Archive for January 6th, 2018

ਅੱਜ-ਨਾਮਾ

ਅੱਜ-ਨਾਮਾ

January 6, 2018 at 1:40 pm

ਟਰੰਪ ਪਿਆ ਫਿਰ ਪਾਕਿ ਵੱਲ ਝਈ ਲੈ ਕੇ, ਕਹਿੰਦਾ ਤੁਸਾਂ ਤੋਂ ਰਹੀ ਨਹੀਂ ਆਸ ਮੀਆਂ।           ਵਾਅਦਾ ਕਰਨਾ, ਪਰ ਦਗਾ ਹੈ ਕਰੀ ਜਾਣਾ,           ਆਉਂਦੀ ਵਫਾ ਨਹੀਂ ਤੁਸਾਂ ਦੇ ਪਾਸ ਮੀਆ। ਡਾਲਰ ਮੰਗਣ ਲਈ ਅਸਾਂ ਤੋਂ ਪਹੁੰਚ ਜਾਂਦੇ, ਕੀਤਾ ਕੰਮ ਨਹੀਂ ਸਾਡਾ ਕੋਈ ਖਾਸ ਮੀਆਂ।           ਦਹਿਸ਼ਤਗਰਦਾਂ ਦੇ ਨਾਲ ਆ […]

Read more ›
ਸਿੰਧ ਵਿੱਚ ਦੋ ਹਿੰਦੂ ਕਾਰੋਬਾਰੀਆਂ ਦਾ ਕਤਲ

ਸਿੰਧ ਵਿੱਚ ਦੋ ਹਿੰਦੂ ਕਾਰੋਬਾਰੀਆਂ ਦਾ ਕਤਲ

January 6, 2018 at 1:39 pm

ਕਰਾਚੀ, 6 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲਾ ਥਾਰਪਾਰਕਰ ਵਿੱਚ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਦੋ ਹਿੰਦੂ ਭਰਾਵਾਂ ਦੀ ਹੱਤਿਆ ਕਰ ਦਿੱਤੀ। ਇਸ ਦੇ ਰੋਸ ਵਿੱਚ ਘੱਟਗਿਣਤੀ ਭਾਈਚਾਰੇ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅਨਾਜ ਵਪਾਰੀ ਦਿਲੀਪ ਕੁਮਾਰ ਅਤੇ ਚੰਦਰ ਮਾਹੇਸ਼ਵਰੀ ਦੇ ਉਨ੍ਹਾਂ ਦੀ […]

Read more ›
ਅੱਠ ਘੰਟੇ ਤੋਂ ਘੱਟ ਸੌਣ ਨਾਲ ਡਿਪ੍ਰੈਸ਼ਨ ਦਾ ਖਤਰਾ ਹੋ ਸਕਦੈ

ਅੱਠ ਘੰਟੇ ਤੋਂ ਘੱਟ ਸੌਣ ਨਾਲ ਡਿਪ੍ਰੈਸ਼ਨ ਦਾ ਖਤਰਾ ਹੋ ਸਕਦੈ

January 6, 2018 at 1:35 pm

ਅਮਰੀਕਾ, 6 ਜਨਵਰੀ (ਪੋਸਟ ਬਿਊਰੋ)- ਰਾਤ ਨੂੰ ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਨਵੇਂ ਅਧਿਐਨ ਵਿੱਚ ਸੁਚੇਤ ਕੀਤਾ ਗਿਆ ਹੈ ਕਿ ਅੱਠ ਘੰਟੇ ਤੋਂ ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਦਾ ਖਤਰਾ ਹੋ ਸਕਦਾ ਹੈ। ਅਮਰੀਕਾ ਦੀ ਬਘਿੰਮਟਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲੋਕਾਂ ਦੇ ਸੌਣ ਦੀ ਮਿਆਦ ਤੇ ਹਲਕੀ […]

Read more ›
ਕਮਜ਼ੋਰੀ ਬੁਢਾਪੇ ਵਿੱਚ ਦੰਦਾਂ ਦੀ ਪ੍ਰੇਸ਼ਾਨੀ ਵਧਾ ਸਕਦੀ ਹੈ

ਕਮਜ਼ੋਰੀ ਬੁਢਾਪੇ ਵਿੱਚ ਦੰਦਾਂ ਦੀ ਪ੍ਰੇਸ਼ਾਨੀ ਵਧਾ ਸਕਦੀ ਹੈ

January 6, 2018 at 1:32 pm

ਲੰਡਨ, 6 ਜਨਵਰੀ (ਪੋਸਟ ਬਿਊਰੋ)- ਬਜ਼ੁਰਗਾਂ ਵਿੱਚ ਦੰਦਾਂ ਦੀ ਖਰਾਬ ਸਿਹਤ ਤੇ ਮਸੂੜਿਆਂ ਦੀ ਬਿਮਾਰੀ ਦੀਆਂ ਸਮੱਸਿਆਵਾਂ ਉਨ੍ਹਾਂ ਵਿੱਚ ਕਮਜ਼ੋਰੀ ਦਾ ਖਤਰਾ ਵਧਣ ਦਾ ਸੰਕੇਤ ਹਨ। ਮੂੰਹ ਦੀ ਖਰਾਬ ਸਿਹਤ ਅਤੇ ਬੁੱਢੇ ਲੋਕਾਂ ਦੇ ਹੋਰ ਕਮਜ਼ੋਰ ਹੋਣ ਦੇ ਖਤਰੇ ਵਿਚਾਲੇ ਸਬੰਧ ‘ਤੇ ਖੋਜਕਾਰਾਂ ਨੇ ਤਿੰਨ ਸਾਲ ਤੱਕ ਅਧਿਐਨ ਕੀਤਾ। ਅਧਿਐਨ […]

Read more ›
ਬਹੁਤਾ ਸਮਾਂ ਇਕੱਠੇ ਰਹਿਣਾ ਵੀ ਤਲਾਕ ਨੂੰ ਸੱਦਾ ਹੋ ਸਕਦੈ

ਬਹੁਤਾ ਸਮਾਂ ਇਕੱਠੇ ਰਹਿਣਾ ਵੀ ਤਲਾਕ ਨੂੰ ਸੱਦਾ ਹੋ ਸਕਦੈ

January 6, 2018 at 1:30 pm

ਆਕਲੈਂਡ, 6 ਜਨਵਰੀ (ਪੋਸਟ ਬਿਊਰੋ)- ਪੂਰੀ ਦੁਨੀਆ ਵਿੱਚ ਵਿਆਹ ਵੇਲੇ ਜਿਥੇ ਪਤੀ-ਪਤਨੀ ਨੂੰ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਦਿੱਤੀਆਂ ਜਾਂਦੀਆਂ ਹਨ, ਉਥੇ ਇਕ ਨਵੇਂ ਅਧਿਐਨ ਵਿੱਚ ਸਾਹਮਣੇ ਆਏ ਤੱਥ ਕੁਝ ਹੋਰ ਸੰਕੇਤ ਦਿੰਦੇ ਹਨ। ਨਵੀਂ ਖੋਜ ਵਿੱਚ ਕਿਹਾ ਗਿਆ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਤੀ-ਪਤਨੀ ਵੱਲੋਂ ਇਕੱਠੇ […]

Read more ›
ਸਰਕਾਰ ਨੇ 80 ਹਜ਼ਾਰ ‘ਅਣਦਿੱਸਦੇ’ ਪ੍ਰੋਫੈਸਰ ਫੜੇ

ਸਰਕਾਰ ਨੇ 80 ਹਜ਼ਾਰ ‘ਅਣਦਿੱਸਦੇ’ ਪ੍ਰੋਫੈਸਰ ਫੜੇ

January 6, 2018 at 1:29 pm

ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਇਕ ਪਾਸੇ ਲੋਕ ਇਕ ਨੌਕਰੀ ਪਾਉਣ ਲਈ ਪਰੇਸ਼ਾਨ ਹਨ ਤਾਂ ਦੂਸਰੇ ਪਾਸੇ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਕਰੀਬ 80 ਹਜ਼ਾਰ ਅਜਿਹੇ ਪ੍ਰੋਫੈਸਰ ਨੌਕਰੀ ਕਰਦੇ ਨਿਕਲੇ ਹਨ, ਜਿਹੜੇ ਇਕ ਜਾਂ ਦੋ ਜਗ੍ਹਾ ਨਹੀਂ, ਚਾਰ-ਚਾਰ ਜਗ੍ਹਾ ਨੌਕਰੀਆਂ ਕਰਦੇ ਮਿਲੇ ਹਨ। ਇਹ ਪ੍ਰੋਫੈਸਰ ਸਾਰੀਆਂ ਜਗ੍ਹਾ ਤੋਂ […]

Read more ›
ਯੂ ਪੀ ਵਿੱਚ ਹੱਜ ਹਾਊਸ ਦਾ ਰੰਗ ਵੀ ‘ਭਗਵਾਂ’ ਕਰ ਦਿਤਾ ਗਿਆ

ਯੂ ਪੀ ਵਿੱਚ ਹੱਜ ਹਾਊਸ ਦਾ ਰੰਗ ਵੀ ‘ਭਗਵਾਂ’ ਕਰ ਦਿਤਾ ਗਿਆ

January 6, 2018 at 1:25 pm

ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਅਨੈਕਸੀ ਉਤੇ ਭਗਵਾਂ ਰੰਗ ਕਰਨ ਤੋਂ ਬਾਅਦ ਯੋਗੀ ਆਦਿਤਿਆਨਾਥ ਦੇ ਰਾਜ ਵਿੱਚ ਮੁਸਲਮਾਨਾਂ ਦੇ ਹੱਜ ਦਫਤਰ ਦਾ ਰੰਗ ਵੀ ਭਗਵਾਂ ਹੋ ਗਿਆ ਹੈ। ਲਖਨਊ ਵਿੱਚ ਯੂ ਪੀ ਹੱਜ ਸਮਿਤੀ ਦੀਆਂ ਦੀਵਾਰਾਂ ਕੱਲ੍ਹ ਭਗਵੇਂ ਰੰਗ ਵਿੱਚ ਰੰਗੀਆਂ ਗਈਆਂ। ਮਿਲੀ […]

Read more ›
ਐਸ ਪੀ ਦਾ ਰੀਡਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

ਐਸ ਪੀ ਦਾ ਰੀਡਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

January 6, 2018 at 1:23 pm

ਫਰੀਦਕੋਟ, 6 ਜਨਵਰੀ (ਪੋਸਟ ਬਿਊਰੋ)- ਵਿਜੀਲੈਂਸ ਬਿਊਰੋ ਪੰਜਾਬ ਦੀ ਟੀਮ ਨੇ ਕੱਲ੍ਹ ਮਿੰਨੀ ਸਕੱਤਰੇਤ ਵਿੱਚ ਐਸ ਪੀ (ਆਈ) ਸੇਵਾ ਸਿੰਘ ਮੱਲੀ ਦੇ ਦਫਤਰ ਵਿੱਚ ਛਾਪਾ ਮਾਰ ਕੇ ਰੀਡਰ ਏ ਐਸ ਆਈ ਗੁਰਬਿੰਦਰਜੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮੋਹਾਲੀ ਦੇ ਡੀ ਐਸ […]

Read more ›
ਭੋਲਾ ਦੇ ਮਾਪਿਆਂ ਦੇ ਸਾਰੇ ਕੇਸ ਇਕੱਠੇ ਕਰਨ ਲਈ ਇਨਫੋਰਸਮੈਂਟ ਵੱਲੋਂ ਅਦਾਲਤ ਵਿੱਚ ਅਰਜ਼ੀ

ਭੋਲਾ ਦੇ ਮਾਪਿਆਂ ਦੇ ਸਾਰੇ ਕੇਸ ਇਕੱਠੇ ਕਰਨ ਲਈ ਇਨਫੋਰਸਮੈਂਟ ਵੱਲੋਂ ਅਦਾਲਤ ਵਿੱਚ ਅਰਜ਼ੀ

January 6, 2018 at 1:23 pm

ਮੋਹਾਲੀ, 6 ਜਨਵਰੀ (ਪੋਸਟ ਬਿਊਰੋ)- ਅੰਤਰਰਾਸ਼ਟਰੀ ਡਰੱਗ ਸਮੱਗਲਿੰਗ ਕੇਸਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਸ ਦੇ ਡਿਸਮਿਸ ਹੋ ਚੁੱਕੇ ਡੀ ਐਸ ਪੀ ਜਗਦੀਸ਼ ਭੋਲਾ ਦੇ ਮਾਤਾ ਪਿਤਾ ਅਤੇ ਹੋਰ ਪਰਵਾਰਕ ਮੈਂਬਰਾਂ ਖਿਲਾਫ ਸੀ ਬੀ ਆਈ ਦੀ ਅਦਾਲਤ ਵਿੱਚ ਚੱਲਦੇ ਵੱਖ-ਵੱਖ ਕੇਸਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਸਾਂ ਨੂੰ […]

Read more ›
ਰਾਣਾ ਗੁਰਜੀਤ ਦੇ ਪੁੱਤਰ ਨੂੰ ਇਨਫੋਰਸਮੈਂਟ ਦਾ ਸੰਮਨ

ਰਾਣਾ ਗੁਰਜੀਤ ਦੇ ਪੁੱਤਰ ਨੂੰ ਇਨਫੋਰਸਮੈਂਟ ਦਾ ਸੰਮਨ

January 6, 2018 at 1:21 pm

ਜਲੰਧਰ, 6 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂ ਉੱਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀ ਡੀ ਆਰਜ਼ (ਗਲੋਬਲ ਡਿਪੋਜ਼ਿਟਰੀ ਰਿਸੀਟਸ) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਲਗਭਗ ਸੌ ਕਰੋੜ ਰੁਪਏ) ਜਮ੍ਹਾਂ ਕਰਨ […]

Read more ›