Archive for January 7th, 2018

‘ਸੂਰਮਾ’ ਦੀ ਸ਼ੂਟਿੰਗ ਮੌਕੇ ਜੜ੍ਹਾਂ ਨਾਲ ਜੁੜਨਾ ਮਿਲਿਆ: ਤਾਪਸੀ

‘ਸੂਰਮਾ’ ਦੀ ਸ਼ੂਟਿੰਗ ਮੌਕੇ ਜੜ੍ਹਾਂ ਨਾਲ ਜੁੜਨਾ ਮਿਲਿਆ: ਤਾਪਸੀ

January 7, 2018 at 11:09 pm

ਤਾਪਸੀ ਪੰਨੂ ਨੇ ਬੀਤੇ ਦਿਨੀਂ ਸ਼ਾਦ ਅਲੀ ਦੀ ਫਿਲਮ ‘ਸੂਰਮਾ’ ਦਾ ਭਾਰਤੀ ਸ਼ਡਿਊਲ ਪੂਰਾ ਕੀਤਾ ਹੈ। ਇਹ ਫਿਲਮ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਫਿਲਮ ਵਿੱਚ ਉਸ ਦੇ ਨਾਲ ਦਿਲਜੀਤ ਦੁਸਾਂਝ ਅਤੇ ਅੰਗਦ ਬੇਦੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ। ਸਿੱਖ ਪਰਵਾਰ ਨਾਲ ਸੰਬੰਧ […]

Read more ›
‘ਹਿਚਕੀ’ ਵਿੱਚ ਟੀਚਰ ਬਣੀ ਰਾਣੀ ਮੁਖਰਜੀ

‘ਹਿਚਕੀ’ ਵਿੱਚ ਟੀਚਰ ਬਣੀ ਰਾਣੀ ਮੁਖਰਜੀ

January 7, 2018 at 11:07 pm

ਫਿਲਮ ‘ਮਰਦਾਨੀ’ ਵਿੱਚ ਪੁਲਸ ਅਫਸਰ ਦੀ ਭੂਮਿਕਾ ਨਿਭਾਉਣ ਪਿੱਛੋਂ ਰਾਣੀ ਮੁਖਰਜੀ ਹੁਣ ਟੀਚਰ ਬਣਨ ਵਾਲੀ ਹੈ। ਇਹ ਕਿਰਦਾਰ ਉਹ ਫਿਲਮ ‘ਹਿਚਕੀ’ ਵਿੱਚ ਅਦਾ ਕਰੇਗੀ। ਉਸ ਦੀ ਇਸ ਭੂਮਿਕਾ ਦੀ ਇੱਕ ਝਲਕ ਇਸ ਫਿਲਮ ਦੇ ਟ੍ਰੇਲਰ ਤੋਂ ਮਿਲੀ ਹੈ। ਦੋ ਮਿੰਟ 31 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਰਾਣੀ ਮੁਖਰਜੀ ਨੈਨਾ ਮਾਥੁਰ […]

Read more ›
ਇਕ ਨੇਤਾ ਦੀ (ਸਵੈ-ਜੀਵਨੀ ਨਹੀਂ) ਸਵੈ-ਪੀੜਾ

ਇਕ ਨੇਤਾ ਦੀ (ਸਵੈ-ਜੀਵਨੀ ਨਹੀਂ) ਸਵੈ-ਪੀੜਾ

January 7, 2018 at 11:05 pm

-ਸ਼ਾਂਤਾ ਕੁਮਾਰ ਮੈਂ ਆਪਣੇ ਆਪ ਨੂੰ ਹਿਮਾਚਲ ਪ੍ਰਦੇਸ਼ ਦੇ ਇਕ ਛੋਟੇ ਜਿਹੇ ਸੂਬੇ ਦਾ ਸਿਆਸੀ ਵਰਕਰ ਹੀ ਸਮਝਦਾ ਹਾਂ, ਪਰ ਲੋਕ ਮੈਨੂੰ ਨੇਤਾ ਕਹਿੰਦੇ ਹਨ। ਮੈਂ ਪਿਛਲੇ 64 ਸਾਲਾਂ ਤੋਂ ਸਿਆਸਤ ਵਿੱਚ ਹਾਂ, ਇਕ ਲੰਮਾ ਦੌਰ ਦੇਖਿਆ ਹੈ; ਪਹਿਲਾਂ ਭਾਰਤੀ ਜਨ ਸੰਘ, ਫਿਰ ਜਨਤਾ ਪਾਰਟੀ ਤੇ ਹੁਣ ਭਾਰਤੀ ਜਨਤਾ ਪਾਰਟੀ। […]

Read more ›

ਹਲਕਾ ਫੁਲਕਾ

January 7, 2018 at 11:04 pm

ਜੀਤੋ, ‘‘ਬੇਟਾ, ਤੂੰ ਤਾਂ ਪੜ੍ਹਨ ਵਿੱਚ ਬੜਾ ਹੁਸ਼ਿਆਰ ਏਂ, ਫਿਰ ਟਿਊਸ਼ਨ ਵਾਲੇ ਨੂੰ ਰੱਖਣ ਦੀ ਕੀ ਲੋੜ ਹੈ?” ਬਬਲੂ, ‘‘ਮੰਮੀ, ਤੁਸੀਂ ਵੀ ਘਰ ਦਾ ਕੰਮ ਕਰਨ ਵਿੱਚ ਹੁਸ਼ਿਆਰ ਹੋ, ਨੌਕਰਾਣੀ ਰੱਖਣ ਦੀ ਕੀ ਲੋੜ ਹੈ?” ******** ਸਰਕਾਰ ਨੇ ਹੁਕਮ ਜਾਰੀ ਕੀਤਾ ਕਿ ਚਾਲਕ ਆਦਮੀ ਹੋਵੇ ਜਾਂ ਔਰਤ, ਦੋੋਪਹੀਆ ਵਾਹਨ ਚਾਲਕ […]

Read more ›
ਨਾਨਕੇ ਜਾਣ ਦਾ ਚਾਅ

ਨਾਨਕੇ ਜਾਣ ਦਾ ਚਾਅ

January 7, 2018 at 11:02 pm

-ਗੋਵਰਧਨ ਗੱਬੀ ਕੁਝ ਦਿਨ ਪਹਿਲਾਂ ਮਨ੍ਹਾ ਕਰਨ ਦੇ ਬਾਵਜੂਦ ਮੇਰੀਆਂ ਭੈਣਾਂ ਤੇ ਮਾਂ ਦੇ ਮੋਹ ਭਰੇ ਦਬਾਅ ਕਾਰਨ ਸਾਡੇ ਵਿਆਹ ਦੀ ਸਿਲਵਰ ਜੁਬਲੀ, ਭਾਵ ਪੰਝੀਵੀਂ ਵਰ੍ਹੇਗੰਢ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਨਿੱਘੇ ਤਰੀਕੇ ਨਾਲ ਮਨਾਈ ਗਈ। ਭੈਣਾਂ, ਦੋਸਤਾਂ, ਭਰਾਵਾਂ ਤੇ ਬੱਚਿਆਂ ਨੇ ਖੂਬ ਰੰਗ ਬੰਨ੍ਹਿਆ। ਅਗਲੇ ਦਿਨ ਸਵੇਰੇ ਪਤਾ […]

Read more ›

ਪਾਓ ਨਿਮਰਤਾ ਦਾ ਗਹਿਣਾ

January 7, 2018 at 11:01 pm

-ਗੁਰਦਾਸ ਸਿੰਘ ਸੇਖੋਂ ਨਿਮਰਤਾ ਜੀਵਨ ਦੀ ਜਾਂਚ ਦਾ ਮੂਲ ਤੱਤ ਅਤੇ ਕੀਮਤੀ ਗਹਿਣਾ ਹੈ। ਇਸ ਗਹਿਣੇ ਨਾਲ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਹੱਲ ਸਹਿਜਤਾ ਨਾਲ ਕਰਦੇ ਹੋਏ ਸੁੱਖ, ਸ਼ਾਂਤੀ ਤੇ ਖੁਸ਼ੀ ਦੀਆਂ ਨਿਆਮਤਾਂ ਦਾ ਰੰਗ ਮਾਣਿਆ ਜਾ ਸਕਦਾ ਹੈ। ਨਿਮਰਤਾ ਦਾ ਅਰਥ ਹੈ ਨੀਵਾਂ ਹੋਣਾ, ਝੁਕਣਾ, ਨਿਊਣਾ, ਭਾਵ ਬੇਹੱਦ ਹਲੀਮੀ […]

Read more ›
ਟਰੰਪ ਦਾ ਨਵਾਂ ਪੈਂਤੜਾ: ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਨਾਲ ਗੱਲਬਾਤ ਕਰਨ ਦੀ ਹਾਮੀ ਭਰ ਦਿੱਤੀ

ਟਰੰਪ ਦਾ ਨਵਾਂ ਪੈਂਤੜਾ: ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਨਾਲ ਗੱਲਬਾਤ ਕਰਨ ਦੀ ਹਾਮੀ ਭਰ ਦਿੱਤੀ

January 7, 2018 at 10:59 pm

ਵਾਸ਼ਿੰਗਟਨ, 7 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਅਚਾਨਕ ਇਹ ਕਹਿ ਦਿੱਤਾ ਹੈ ਕਿ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਕ ਮੀਡੀਆ ਚੈਨਲ ਦੀ ਰਿਪੋਰਟ ਦੇ ਅਨੁਸਾਰ ਕੈਂਪ ਡੇਵਿਡ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਟਰੰਪ ਤੋਂ ਇਹ ਸਵਾਲ […]

Read more ›
ਪੱਤਰਕਾਰ ਅਤੇ ਅਦਾਰੇ ਉੱਤੇ ਕੇਸ ਕਰਨ ਲਈ ਮੀਡੀਆ ਵੱਲੋਂ ਆਧਾਰ ਅਥਾਰਿਟੀ ਦੀ ਆਲੋਚਨਾ

ਪੱਤਰਕਾਰ ਅਤੇ ਅਦਾਰੇ ਉੱਤੇ ਕੇਸ ਕਰਨ ਲਈ ਮੀਡੀਆ ਵੱਲੋਂ ਆਧਾਰ ਅਥਾਰਿਟੀ ਦੀ ਆਲੋਚਨਾ

January 7, 2018 at 10:57 pm

* ਮਾਮਲੇ ਦੀ ਨਿਰਪੱਖ ਜਾਂਚ ਅਤੇ ਕੇਸ ਵਾਪਸ ਲੈਣ ਦੀ ਮੰਗ ਉੱਠੀ ਨਵੀਂ ਦਿੱਲੀ, 7 ਜਨਵਰੀ, (ਪੋਸਟ ਬਿਊਰੋ)- ਆਧਾਰ ਕਾਰਡ ਦੀ ਲੀਕੇਜ ਦੇ ਖੁਲਾਸੇ ਹੋਣ ਪਿੱਛੋਂ ਯੂ ਆਈ ਡੀ ਏ ਆਈ ਵੱਲੋਂ ‘ਦਿ ਟ੍ਰਿਬਿਊਨ’ ਤੇ ਉਸ ਦੀ ਪੱਤਰਕਾਰ ਰਚਨਾ ਖਹਿਰਾ ਦੇ ਖ਼ਿਲਾਫ਼ ਕੇਸ ਦਰਜ ਕਰਵਾਏ ਜਾਣ ਦੀ ਪੱਤਰਕਾਰਾਂ ਤੇ ਮੀਡੀਆ […]

Read more ›
ਆਧਾਰ ਕਾਰਡ ਬਾਰੇ ਖੁਲਾਸੇ ਕਰਨ ਬਦਲੇ ਟ੍ਰਿਬਿਊਨ ਉੱਤੇ ਕੇਸ ਦਰਜ

ਆਧਾਰ ਕਾਰਡ ਬਾਰੇ ਖੁਲਾਸੇ ਕਰਨ ਬਦਲੇ ਟ੍ਰਿਬਿਊਨ ਉੱਤੇ ਕੇਸ ਦਰਜ

January 7, 2018 at 10:53 pm

* ਅਥਾਰਟੀ ਨੇ ਕਿਹਾ: ਇਹ ਵਿਸਲ ਬਲੋਅਰ ਦੇ ਖਿਲਾਫ ਕਾਰਵਾਈ ਨਹੀਂ ਨਵੀਂ ਦਿੱਲੀ, 7 ਜਨਵਰੀ, (ਪੋਸਟ ਬਿਊਰੋ)- ਆਧਾਰ ਕਾਰਨ ਨਾਲ ਸੰਬੰਧਤ ਡਾਟਾ ਦੇ ਆਸਾਨੀ ਨਾਲ ਲੀਕੇਜ ਦੇ ਖ਼ੁਲਾਸੇ ਹੋਣ ਪਿੱਛੋਂ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ ਆਈ ਡੀ ਏ ਆਈ) ਦੇ ਡਿਪਟੀ ਡਾਇਰੈਕਟਰ ਬੀ ਐਮ ਪਟਨਾਇਕ ਨੇ ਚੰਡੀਗੜ੍ਹ ਦੇ ‘ਦਿ […]

Read more ›
ਵਿਰੋਧ ਕਰਦੇ ‘ਆਪ’ ਪਾਰਟੀ ਵਿਧਾਇਕ ਗ੍ਰਿਫਤਾਰ, ਕਿਸਾਨਾਂ ਦਾ ਰੋਸ ਮੁਜ਼ਾਹਰਾ ਹੁੰਦਾ ਰਿਹਾ

ਵਿਰੋਧ ਕਰਦੇ ‘ਆਪ’ ਪਾਰਟੀ ਵਿਧਾਇਕ ਗ੍ਰਿਫਤਾਰ, ਕਿਸਾਨਾਂ ਦਾ ਰੋਸ ਮੁਜ਼ਾਹਰਾ ਹੁੰਦਾ ਰਿਹਾ

January 7, 2018 at 10:48 pm

ਮਾਨਸਾ, 7 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੇ ਛੋਟੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਸਮਾਗਮ ਕਰਨ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਏਸੇ ਸ਼ਹਿਰ ਦੇ ਦੂਸਰੇ ਹਿੱਸੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ […]

Read more ›