Archive for January 8th, 2018

ਸਚਿਨ ਦੀ ਬੇਟੀ ਸਾਰਾ ਦੇ ਅਗਵਾ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

ਸਚਿਨ ਦੀ ਬੇਟੀ ਸਾਰਾ ਦੇ ਅਗਵਾ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

January 8, 2018 at 3:17 pm

ਨਵੀਂ ਦਿੱਲੀ, 8 ਜਨਵਰੀ (ਪੋਸਟ ਬਿਊਰੋ)- ਪ੍ਰਸਿੱਧ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਨੂੰ ਅਗਵਾ ਕਰ ਲੈਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਸਚਿਨ ਦੀ ਬੇਟੀ ਨਾਲ ਵਿਆਹ ਕਵਰਾਉਣਾ ਚਾਹੁੰਦਾ ਸੀ ਤੇ ਉਹ ਫੋਨ ਉਤੇ ਸਾਰਾ […]

Read more ›
46 ਕੁਆਰਿਆਂ ਨੂੰ ਸ਼ਾਦੀ ਦਾ ਝਾਂਸਾ ਦੇਣ ਦੀ ਮੁੱਖ ਦੋਸ਼ਣ ਦੇ ਘਰੋਂ ਡੇਢ ਲੱਖ ਦੀ ਨਕਦੀ ਬਰਾਮਦ

46 ਕੁਆਰਿਆਂ ਨੂੰ ਸ਼ਾਦੀ ਦਾ ਝਾਂਸਾ ਦੇਣ ਦੀ ਮੁੱਖ ਦੋਸ਼ਣ ਦੇ ਘਰੋਂ ਡੇਢ ਲੱਖ ਦੀ ਨਕਦੀ ਬਰਾਮਦ

January 8, 2018 at 3:16 pm

ਸੋਨੀਪਤ, 8 ਜਨਵਰੀ (ਪੋਸਟ ਬਿਊਰੋ)- ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਦੇ 46 ਕੁਆਰੇ ਨੌਜਵਾਨਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੀ ਮਹਿਲਾ ਤੋਂ ਰੁਪਏ ਦੀ ਰਿਕਵਰੀ ਦੇ ਯਤਨ ਪੁਲਸ ਵੱਲੋਂ ਜਾਰੀ ਹਨ। ਕੱਲ੍ਹ ਪੁਲਸ ਨੇ ਦੋਸ਼ੀ ਮਹਿਲਾ ਦੇ ਨਰੇਲਾ ਵਿਚਲੇ ਘਰ ਤੋਂ ਡੇਢ ਲੱਖ ਰੁਪਏ ਬਰਾਮਦ […]

Read more ›
ਦਿੱਲੀ ਕ੍ਰਿਕਟ ਐਸੋਸੀਏਸ਼ਨ ਕੇਸ ਵਿੱਚ ਆਪ ਪਾਰਟੀ ਨੇਤਾ ਆਸ਼ੂਤੋਸ਼ ਨੂੰ 10000 ਰੁਪਏ ਜੁਰਮਾਨਾ

ਦਿੱਲੀ ਕ੍ਰਿਕਟ ਐਸੋਸੀਏਸ਼ਨ ਕੇਸ ਵਿੱਚ ਆਪ ਪਾਰਟੀ ਨੇਤਾ ਆਸ਼ੂਤੋਸ਼ ਨੂੰ 10000 ਰੁਪਏ ਜੁਰਮਾਨਾ

January 8, 2018 at 3:15 pm

ਨਵੀਂ ਦਿੱਲੀ, 8 ਜਨਵਰੀ (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਆਸ਼ੂਤੋਸ਼ ਦੇ ਖਿਲਾਫ ਦਿੱਲੀ ਦੀ ਇੱਕ ਕੋਰਟ ਨੇ ਅਰੁਣ ਜੇਤਲੀ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ ਦੀ ਸੁਣਵਾਈ ਲੀਹੋਂ ਲਾਹੁਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ 10000 ਰੁਪਏ ਜੁਰਮਾਨਾ ਲਾਇਆ ਹੈ। ਆਸ਼ੂਤੋਸ਼ ਨੇ ਭਾਜਪਾ ਨੇਤਾ ਅਰੁਣ ਜੇਤਲੀ ਦਾ ਬਿਆਨ ਹਿੰਦੀ […]

Read more ›
ਰਾਜੀਵ ਗਾਂਧੀ ਦੇ ਕਤਲ ਲਈ ਬਾਰੂਦੀ ਬੈੱਲਟ ਭਾਰਤ ਵਿੱਚ ਬਣੀ ਸੀ

ਰਾਜੀਵ ਗਾਂਧੀ ਦੇ ਕਤਲ ਲਈ ਬਾਰੂਦੀ ਬੈੱਲਟ ਭਾਰਤ ਵਿੱਚ ਬਣੀ ਸੀ

January 8, 2018 at 3:14 pm

ਚੇਨਈ, 8 ਜਨਵਰੀ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿੱਚ ਉਮਰ ਕੈਦ ਭੁਗਤ ਰਹੇ ਸ਼੍ਰੀਲੰਕਾ ਦੇ ਨਾਗਰਿਕ ਰਵੀਚੰਦਰਨ ਨੇ ਆਪਣੀ ਪੁਸਤਕ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਲਈ ਵਰਤਿਆ ਗਿਆ ‘ਬੈਲਟ ਬੰਬ’ ਭਾਰਤ ਵਿੱਚ ਹੀ ਬਣਾਇਆ ਗਿਆ ਸੀ। ਆਪਣੇ ਵਕੀਲ ਲਜਾਪਤੀ […]

Read more ›
ਭਾਰਤੀ ਮੂਲ ਦੀ ਅਰੁਣਾ ਅਮਰੀਕਾ ਵਿੱਚ ਐਮ ਪੀ ਬਣਨ ਦੀ ਦੌੜ ‘ਚ

ਭਾਰਤੀ ਮੂਲ ਦੀ ਅਰੁਣਾ ਅਮਰੀਕਾ ਵਿੱਚ ਐਮ ਪੀ ਬਣਨ ਦੀ ਦੌੜ ‘ਚ

January 8, 2018 at 3:13 pm

ਵਾਸ਼ਿੰਗਟਨ, 8 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੀ ਪਾਰਲੀਮੈਂਟ ਵਿੱਚ ਪੁੱਜਣ ਦੀ ਦੌੜ ਵਿੱਚ ਭਾਰਤੀ ਮੂਲ ਦੀ ਅਰੁਣਾ ਮਿਲਰ ਵੀ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੈਰੀਲੈਂਡ ਸੂਬੇ ਦੀ ਇਕ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਹੈਦਰਾਬਾਦ ਵਿੱਚ ਜਨਮੀ ਹੋਈ ਅਰੁਣਾ ਇਸ ਸਮੇਂ ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੀ ਮੈਂਬਰ […]

Read more ›
ਅੱਤਵਾਦੀ ਮੱਕੀ ਦੇ ਨਾਲ ਇਮਰਾਨ ਦੀ ਪਾਰਟੀ ਦਾ ਮੁੱਖ ਮੰਤਰੀ ਮੰਚ ਉੱਤੇ ਜਾ ਨੱਚਿਆ

ਅੱਤਵਾਦੀ ਮੱਕੀ ਦੇ ਨਾਲ ਇਮਰਾਨ ਦੀ ਪਾਰਟੀ ਦਾ ਮੁੱਖ ਮੰਤਰੀ ਮੰਚ ਉੱਤੇ ਜਾ ਨੱਚਿਆ

January 8, 2018 at 3:13 pm

ਇਸਲਾਮਾਬਾਦ, 8 ਜਨਵਰੀ (ਪੋਸਟ ਬਿਊਰੋ)- ਅਮਰੀਕਾ ਵੱਲੋਂ ਪਾਕਿਸਤਾਨ ਵਿਰੁੱਧ ਸਖਤੀ ਦੇ ਬਾਵਜੂਦ ਉੱਥੇ ਕੋਈ ਸੁਧਾਰ ਹੁੰਦਾ ਨਹੀਂ ਦਿੱਸਦਾ। ਸਿਆਸੀ ਆਗੂ ਵੀ ਅੱਤਵਾਦੀ ਸਰਦਾਰਾਂ ਨਾਲ ਵੇਖੇ ਜਾ ਰਹੇ ਹਨ। ਤਾਜ਼ਾ ਖਬਰ ਦੇ ਮੁਤਾਬਕ ਅੱਤਵਾਦੀ ਅਬਦੁੱਲ ਰਹਿਮਾਨ ਮੱਕੀ ਅਤੇ ਖੈਬਰ ਪਖਤੂਨਖਵਾ ਰਾਜ ਦੇ ਮੁੱਖ ਮੰਤਰੀ ਪਰਵੇਜ਼ ਖਟਕ ਲਸ਼ਕਰ ਨਾਲ ਇਕੋ ਮੰਚ ਉੱਤੇ […]

Read more ›
ਭਾਰਤੀ ਪ੍ਰਵਾਸੀ ਦੀ ਕਰੋੜਾਂ ਦੀ ਲਾਟਰੀ ਨਿਕਲ ਆਈ

ਭਾਰਤੀ ਪ੍ਰਵਾਸੀ ਦੀ ਕਰੋੜਾਂ ਦੀ ਲਾਟਰੀ ਨਿਕਲ ਆਈ

January 8, 2018 at 3:12 pm

ਦੁਬਈ, 8 ਜਨਵਰੀ (ਪੋਸਟ ਬਿਊਰੋ)- ਭਾਰਤੀ ਮੂਲ ਦੇ ਅਤੇ ਹੁਣ ਦੁਬਈ ਵਿਚ ਰਹਿੰਦੇ 44 ਸਾਲਾ ਹਰੀਕਿਸ਼ਨ ਵੀ. ਨਾਇਰ ਰਾਤੋ-ਰਾਤ ਕਰੋੜਪਤੀ ਬਣ ਗਏ ਹਨ। ਉਨ੍ਹਾਂ ਨੇ ਯੂ ਏ ਈ ਵਿਚ ਜੈਕਪੌਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਜਿੱਤੀ ਹੈ। ਹਰੀਕਿਸ਼ਨ ਦੀ 20 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਲੱਗੀ […]

Read more ›
ਇਮਰਾਨ ਖਾਨ ਨੇ ਕਿਹਾ: ਬੁਸ਼ਰਾ ਮਨੇਕਾ ਨੂੰ ਅਜੇ ਪ੍ਰਪੋਜ ਹੀ ਕੀਤੈ, ਸ਼ਾਦੀ ਨਹੀਂ ਕੀਤੀ

ਇਮਰਾਨ ਖਾਨ ਨੇ ਕਿਹਾ: ਬੁਸ਼ਰਾ ਮਨੇਕਾ ਨੂੰ ਅਜੇ ਪ੍ਰਪੋਜ ਹੀ ਕੀਤੈ, ਸ਼ਾਦੀ ਨਹੀਂ ਕੀਤੀ

January 8, 2018 at 3:11 pm

ਇਸਲਾਮਾਬਾਦ, 8 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਕੱਲ੍ਹ ਕਿਹਾ ਕਿ ਉਨ੍ਹਾਂ ਨੇ ਇਕ ਔਰਤ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਹੈ, ਪਰ ਉਨ੍ਹਾਂ ਨੇ ਇਸ ਰਿਪੋਰਟ ਨੂੰ ਨਕਾਰ ਦਿੱਤਾ ਕਿ ਉਨ੍ਹਾਂ ਨੇ ਗੁਪਤ ਰੂਪ ਨਾਲ ਤੀਸਰਾ ਵਿਆਹ ਕਰ ਲਿਆ ਹੈ। […]

Read more ›
ਚੰਦ ਉਤੇ ਜਾ ਕੇ ਚਹਿਲ ਕਦਮੀ ਕਰ ਚੁੱਕੇ ਨਾਸਾ ਵਿਗਿਆਨੀ ਜੌਹਨ ਯੰਗ ਨਹੀ ਰਹੇ

ਚੰਦ ਉਤੇ ਜਾ ਕੇ ਚਹਿਲ ਕਦਮੀ ਕਰ ਚੁੱਕੇ ਨਾਸਾ ਵਿਗਿਆਨੀ ਜੌਹਨ ਯੰਗ ਨਹੀ ਰਹੇ

January 8, 2018 at 3:11 pm

ਵਾਸ਼ਿੰਗਟਨ, 8 ਜਨਵਰੀ (ਪੋਸਟ ਬਿਊਰੋ)- ਚੰਦਰਮਾ ਦੀ ਪਰਿਕ੍ਰਮਾ ਕਰਨ ਵਾਲੇ ਅਤੇ ਇਸ ਦੀ ਚੱਟਾਨੀ ਸਤ੍ਹਾ ਉਤੇ ਆਪਣੇ ਕਦਮੀਂ ਚੱਲਣ ਵਾਲੇ ਮਹਾਨ ਅਮਰੀਕੀ ਪੁਲਾੜ ਯਾਤਰੀ ਜੌਹਨ ਯੰਗ ਦਾ ਦੇਹਾਂਤ ਹੋ ਗਿਆ ਹੈ। ਨਾਸਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਲਾੜ ਵਿੱਚ ਛੇ ਵਾਰ ਜਾਣ ਵਾਲੇ ਜੌਹਨ ਯੰਗ ਨੇ ਸਪੇਸ ਵਿੱਚ ਸਭ ਤੋਂ […]

Read more ›
ਬਰੈਂਪਟਨ ਤੋਂ ਲਾਪਤਾ ਲੜਕੀ ਮਿਸੀਸਾਗਾ ਵਿੱਚ ਆਖਰੀ ਵਾਰੀ ਆਈ ਸੀ ਨਜ਼ਰ

ਬਰੈਂਪਟਨ ਤੋਂ ਲਾਪਤਾ ਲੜਕੀ ਮਿਸੀਸਾਗਾ ਵਿੱਚ ਆਖਰੀ ਵਾਰੀ ਆਈ ਸੀ ਨਜ਼ਰ

January 8, 2018 at 8:19 am

ਬਰੈਂਪਟਨ, 7 ਜਨਵਰੀ (ਪੋਸਟ ਬਿਊਰੋ) : ਬਰੈਂਪਟਨ ਤੋਂ ਇੱਕ ਟੀਨੇਜ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ 14 ਸਾਲਾ ਕ੍ਰਿਸਟਲ ਡਾਊਓਨਾ ਨੂੰ ਆਖਰੀ ਵਾਰੀ ਸ਼ੁੱਕਰਵਾਰ 5 ਜਨਵਰੀ ਨੂੰ ਦੁਪਹਿਰੇ 4:00 ਵਜੇ ਡੈਰੀ ਰੋਡ ਈਸਟ ਤੇ ਮਿਸੀਸਾਗਾ ਵਿੱਚ ਰੈਕਸਵੁੱਡ ਰੋਡ ਉੱਤੇ ਵੇਖਿਆ ਗਿਆ। ਉਹ […]

Read more ›