Archive for January 5th, 2018

ਅੱਜ-ਨਾਮਾ

ਅੱਜ-ਨਾਮਾ

January 5, 2018 at 2:05 pm

ਆਸਾਮ ਵਿੱਚ ਸਰਵੇਖਣ ਜਿਹਾ ਹੋਈ ਜਾਂਦਾ, ਬਾਹਰੋਂ ਆਇਆਂ ਦੀ ਹੋਣੀ ਪੜਤਾਲ ਮੀਆਂ।           ਦੱਸਿਆ ਗਿਆ ਕਿ ਲੋਕ ਕਈ ਭਾਰਤੀ ਨਹੀਂ,           ਫਿਰ ਵੀ ਮਿਕਸ ਉਹ ਬਾਕੀਆਂ ਨਾਲ ਮੀਆਂ। ਇਸ ਦੇ ਉਲਟ ਪਰ ਇਹ ਵੀ ਕਿਹਾ ਜਾਵੇ, ਰਾਜਨੀਤਕ ਆ ਸਿਰਫ ਇਹ ਚਾਲ ਮੀਆਂ।                 ਸੁਣਿਆ ਗਿਆ ਕਿ ਠੀਕ ਨਹੀਂ ਜਾਂਚ ਕਰਦੇ, […]

Read more ›
ਹਾਫਿਜ਼ ਦੇ ਟੋਲੇ ਵੱਲੋਂ ਪਾਕਿ ਰੱਖਿਆ ਮੰਤਰੀ ਨੂੰ ਨੋਟਿਸ ਭੇਜਣ ਦੀ ਧਮਕੀ

ਹਾਫਿਜ਼ ਦੇ ਟੋਲੇ ਵੱਲੋਂ ਪਾਕਿ ਰੱਖਿਆ ਮੰਤਰੀ ਨੂੰ ਨੋਟਿਸ ਭੇਜਣ ਦੀ ਧਮਕੀ

January 5, 2018 at 2:04 pm

ਲਾਹੌਰ, 5 ਜਨਵਰੀ (ਪੋਸਟ ਬਿਊਰੋ)- ਮੁੰਬਈ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੇ ਮੁੱਖ ਸਾਜਿ਼ਸ਼ ਕਰਤਾ ਹਾਫਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਵਾ (ਜੇ ਯੂ ਡੀ) ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਰੱਖਿਆ ਮੰਤਰੀ ਖੁੱਰਮ ਦਸਤਗੀਰ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਣਗੇ। ਇਸ ਤੋਂ ਪਹਿਲਾਂ ਖੁੱਰਮ ਦਸਤਗੀਰ ਨੇ ਇਕ ਬਿਆਨ ਵਿੱਚ ਕਿਹਾ ਸੀ […]

Read more ›
ਪਾਕਿ ਵਿਦੇਸ਼ ਮੰਤਰੀ ਨੇ ਕਿਹਾ: ਸਾਡੇ ਅੱਡਿਆਂ ਤੋਂ ਅਮਰੀਕੀ ਫੌਜ ਨੇ ਅਫਗਾਨੀਆਂ ਉੱਤੇ 57,800 ਹਮਲੇ ਕੀਤੇ

ਪਾਕਿ ਵਿਦੇਸ਼ ਮੰਤਰੀ ਨੇ ਕਿਹਾ: ਸਾਡੇ ਅੱਡਿਆਂ ਤੋਂ ਅਮਰੀਕੀ ਫੌਜ ਨੇ ਅਫਗਾਨੀਆਂ ਉੱਤੇ 57,800 ਹਮਲੇ ਕੀਤੇ

January 5, 2018 at 2:03 pm

ਇਸਲਾਮਾਬਾਦ, 5 ਜਨਵਰੀ (ਪੋਸਟ ਬਿਊਰੋ)- ਨਵੇਂ ਸਾਲ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਇੱਕੋ ਟਵੀਟ ਨੇ ਪਾਕਿਸਤਾਨ ਨੂੰ ਇੰਨਾ ਹਿਲਾ ਦਿੱਤਾ ਹੈ ਕਿ ਲਗਭਗ ਰੋਜ਼ ਇਸਲਾਮਾਬਾਦ ਸਫਾਈ ਦਿੰਦਾ ਦਿਖਾਈ ਦੇ ਰਿਹਾ ਹੈ। ਉਸ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਹੁਣ ਇੱਕ ਤਾਜ਼ੇ ਟਵੀਟਸ ਰਾਹੀਂ ਫਿਰ ਅਮਰੀਕਾ ਨੂੰ […]

Read more ›
ਸਿ਼ੰਜੋ ਆਬੇ ਨੇ ਉੱਤਰੀ ਕੋਰੀਆ ਨੂੰ ਜਾਪਾਨ ਲਈ ਵੱਡਾ ਖਤਰਾ ਕਿਹਾ

ਸਿ਼ੰਜੋ ਆਬੇ ਨੇ ਉੱਤਰੀ ਕੋਰੀਆ ਨੂੰ ਜਾਪਾਨ ਲਈ ਵੱਡਾ ਖਤਰਾ ਕਿਹਾ

January 5, 2018 at 2:01 pm

ਟੋਕੀਓ, 5 ਜਨਵਰੀ (ਪੋਸਟ ਬਿਊਰੋ)- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਐਟਮੀ ਤਾਕਤ ਹਾਸਲ ਕਰ ਚੁੱਕੇ ਉੱਤਰੀ ਕੋਰੀਆ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਸਮੇਂ ਜਾਪਾਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਨਵੇਂ ਸਾਲ ਦੇ ਚੜ੍ਹਨ ਪਿੱਛੋਂ ਇਕ ਧਾਰਮਿਕ ਸਮਾਗਮ ਮੌਕੇ […]

Read more ›
ਨਵੀਂ ਵੀਜ਼ਾ ਨੀਤੀ ਦਾ ਅਮਰੀਕੀ ਪਾਰਲੀਮੈਂਟ ਮੈਂਬਰਾਂ ਵੱਲੋਂ ਵਿਰੋਧ

ਨਵੀਂ ਵੀਜ਼ਾ ਨੀਤੀ ਦਾ ਅਮਰੀਕੀ ਪਾਰਲੀਮੈਂਟ ਮੈਂਬਰਾਂ ਵੱਲੋਂ ਵਿਰੋਧ

January 5, 2018 at 2:00 pm

ਵਾਸ਼ਿੰਗਟਨ, 5 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਕਈ ਪਾਰਲੀਮੈਂਟ ਮੈਂਬਰਾਂ ਅਤੇ ਸੰਗਠਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਉਸ ਵਿਚਾਰ ਦੀ ਆਲੋਚਨਾ ਕੀਤੀ ਹੈ, ਜਿਸ ਵਿਚ ਐਚ-1-ਬੀ ਵੀਜ਼ਾ ਦਾ ਐਕਸਟੈਂਸ਼ਨ ਰੋਕਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਪਾਰਲੀਮੈਂਟ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨਾਲ ਪ੍ਰਤਿਭਾਸ਼ਾਲੀ ਲੋਕ ਅੱਗੇ ਤੋਂ ਅਮਰੀਕਾ […]

Read more ›
ਦਾਰੂਲ ਉਲੂਮ ਦਾ ਨਵਾਂ ਫਤਵਾ: ਬੈਂਕ ਵਿੱਚ ਕੰਮ ਕਰਦੇ ਪਰਵਾਰ ਵਿੱਚ ਵਿਆਹ ਨਾ ਕਰਾਇਆ ਜਾਵੇ

ਦਾਰੂਲ ਉਲੂਮ ਦਾ ਨਵਾਂ ਫਤਵਾ: ਬੈਂਕ ਵਿੱਚ ਕੰਮ ਕਰਦੇ ਪਰਵਾਰ ਵਿੱਚ ਵਿਆਹ ਨਾ ਕਰਾਇਆ ਜਾਵੇ

January 5, 2018 at 1:59 pm

ਸਹਾਰਨਪੁਰ, 5 ਜਨਵਰੀ (ਪੋਸਟ ਬਿਊਰੋ)- ਇਸਲਾਮਕ ਸਿਖਿਆ ਸੰਸਥਾ ਦਾਰੂਲ ਉਲੂਮ ਦੇਵਬੰਦ ਨੇ ਇੱਕ ਨਵਾਂ ਫਤਵਾ ਜਾਰੀ ਕੀਤਾ ਹੈ। ਇਸ ਫਤਵੇ ਵਿੱਚ ਮੁਸਲਮਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਪਰਵਾਰਾਂ ਤੋਂ ਦੂਰ ਰਹਿਣ, ਜਿਹੜੇ ਬੈਂਕਿੰਗ ਸੈਕਟਰ ਵਿੱਚ ਨੌਕਰੀ ਰਾਹੀਂ ਰੁਪਏ ਕਮਾ ਰਹੇ ਹਨ। ਅਜਿਹੇ ਰੁਪਏ ਹਰਾਮ ਹਨ। ਅਜਿਹੇ ਪਰਵਾਰਾਂ ‘ਚ […]

Read more ›
ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ ਲਈ ਕਿਸਾਨ ਜਥੇਬੰਦੀ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ

ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ ਲਈ ਕਿਸਾਨ ਜਥੇਬੰਦੀ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ

January 5, 2018 at 1:57 pm

ਨਵੀਂ ਦਿੱਲੀ, 5 ਜਨਵਰੀ (ਪੋਸਟ ਬਿਊਰੋ)- ਭਾਰਤ ਦੀ ਖੇਤੀ ਨੀਤੀ ਬਾਰੇ ਐਮ ਐਸ ਸਵਾਮੀਨਾਥਨ ਦੀ ਅਗਵਾਈ ਵਾਲੇ ਪੰਜ ਮੈਂਬਰੀ ਕੇਂਦਰੀ ਕਿਸਾਨ ਕਮਿਸ਼ਨ ਵੱਲੋਂ 2006 ਦੌਰਾਨ ਦੇਸ਼ ਦੇ ਕਿਸਾਨਾਂ ਦੇ ਹੱਕ ‘ਚ ਦਿੱਤੀ ਇਨਕਲਾਬੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਕੰਸੋਰਟੀਅਮ ਆਫ ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ […]

Read more ›
ਸੀ ਬੀ ਆਈ ਦੀ ਪਟੀਸ਼ਨ ਉੱਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਨੂੰ ਨੋਟਿਸ ਜਾਰੀ

ਸੀ ਬੀ ਆਈ ਦੀ ਪਟੀਸ਼ਨ ਉੱਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਨੂੰ ਨੋਟਿਸ ਜਾਰੀ

January 5, 2018 at 1:56 pm

ਨਵੀਂ ਦਿੱਲੀ, 5 ਜਨਵਰੀ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਦੇ ਹੁਕਮ ਦੇ ਇਕ ਹਿੱਸੇ ਨੂੰ ਸੀ ਬੀ ਆਈ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸੀ ਬੀ ਆਈ ਦੀ ਪਟੀਸ਼ਨ ‘ਤੇ ਅਦਾਲਤ […]

Read more ›
ਜੱਜ ਨੇ ਲਾਲੂ ਨੂੰ ਕਿਹਾ: ਠੰਢ ਲੱਗਦੀ ਹੈ ਤਾਂ ਤਬਲਾ ਵਜਾਓ

ਜੱਜ ਨੇ ਲਾਲੂ ਨੂੰ ਕਿਹਾ: ਠੰਢ ਲੱਗਦੀ ਹੈ ਤਾਂ ਤਬਲਾ ਵਜਾਓ

January 5, 2018 at 1:55 pm

ਰਾਂਚੀ, 5 ਜਨਵਰੀ (ਪੋਸਟ ਬਿਊਰੋ)- ਦੇਵਘਰ ਦੇ ਜਿ਼ਲਾ ਖਜ਼ਾਨੇ ਤੋਂ ਨਾਜਾਇਜ਼ ਢੰਗ ਨਾਲ ਪੈਸੇ ਕਡਵਾਉਣ ਦੇ ਇੱਕ ਚਾਰਾ ਘੁਟਾਲਾ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਕੱਲ੍ਹ ਆਪਣੇ ਅੰਦਾਜ਼ ਵਿੱਚ ਦਿਸੇ। ਵਿਅੰਗ ਦੇ ਅੰਦਾਜ਼ ਵਿੱਚ ਬਿਆਨ ਦੇਣ ਲਈ ਜਾਣੇ ਜਾਂਧੇ ਲਾਲੂ ਪ੍ਰਸਾਦ ਯਾਦਵ ਨੇ […]

Read more ›
ਪੰਜਾਬ ਪੁਲਸ ਵਿੱਚ ਨੌਕਰੀ ਦੇ ਲਾਰੇ ਨਾਲ ਦੋ ਲੱਖ ਰੁਪਏ ਠੱਗੇ

ਪੰਜਾਬ ਪੁਲਸ ਵਿੱਚ ਨੌਕਰੀ ਦੇ ਲਾਰੇ ਨਾਲ ਦੋ ਲੱਖ ਰੁਪਏ ਠੱਗੇ

January 5, 2018 at 1:48 pm

ਜਲੰਧਰ, 5 ਜਨਵਰੀ (ਪੋਸਟ ਬਿਊਰੋ)- ਨਿਊ ਗੁਰੂ ਨਾਨਕਪੁਰਾ ਦੀ ਮਨਜੀਤ ਕੌਰ ਪਤਨੀ ਮੱਖਣ ਸਿੰਘ ਨੇ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪੀ ਏ ਪੀ ਦੀ ਮਹਿਲਾ ਪੁਲਸ ਮੁਲਾਜ਼ਮ ਨੇ ਪੁਲਸ ਭਰਤੀ ਦੇ ਨਾਂਅ ਉੱਤੇ ਉਸ ਨਾਲ ਠੱਗੀ ਕੀਤੀ ਹੈ। ਉਸ ਨੇ ਲਿਖਿਆ […]

Read more ›