Archive for January 8th, 2018

ਦਿੱਲੀ ਵਿੱਚੋਂ ਰਾਜ ਸਭਾ ਲਈ ਆਪ ਪਾਰਟੀ ਦੇ ਤਿੰਨੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

ਦਿੱਲੀ ਵਿੱਚੋਂ ਰਾਜ ਸਭਾ ਲਈ ਆਪ ਪਾਰਟੀ ਦੇ ਤਿੰਨੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

January 8, 2018 at 10:24 pm

ਨਵੀਂ ਦਿੱਲੀ, 8 ਜਨਵਰੀ, (ਪੋਸਟ ਬਿਊਰੋ)- ਪਾਰਲੀਮੈਂਟ ਦੇ ਉੱਪਰਲੇ ਹਾਊਸ ਲਈ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਤਿੰਨੇ ਉਮੀਦਵਾਰ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਅੱਜ ਬਿਨਾਂ ਮੁਕਾਬਲਾ ਚੁਣ ਲਏ ਗਏ। ਇਨ੍ਹਾਂ ਤਿੰਨਾਂ ਨੂੰ ਰਾਜ ਸਭਾ ਵਿੱਚ ਚੁਣੇ ਜਾਣ ਦਾ ਸਰਟੀਫ਼ਿਕੇਟ ਇਸ ਚੋਣ ਦੇ ਰਿਟਰਨਿੰਗ ਅਫਸਰ ਅਧਿਕਾਰੀ ਨਿਧੀ […]

Read more ›
ਓਸ਼ਾਵਾ ਦੇ ਘਰ ਵਿੱਚ ਲੱਗੀ ਅੱਗ ਕਾਰਨ 4 ਹਲਾਕ, 3 ਜ਼ਖ਼ਮੀ

ਓਸ਼ਾਵਾ ਦੇ ਘਰ ਵਿੱਚ ਲੱਗੀ ਅੱਗ ਕਾਰਨ 4 ਹਲਾਕ, 3 ਜ਼ਖ਼ਮੀ

January 8, 2018 at 10:18 pm

ਓਸ਼ਾਵਾ, ਓਨਟਾਰੀਓ, 8 ਜਨਵਰੀ (ਪੋਸਟ ਬਿਊਰੋ) : ਸੋਮਵਾਰ ਸਵੇਰੇ ਟੋਰਾਂਟੋ ਦੇ ਪੂਰਬ ਵਿੱਚ ਸਥਿਤ ਇੱਕ ਘਰ ਵਿੱਚ ਅੱਗ ਲੱਗ ਜਾਣ ਕਾਰਨ ਦੋ ਬਾਲਗ ਵਿਅਕਤੀਆਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਇੱਕ ਧਮਾਕੇ ਦੀ ਅਵਾਜ਼ ਤੋਂ ਬਾਅਦ ਲੋਕਾਂ ਦੇ ਚੀਕਣ ਚਿੱਲਾਉਣ ਦੀਆਂ ਅਵਾਜ਼ਾਂ ਵੀ […]

Read more ›
ਐਥਿਕਸ ਕਮਿਸ਼ਨਰ ਵੱਲੋਂ ਮੌਰਨਿਊ ਨੂੰ ਕਲੀਨ ਚਿੱਟ

ਐਥਿਕਸ ਕਮਿਸ਼ਨਰ ਵੱਲੋਂ ਮੌਰਨਿਊ ਨੂੰ ਕਲੀਨ ਚਿੱਟ

January 8, 2018 at 10:16 pm

ਓਟਵਾ, 9 ਜਨਵਰੀ (ਪੋਸਟ ਬਿਊਰੋ) : ਵਿੱਤ ਮੰਤਰੀ ਬਿੱਲ ਮੌਰਨਿਊ ਨੂੰ 2015 ਵਿੱਚ ਮੌਰਨਿਊ ਸੇ਼ਪੈਲ ਦੇ ਸੇ਼ਅਰਜ਼ ਵੇਚਣ ਦੇ ਮਾਮਲੇ ਵਿੱਚ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਡਾਅਸਨ ਉੱਤੇ ਵਿਰੋਧੀ ਧਿਰ ਵੱਲੋਂ ਇਹ ਦਬਾਅ ਪਾਇਆ ਗਿਆ ਸੀ ਕਿ ਉਹ ਮੌਰਨਿਊ ਤੇ ਉਸ ਦੇ ਪਿਤਾ ਵੱਲੋਂ […]

Read more ›
ਬੇਯਾਕ ਨੇ ਸ਼ੀਅਰ ਨੂੰ ਦੱਸਿਆ ਗੈਰਤਜ਼ਰਬੇਕਾਰ ਆਗੂ

ਬੇਯਾਕ ਨੇ ਸ਼ੀਅਰ ਨੂੰ ਦੱਸਿਆ ਗੈਰਤਜ਼ਰਬੇਕਾਰ ਆਗੂ

January 8, 2018 at 10:14 pm

ਓਟਵਾ, 8 ਜਨਵਰੀ (ਪੋਸਟ ਬਿਊਰੋ) : ਹੁਣ ਇੰਡੀਪੈਂਡੈਂਟ ਸੈਨੇਟਰ ਬਣ ਚੁੱਕੀ ਲਿੰਨ ਬੇਯਾਕ ਵੱਲੋਂ ਆਪਣੀ ਵੈੱਬਸਾਈਟ ਉੱਤੇ ਵਿਵਾਦਗ੍ਰਸਤ ਨਸਲੀ ਚਿੱਠੀ ਪਾਏ ਜਾਣ ਦੇ ਮਾਮਲੇ ਉੱਤੇ ਕੰਜ਼ਰਵੇਟਿਵ ਕਾਕਸ ਤੋਂ ਬਾਹਰ ਕੀਤੇ ਜਾਣ ਦੇ ਮੁੱਦੇ ਉੱਤੇ ਟੋਰੀ ਲੀਡਰ ਐਂਡਰਿਊ ਸ਼ੀਅਰ ਨੂੰ ਗੈਰਤਜ਼ਰਬੇਕਾਰ ਦੱਸਿਆ ਗਿਆ। ਸੋਮਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਬੇਯਾਕ […]

Read more ›
ਕਾਰਬਨ ਮੋਨੋਆਕਸਾਈਡ ਚੜ੍ਹਣ ਕਾਰਨ ਨੌਂ ਵਿਅਕਤੀਆਂ ਨੂੰ ਲਿਜਾਇਆ ਗਿਆ ਹਸਪਤਾਲ

ਕਾਰਬਨ ਮੋਨੋਆਕਸਾਈਡ ਚੜ੍ਹਣ ਕਾਰਨ ਨੌਂ ਵਿਅਕਤੀਆਂ ਨੂੰ ਲਿਜਾਇਆ ਗਿਆ ਹਸਪਤਾਲ

January 8, 2018 at 10:03 pm

ਮਿਸੀਸਾਗਾ, 8 ਜਨਵਰੀ (ਪੋਸਟ ਬਿਊਰੋ): ਕਾਰਬਨ ਮੋਨੋਆਕਸਾਈਡ ਚੜ੍ਹ ਜਾਣ ਕਾਰਨ ਨੌਂ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਸੋਮਵਾਰ ਸ਼ਾਮ ਨੂੰ ਮਿਸੀਸਾਗਾ ਵਿੱਚ ਸ਼ੇਰਵੁੱਡ ਮਿੱਲਜ਼ ਬੋਲੀਵੀਆਰਡ ਸਥਿਤ ਘਰ ਵਿੱਚ ਪੈਰਾਮੈਡਿਕਸ ਤੇ ਫਾਇਰਫਾਈਟਰਜ਼ ਨੂੰ ਸੱਦਿਆ ਗਿਆ। ਇੱਥੇ ਮੌਜੂਦ ਕਈ ਲੋਕਾਂ ਨੂੰ ਕਾਰਬਨ ਮੋਨੋਆਕਸਾਈਡ ਚੜ੍ਹਨ ਦੇ ਉਲਟੀਆਂ ਆਦਿ ਵਰਗੇ ਹੋਰ ਲੱਛਣ ਨਜ਼ਰ ਆਏ। ਮਿਸੀਸਾਗਾ […]

Read more ›
ਕੇ ਐੱਲ ਐੱਫ ਦਾ ਖਾੜਕੂ ਹਰਮਿੰਦਰ ਮਿੰਟੂ ਜੇਲ੍ਹ ਵਿੱਚ ਭੁੱਖ ਹੜਤਾਲ ਉੱਤੇ

ਕੇ ਐੱਲ ਐੱਫ ਦਾ ਖਾੜਕੂ ਹਰਮਿੰਦਰ ਮਿੰਟੂ ਜੇਲ੍ਹ ਵਿੱਚ ਭੁੱਖ ਹੜਤਾਲ ਉੱਤੇ

January 8, 2018 at 3:26 pm

ਪਟਿਆਲਾ, 8 ਜਨਵਰੀ (ਪੋਸਟ ਬਿਊਰੋ)- ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ ਐੱਲ ਐੱਫ) ਦਾ ਚੀਫ ਦੱਸਿਆ ਜਾਂਦਾ ਹਰਮਿੰਦਰ ਸਿੰਘ ਮਿੰਟੂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਭੁੱਖ ਹੜਤਾਲ ‘ਤੇ ਬੈਠ ਗਿਆ ਹੈ। ਉਸ ਵੱਲੋਂ ਜੇਲ੍ਹ ਅਧਿਕਾਰੀਆਂ ਉਤੇ ਮਾਨਸਿਕ ਪੱਖੋਂ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਇਹ ਦੋਸ਼ ਮਿੰਟੂ ਨੇ ਲੁਧਿਆਣਾ ਪੇਸ਼ੀ ਮੌਕੇ ਆਪਣੇ […]

Read more ›
ਅਕਾਲੀ ਲੀਡਰ ਡਿੰਪੀ ਦੀਆਂ ਬੱਸਾਂ ਮਾਨਸਾ ਵਿੱਚ ਕਾਂਗਰਸ ਵਰਕਰਾਂ ਨੂੰ ਲੈ ਕੇ ਗਈਆਂ

ਅਕਾਲੀ ਲੀਡਰ ਡਿੰਪੀ ਦੀਆਂ ਬੱਸਾਂ ਮਾਨਸਾ ਵਿੱਚ ਕਾਂਗਰਸ ਵਰਕਰਾਂ ਨੂੰ ਲੈ ਕੇ ਗਈਆਂ

January 8, 2018 at 3:24 pm

ਦੋਦਾ, 8 ਜਨਵਰੀ (ਪੋਸਟ ਬਿਊਰੋ)- ਗਿੱਦੜਬਾਹਾ ਵਿੱਚ ਕੱਲ੍ਹ ਕੁਝ ਅਲੋਕਾਰ ਜਿਹਾ ਨਜ਼ਾਰਾ ਸੀ, ਜਦੋਂ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ‘ਨਿਊ ਦੀਪ ਟਰਾਂਸਪੋਰਟ ਕੰਪਨੀ’ ਦੀਆਂ ਬੱਸਾਂ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੂੰ ਲੈ ਕੇ ਮਾਨਸਾ ਵਿਖੇ ਹੋਣ ਵਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰੈਲੀ ਲਈ ਰਵਾਨਾ ਹੋਈਆਂ। ਮਿਲੀ ਜਾਣਕਾਰੀ ਮੁਤਾਬਕ […]

Read more ›
ਆਪ ਪਾਰਟੀ ਦੇ ਐਮ ਪੀ ਹਰਿੰਦਰ ਸਿੰਘ ਖਾਲਸਾ ਦੇ ਭਾਜਪਾ ਵੱਲ ਜਾਣ ਦੇ ਚਰਚੇ

ਆਪ ਪਾਰਟੀ ਦੇ ਐਮ ਪੀ ਹਰਿੰਦਰ ਸਿੰਘ ਖਾਲਸਾ ਦੇ ਭਾਜਪਾ ਵੱਲ ਜਾਣ ਦੇ ਚਰਚੇ

January 8, 2018 at 3:22 pm

ਚੰਡੀਗੜ੍ਹ, 8 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਅਤੇ ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਹੋਏ ਆਗੂ ਹਰਿੰਦਰ ਸਿੰਘ ਖਾਲਸਾ ਵੱਲੋਂ ਅਗਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਸੁਣ ਰਹੀਆਂ ਹਨ। ਜਾਣਕਾਰ ਸੂਤਰਾਂ ਅਨੁਸਾਰ ਹਰਿੰਦਰ ਸਿੰਘ ਖਾਲਸਾ ਪਿਛਲੇ ਦਿਨਾਂ […]

Read more ›
ਜਥੇਦਾਰਾਂ ਦੀ ਹਾਜ਼ਰੀ ਵਿੱਚ ਮੀਕਾ ਸਿੰਘ ਵੱਲੋਂ ਕੀਰਤਨ ਕਰਨ ਦਾ ਮੁੱਦਾ ਭਖ ਪਿਆ

ਜਥੇਦਾਰਾਂ ਦੀ ਹਾਜ਼ਰੀ ਵਿੱਚ ਮੀਕਾ ਸਿੰਘ ਵੱਲੋਂ ਕੀਰਤਨ ਕਰਨ ਦਾ ਮੁੱਦਾ ਭਖ ਪਿਆ

January 8, 2018 at 3:21 pm

ਅੰਮ੍ਰਿਤਸਰ, 8 ਜਨਵਰੀ (ਪੋਸਟ ਬਿਊਰੋ)- ਮੁੰਬਈ ਦੇ ਇਕ ਸਿੱਖ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ‘ਪਤਿਤ ਸਿੱਖ’ ਗਾਇਕ ਮੀਕਾ ਸਿੰਘ ਤੋਂ ਗੁਰਬਾਣੀ ਦਾ ਕੀਰਤਨ ਕਰਵਾ ਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਭਖ ਗਿਆ […]

Read more ›
ਭਾਰਤ ਦੀਆਂ ਨੌਂ ਹਾਈ ਕੋਰਟਾਂ ਵਿੱਚ ਮੁੱਖ ਜੱਜ ਹੈ ਹੀ ਨਹੀਂ

ਭਾਰਤ ਦੀਆਂ ਨੌਂ ਹਾਈ ਕੋਰਟਾਂ ਵਿੱਚ ਮੁੱਖ ਜੱਜ ਹੈ ਹੀ ਨਹੀਂ

January 8, 2018 at 3:19 pm

ਨਵੀਂ ਦਿੱਲੀ, 8 ਜਨਵਰੀ (ਪੋਸਟ ਬਿਊਰੋ)- ਜੱਜਾਂ ਦੀ ਨਿਯੁਕਤੀ ਨਾਲ ਸੰਬੰਧਤ ਪ੍ਰਕਿਰਿਆ ਮੰਗ-ਪੱਤਰ ਉਤੇ ਕੇਂਦਰ ਸਰਕਾਰ ਅਤੇ ਕੋਲੇੇਜੀਅਮ ਵਿਚਾਲੇ ਡੈੱਡਲਾਕ ਕਾਰਨ ਭਾਰਤ ਦੀਆਂ ਨੌਂ ਹਾਈ ਕੋਰਟਾਂ ਵਿੱਚ ਮੁੱਖ ਜੱਜ ਨਿਯੁਕਤ ਨਹੀਂ ਹੋ ਸਕੇ। ਜੇ ਇਹੀ ਸਥਿਤੀ ਰਹੀ ਤਾਂ ਮਈ ਤੱਕ ਇਹ ਅੰਕੜਾ 12 ਹਾਈ ਕੋਰਟਾਂ ਤੱਕ ਪਹੁੰਚੇ ਜਾਏਗਾ। ਭਾਰਤ ਦੀਆਂ […]

Read more ›