Archive for January 7th, 2018

ਕਰਜ਼ਾ ਮੁਆਫ਼ੀ ਸਕੀਮ ਸ਼ੁਰੂ ਕਰਦੇ ਵਕਤ ਅਮਰਿੰਦਰ ਵੱਲੋਂ ਵਿਰੋਧੀਆਂ ਉੱਤੇ ਤਿੱਖੇ ਹਮਲੇ

ਕਰਜ਼ਾ ਮੁਆਫ਼ੀ ਸਕੀਮ ਸ਼ੁਰੂ ਕਰਦੇ ਵਕਤ ਅਮਰਿੰਦਰ ਵੱਲੋਂ ਵਿਰੋਧੀਆਂ ਉੱਤੇ ਤਿੱਖੇ ਹਮਲੇ

January 7, 2018 at 10:45 pm

* ਪਹਿਲੇ ਪੜਾਅ ਵਿੱਚ 47000 ਕਿਸਾਨਾਂ ਨੂੰ ਰਾਹਤ ਦੇਣ ਦਾ ਐਲਾਨ ਮਾਨਸਾ, 7 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੇ ਢਾਈ ਏਕੜ ਜ਼ਮੀਨ ਤੱਕ ਮਾਲਕੀ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਫੈਸਲਾ ਲਾਗੂ ਕਰਨ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਾਨਸਾ ਤੋਂ ਕਰ ਦਿੱਤੀ ਹੈ। ਇਸ ਕੰਮ ਲਈ […]

Read more ›
ਮਿੱਤਰ ਪਿਆਰੇ ਦੀ ਸੁਗੰਧ: ਆਧੁਨਿਕ ਖੋਜ ਅਤੇ ਪੁਰਾਤਨ ਅਨੁਭੂਤੀ

ਮਿੱਤਰ ਪਿਆਰੇ ਦੀ ਸੁਗੰਧ: ਆਧੁਨਿਕ ਖੋਜ ਅਤੇ ਪੁਰਾਤਨ ਅਨੁਭੂਤੀ

January 7, 2018 at 10:44 pm

ਮਹਾਨ ਭਗਤ ਰਵੀਦਾਸ ਜੀ ਦੇ ਜੀਵਨ ਨਾਲ ਇੱਕ ਕਥਾ ਸਬੰਧਿਤ ਹੈ। ਉਹਨਾਂ ਦੇ ਜੀਵਨ ਕਾਲ ਦੌਰਾਨ ਰਾਜਾ ਪੀਪਾ ਜੀ ਹੋਏ ਹਨ ਜਿਹਨਾਂ ਅੰਦਰ ਰਾਜਪੂਤ ਘਰਾਣੇ ਦੇ ਰਾਜਾ ਹੋਣ ਦੇ ਬਾਵਜੂਦ ਅਧਿਆਮਕ ਚਿਣਗ ਮੌਜੂਦ ਸੀ। ਇਸ ਚਿਣਗ ਦਾ ਹੀ ਪ੍ਰਤਾਪ ਸੀ ਕਿ ਉਹ ਭਗਤ ਰਵੀਦਾਸ ਜੀ ਦੀ ਅਧਿਆਤਮਕ ਮਹਿਮਾ ਤੋਂ ਬੇਹੱਦ […]

Read more ›
ਆਪਸੀ ਸਾਂਝੇਦਾਰੀ ਏਸ਼ੀਆਈ ਦੇਸ਼ਾਂ ਲਈ ਬੇਹੱਦ ਜ਼ਰੂਰੀ : ਸੁਸ਼ਮਾ ਸਵਰਾਜ

ਆਪਸੀ ਸਾਂਝੇਦਾਰੀ ਏਸ਼ੀਆਈ ਦੇਸ਼ਾਂ ਲਈ ਬੇਹੱਦ ਜ਼ਰੂਰੀ : ਸੁਸ਼ਮਾ ਸਵਰਾਜ

January 7, 2018 at 10:39 pm

*ਹਰ ਥਾਂ ਹੁੰਦੀ ਹੈ ਭਾਰਤੀਆਂ ਦੀ ਸਿਫਤ ਸਿੰਗਾਪੁਰ, 7 ਜਨਵਰੀ (ਪੋਸਟ ਬਿਊਰੋ) : ਸਿੰਗਾਪੁਰ ਵਿੱਚ ਭਾਰਤ-ਆਸੀਆਨ ਪਰਵਾਸੀ ਭਾਰਤੀ ਦਿਵਸ ਮੌਕੇ ਵਿਦੇਸ਼ ਮੰਤਰੀ ਸੁਸਮਾ ਸਵਰਾਜ ਨੇ ਆਉਣ ਵਾਲੇ ਦੌਰ ਵਿੱਚ ਏਸ਼ੀਆ ਦੀ ਸਫਲਤਾ ਲਈ ਦੱਖਣੀ ਪੂਰਬੀ ਹਿੱਸੇ ਦੀ ਅਹਿਮੀਅਤ ਉੱਤੇ ਚਰਚਾ ਕੀਤੀ ਤੇ ਦੱਸਿਆ ਕਿ ਭਾਰਤ ਸਾਰੇ ਏਸ਼ੀਆਈ ਦੇਸ਼ਾਂ ਨਾਲ ਬਿਹਤਰ […]

Read more ›
ਬੌਬ ਸਰੋਆ ਦੇ ਮੁਤਾਬਕ ‘ਰੈਫਰੰਡਮ 2020’ ਦੀ ਕੈਨੇਡਾ ਵਿੱਚ ਖਾਸ ਚਰਚਾ ਨਹੀਂ

ਬੌਬ ਸਰੋਆ ਦੇ ਮੁਤਾਬਕ ‘ਰੈਫਰੰਡਮ 2020’ ਦੀ ਕੈਨੇਡਾ ਵਿੱਚ ਖਾਸ ਚਰਚਾ ਨਹੀਂ

January 7, 2018 at 10:38 pm

* ਵੱਖ-ਵੱਖ ਥਾਂਈਂ ਬੌਬ ਸਰੋਆ ਦਾ ਸਨਮਾਨ ਕੀਤਾ ਗਿਆ ਮੁਕੇਰੀਆਂ, 7 ਜਨਵਰੀ, (ਪੋਸਟ ਬਿਊਰੋ)- ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਪਾਰਲੀਮੈਂਟ ਮੈਂਬਰ ਬੌਬ ਸਰੋਆ ਨੇ ਅੱਜ ਏਥੇ ਕਿਹਾ ਕਿ ‘ਰੈਫਰੰਡਮ 2020’ ਬਾਰੇ ਕੈਨੇਡਾ ਵਿੱਚ ਕੋਈ ਖਾਸ ਚਰਚਾ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਚੱਕ […]

Read more ›
ਸਕੂਲਾਂ ਤੇ ਯੂਨੀਵਰਸਟੀਜ਼ ਦਾ ਦੌਰਾ ਕਰਨਗੇ ਟਰੂਡੋ

ਸਕੂਲਾਂ ਤੇ ਯੂਨੀਵਰਸਟੀਜ਼ ਦਾ ਦੌਰਾ ਕਰਨਗੇ ਟਰੂਡੋ

January 7, 2018 at 10:33 pm

ਓਟਵਾ, 7 ਜਨਵਰੀ (ਪੋਸਟ ਬਿਊਰੋ) : ਅਗਲੇ ਹਫਤੇ ਹੈਲੀਫੈਕਸ ਵਿੱਚ ਆਪਣੇ ਟਾਊਨ ਹਾਲ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਛੇ ਥਾਂਵਾਂ ਉੱਤੇ ਪੜਾਅ ਕਰਨਗੇ ਤਾਂ ਉਹ ਅਰਥਚਾਰੇ ਤੇ ਰੋਜ਼ਗਾਰ ਵਰਗੇ ਮੁੱਦੇ ਤਰਜੀਹੀ ਤੌਰ ਉੱਤੇ ਉਠਾਉਣਗੇ। ਪ੍ਰਧਾਨ ਮੰਤਰੀ ਟਰੂਡੋ ਦਾ ਪਹਿਲਾ ਪੜਾਅ ਲੋਅਰ ਸੈਕਵਿੱਲੇ, ਨੋਵਾ ਸਕੋਸ਼ੀਆ ਵਿੱਚ ਸੈਕਵਿੱਲੇ ਹਾਈ ਸਕੂਲ […]

Read more ›
ਸਮੁੰਦਰ ਵਿੱਚ ਤੇਲ ਦੇ ਟੈਂਕਰ ਤੇ ਫਰੇਟਰ ਵਿਚਾਲੇ ਟੱਕਰ ਮਗਰੋਂ ਲੱਗੀ ਅੱਗ, 32 ਲਾਪਤਾ

ਸਮੁੰਦਰ ਵਿੱਚ ਤੇਲ ਦੇ ਟੈਂਕਰ ਤੇ ਫਰੇਟਰ ਵਿਚਾਲੇ ਟੱਕਰ ਮਗਰੋਂ ਲੱਗੀ ਅੱਗ, 32 ਲਾਪਤਾ

January 7, 2018 at 10:31 pm

ਬੀਜਿੰਗ, 7 ਜਨਵਰੀ (ਪੋਸਟ ਬਿਊਰੋ) : ਚੀਨ ਦੇ ਪੂਰਬੀ ਤੱਟ ਉੱਤੇ ਇਰਾਨੀ ਤੇਲ ਟੈਂਕਰ ਦੇ ਇੱਕ ਫਰੇਟਰ (ਮਾਲ ਢੋਣ ਵਾਲਾ ਬੇੜਾ) ਨਾਲ ਟਕਰਾ ਜਾਣ ਤੋਂ ਬਾਅਦ ਅੱਗ ਲੱਗ ਜਾਣ ਮਗਰੋਂ ਟੈਂਕਰ ਦਾ ਸਮੁੱਚਾ ਅਮਲਾ, ਜਿਸ ਵਿੱਚ 32 ਵਿਅਕਤੀ ਸ਼ਾਮਲ ਸਨ, ਲਾਪਤਾ ਹੈ। ਇਸ ਤੋਂ ਇਲਾਵਾ ਹਾਦਸੇ ਤੋਂ ਬਾਅਦ ਤੇਲ ਸਮੁੰਦਰ […]

Read more ›
ਹਵਾਲਗੀ ਪ੍ਰਕਿਰਿਆ ਰਾਹੀਂ ਮਹਿਬੂਬਾ ਦੇ ਕਤਲ ਦੇ ਦੋਸ਼ੀ ਹਸਨ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਕੈਨੇਡਾ

ਹਵਾਲਗੀ ਪ੍ਰਕਿਰਿਆ ਰਾਹੀਂ ਮਹਿਬੂਬਾ ਦੇ ਕਤਲ ਦੇ ਦੋਸ਼ੀ ਹਸਨ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਕੈਨੇਡਾ

January 7, 2018 at 10:28 pm

ਓਨਟਾਰੀਓ, 7 ਜਨਵਰੀ (ਪੋਸਟ ਬਿਊਰੋ) : ਆਪਣੀ ਐਕਸ ਗਰਲਫਰੈਂਡ ਦੇ ਕਤਲ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਗਏ ਕੈਨੇਡੀਅਨ ਵਿਅਕਤੀ ਨੂੰ ਹਵਾਲਗੀ ਪ੍ਰਕਿਰਿਆ ਤਹਿਤ ਮਰਡਰ ਚਾਰਜਿਜ਼ ਦਾ ਸਾਹਮਣਾ ਕਰਨ ਲਈ ਦੱਖਣਪੱਛਮੀ ਓਨਟਾਰੀਓ ਲਿਆਂਦਾ ਗਿਆ ਹੈ। 24 ਸਾਲਾ ਅਗਰ ਹਸਨ ਨੂੰ 22 ਸਾਲਾ ਮਲਿੰਡਾ ਵਸਿਲਿਜ਼ੀ ਦੇ ਕਤਲ ਦੇ ਸਬੰਧ ਵਿੱਚ […]

Read more ›
ਨੋਵਾ ਸਕੋਸ਼ੀਆ ਦੇ ਇੱਕ ਘਰ ਵਿੱਚ ਲੱਗੀ ਅੱਗ, ਚਾਰ ਬੱਚਿਆਂ ਦੀ ਮੌਤ

ਨੋਵਾ ਸਕੋਸ਼ੀਆ ਦੇ ਇੱਕ ਘਰ ਵਿੱਚ ਲੱਗੀ ਅੱਗ, ਚਾਰ ਬੱਚਿਆਂ ਦੀ ਮੌਤ

January 7, 2018 at 10:26 pm

ਨੋਵਾ ਸਕੋਸ਼ੀਆ, 7 ਜਨਵਰੀ (ਪੋਸਟ ਬਿਊਰੋ) : ਯਾਰਮਾਊਥ, ਨੋਵਾ ਸਕੋਸ਼ੀਆ ਨੇੜੇ ਇੱਕ ਘਰ ਨੂੰ ਅੱਗ ਲੱਗ ਜਾਣ ਕਾਰਨ ਐਤਵਾਰ ਸਵੇਰੇ ਇੱਕ ਨਵਜੰਮੇਂ ਬੱਚੇ ਸਮੇਤ ਚਾਰ ਬੱਚਿਆਂ ਦੀ ਮੌਤ ਹੋ ਗਈ। ਅੱਧੀ ਰਾਤ ਤੋਂ ਤੁਰੰਤ ਬਾਅਦ ਪੁਬਨਿਕੋ ਹੈੱਡ ਵਿੱਚ ਲੱਗੀ ਅੱਗ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਮੌਕੇ ਉੱਤੇ ਸੱਦਿਆ ਗਿਆ। ਅਰਵਿਨ […]

Read more ›
ਅੱਜ-ਨਾਮਾ

ਅੱਜ-ਨਾਮਾ

January 7, 2018 at 12:49 pm

ਕੇਂਦਰ ਵੱਡਾ ਕਿ ਰਾਜਾਂ ਦਾ ਰੋਅਬ ਬਾਹਲਾ, ਹੋ ਰਿਹਾ ਹੱਲ ਨਹੀਂ ਇਹੀ ਸਵਾਲ ਮਿੱਤਰ।         ਆਪੋ-ਆਪਣੀ ਚੌਧਰ ਦੇ ਫਿਕਰ ਸਭ ਨੂੰ,         ਕੋਈ ਨਾ ਪੁੱਛਦਾ ਲੋਕਾਂ ਦਾ ਹਾਲ ਮਿੱਤਰ। ਛਤਰੀ ਗਾਂਧੀ ਦੀ ਆਉਂਦਾ ਹੈ ਤਾਣ ਕੋਈ, ਕਿਸੇ ਤਾਣ ਲਈ ਧਰਮ ਦੀ ਢਾਲ ਮਿੱਤਰ।         ਮਿਲਿਆ ਮਾਲ ਬਈ ਹੂੰਝਿਆ ਜਾਂਵਦਾ ਈ, […]

Read more ›
ਜ਼ਬਤ ਦਵਾਈਆਂ ਅਦਾਲਤ ਨੇ ਗਰੀਬ ਮਰੀਜ਼ਾਂ ਨੂੰ ਵੰਡਣ ਲਈ ਕਿਹਾ

ਜ਼ਬਤ ਦਵਾਈਆਂ ਅਦਾਲਤ ਨੇ ਗਰੀਬ ਮਰੀਜ਼ਾਂ ਨੂੰ ਵੰਡਣ ਲਈ ਕਿਹਾ

January 7, 2018 at 10:54 am

ਮੁੰਬਈ, 7 ਜਨਵਰੀ (ਪੋਸਟ ਬਿਊਰੋ)- ਹਰਿਆਣਾ ਦੀ ਇੱਕ ਆਯੁਰਵੈਦਿਕ ਕੰਪਨੀ ਦੀਆਂ ਜ਼ਬਤ ਕੀਤੀਆਂ ਦਵਾਈਆਂ ਨੂੰ ਅਦਾਲਤ ਨੇ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਵੰਡਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਕਰੀਬ 28 ਲੱਖ ਰੁਪਏ ਮੁੱਲ ਦੀਆਂ ਇਨ੍ਹਾਂ ਦਵਾਈਆਂ ਨੂੰ ਮਹਾਰਾਸ਼ਟਰ ਰਾਜ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਨੇ […]

Read more ›