Archive for January 9th, 2018

ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਨਵੀਂ ਕਮੇਟੀ ਦੀ ਚੋਣ

ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਨਵੀਂ ਕਮੇਟੀ ਦੀ ਚੋਣ

January 9, 2018 at 11:28 pm

ਮਿਸੀਸਾਗਾ: ਪਿਛਲੇ ਤਿੰਨ ਦਹਾਕਿਆਂ ਦੇ ਵੀ ਵੱਧ ਸਮੇਂ ਲਗਾਤਾਰ ਕੈਨੇਡਾ ਦੀ ਧਰਤੀ `ਤੇ ਕਬੱਡੀ ਦੇ ਖੇਤਰ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੀ ਹਰਮਨ ਪਿਆਰੀ ਖੇਡ ਕਲੱਬ ‘ਮੈਟਰੋ ਪੰਜਾਬੀ ਸਪੋਰਟਸ ਕਲੱਬ’ ਦੇ ਸਮੂਹ ਮੈਂਬਰਾਂ ਵੱਲੋਂ ਸਰਬਸਮੰਤੀ ਨਾਲ ਅਗਲੇ ਦੋ ਸਾਲਾਂ ਦੇ ਲਈ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਵਿੰਦਰ […]

Read more ›
ਅਜੀਤ ਸਿੰਘ ਰੱਖੜਾ ਨੇ ਦੂਸਰੇ ਪੋਤੇ ਦੇ ਜਨਮ ਦਾ ਜਸ਼ਨ ਮਨਾਇਆ

ਅਜੀਤ ਸਿੰਘ ਰੱਖੜਾ ਨੇ ਦੂਸਰੇ ਪੋਤੇ ਦੇ ਜਨਮ ਦਾ ਜਸ਼ਨ ਮਨਾਇਆ

January 9, 2018 at 11:27 pm

ਬਜ਼ੁਰਗ ਸੇਵਾ ਦਲ ਦੇ ਸਕੱਤਰ ਅਜੀਤ ਸਿੰਘ ਰੱਖੜਾ ਨੇ ਪਿਛਲੇ ਸਨਿਚਰਵਾਰ, 29 ਦਸੰਬਰ, 2017 ਵਾਲੇ ਦਿਨ ਨੈਸ਼ਨਲ ਬੈਂਕਿਟ ਹਾਲ ਵਿਚ ਆਪਣੇ ਦੂਸਰੇ ਪੋਤੇ ਦੇ ਜਨਮ ਦਾ ਜਸ਼ਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤ ਮਿਤਰ ਸਨੇਹੀਆਂ ਨੇ ਮਿਲਕੇ ਖੁਸ਼ੀਆਂ ਮਾਣੀਆਂ। ਬਾਹਰੋਂ ਆਏ ਸਕੇ ਸਬੰਧੀਆਂ ਵਿਚ ਇੰਗਲੈਂਡ ਤੋਂ ਬੇਟੀ ਦਾ […]

Read more ›
‘ਪਰਿਵਾਰੇ-ਸੂਰਜ’ ਦਾ ਮਨ-ਮੋਹਕ ਦ੍ਰਿਸ਼ ਵੇਖਣ ਨੂੰ ਮਿਲਿਆ…

‘ਪਰਿਵਾਰੇ-ਸੂਰਜ’ ਦਾ ਮਨ-ਮੋਹਕ ਦ੍ਰਿਸ਼ ਵੇਖਣ ਨੂੰ ਮਿਲਿਆ…

January 9, 2018 at 11:15 pm

ਬਰੈਂਪਟਨ, (ਡਾ. ਝੰਡ) -ਬੀਤੇ ਵੀਰਵਾਰ 5 ਜਨਵਰੀ ਦੀ ਸਵੇਰ ਨੂੰ ਜੀ.ਟੀ.ਏ. ਵਿਚ ਸੂਰਜ ਚੜ੍ਹਨ ਸਮੇਂ ਆਕਾਸ਼ ਵਿਚ ਇਕ ਅਜੀਬ ਜਿਹਾ ਵਰਤਾਰਾ ਵੇਖਣ ਨੂੰ ਮਿਲਿਆ। ਸੂਰਜ ਦੇ ਆਲੇ-ਦੁਆਲੇ ਇਕ ਗੋਲ-ਚੱਕਰ ਜਿਹਾ ਬਣਿਆ ਹੋਇਆ ਸੀ ਜਿਸ ਦੇ ਆਸੇ-ਪਾਸਿਉਂ ਸੂਰਜ ਦੀ ਰੌਸ਼ਨੀ ਝਾਕਦੀ ਵਿਖਾਈ ਦਿੰਦੀ ਸੀ। ਇਹ ‘ਗੋਲ-ਚੱਕਰ’ ਆਮ ਨਾਲੋਂ ਕਾਫ਼ੀ ਘੱਟ ਰੌਸ਼ਨੀ […]

Read more ›
ਮੂੰਗ ਦਲ ਅਤੇ ਗਰੀਨ ਐਪਲ ਦਹੀਂ ਪੂੜੀ

ਮੂੰਗ ਦਲ ਅਤੇ ਗਰੀਨ ਐਪਲ ਦਹੀਂ ਪੂੜੀ

January 9, 2018 at 10:53 pm

ਸਮੱਗਰੀ-ਅੱਧਾ ਕੱਲ ਮੂੰਗ ਦਾਲ ਪੁੰਗਰੀ ਹੋਈ, ਇੱਕ ਟਮਾਟਰ ਬਰੀਕ ਕੱਟਿਆ ਹੋਇਆ, ਪਿਆਜ ਬਰੀਕ ਕੱਟਿਆ ਹੋਇਆ, ਦੋ ਹਰੇ ਸੇਬ ਬਰੀਕ ਕੱਟੇ ਹੋਏ, ਅੱਧਾ ਕੱਪ ਉਬਲਿਆ ਹੋਇਆ ਆਲੂ, ਇੱਕ ਵੱਡਾ ਚਮਚ ਹਰੀ ਮਿਰਚ ਬਰੀਕ ਕੱਟੀ ਹੋਈ, ਇੱਕ ਵੱਡਾ ਚਮਚ ਹਰੀ ਧਨੀਆ ਕੱਟਿਆ ਹੋਇਆ, ਦੋ ਵੱਡੇ ਚਮਚ ਨਿੰਬੂ ਦਾ ਰਸ, ਦੋ ਛੋਟੇ ਚਮਚ […]

Read more ›

ਜੀਵਨ ਦੀ ਸਾਰਥਿਕਤਾ

January 9, 2018 at 10:51 pm

-ਗੋਪਾਲ ਨਾਰਾਇਣ ਆਵਟੇ ਰਚਨਾ ਦੀ ਪ੍ਰੀਖਿਆ ਦਾ ਨਤੀਜਾ ਕੱਲ੍ਹ ਸਵੇਰੇ ਆਉਣਾ ਹੈ। ਪਤਾ ਨਹੀਂ ਕਿਉਂ, ਰਾਤ ਇੰਨੀ ਲੰਮੀ ਲੱਗ ਰਹੀ ਹੈ। ਜਾਪਦਾ ਹੈ ਜਿਵੇਂ ਸਵੇਰ ਹੋਵੇਗੀ ਹੀ ਨਹੀਂ। ਮੈਂ ਪਤਾ ਨਹੀਂ ਕਿੰਨੀਆਂ ਸ਼ੰਕਾਵਾਂ ਨੂੰ ਮਨ ਵਿੱਚ ਬਿਠਾਈ ਨਤੀਜੇ ਦੀ ਉਡੀਕ ਕਰ ਰਹੀ ਹਾਂ। ਸ਼ਾਮ ਨੂੰ ਜਤਿਨ ਤੇ ਭੂਮਿਕਾ ਦਾ ਫੋਨ […]

Read more ›

ਕੰਜਕਾਂ

January 9, 2018 at 10:51 pm

-ਜਗਸੀਰ ਸਿੰਘ ਮੋਹਲ ਕੱਲ੍ਹ ਗਲੀ ਵਿੱਚ ਰੋਟੀ ਮੰਗਣ ਆਈਆਂ ਜਿਨ੍ਹਾਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਕੰਜਕਾਂ ਦੇ ਰੂਪ ਵਿੱਚ ਭਾਂਤ-ਭਾਂਤ ਦੇ ਪਕਵਾਨ ਖਵਾਉਣ ਲਈ ਵੱਡੇ ਘਰਾਂ ਦੀਆਂ ਔਰਤਾਂ ਖਿੱਚ-ਖਿੱਚ ਕੇ ਆਪੋ ਆਪਣੇ ਘਰੀਂ ਲਿਜਾ ਰਹੀਆਂ ਸਨ, ਅੱਜ ਉਨ੍ਹਾਂ ਕੰਜਕਾਂ ਨੂੰ ਉਹੀ ਔਰਤਾਂ ਝਿੜਕਾਂ ਦੇ-ਦੇ ਕੇ ਅਗਲੇ ਘਰਾਂ ਵੱਲ ਤੋਰ ਰਹੀਆਂ ਸਨ।

Read more ›
ਅਜੀਬ ਹੈ ਪ੍ਰਧਾਨ ਮੰਤਰੀ ਦਾ ਬੇਲੋੜੇ ਵਿਵਾਦਾਂ ਵਿੱਚ ਘਿਰਨਾ

ਅਜੀਬ ਹੈ ਪ੍ਰਧਾਨ ਮੰਤਰੀ ਦਾ ਬੇਲੋੜੇ ਵਿਵਾਦਾਂ ਵਿੱਚ ਘਿਰਨਾ

January 9, 2018 at 10:50 pm

ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਜ਼ (CSIS) ਲਈ ਜਾਸੂਸ ਬਣਨ ਦੀ ਖਵਾਹਿਸ਼ ਰੱਖਣ ਵਾਲੇ, ਦੱਖਣੀ ਉਂਟੇਰੀਓ ਦੇ ਇੱਕ ਸ਼ਰਧਾਲੂ ਈਸਾਈ ਪਰਿਵਾਰ ਵਿੱਚ ਪੈਦਾ ਹੋਏ, ਇੱਕ ਸਾਬਕਾ ਫੈਡਰਲ ਕੋਰਟ ਦੇ ਰਿਟਾਇਰਡ ਜੱਜ ਦੇ ਬੇਟੇ, ਇੱਕ ਪਤਨੀ ਦੇ ਪਤੀ ਅਤੇ ਤਿੰਨ ਬੱਚਿਆਂ ਦੇ ਪਿਤਾ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਦਫ਼ਤਰ ਵਿੱਚ ਨਿੱਜੀ […]

Read more ›

ਆਸ

January 9, 2018 at 10:49 pm

-ਕਰਮਜੀਤ ਕੌਰ ਮਾਰਚ ਵਿੱਚ ਸਾਲਾਨਾ ਨਤੀਜੇ ਤੋਂ ਕੁਝ ਦਿਨ ਬਾਅਦ ਬੱਚੇ ਨਵੀਆਂ ਕਿਤਾਬਾਂ ਕਾਪੀਆਂ ਲੈਣ ਤੇ ਦਾਖਲੇ ਭਰਨ ਲਈ ਸਕੂਲ ਆਉਣ ਲੱਗੇ। ਮੇਰੀ ਵੀ ਉਸ ਅਧਿਆਪਕ ਨਾਲ ਡਿਊਟੀ ਲਾ ਦਿੱਤੀ ਗਈ, ਜੋ ਪੁਸਤਕਾਂ ਦੇਣ ਲਈ ਬੈਠੇ ਸਨ। ਇਕ ਦਿਨ ਅਸੀਂ ਇਕ ਕਮਰੇ ਵਿੱਚ ਬੈਠੇ ਮਾਪਿਆਂ ਦੀ ਉਡੀਕ ਕਰ ਰਹੇ ਸੀ। […]

Read more ›
ਹਮੇਸ਼ਾ ਕੁਝ ਨਵਾਂ ਕਰੋ : ਕੈਟਰੀਨਾ ਕੈਫ

ਹਮੇਸ਼ਾ ਕੁਝ ਨਵਾਂ ਕਰੋ : ਕੈਟਰੀਨਾ ਕੈਫ

January 9, 2018 at 10:46 pm

ਕੈਟਰੀਨਾ ਕੈਫ ਦੀਆਂ ਪਿਛਲੀਆਂ ਫਿਲਮਾਂ ‘ਬਾਰ ਬਾਰ ਦੇਖੋ’ ਅਤੇ ‘ਜੱਗਾ ਜਾਸੂਸ’ ਬਾਕਸ ਆਫਿਸ ਉੱਤੇ ਕਮਾਲ ਨਹੀਂ ਦਿਖਾ ਸਕੀਆਂ, ਪਰ ‘ਟਾਈਗਰ ਜਿੰਦਾ ਹੈ’ ਦੀ ਰਿਕਾਰਡ ਸਫਲਤਾ ਨੇ ਉਸ ਦੀ ਪਿਛਲੀ ਸਾਰੀ ਕਸਰ ਕੱਢ ਦਿੱਤੀ। ਇਹੀ ਕਾਰਨ ਹੈ ਕਿ ਉਸ ਦਾ ਕਹਿਣਾ ਹੈ ਕਿ ਅੱਜ ਉਹ ਜਿਸ ਤਰ੍ਹਾਂ ਦੀਆਂ ਫਿਲਮਾਂ ਕਰ ਰਹੀ […]

Read more ›
ਉਦੋਂ ਮੂਡ ਬਦਲ ਗਿਆ ਸੀ : ਬਰੂਨਾ ਅਬਦੁੱਲਾ

ਉਦੋਂ ਮੂਡ ਬਦਲ ਗਿਆ ਸੀ : ਬਰੂਨਾ ਅਬਦੁੱਲਾ

January 9, 2018 at 10:44 pm

‘ਕੈਸ਼’, ‘ਗ੍ਰੈਂਡ ਮਸਤੀ’, ‘ਜੈ ਹੋ’, ‘ਮਸਤੀਜ਼ਾਦੇ’ ਅਤੇ ‘ਆਈ ਹੇਟ ਲਵ ਸਟੋਰੀਜ਼’ ਜਿਹੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਮਾਡਲ ਤੋਂ ਅਭਿਨੇਤਰੀ ਬਣੀ ਬਰੂਨਾ ਅਬਦੁੱਲਾ ਦਾ ਕਰੀਅਰ ਬਾਲੀਵੁੱਡਿ ਵਿੱਚ ਇੰਨੀਆਂ ਫਿਲਮਾਂ ਕਰਨ ਦੇ ਬਾਵਜੂਦ ਚਮਕ ਨਹੀਂ ਸਕਿਆ। ਇਸ ਦਾ ਕਾਰਨ ਇੱਕ ਤਾਂ ਉਸ ਦੀ ਕਮਜ਼ੋਰ ਹਿੰਦੀ ਮੰਨੀ ਜਾਂਦੀ ਹੈ, ਨਾਲ ਕਰੀਅਰ ਦੇ […]

Read more ›