Archive for January 7th, 2018

ਨੋਟਬੰਦੀ ਪਿੱਛੋਂ ਬਚਾ ਕੇ ਰੱਖੇ ਪਏ ਇੱਕ ਲੱਖ ਦਾ ਮੁੱਲ ਤਿੰਨ ਹਜ਼ਾਰ

ਨੋਟਬੰਦੀ ਪਿੱਛੋਂ ਬਚਾ ਕੇ ਰੱਖੇ ਪਏ ਇੱਕ ਲੱਖ ਦਾ ਮੁੱਲ ਤਿੰਨ ਹਜ਼ਾਰ

January 7, 2018 at 10:53 am

ਮੁੰਬਈ, 7 ਜਨਵਰੀ (ਪੋਸਟ ਬਿਊਰੋ)- ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ ਤੋਂ ਬਾਅਦ ਵੀ ਦੇਸ਼ ਵਿੱਚ ਪੁਰਾਣੇ ਨੋਟਾਂ ਨੂੰ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਲੁਕਾ ਕੇ ਰੱਖਿਆ ਸੀ, ਉਹ ਪੁਰਾਣੇ ਨੋਟ ਹਾਲੇ ਤੱਕ ਲਗਾਤਾਰ ਬਾਹਰ ਕੱਢ ਰਹੇ ਹਨ। ਲੋਕਾਂ ਨੇ ਇਸ ਆਸ ਵਿੱਚ ਨੋਟਬੰਦੀ ਦੌਰਾਨ […]

Read more ›
ਵਾਜਪਾਈ ਤੇ ਮਨਮੋਹਨ ਸਿੰਘ ਦੇ ਬੰਗਲੇ ਖੁੱਸਣ ਦਾ ਪ੍ਰਬੰਧ ਹੋਣ ਲੱਗਾ

ਵਾਜਪਾਈ ਤੇ ਮਨਮੋਹਨ ਸਿੰਘ ਦੇ ਬੰਗਲੇ ਖੁੱਸਣ ਦਾ ਪ੍ਰਬੰਧ ਹੋਣ ਲੱਗਾ

January 7, 2018 at 10:51 am

ਲਖਨਊ, 7 ਜਨਵਰੀ, (ਪੋਸਟ ਬਿਊਰੋ)- ਸਾਬਕਾ ਰਾਸ਼ਟਰਪਤੀ, ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਸਮੇਤ ਕਈ ਸਾਬਕਾ ਨੇਤਾਵਾਂ ਤੋਂ ਹੁਣ ਉਨ੍ਹਾਂ ਦਾ ਸਰਕਾਰੀ ਬੰਗਲਾ ਖੋਹਿਆ ਜਾਣ ਦਾ ਪ੍ਰਬੰਧ ਹੋਣ ਲੱਗ ਪਿਆ ਹੈ। ਸੁਪਰੀਮ ਕੋਰਟ ਵਿੱਚ ਐਮੀਕਸ ਕਿਊਰੀ ਗੋਪਾਲ ਸੁਬਰਮਣੀਅਮ ਨੇ ਇਕ ਰਿਪੋਰਟ ਰਾਹੀਂ ਦੱਸਿਆ ਗਿਆ ਹੈ ਕਿ ਆਮ ਨਾਗਰਿਕ ਹੋ […]

Read more ›
ਭਾਰਤੀ ਬੈਂਕ 20 ਜਨਵਰੀ ਤੋਂ ਗ੍ਰਾਹਕਾਂ ਨੂੰ ਇੱਕ ਹੋਰ ਝਟਕਾ ਦੇਣ ਲਈ ਤਿਆਰ

ਭਾਰਤੀ ਬੈਂਕ 20 ਜਨਵਰੀ ਤੋਂ ਗ੍ਰਾਹਕਾਂ ਨੂੰ ਇੱਕ ਹੋਰ ਝਟਕਾ ਦੇਣ ਲਈ ਤਿਆਰ

January 7, 2018 at 10:50 am

ਨਵੀਂ ਦਿੱਲੀ, 7 ਜਨਵਰੀ, (ਪੋਸਟ ਬਿਊਰੋ)- ਭਾਰਤ ਦੇ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਨਵਾਂ ਝਟਕਾ ਦੇਣ ਲਈ ਤਿਆਰ ਦੱਸੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਅਗਲੀ 20 ਜਨਵਰੀ ਤੋਂ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਉਨ੍ਹਾਂ ਸਰਵਿਸਿਜ਼ ਉੱਤੇ ਚਾਰਜ ਲਾਉਣ ਜਾ ਰਹੇ ਹਨ, ਜਿਹੜੀਆਂ ਹੁਣ ਤਕ ਗਾਹਕਾਂ ਨੂੰ ਮੁਫਤ ਮਿਲਦੀਆਂ […]

Read more ›
ਫਿਲਮ ਐਕਟਰ ਅਕਸ਼ੈ ਕੁਮਾਰ ਦੀ ਪਤਨੀ ਖਿਲਾਫ ਕੇਸ ਦਰਜ

ਫਿਲਮ ਐਕਟਰ ਅਕਸ਼ੈ ਕੁਮਾਰ ਦੀ ਪਤਨੀ ਖਿਲਾਫ ਕੇਸ ਦਰਜ

January 7, 2018 at 10:49 am

ਮੁੰਬਈ, 7 ਜਨਵਰੀ, (ਪੋਸਟ ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਫੀਮੇਲ ਸੈਲੀਬ੍ਰਿਟੀਜ਼ ਵਿੱਚੋਂ ਇਕ ਟਵਿੰਕਲ ਖੰਨਾ ਵਿਰੁੱਧ ਪ੍ਰਾਪਰਟੀ ਸੇਲਿੰਗ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਸ਼ਿਕਾਇਤ ਕਰਤਾਵਾਂ ਦਾ ਦੋਸ਼ ਹੈ ਕਿ ਟਵਿੰਕਲ ਨੇ ਇਕ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਲੋਕਾਂ ਨੂੰ ਗੁਮਰਾਹ ਕੀਤਾ ਸੀ। ਮਿਲੀ ਜਾਣਕਾਰੀ […]

Read more ›
ਸ਼ਗਨ ਪ੍ਰੋਗਰਾਮ ਵਿੱਚ ਕਿਸੇ ਪਾਸਿਓਂ ਚਲਾਈ ਗਈ ਗੋਲੀ ਨੇ ਨੌਜਵਾਨ ਦੀ ਜਾਨ ਲਈ

ਸ਼ਗਨ ਪ੍ਰੋਗਰਾਮ ਵਿੱਚ ਕਿਸੇ ਪਾਸਿਓਂ ਚਲਾਈ ਗਈ ਗੋਲੀ ਨੇ ਨੌਜਵਾਨ ਦੀ ਜਾਨ ਲਈ

January 7, 2018 at 10:47 am

ਤਰਨ ਤਾਰਨ, 7 ਜਨਵਰੀ (ਪੋਸਟ ਬਿਊਰੋ)- ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਢਿੱਲੋਂ ਰਿਜ਼ੋਰਟ ਵਿਖੇ ਸ਼ਗਨ ਦੇ ਇੱਕ ਪ੍ਰੋਗਰਾਮ ਮੌਕੇ ਭੰਗੜਾ ਪਾ ਰਹੇ ਅੰਮ੍ਰਿਤਧਾਰੀ ਨੌਜਵਾਨ ਦੀ ਵੱਖੀ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਸ ਦੇ ਦੋਸਤਾਂ ਨੇ ਜ਼ਖਮੀ ਹਾਲਤ ਵਿੱਚ ਉਸ ਨੂੰ ਤਰਨ ਤਾਰਨ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ […]

Read more ›
ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ 500 ਕਰੋੜ ਰੁਪਏ ਜਾਰੀ

ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ 500 ਕਰੋੜ ਰੁਪਏ ਜਾਰੀ

January 7, 2018 at 10:46 am

ਅੰਮ੍ਰਿਤਸਰ, 7 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ ਕੇਂਦਰ ਸਰਕਾਰ ਨੇ 500 ਕਰੋੜ ਰੁਪਏ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚੋਂ ਲੁਧਿਆਣਾ ਲਈ 200 ਕਰੋੜ ਰੁਪਏ ਤੇ ਅੰਮ੍ਰਿਤਸਰ ਅਤੇ ਜਲੰਧਰ ਲਈ 150-150 ਕਰੋੜ ਰੁਪਏ […]

Read more ›
ਵਿਧਾਇਕ ਪਵਨ ਕੁਮਾਰ ਟੀਨੂ ਦੀ ਮਾਤਾ ਨੂੰ ਲੁੱਟਣ ਵਾਲੇ ਫੜੇ ਗਏ

ਵਿਧਾਇਕ ਪਵਨ ਕੁਮਾਰ ਟੀਨੂ ਦੀ ਮਾਤਾ ਨੂੰ ਲੁੱਟਣ ਵਾਲੇ ਫੜੇ ਗਏ

January 7, 2018 at 10:45 am

ਜਲੰਧਰ, 7 ਜਨਵਰੀ (ਪੋਸਟ ਬਿਊਰੋ)- ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਸ ਨੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਬਜ਼ੁਰਗ ਮਾਂ ਨਾਲ ਲੁੱਟ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਲੁਟੇਰਿਆਂ ਦੀ ਪਛਾਣ ਵਿਵੇਕ ਸਭਰਵਾਲ ਉਰਫ ਲਾਡੀ ਉਰਫ ਨੀਲਾ ਪੁੱਤਰ ਜਸਪਾਲ ਸਭਰਵਾਲ, ਸ਼ਕਤੀ ਨਗਰ, ਜਲੰਧਰ, ਤਰਨਜੀਤ ਸਿੰਘ ਉਰਫ ਹੈਰੀ […]

Read more ›
ਦੂਸਰੇ ਦੀ ਥਾਂ ਆਈਲੈਟਸ ਦਾ ਪੇਪਰ ਦੇਂਦੇ ਹੋਏ ਕਰੀਬ ਅੱਧੀ ਦਰਜਨ ਨੌਜਵਾਨ ਫੜੇ ਗਏ

ਦੂਸਰੇ ਦੀ ਥਾਂ ਆਈਲੈਟਸ ਦਾ ਪੇਪਰ ਦੇਂਦੇ ਹੋਏ ਕਰੀਬ ਅੱਧੀ ਦਰਜਨ ਨੌਜਵਾਨ ਫੜੇ ਗਏ

January 7, 2018 at 10:43 am

ਅੰਮ੍ਰਿਤਸਰ, 7 ਜਨਵਰੀ (ਪੋਸਟ ਬਿਊਰੋ)- ਕੱਲ੍ਹ ਏਥੇ ਹੋਏ ਆਈਲੈਟਸ ਦੇ ਪੇਪਰ ਵਿੱਚ ਦੂਸਰੇ ਦੀ ਥਾਂ ਬੈਠ ਕੇ ਪੇਪਰ ਦੇ ਰਹੇ ਕਈ ਨੌਜਵਾਨਾਂ ਦੇ ਫੜੇ ਜਾਣ ਤੋਂ ਹਰ ਕੋਈ ਹੈਰਾਨ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਚੰਗੇ ਬੈਂਡ ਦਿਵਾਉਣ ਦੇ ਗੋਰਖਧੰਦੇ ਵਿੱਚ ਸੌਦਾ ਮਾਰ ਕੇ ਦੂਸਰੇ ਦੀ ਥਾਂ ਆਈਲੈਟਸ ਦਾ ਪੇਪਰ […]

Read more ›
ਸੁਰੱਖਿਆ ਕੌਂਸਲ ਵਿੱਚ ਇਰਾਨ ਵਿਰੁੱਧ ਕਾਰਵਾਈ ਲਈ ਅਮਰੀਕਾ ਨੂੰ ਸਫਲਤਾ ਨਹੀਂ ਮਿਲੀ

ਸੁਰੱਖਿਆ ਕੌਂਸਲ ਵਿੱਚ ਇਰਾਨ ਵਿਰੁੱਧ ਕਾਰਵਾਈ ਲਈ ਅਮਰੀਕਾ ਨੂੰ ਸਫਲਤਾ ਨਹੀਂ ਮਿਲੀ

January 7, 2018 at 10:42 am

ਜਿਨੇਵਾ, 7 ਜਨਵਰੀ (ਪੋਸਟ ਬਿਊਰੋ)- ਈਰਾਨ ਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਯੂ ਐਨ ਸਕਿਓਰਟੀ ਕੌਂਸਲ ਤੋਂ ਈਰਾਨ ਦੇ ਖਿਲਾਫ ਕਾਰਵਾਈ ਕਰਵਾਉਣ ਦਾ ਅਮਰੀਕਾ ਦਾ ਯਤਨ ਅਸਫਲ ਰਿਹਾ ਹੈ। ਸਥਿਤੀ ‘ਤੇ ਚਰਚਾ ਵਾਸਤੇ ਸੱਦੀ ਗਈ ਹੰਗਾਮੀ ਬੈਠਕ ਦੌਰਾਨ ਸੁਰੱਖਿਆ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਤਿੰਨ ਦੇਸ਼ਾਂ ਫਰਾਂਸ, ਰੂਸ ਤੇ ਚੀਨ ਨੇ […]

Read more ›
ਮੈਕਸੀਕੋ ਵਾਲੀ ਸਰਹੱਦ ਦੀ ਸੁਰੱਖਿਆ ਦੀਵਾਰ ਲਈ ਦੋ ਲੱਖ ਕਰੋੜ ਡਾਲਰ ਦੀ ਯੋਜਨਾ

ਮੈਕਸੀਕੋ ਵਾਲੀ ਸਰਹੱਦ ਦੀ ਸੁਰੱਖਿਆ ਦੀਵਾਰ ਲਈ ਦੋ ਲੱਖ ਕਰੋੜ ਡਾਲਰ ਦੀ ਯੋਜਨਾ

January 7, 2018 at 10:40 am

ਵਾਸ਼ਿੰਗਟਨ, 7 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਸੁਰੱਖਿਆ ਦੀਵਾਰ ਬਣਾਉਣ ਦੇ ਲਈ ਕਾਂਗਰਸ (ਪਾਰਲੀਮੈਂਟ) ਤੋਂ 33 ਅਰਬ ਡਾਲਰ ਦੀ ਰਾਸ਼ੀ ਮਨਜ਼ੂਰ ਕਰਨ ਨੂੰ ਕਿਹਾ ਹੈ। ਇਸ ਕੰਮ ਵਿੱਚ 18 ਅਰਬ ਡਾਲਰ ਸਰਹੱਦ ‘ਤੇ ਬਣੀ ਕੰਧ ਨੂੰ ਵਧਾਉਣ ‘ਤੇ ਖਰਚ ਕੀਤੇ ਜਾਣਗੇ, […]

Read more ›