Archive for January 4th, 2018

ਰਵੀ ਭੱਲਾ ਨੇ ਹੋਬੋਕੇਨ ਦੇ ਮੇਅਰ ਦੀ ਸਹੁੰ ਚੁੱਕੀ, ਅਹੁਦਾ ਸੰਭਾਲਿਆ

ਰਵੀ ਭੱਲਾ ਨੇ ਹੋਬੋਕੇਨ ਦੇ ਮੇਅਰ ਦੀ ਸਹੁੰ ਚੁੱਕੀ, ਅਹੁਦਾ ਸੰਭਾਲਿਆ

January 4, 2018 at 1:20 pm

ਹੋਬੋਕੇਨ, 4 ਜਨਵਰੀ (ਪੋਸਟ ਬਿਊਰੋ)- ਭਾਰਤੀ ਅਮਰੀਕੀ ਰਵੀ ਭੱਲਾ, ਜੋ ਹੋਬੋਕੇਨ ਸ਼ਹਿਰ ਦੀ ਮੇਅਰ ਦੀ ਚੋਣ ਜਿੱਤ ਕੇ ਪਹਿਲਾਂ ਹੀ ਇਤਿਹਾਸ ਸਿਰਜ ਚੁੱਕੇ ਹਨ, ਨੇ ਅਧਿਕਾਰਤ ਤੌਰ ‘ਤੇ ਸਹੁੰ ਚੁੱਕਣ ਉਪਰੰਤ ਮੇਅਰ ਦਾ ਅਹੁਦਾ ਸੰਭਾਲ ਲਿਆ ਹੈ। ਹੋਬੋਕੇਨ ਸ਼ਹਿਰ ਦੇ 39ਵੇਂ ਮੇਅਰ ਬਣਨ ਵਾਲੇ ਰਵੀ ਭੱਲਾ (43) ਪਹਿਲੇ ਸਿੱਖ ਮੇਅਰ […]

Read more ›
ਸਿੱਧੂ ਨੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਅਹੁਦੇ ਤੇ ਮੈਂਬਰੀ ਤੋਂ ਡਿਸਮਿਸ ਕਰਨ ਦਾ ਨੋਟਿਸ ਜਾਰੀ

ਸਿੱਧੂ ਨੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਅਹੁਦੇ ਤੇ ਮੈਂਬਰੀ ਤੋਂ ਡਿਸਮਿਸ ਕਰਨ ਦਾ ਨੋਟਿਸ ਜਾਰੀ

January 4, 2018 at 10:08 am

ਦਰੱਖਤ ਛਾਂਗਣ ਵਾਲੀ ਮਸ਼ੀਨ ਦੀ ਖਰੀਦ ਦੇ ਮਾਮਲੇ `ਚ ਭ੍ਰਿਸ਼ਟਾਚਾਰ ਦੇ ਦੋਸ਼ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ : ਸਿੱਧੂ ਚੰਡੀਗੜ੍ਹ, 4 ਜਨਵਰੀ (ਪੋਸਟ ਬਿਊਰੋ): ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵੇਂ ਸਾਲ ਦੇ ਸ਼ੁਰੂ `ਚ ਹੀ ਭ੍ਰਿਸ਼ਟਾਚਾਰ ਖਿ਼ਲਾਫ ਵੱਡੀ ਸ਼ੁਰੂਆਤ ਕਰਦਿਆਂ ਮੋਹਾਲੀ ਦੇ […]

Read more ›
ਤੂਫਾਨ ਤੋਂ ਪਹਿਲਾਂ ਐਟਲਾਂਟਿਕ ਕੈਨੇਡਾ ਦੇ ਕਈ ਸਕੂਲ, ਕਾਰੋਬਾਰੀ ਅਦਾਰੇ ਬੰਦ

ਤੂਫਾਨ ਤੋਂ ਪਹਿਲਾਂ ਐਟਲਾਂਟਿਕ ਕੈਨੇਡਾ ਦੇ ਕਈ ਸਕੂਲ, ਕਾਰੋਬਾਰੀ ਅਦਾਰੇ ਬੰਦ

January 4, 2018 at 8:08 am

ਹੈਲੀਫੈਕਸ, 4 ਜਨਵਰੀ (ਪੋਸਟ ਬਿਊਰੋ) : ਸ਼ਕਤੀਸ਼ਾਲੀ ਬਰਫੀਲੇ ਤੂਫਾਨ ਦੇ ਆਉਣ ਤੋਂ ਠੀਕ ਪਹਿਲਾਂ ਨੋਵਾ ਸਕੋਸ਼ੀਆ ਵਿੱਚ ਇੱਕ ਦਿਨ ਪਹਿਲਾਂ ਹੀ ਕਈ ਸਕੂਲ, ਕਾਰੋਬਾਰੀ ਅਦਾਰੇ ਤੇ ਫੈਰੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਤੂਫਾਨ ਐਟਲਾਂਟਿਕ ਕੈਨੇਡਾ ਵੱਲ ਵੱਧ ਰਿਹਾ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਬਰਫੀਲੇ ਤੂਫਾਨ ਸਬੰਧੀ ਚੇਤਾਵਨੀ ਜਾਰੀ ਕੀਤੀ […]

Read more ›
ਮਲਰੋਨੀ ਦੇ ਸਾਬਕਾ ਚੀਫ ਆਫ ਸਟਾਫ ਸਟੇਨਲੇ ਹਾਰਟ ਨਹੀਂ ਰਹੇ

ਮਲਰੋਨੀ ਦੇ ਸਾਬਕਾ ਚੀਫ ਆਫ ਸਟਾਫ ਸਟੇਨਲੇ ਹਾਰਟ ਨਹੀਂ ਰਹੇ

January 4, 2018 at 8:06 am

ਟੋਰਾਂਟੋ, 4 ਜਨਵਰੀ (ਪੋਸਟ ਬਿਊਰੋ) : 1989-1990 ਵਿੱਚ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੇ ਚੀਫ ਆਫ ਸਟਾਫ ਵਜੋਂ ਸੇਵਾ ਨਿਭਾਉਣ ਵਾਲੇ ਸਟੇਨਲੇ ਹਾਰਟ ਦੀ 80 ਸਾਲਾਂ ਦੀ ਉਮਰ ਵਿੱਚ ਟੋਰਾਂਟੋ ਵਿਖੇ ਕੈਂਸਰ ਕਾਰਨ ਮੌਤ ਹੋ ਗਈ। ਇੱਕ ਬਿਆਨ ਵਿੱਚ ਮਲਰੋਨੀ ਨੇ ਆਖਿਆ ਕਿ ਉਹ ਹਾਰਟ ਦੀ ਮੌਤ ਤੋਂ ਕਾਫੀ ਦੁੱਖੀ […]

Read more ›
ਦੋ ਧੀਆਂ ਦੇ ਕਤਲ ਲਈ ਪਿਤਾ ਨੂੰ ਕੀਤਾ ਗਿਆ ਚਾਰਜ

ਦੋ ਧੀਆਂ ਦੇ ਕਤਲ ਲਈ ਪਿਤਾ ਨੂੰ ਕੀਤਾ ਗਿਆ ਚਾਰਜ

January 4, 2018 at 8:04 am

ਓਕਬੇਅ,ਬੀਸੀ, 4 ਜਨਵਰੀ (ਪੋਸਟ ਬਿਊਰੋ) : ਕ੍ਰਿਸਮਸ ਵਾਲੇ ਦਿਨ ਵਿਕਟੋਰੀਆ ਦੇ ਇੱਕ ਘਰ ਵਿੱਚ ਮ੍ਰਿਤਕ ਪਾਈਆਂ ਗਈਆਂ ਦੋ ਲੜਕੀਆਂ ਦੇ ਪਿਤਾ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ। ਇੱਕ ਨਿਊਜ਼ ਰਲੀਜ਼ ਵਿੱਚ ਆਰਸੀਐਮਪੀ ਨੇ ਦੱਸਿਆ ਕਿ 43 ਸਾਲਾ ਐਂਡਰਿਊ ਬੈਰੀ ਨੂੰ ਹਸਪਤਾਲ ਤੋਂ ਛੁੱਟੀ ਦਿੱਤੇ […]

Read more ›
ਪੰਜਾਬ ਪੁਲਿਸ ਮਿਲੀ ਵੱਡੀ ਸਫ਼ਲਤਾ, ਨਸ਼ਾ ਤਸਕਰੀ ਤੇ 8 ਅੱਤਵਾਦੀ ਟੋਲਿਆਂ ਦਾ ਪ੍ਰਰਦਾਫ਼ਾਸ਼

ਪੰਜਾਬ ਪੁਲਿਸ ਮਿਲੀ ਵੱਡੀ ਸਫ਼ਲਤਾ, ਨਸ਼ਾ ਤਸਕਰੀ ਤੇ 8 ਅੱਤਵਾਦੀ ਟੋਲਿਆਂ ਦਾ ਪ੍ਰਰਦਾਫ਼ਾਸ਼

January 4, 2018 at 6:43 am

ਚੰਡੀਗੜ੍ਹ, 4 ਜਨਵਰੀ (ਪੋਸਟ ਬਿਊਰੋ): ਸਾਲ 2017 ਦੌਰਾਨ ਪੰਜਾਬ ‘ਚ ਘਿਨਾਉਣੇ ਜ਼ੁਰਮਾਂ ਦੀ ਦਰ ਵਿੱਚ ਆਈ ਕਮੀ, ਡੇਰਾ ਸੱਚਾ ਸੌਦਾ ਮੁੱਖੀ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਕਾਨੂੰਨ ਨੂੰ ਪੂਰੀ ਤਰਾਂ ਕਾਬੂ ਵਿੱਚ ਰੱਖਣ ਅਤੇ 8 ਅੱਤਵਾਦੀ ਗਰੁੱਪਾਂ ਨੂੰ ਕਾਬੂ ਕਰਕੇ ਉਨਾਂ ਵੱਲੋਂ ਮਿੱਥ ਕੇ ਕੀਤੇ ਪ੍ਰਮੁੱਖ ਕਤਲ ਕੇਸਾਂ ਨੂੰ ਹੱਲ […]

Read more ›