Archive for January 9th, 2018

ਰਿਸਕ ਲੈਣਾ ਜ਼ਰੂਰੀ : ਟਾਈਗਰ ਸ਼ਰਾਫ

ਰਿਸਕ ਲੈਣਾ ਜ਼ਰੂਰੀ : ਟਾਈਗਰ ਸ਼ਰਾਫ

January 9, 2018 at 10:41 pm

ਪਹਿਲੀ ਫਿਲਮ ‘ਹੀਰੋਪੰਤੀ’ (2014) ਦੇ ਲਈ ਮੇਲ ਡੈਬਿਊ ਅਵਾਰਡ ਮਿਲਣ ਦੇ ਬਾਅਦ ਟਾਈਗਰ ਸ਼ਰਾਫ ਨੂੰ ਆਉਣ ਵਾਲੇ ਕੱਲ੍ਹ ਦਾ ਸੁਪਰਸਟਾਰ ਮੰਨ ਲਿਆ ਗਿਆ। ਹਰ ਉਮਰ ਦੇ ਦਰਸ਼ਕਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ ਅਤੇ ਉਸ ਨੂੰ ਬੇਹੱਦ ਟੈਲੇਂਟਿਡ ਅਤੇ ਸਮਰਪਿਤ ਕਲਾਕਾਰ ਵਜੋਂ ਮਾਨਤਾ ਮਿਲ ਗਈ। ‘ਹੀਰੋਪੰਤੀ’ ਦੇ ਬਾਅਦ ‘ਬਾਗੀ’ ਇੱਕ ਐਕਸ਼ਨ […]

Read more ›

ਖੂਨ ਨਾਲੋਂ ਗਾੜ੍ਹਾ ਪਿਆਰ

January 9, 2018 at 10:40 pm

-ਪ੍ਰਵੀਨ ਕਾਲਿਤਾ ਆਸਾਮ ਦੇ ਦਰਾਂਗ ਜ਼ਿਲ੍ਹੇ ਵਿੱਚ ਇੱਕ ਮੁਸਲਿਮ ਤੇ ਇੱਕ ਬੋਡੋ ਜੋੜੇ ਨੇ ਫੈਸਲਾ ਕੀਤਾ ਹੈ ਕਿ ਉਹ 2015 ਵਿੱਚ ਇਥੇ ਹਸਪਤਾਲ ਵਿੱਚ ਪੈਦਾ ਹੋਏ ਬੇਟਿਆਂ ਦੀ ਅਦਲਾ-ਬਦਲੀ ਦਾ ਪਤਾ ਲੱਗਣ ਦੇ ਬਾਵਜੂਦ ਹੁਣ ਇਨ੍ਹਾਂ ਨੂੰ ਆਪਸ ਵਿੱਚ ਨਹੀਂ ਬਦਲਣਗੇ। ਹਾਲਾਂਕਿ ਡੀ ਐੱਨ ਏ ਟੈਸਟਾਂ ਵਿੱਚ ਇਹ ਪੁਸ਼ਟੀ ਹੋ […]

Read more ›

ਚਲੋ ਪੁਸਤਕ ਰਿਲੀਜ਼ ਤਾਂ ਹੋਈ

January 9, 2018 at 10:39 pm

-ਹਰੀ ਕ੍ਰਿਸ਼ਨ ਮਾਇਰ ਸਮਾਗਮ ਇੱਕ ਪੁਸਤਕ ਲੋਕ ਅਰਪਣ ਦਾ ਸੀ। ਸ਼ਹਿਰ ਲਾਗੇ ਕਿਸੇ ਪਿੰਡ ਦੀ ਲੇਖਿਕਾ ਦਾ ਪਲੇਠਾ ਕਾਵਿ-ਸੰਗ੍ਰਹਿ ਰਿਲੀਜ਼ ਹੋਣਾ ਸੀ। ਸਮਾਗਮ ਸ਼ਹਿਰ ਦੇ ਲਿਖਾਰੀ ਭਵਨ ਵਿੱਚ ਹੋ ਰਿਹਾ ਸੀ। ਮੈਂ ਵੀ ਇਸ ਵਿੱਚ ਸ਼ਾਮਲ ਹੋਣ ਲਈ ਹਾਲ ਵਿੱਚ ਪ੍ਰਵੇਸ਼ ਕੀਤਾ। ਸਾਹਮਣੇ ਸੋਫਿਆਂ ‘ਤੇ ਕੁਝ ਬਜ਼ੁਰਗ ਲੇਖਕ ਬੈਠੇ ਸਨ। […]

Read more ›

ਹਲਕਾ ਫੁਲਕਾ

January 9, 2018 at 10:39 pm

ਪਤਨੀ, ‘‘ਤੁਹਾਨੂੰ ਮੈਂ ਕਿੰਨੀ ਚੰਗੀ ਲੱਗਦੀ ਹਾਂ?” ਪਤੀ, ‘‘ਬਹੁਤ ਚੰਗੀ ਲੱਗਦੀ ਏਂ।” ਪਤਨੀ, ‘‘ਫਿਰ ਵੀ ਕਿੰਨੀ?” ਪਤੀ, ‘‘ਇੰਨੀ ਕਿ ਦਿਲ ਕਰਦਾ ਹੈ ਕਿ ਤੇਰੇ ਵਰਗੀ ਇੱਕ ਹੋਰ ਲੈ ਆਵਾਂ।” ********* ਨੰਨ੍ਹੇ ਦੀ ਮਾਂ ਪ੍ਰੇਸ਼ਾਨ ਹੋ ਕੇ ਬੋਲੀ, ‘‘ਤੇਰੀਆਂ ਸ਼ਰਾਰਤਾਂ ਤੋਂ ਮੈਂ ਤੰਗ ਆ ਗਈ ਹਾਂ। ਦੇਖ, ਤੇਰੀਆਂ ਸ਼ਰਾਰਤਾਂ ਕਾਰਨ ਮੇਰੇ […]

Read more ›

ਕੰਜੂਸ ਦਾ ਆਤਮ-ਨਿਵੇਦਨ

January 9, 2018 at 10:38 pm

-ਕੇ ਐੱਲ ਗਰਗ ਅਸੀਂ ਖਾਨਦਾਨੀ ਕੰਜੂਸ ਹਾਂ। ਜਿਵੇਂ ਕੋਈ ਕਹੇਗਾ ਕਿ ਖਾਨਦਾਨੀ ਹਕੀਮ ਜਾਂ ਖਾਨਦਾਨੀ ਰਈਸ। ਖਾਨਦਾਨੀ ਰਈਸ ਵੀ ਕੰਜੂਸੀ ਕਰ-ਕਰ ਹੀ ਬਣਦੇ ਹਨ। ਸ਼ਾਹ-ਖਰਚ ਹੋ ਕੇ ਦੋਵੇਂ ਹੱਥੀ ਧਨ ਦੌਲਤ ਲੁਟਾ ਕੇ ਤੁਸੀਂ ਕਿਸੇ ਨੂੰ ਰਈਸਜ਼ਾਦਾ ਬਣਦਿਆਂ ਨਹੀਂ ਦੇਖਿਆ ਹੋਣਾ। ਦੋਵੇਂ ਹੱਥੀਂ ਧਨ ਲੁਟਾਉਣ ਵਾਲਾ ਤਾਂ ਕੱਲ੍ਹ ਵੀ ਡੁੱਬਿਆ […]

Read more ›
ਅੱਜ-ਨਾਮਾ

ਅੱਜ-ਨਾਮਾ

January 9, 2018 at 10:37 pm

ਸੁਖਬੀਰ ਕਹਿੰਦਾ ਕਮਿਸ਼ਨ ਆ ਬਣੇ ਜਿਹੜੇ, ਕਰਦਾ ਇਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਜੀ।         ਰੱਖਣਾ ਸੱਚ ਆ ਮੂਹਰੇ ਕੋਈ ਜਾਂਚ ਕਰ ਕੇ,         ਇਸਦੀ ਕਿਸੇ ਨੂੰ ਰਤਾ ਵੀ ਆਸ ਨਹੀਂ ਜੀ। ਕਹਿ ਰਹੇ ਮੰਤਰੀ ਇਹੀ ਰਿਪੋਰਟ ਆਉਣੀ, ਜਾਂਚ ਕਰਨ ਨੂੰ ਰਹਿੰਦਾ ਹੀ ਖਾਸ ਨਹੀਂ ਜੀ।         ਸਿਟਿੰਗ ਜੱਜ ਨਹੀਂ ਜਦੋਂ […]

Read more ›

ਗ਼ਜ਼ਲ

January 9, 2018 at 10:36 pm

-ਅਮਰ ‘ਸੂਫੀ’ ਸਿਰੇ ਦੇ ਠੱਗ, ਗਿਣਦੇ ਖੁਦ ਨੂੰ, ਬੀਬੇ ਰਾਣਿਆਂ ਅੰਦਰ। ਕਮੀਨੇ ਲੋਕ ਫਿਰਦੇ ਹੈਨ ਸੁੱਚੇ ਬਾਣਿਆਂ ਅੰਦਰ। ਖੁਦਾ ਮੇਰੇ, ਕਿਵੇਂ ਬੰਦਾ, ਹੰਢਾਉਂਦਾ ਪੀੜ ਹੈ ਤੌਬਾ, ਜ਼ਲਾਲਤ ਹੈ ਬੜੀ ਹੁੰਦੀ, ਕਚਹਿਰੀ ਥਾਣਿਆਂ ਅੰਦਰ। ਤਵੀ ਤੱਤੀ, ਕਟਾਵੇ ਸੀਸ, ਚੁੰਮੇ ਚਰਖੜੀ ਯਾਰੋ, ਗੁਰੂ ਦੇ ਸਿੱਖ ਰਹਿੰਦੇ ਨੇ, ਗੁਰੂ ਦੇ ਭਾਣਿਆਂ ਅੰਦਰ। ਵਿਚਾਰਾ […]

Read more ›

ਜਿਹੜਾ ਆਪਣੇ ਹੱਥੀਂ

January 9, 2018 at 10:35 pm

-ਮਹਿੰਦਰ ਸਿੰਘ ਮਾਨ ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ, ਇਥੇ ਉਸ ਦੇ ਕੋਈ ਵੀ ਗਮਖਾਰ ਨਹੀਂ। ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ, ਜੀਵਨ ਦੇ ਵਿੱਚ ਹੁੰਦੀ ਉਸ ਦੀ ਹਾਰ ਨਹੀਂ। ਉਸ ਬੰਦੇ ਦਾ ਜੀਣਾ ਵੀ ਕੋਈ ਜੀਣਾ ਏ, ਜਿਸ ਦਾ ਆਪਣਾ ਕੋਈ ਵੀ ਘਰ ਬਾਰ ਨਹੀਂ। ਜਿਹੜਾ ਨੇਤਾ ਕੰਮ […]

Read more ›

ਮਰਜ਼

January 9, 2018 at 10:35 pm

-ਚਰਨਜੀਤ ਨੌਹਰਾ ਖੁਦ ਨੂੰ ਸ਼੍ਰੇਸ਼ਠ ਮੰਨਣ ਦਾ ਵਿਕਾਰ ਹੋ ਗਿਆ। ਬੰਦਾ ਹੁਣ ਨਵੀਂ ਮਰਜ਼ ਦਾ ਸ਼ਿਕਾਰ ਹੋ ਗਿਆ। ਨਜ਼ਰ ਆਵੇ ਉਹੀ, ਜਿਵੇਂ ਦਾ ਹੋਵੇ ਨਜ਼ਰੀਆ, ਭਰਮਾਂ ਦਾ ਇਕ ਪਰਦਾ ਵਿਚਕਾਰ ਹੋ ਗਿਆ। ਦਿਲ ਪੀਸ ਕੇ ਬੁੱਲ੍ਹਾਂ ‘ਤੇ ਹਾਸੇ ਮਲਦਾ ਗਰੀਬ ਕਿ ਉਹਦਾ ਹੰਝੂ ਇਸ ਮੁਲਖੇ ਬੇਕਾਰ ਹੋ ਗਿਆ। ਜਾਤਾਂ ਦਾ […]

Read more ›

ਗ਼ਜ਼ਲ

January 9, 2018 at 10:34 pm

-ਹਰਦਮ ਸਿੰਘ ਮਾਨ ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ। ਮਨ ਦੇ ਵਿਹੜੇ ਨਿੱਤ ਨਵੇਂ ਕੁਝ ਫੁੱਲ ਸਜਾਵਾਂ ਮੈ। ਰੋਜ਼ ਸਵੇਰੇ ਉਗ ਪੈਂਦੇ ਨੇ, ਦਸ ਸਿਰ ਹੋਰ ਨਵੇਂ, ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ। ਤਨ ਧਰਤੀ ਦਾ ਕੋਨਾ-ਕੋਨਾ ਲੈਂਦਾ ਪਲ ਵਿੱਚ ਗਾਹ ਮਨ ਅੰਬਰ ਦੀ ਪਰਿਕਰਮਾ ਦੀ […]

Read more ›