਹਾ: ਕੁਝ ਬਰਦਾਸ਼ਤ ਕਰਨਾ ਵੀ ਸਿੱਖੋ

ਸੁਪਰੀਮ ਕੋਰਟ ਨੇ ਮਾਣਹਾਨੀ ਕੇਸ ਵਿੱਚ ਸਿਆਸੀ ਆਗੂਆਂ ਨੂੰ ਕਿਹਾ: ਕੁਝ ਬਰਦਾਸ਼ਤ ਕਰਨਾ ਵੀ ਸਿੱਖੋ

January 9, 2018 at 10:25 pm

ਨਵੀਂ ਦਿੱਲੀ, 9 ਜਨਵਰੀ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਲੋਕਤੰਤਰ ਵਿੱਚ ਮੀਡੀਆ ਲਈ ਪੂਰੀ ਆਜ਼ਾਦੀ ਹੈ ਅਤੇ ਸਿਆਸੀ ਨੇਤਾਵਾਂ ਨੂੰ ਹਰ ਗੱਲ ਦਿਲ ਉੱਤੇ ਨਹੀਂ ਲਾਉਣੀ ਚਾਹੀਦੀ। ਭਾਰਤ ਦੀ ਸਭ ਤੋਂ ਉੱਚੀ ਅਦਾਲਤ ਨੇ ਕਿਹਾ ਕਿ ਸਿਆਸੀ ਆਗੂ ਕੁਝ ਬਰਦਾਸ਼ਤ ਕਰਨਾ ਵੀ ਸਿੱਖਣ, ਜਦੋਂ ਕਿਸੇ ਘੁਟਾਲੇ ਦੀ […]

Read more ›
ਪੰਚਕੂਲਾ ਅਦਾਲਤ ਵੱਲੋਂ ਵਾਰੰਟ ਜਾਰੀ ਹੋਣ ਪਿੱਛੋਂ ਵਿਪਾਸਨਾ ਇੰਸਾਂ ਵੀ ਕਿਸੇ ਪਾਸੇ ਖਿਸਕ ਗਈ

ਪੰਚਕੂਲਾ ਅਦਾਲਤ ਵੱਲੋਂ ਵਾਰੰਟ ਜਾਰੀ ਹੋਣ ਪਿੱਛੋਂ ਵਿਪਾਸਨਾ ਇੰਸਾਂ ਵੀ ਕਿਸੇ ਪਾਸੇ ਖਿਸਕ ਗਈ

January 9, 2018 at 10:23 pm

ਚੰਡੀਗੜ੍ਹ, 9 ਜਨਵਰੀ, (ਪੋਸਟ ਬਿਊਰੋ)- ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਉਸ ਦੇ ਸਮਰਥਕਾਂ ਵਲੋਂ ਅੱਗਾਂ ਲਾਉਣ ਤੇ ਹਿੰਸਾ ਕਰਨ ਦੇ ਕੇਸ ਵਿੱਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ […]

Read more ›
ਦੱਖਣੀ ਕੈਲੇਫੋਰਨੀਆ ਵਿੱਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕੀ, 13 ਮਰੇ

ਦੱਖਣੀ ਕੈਲੇਫੋਰਨੀਆ ਵਿੱਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕੀ, 13 ਮਰੇ

January 9, 2018 at 10:18 pm

ਮੌਨਟੇਸਿਟੋ, 9 ਜਨਵਰੀ (ਪੋਸਟ ਬਿਊਰੋ) : ਦੱਖਣੀ ਕੈਲੇਫੋਰਨੀਆ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 13 ਵਿਅਕਤੀ ਮਾਰੇ ਗਏ ਜਦਕਿ ਕਈ ਘਰਾਂ ਦਾ ਖੁਰਾ ਖੋਜ ਹੀ ਮਿਟ ਗਿਆ। ਜੜ੍ਹੋਂ ਪੁੱਟੇ ਗਏ ਰੁੱਖਾਂ ਤੇ ਪਾਵਰ ਲਾਈਨਜ਼ ਟੁੱਟ ਜਾਣ ਕਾਰਨ ਰਾਹ ਰੁਕ ਜਾਣ ਤੋਂ ਬਾਅਦ ਆਪਣੇ ਘਰਾਂ ਦੀਆਂ ਛੱਤਾਂ ਉੱਤੇ […]

Read more ›
ਦੱਖਣੀ ਕੋਰੀਆ ਵਿੱਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਹਿੱਸਾ ਲਵੇਗਾ ਉੱਤਰੀ ਕੋਰੀਆ

ਦੱਖਣੀ ਕੋਰੀਆ ਵਿੱਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਹਿੱਸਾ ਲਵੇਗਾ ਉੱਤਰੀ ਕੋਰੀਆ

January 9, 2018 at 10:15 pm

ਸਿਓਲ, 9 ਜਨਵਰੀ (ਪੋਸਟ ਬਿਊਰੋ) : ਆਪਣੀ ਦੁਸ਼ਮਨੀ ਨੂੰ ਭੁਲਾ ਕੇ ਮੰਗਲਵਾਰ ਨੂੰ ਕੀਤੀ ਗਈ ਵਿਲੱਖਣ ਗੱਲਬਾਤ ਮਗਰੋਂ ਉੱਤਰੀ ਕੋਰੀਆ ਨੇ ਅਗਲੇ ਮਹੀਨੇ ਦੱਖਣੀ ਕੋਰੀਆ ਵਿੱਚ ਹੋਣ ਜਾ ਰਹੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਦੀ ਹਾਮੀ ਭਰ ਦਿੱਤੀ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਆਪਣੀ ਸਰਹੱਦ […]

Read more ›
ਪੌਰਟਰ ਏਅਰਲਾਈਨ ਦੇ ਅਮਲਾ ਮੈਂਬਰਾਂ ਨੇ ਯਾਤਰੀਆਂ ਨਾਲ ਕੀਤੀ ਧੱਕੇਸ਼ਾਹੀ

ਪੌਰਟਰ ਏਅਰਲਾਈਨ ਦੇ ਅਮਲਾ ਮੈਂਬਰਾਂ ਨੇ ਯਾਤਰੀਆਂ ਨਾਲ ਕੀਤੀ ਧੱਕੇਸ਼ਾਹੀ

January 9, 2018 at 10:10 pm

ਟੋਰਾਂਟੋ, 9 ਜਨਵਰੀ (ਪੋਸਟ ਬਿਊਰੋ) : ਪਿਛਲੇ ਸ਼ੁੱਕਰਵਾਰ ਬੋਸਟਨ ਤੋਂ ਟੋਰਾਂਟੋ ਆ ਰਹੇ ਪੌਰਟਰ ਏਅਰਲਾਈਨ ਦੇ ਯਾਤਰੀਆਂ ਦਾ ਕਹਿਣਾ ਹੈ ਕਿ ਉਡਾਨ ਰੱਦ ਹੋਣ ਤੋਂ ਬਾਅਦ ਏਅਰਲਾਈਨ ਦੇ ਅਮਲਾ ਮੈਂਬਰਾਂ ਵੱਲੋਂ ਗੇਟ ਉੱਤੇ ਉਨ੍ਹਾਂ ਨਾਲ ਕੀਤੀ ਗਈ ਬਦਤਮੀਜ਼ੀ ਦੀ ਰਿਕਾਰਡਿੰਗ ਨੂੰ ਡਲੀਟ ਨਾ ਕਰਨ ਦੀ ਸੂਰਤ ਵਿੱਚ ਯਾਤਰੀਆਂ ਨੂੰ ਗ੍ਰਿਫਤਾਰ […]

Read more ›
ਵਿਰੋਧੀ ਧਿਰ ਵੱਲੋਂ ਟਰੂਡੋ ਨੂੰ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋਣ ਦੇ ਲਿਆਂਦੇ ਮਤੇ ਨੂੰ ਲਿਬਰਲਾਂ ਨੇ ਦਿੱਤੀ ਭਾਂਜ

ਵਿਰੋਧੀ ਧਿਰ ਵੱਲੋਂ ਟਰੂਡੋ ਨੂੰ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋਣ ਦੇ ਲਿਆਂਦੇ ਮਤੇ ਨੂੰ ਲਿਬਰਲਾਂ ਨੇ ਦਿੱਤੀ ਭਾਂਜ

January 9, 2018 at 10:07 pm

ਓਟਵਾ, 9 ਜਨਵਰੀ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਐਥਿਕਸ ਕਮੇਟੀ ਦੇ ਲਿਬਰਲ ਐਮਪੀਜ਼ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋਣ ਲਈ ਲਿਆਂਦੇ ਮਤੇ ਨੂੰ ਭਾਂਜ ਦੇ ਦਿੱਤੀ। ਹਾਰ ਦਾ ਮੂੰਹ ਵੇਖਣ ਤੋਂ ਬਾਅਦ ਵੀ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਤੋਂ ਆਪਣੇ […]

Read more ›
ਗੋਰਖਪੁਰ ਮੈਡੀਕਲ ਕਾਲਜ ਦੇ ਕੰਪਲੈਕਸ ਵਿੱਚ ਅੱਗ ਲੱਗੀ

ਗੋਰਖਪੁਰ ਮੈਡੀਕਲ ਕਾਲਜ ਦੇ ਕੰਪਲੈਕਸ ਵਿੱਚ ਅੱਗ ਲੱਗੀ

January 9, 2018 at 10:03 pm

ਗੋਰਖਪੁਰ, 9 ਜਨਵਰੀ (ਪੋਸਟ ਬਿਊਰੋ)- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਆਪਣੇ ਹਲਕੇ ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਦੇ ਇਕ ਹਿੱਸੇ ਵਿੱਚ ਕੱਲ੍ਹ ਕਿਸੇ ਕਾਰਨ ਅੱਗ ਲੱਗ ਗਈ। ਸਮਾਜਵਾਦੀ ਪਾਰਟੀ ਨੇ ਇਸ ਦੇ ਪਿੱਛੇ ਸਾਜ਼ਿਸ ਦੀ ਸ਼ੰਕਾ ਪ੍ਰਗਟਾਈ ਹੈ। ਅੱਗ ਬੁਝਾਊ ਵਿਭਾਗ ਦੇ ਸੂਤਰਾਂ ਮੁਤਾਬਕ ਮੈਡੀਕਲ ਕਾਲਜ ਵਿੱਚ ਪ੍ਰਿੰਸੀਪਲ […]

Read more ›